ambition
-
ਕੈਪਟਨ ਨੇ ਕਿਹਾ- ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ ਹੈ, ਇਸ ਲਈ ਦੇ ਰਹੇ ਹਨ ਅਜਿਹੇ ਬਿਆਨਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਣ ਬਦਲਣ ਦੀ ਸੰਭਾਵਨਾ ਬਾਰੇ ਚਰਚਾ ਸ਼ੁਰੂ ਹੋ ਗਈ ਹੈ।Punjab6 months ago
-
ਜਿਊਣਾ ਵੀ ਇਕ ਅਦਾ ਹੈਅੱਜ ਦੇ ਦੌਰ ਵਿਚ ਮਨੁੱਖ ਸਿਰਫ਼ ਦੌੜ ਰਿਹਾ ਹੈ। ਕਦੀ ਸਫਲਤਾ ਪਿੱਛੇ, ਕਦੇ ਦੂਸਰਿਆਂ ਪਿੱਛੇ ਤੇ ਕਦੀ ਆਪਣੀਆਂ ਲਾਲਸਾਵਾਂ ਪਿੱਛੇ।Lifestyle6 months ago
-
ਸਿਲਕ ਰੋਡ ਦਾ ਫ਼ੌਜੀ ਇਸਤੇਮਾਲ ਨਹੀਂ ਕਰੇਗਾ ਚੀਨਬੀਜਿੰਗ (ਰਾਇਟਰ) : ਚੀਨ ਨੇ ਸਫ਼ਾਈ ਦਿੱਤੀ ਹੈ ਕਿ ਨਿਊ ਸਿਲਕ ਰੋਡ (ਵਨ ਬੈਲਟ-ਵਨ ਰੋਡ) ਪ੍ਰਾਜੈਕਟ ਤਹਿਤ ਉਸ ਦੀ ਆਪਣੇ ਫ਼ਬੀਜਿੰਗ (ਰਾਇਟਰ) : ਚੀਨ ਨੇ ਸਫ਼ਾਈ ਦਿੱਤੀ ਹੈ ਕਿ ਨਿਊ ਸਿਲਕ ਰੋਡ (ਵਨ ਬੈਲਟ-ਵਨ ਰੋਡ) ਪ੍ਰਾਜੈਕਟ ਤਹਿਤ ਉਸ ਦੀ ਆਪਣੇ ਫ਼News2 years ago
-
ਉੱਤਰੀ ਕੋਰੀਆ ਨੇ ਸਮੁੰਦਰ 'ਚ ਦਾਗੀਆਂ ਪੰਜ ਮਿਸਾਈਲਾਂਸਿਓਲ (ਰਾਇਟਰ) : ਉੱਤਰੀ ਕੋਰੀਆ ਮਨਮਾਨੀ ਤੋਂ ਬਾਜ਼ ਨਹੀਂ ਆ ਰਿਹਾ। ਅਮਰੀਕਾ ਅਤੇ ਦੱਖਣੀ ਕੋਰੀਆ ਦਰਮਿਆਨ ਜਾਰੀ ਜੰਗੀ ਮਸ਼ਕਾਂ ਦੌਰਾਨ ਪਿਓਂਗਯਾਂਗ ਨੇ ਸੋਮਵਾਰ ਨੂੰ ਸਮੁੰਦਰ 'ਚ ਘੱਟ ਦੂਰੀ ਦੀਆਂ ਪੰਜ ਮਿਸਾਈਲਾਂ ਦਾਗੀਆਂ। ਦੱਖਣੀ ਕੋਰੀਆ ਨੇ ਗੁਆਂਢੀ ਮੁਲਕ ਵੱਲੋਂ ਛੇਤੀ ਹੀ ਪਰਮਾਣੂ ਪ੍ਰੀਖਣ ਕਰਨ ਦਾ ਖਦਸ਼ਾ ਪ੍ਰਗਟਾਇਆ ਹੈ। ਦੱਖਣੀ ਕੋਰੀਆਈ ਫੌਜ ਮੁਤਾਬਕ ਇਹ ਮਿਸਾਈਲਾਂ ਉੱਤਰੀ ਕੋਰੀਆ ਦੇ ਹਮਹੁੰਗ ਸ਼ਹਿਰ ਦੇ ਦੱਖਣੀ ਖੇਤਰ ਤੋੋਂ ਛੱਡੀਆਂ ਗਈਆਂ। ਤਕਰੀਬਨ 200 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਹ ਦੇਸ਼ ਦੇ ਪੂਰਬੀ ਹਿੱਸੇ 'ਚ ਸਥਿਤ ਸਮੁੰਦਰ 'ਚ ਡਿੱਗੀਆਂ।News3 years ago
-
ਆਰਟੀਆਈ ਦੇ ਦਾਇਰੇ ਤੋਂ ਬਾਹਰ ਰਹਿਣਗੀਆਂ ਸੁਪਰੀਮ ਕੋਰਟ ਤੇ ਹਾਈਕੋਰਟ ਦੀਆਂ ਨਿਯੁਕਤੀਆਂ-ਕਾਨੂੰਨ ਮੰਤਰੀ ਨੇ ਕਿਹਾ ਕਿ ਇਸ ਦੇ ਬਿਨਾਂ ਵੀ ਹਾਸਲ ਹੋ ਸਕਦੀ ਹੈ ਪਾਰਦਰਸ਼ਤਾ ਨਵੀਂ ਦਿੱਲੀ (ਪੀਟੀਆਈ) : ਸਰਕਾਰ ਨੇ ਉੱਚ -ਕਾਨੂੰਨ ਮੰਤਰੀ ਨੇ ਕਿਹਾ ਕਿ ਇਸ ਦੇ ਬਿਨਾਂ ਵੀ ਹਾਸਲ ਹੋ ਸਕਦੀ ਹੈ ਪਾਰਦਰਸ਼ਤਾ ਨਵੀਂ ਦਿੱਲੀ (ਪੀਟੀਆਈ) : ਸਰਕਾਰ ਨੇ ਉੱਚNews3 years ago
-
ਐਨਜੀਟੀ ਨੇ ਵਧਾਇਆ ਹਵਾ ਪ੍ਰਦੂਸ਼ਣ ਮਾਮਲੇ ਦਾ ਦਾਇਰਾਨਵੀਂ ਦਿੱਲੀ (ਪੀਟੀਆਈ) : ਨੈਸ਼ਨਲ ਗ੍ਰੀਨ ਟਿ੫ਬਿਊਨਲ (ਐਨਜੀਟੀ) ਨੇ ਦਿੱਲੀ 'ਚ ਹਵਾ ਪ੍ਰਦੂਸ਼ਣ ਦੇ ਮਾਮਲੇ ਨਾਲ ਨਜਿੱਠਣ 'ਚ ਨਵੀਂ ਦਿੱਲੀ (ਪੀਟੀਆਈ) : ਨੈਸ਼ਨਲ ਗ੍ਰੀਨ ਟਿ੫ਬਿਊਨਲ (ਐਨਜੀਟੀ) ਨੇ ਦਿੱਲੀ 'ਚ ਹਵਾ ਪ੍ਰਦੂਸ਼ਣ ਦੇ ਮਾਮਲੇ ਨਾਲ ਨਜਿੱਠਣ 'ਚNews3 years ago
-
ਮੇਰੀ ਕੋਈ ਰਾਜਨੀਤਕ ਖਾਹਿਸ਼ ਨਹੀਂ : ਹਾਰਦਿਕਅਹਿਮਦਾਬਾਦ (ਏਜੰਸੀ) : ਰਾਖਵਾਂਕਰਨ ਅੰਦੋਲਨ ਨੂੰ ਲੈ ਕੇ ਸੁਰਖੀਆਂ ਵਿਚ ਆਏ ਹਾਰਦਿਕ ਪਟੇਲ ਨੇ ਆਪਣੀਆਂ ਰਾਜਸ਼ੀ ਖਾਹਿਸ਼ਾਂ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਨੂੰ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਤੇ ਅੰਦੋਲਨ ਵਿਚ ਸ਼ਾਮਲ ਕੋਈ ਵੀ ਵਿਅਕਤੀ ਚੋਣਾਂ ਨਹੀਂ ਲੜੇਗਾ। ਹਾਰਦਿਕ ਦਾ ਇਹ ਸਪਸ਼ਟੀਕਰਨ ਉਸ ਸਮੇਂ ਆਇਆ ਹੈ ਜਦੋਂ ਕੁਝ ਪਟੇਲ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਆਉਂਦੀਆਂ ਨਿਗਮ ਚੋਣਾਂ ਲੜਣ ਵਾਲੇ ਹਨ। ਐਤਵਾਰ ਨੂੰ ਪੀਸੀ ਪਟੇਲ ਨੇ ਕਿਹਾ ਸੀ ਕਿ ਉਸ ਦੀ ਭਾਰਤੀ ਰਾਸ਼ਟਰਵਾਦੀ ਪਾਰਟੀ ਨਿਗਮ ਚੋਣਾਂ ਵਿਚ ਉਤਰੇਗੀ। ਹਾਰਦਿਕ ਨੇ ਕਿਹਾ ਕਿ ਜਿੱਥੋਂ ਤਕ ਮੈਂ ਜਾਣਦਾ ਹਾਂ ਪੀਸੀ ਪਟੇਲ ਨੇ ਆਪਣੀ ਪਾਰਟੀ 2003 ਵਿਚ ਰਜਿਸਟ੫ਡ ਕਰਵਾਈ ਸੀ। ਮੌਜੂਦਾ ਅੰਦੋਲਨ ਤੋਂ ਸਿਆਸੀ ਲਾਭ ਲੈਣ ਲਈ ਪੀਸੀ ਨੇ ਇੰਜ ਆਖਿਆ ਹੋਵੇਗਾ। ਦੱਸਣਯੋਗ ਹੈ ਕਿ ਹਾਰਦਿਕ ਪਾਟੀਦਾਰ ਅਨਾਮਤ ਅੰਦੋਲਨ ਕਮੇਟੀ ਦਾ ਕਨਵੀਨਰ ਹੈ ਤੇ ਪੀਸੀ ਪਟੇਲ ਸਰਦਾਰ ਪਟੇਲ ਗਰੁੱਪNews4 years ago