amb
-
ਅਮਰੀਕਾ ਨਾਲ ਰਣਨੀਤਕ ਊਰਜਾ ਭਾਈਵਾਲੀ ਹੋਈ ਮਜ਼ਬੂਤ : ਸੰਧੂਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਬਹੁਤ ਘੱਟ ਸਮੇਂ ਵਿਚ ਰਣਨੀਤਕ ਊਰਜਾ ਭਾਈਵਾਲੀ ਮਜ਼ਬੂਤ ਹੋਈ ਹੈ। ਉਨ੍ਹਾਂ ਇਹ ਭਰੋਸਾ ਪ੍ਰਗਟਾਇਆ ਕਿ ਇਸ ਸਹਿਯੋਗ ਨਾਲ ਭਾਰਤ ਅਤੇ ਅਮਰੀਕਾ ਵਿਚ ਅਰਥਚਾਰੇ ਨੂੰ ਪਟੜੀ 'ਤੇ ਲਿਆਉਣ ਵਿਚ ਮਦਦ ਮਿਲ ਸਕਦੀ ਹੈ।World5 months ago
-
HP Central University: ਹਿਮਾਚਲ ਪ੍ਰਦੇਸ਼ ਸੈਂਟਰਲ ਯੂਨੀਵਰਸਿਟੀ ਨੇ ਲਿਆ ਵੱਡਾ ਫ਼ੈਸਲਾ, ਸਾਰੇ ਵਿਦਿਆਰਥੀ ਹੋਣਗੇ ਪ੍ਰਮੋਟਹਿਮਾਚਲ ਪ੍ਰਦੇਸ਼ ਸੈਂਟਰਲ ਯੂਨੀਵਰਸਿਟੀ (himachal Pradesh Central University) ਨੇ ਵਿੱਦਿਅਕ ਸੈਸ਼ਨ 2019-20 ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਦਾ ਫ਼ੈਸਲਾ ਲਿਆ ਹੈ।Education6 months ago
-
UAPA ਦੇ ਡਰੋਂ ਅੰਮ੍ਰਿਤਧਾਰੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਸੁਸਾਈਟ ਨੋਟ ਵੀ ਲਿਖਿਆਪਿੰਡ ਰੱਤਾ ਖੇੜਾ ਦੇ ਦਲਿਤ ਅੰਮ੍ਰਿਤਧਾਰੀ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵੱਲੋਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਿੰਡ ਰੱਤਾਖੇੜਾ ਹਲਕਾ ਦਿੜ੍ਹਬਾ ਨੇ ਖ਼ੁਦਕੁਸ਼ੀ ਕਰ ਲਈ ਹੈ।Punjab7 months ago
-
ਤੀਜੀ ਵਾਰ ਜਿੱਤਣ 'ਤੇ ਅੰਬ ਗਰੁੱਪ ਦੀ ਟੀਮ ਨੇ ਕੀਤਾ ਧੰਨਵਾਦਪੀਏਯੂ ਇੰਪਲਾਈਜ਼ ਫੋਰਮ (ਅੰਬ ਗਰੁੱਪ) ਦੀ ਟੀਮ ਨੇ 5 ਫਰਵਰੀ ਨੂੰ ਹੋਈਆਂ ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ 'ਚ ਲਗਾਤਾਰ ਤੀਜੀ ਵਾਰ ਜਿੱਤਣ ਉਪਰੰਤ ਪ੍ਰਧਾਨ ਬਲਦੇਵ ਸਿੰਘ ਵਾਲੀਆ ਦੀ ਅਗਵਾਈ ਹੇਠ ਟੀਮ ਮੈਂਬਰਾਂ ਨੇ ਪੀਏਯੂ ਦੀਆਂ ਵੱਖਰੀਆਂ-ਵੱਖਰੀਆਂ ਬਿਲਡਿੰਗਾਂ 'ਚ ਜਾ ਕੇ ਉਨ੍ਹਾਂ ਦੀ ਟੀਮ 'ਤੇ ਵਿਸ਼ਵਾਸ ਪ੍ਰਗਟਾਉਂਦਿਆਂ ਲਗਾਤਾਰ ਤੀਜੀ ਵਾਰ ਯੂਨੀਅਨ ਦੀ ਵਾਗਡੋਰ ਸੌਂਪਣ ਲਈ ਧੰਨਵਾਦ ਕੀਤਾ।Punjab1 year ago
-
ਮਿਨੀਮਮ ਬੈਲੇਂਸ ਨਿਯਮ : ਜਾਣੋ ਖਾਤੇ ਵਿਚ ਘੱਟ ਪੈਸੇ ਰਹਿਣ 'ਤੇ ਕਿੰਨਾ ਜੁਰਮਾਨਾ ਵਸੂਲਦੇ ਹਨ SBI ਤੇ HDFCਮੈਟਰੋ ਅਤੇ ਅਰਬਨ ਸ਼ਹਿਰਾਂ ਵਿਚ 7500 ਤੋਂ 10,000 ਰੁਪਏ ਤੋਂ ਘੱਟ ਦੇ ਬੈਲੇਂਸ 'ਤੇ 150 ਰੁਪਏ (ਪ੍ਰਤੀ ਮਹੀਨਾ) ਦਾ ਜੁਰਨਾਮਾ ਅਤੇ 5,000 ਤੋਂ 7500 ਰੁਪਏ ਤਕ ਦੇ ਬੈਲੇਂਸ 'ਤੇ 300 ਰੁਪਏ ਦਾ ਜੁਰਮਾਨਾ, 2500 ਤੋਂ 5000 ਰੁਪਏ ਤਕ ਦੇ ਬੈਲੇਂਸ 'ਤੇ 450 ਰੁਪਏ ਦਾ ਜੁਰਮਾਨਾ ਅਤੇ 0 ਤੋਂ 2500 ਰੁਪਏ ਤਕ ਦੇ ਬੈਲੇਂਸ 'ਤੇ 600 ਰੁਪਏ ਦਾ ਜੁਰਮਾਨਾ ਪ੍ਰਤੀ ਮਹੀਨਾ ਦੇਣਾ ਪੈਂਦਾ ਹੈ। ਉੱਥੇ ਸੈਮੀ ਅਰਬਨ ਖੇਤਰ ਵਿਚ 2500 ਤੋਂ 5000 ਰੁਪਏ ਤਕ ਦੇ ਬੈਲੇਂਸ 'ਤੇ 150 ਰੁਪਏ ਅਤੇ 0 ਤੋਂ 2500 ਰੁਪਏ ਤਕ ਦੇ ਬੈਲੇਂਸ 'ਤੇ 300 ਰੁਪਏ ਦਾ ਜੁਰਮਾਨਾ ਪ੍ਰਤੀ ਮਹੀਨਾ ਦੇਣਾ ਪੈਂਦਾ ਹੈ।Business2 years ago
-
ਰੇਲ ਗੱਡੀ ਦਾ ਰੂਟ ਅੰਬ ਅੰਦੋਰਾ ਤਕ ਵਧਾਇਆਸਿੱਖ ਕੌਮ ਦੇ ਪੰਜਵੇਂ ਤਖਤ ਸ੍ਰੀ ਹਜ਼ੂਰ ਸਾਹਿਬ ਜਾਣ ਲਈ ਉੱਤਰ ਰੇਲਵੇ ਵਲੋਂ ਹਫਤੇ 'ਚ ਇਕ ਦਿਨ ਚਲਣ ਵਾਲੀ ਨੰਗਲ ਡੈਮ -ਨਾਂਦੇੜ ਐਕਸਪ੍ਰੈਸ ਰੇਲ ਗੱਡੀ 22456, 22457 ਦੇ ਰੂਟ ਨੂੰ ਹੁਣ ਹਿਮਾਚਲ ਪ੍ਰਦੇਸ਼ ਦੇ ਅੰਬ ਅੰਦੋਰਾ ਤਕ ਵਧਾ ਦਿੱਤਾ ਗਿਆ ਹੈ।Punjab2 years ago
-
ਭਾਰਤ 'ਚ ਅਮੀਰਾਂ ਦੀ ਗਿਣਤੀ ਵਧ ਕੇ 119 ਪੁੱਜੀਨਿਊਯਾਰਕ (ਪੀਟੀਆਈ) : ਭਾਰਤ ਦੇ ਅਮੀਰਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਮਰੀਕੀ ਪੱਤਿ੫ਕਾ ਫੋਰਬਸ ਦੇ ਅਮੀਰਾਂ ਦੀ ਸੂਚੀ 'ਚ ਇਸ ਸਾਲ ਭਾਰਤ ਦੇ 119 ਅਮੀਰਾਂ ਨੂੰ ਜਗ੍ਹਾ ਮਿਲੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ 'ਚ 18 ਭਾਰਤੀ ਜ਼ਿਆਦਾ ਹਨ। ਸੂਚੀ 'ਚ ਉਨ੍ਹਾਂ ਅਮੀਰਾਂ ਨੂੰ ਜਗ੍ਹਾ ਦਿੱਤੀ ਗਈ ਹੈ, ਜਿਨ੍ਹਾਂ ਦੀ ਸੰਪਤੀ ਇਕ ਅਰਬ ਡਾਲਰ ਤੋਂ ਜ਼ਿਆਦਾ ਹੈ। ਇਸ ਸਾਲ ਦੀ ਸੂਚੀ 'ਚ 110 ਅਰਬ ਡਾਲਰ ਮੁੱਲ ਦੀ ਸੰਪਤੀ ਨਾਲ ਈ-ਕਾਮਰਸ ਕੰਪਨੀ ਅਮੇਜਨ ਦੇ ਮਾਲਕ ਜੇਫ਼ ਬੇਜੋਸ ਪਹਿਲੇ ਸਥਾਨ 'ਤੇ ਰਹੇ ਹਨ। ਉਨ੍ਹਾਂ ਨੇ ਮਾਈਯੋਸਾਫ਼ਟ ਦੇ ਸਹਿ ਸੰਸਥਾਪਕ ਬਿੱਲ ਗੇਟਸ ਨੂੰ ਪਛਾੜਿਆ ਹੈ। ਭਾਰਤੀਆਂ 'ਚ ਸਭ ਤੋਂ ਅਮੀਰ ਦਾ ਤਾਜ਼ ਮੁਕੇਸ਼ ਅੰਬਾਨੀ ਦੇ ਸਿਰ ਸਜਿਆBusiness3 years ago
-
ਗੁਰਦੁਆਰਾ ਅੰਬ ਸਾਹਿਬ ਨੂੰ ਦਿੱਤੀ ਗਈ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਹਰਦੀਪ ਸਿੰਘ ਨੇ ਨਕਾਰਿਆਮੋਹਾਲੀ : ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਫੇਜ਼-8 ਵਿਚਲੀ 14.5 ਏਕੜ ਵਿਚੋਂ 13.97 ਏਕੜ ਜ਼ਮੀਨ ਦੀ ਗਮਾਡਾ ਵਲੋਂ ਦਿੱਤੀ ਜਾ ਰਹੀ ਨਿਸ਼ਾਨਦੇਹੀ ਨੁਕਸਦਾਰ ਹੈ। ਹਰਦੀਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਸ ਨੰੂ ਨਕਾਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਨੰੂ ਪੂਰੀ ਤੇ ਚੌਕੋਰ ਜ਼ਮੀਨ ਦਿੱਤੀ ਜਾਵੇ ਤਾਂ ਜੋ ਉਸ ਦੀ ਸਹੀ ਵਰਤੋਂ ਹੋ ਸਕੇ। ਉਨ੍ਹਾਂ ਕਿਹਾ ਕਿ ਹਾਲੇ ਤਾਂ ਸੈਕਟਰ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਤੇ ਅਜਿਹਾ ਸੌਖਿਆਂ ਹੀ ਕੀਤਾ ਜਾ ਸਕਦਾ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਸੈਕਟਰ-62 ਦੇ ਸਭ ਤੋਂ ਪਹਿਲੇ ਪਲਾਨ ਵਿਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਚੌਕੋਰ ਸੀ, ਪਰ ਬਾਅਦ ਵਿਚ ਬਣਾਏ ਜਾ ਰਹੇ ਪਲਾਨਾਂ ਵਿਚ ਇਹ ਜ਼ਮੀਨ ਤਿਰਛੀ-ਟੇਢੀ ਕੀਤੀ ਗਈ ਹੈ।News7 years ago