ਸੈਂਕੜੇ ਤੋ ਖੁੰਝੇ ਇਵਿਨ ਲੁਇਸ ਵੈਸਟਇੰਡੀਜ਼ ਨੂੰ ਮਿਲੀ ਜਿੱਤ
ਧਮਾਕੇਦਾਰ ਸਲਾਮੀ ਬੱਲੇਬਾਜ਼ ਇਵਿਨ ਲੁਇਸ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਵੈਸਟਇੰਡੀਜ਼ ਨੇ ਇੱਥੇ ਪਹਿਲੇ ਵਨ ਡੇ ਮੈਚ ਵਿਚ ਆਇਰਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਨੇ ਅਲਜਾਰੀ ਜੋਸਫ ਦੀ ਮਦਦ ਨਾਲ 46.1 ਓਵਰਾਂ ਵਿਚ ਆਇਰਲੈਂਡ ਨੂੰ 180 ਦੌੜਾਂ 'ਤੇ ਸਮੇਟ ਦਿੱਤਾ।
Cricket1 year ago