akshay kumar
-
Akshay Kumar ਦੀ ਫਿਲਮ ‘ਬੱਚਨ ਪਾਂਡੇ’ ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਹੁਣ ਇਸ ਦਿਨ ਆਵੇਗੀ ਫਿਲਮਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਸ ਸਾਲ ਬੈਕ-ਟੂ-ਬੈਕ ਕਈ ਫਿਲਮਾਂ ’ਚ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ ਉਨ੍ਹਾਂ ਨੇ ਮੋਸਟ ਤੇ ਅਵੇਟਿਡ ਫਿਲਮ ਬਚਨ ਪਾਂਡੇ ਦੀ ਰਿਲੀਜ਼ ਡੇਟ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਗਿਆ ਹੈ।Entertainment 1 day ago
-
Akshay Kumar ਨੇ ਘੋੜੀ ’ਤੇ ਬੈਠ ਕੇ ਕੀਤਾ ਨਾਗਿਨ ਡਾਂਸ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲਅਦਾਕਾਰ ਅਕਸ਼ੈ ਕੁਮਾਰ ਨੇ ਟਵਿੱਟਰ ’ਤੇ ਕਰੀਨਾ ਕਪੂਰ ਖਾਨ ਅਤੇ ਦਿਲਜੀਤ ਦੋਸਾਂਝ ਨੂੰ ਟੈਗ ਕਰਦੇ ਹੋਏ ਵੀਡੀਓ ਸ਼ੇਅਰ ਕਰ ਕੇ ਲਿਖਿਆ, ਜੇਕਰ ਮੈਂ ਇਸ ਸਾਲ ਦਾ ਵਰਨਣ ਕਰਾਂ ਤਾਂ ਬਿਲਕੁੱਲ ਅਜਿਹਾ ਹੋਵੇਗਾ, ਕੁਝ ਉਤਰਾਅ-ਚੜਾਅ ਦੇ ਨਾਲ ਅਲੱਗ-ਅਲੱਗ ਰੂਪ ਲੈਂਦਾ ਰਿਹਾ, ਪਰ ਅਸੀਂ ਖ਼ੁਦ ਇਸਨੂੰ ਸੰਭਾਲਣ ’ਚ ਕਾਮਯਾਬ ਰਹੇ।’Entertainment 28 days ago
-
Film Promotion 2020: ਲਾਕਡਾਊਨ ਕਾਰਨ ਬਦਲਿਆ ਫਿਲਮ ਪ੍ਰਮੋਸ਼ਨ ਦਾ ਸਵਰੂਪ, ਇੰਟਰਨੈੱਟ ਬਣਾਇਆ ਪ੍ਰਚਾਰ ਦਾ ਮਜ਼ਬੂਤ ਮਾਧਿਅਮ2001 ’ਚ ਆਈ ਲਗਾਨ ਦੇ ਪ੍ਰਮੋਸ਼ਨ ਲਈ ਨਾ ਸਿਰਫ ਆਮਿਰ ਖਾਨ ਬਲਕਿ ਉਨ੍ਹਾਂ ਦੀ ਪੂਰੀ ਟੀਮ ਫਿਲਮ ਦੇ ਗੇਟਅਪ ’ਚ ਹੀ ਪ੍ਰਮੋਸ਼ਨ ਕਰਨ ਲਈ ਥਾਂ-ਥਾਂ ਪਹੁੰਚ ਜਾਂਦੀ ਸੀ। ਇਸ ਦੌਰਾਨ ਉਨ੍ਹਾਂ ਨੇ ਫਿਲਮ ਦੀ ਪੂਰੀ ਸਟਾਰਕਾਸਟ ਨਾਲ ਫਿਲਮ ਦੇ ਗੇਟਅਪ ’ਚ ਹੀ ਕਿ੍ਰਕਟ ਮੈਚ ਤਕ ਖੇਡੇ ਸੀ। ਵੱਖ-ਵੱਖ ਸ਼ਹਿਰਾਂ ਦੇ ਮਾਲ ’ਚ ਇਸ ਦੌਰਾਨ ਆਮਿਰ ਭੁਵਨ ਦੇ ਕਿਰਦਾਰ ’ਚ ਹੀ ਰੂਬਰੂ ਹੋ ਰਹੇ ਹਨ।Entertainment 29 days ago
-
Mirzapur 2 ਦੇ 'ਕਾਲੀਨ ਭੈਯਾ' ਹੁਣ ਅਕਸ਼ੈ ਕੁਮਾਰ ਦੀ ਇਸ ਫ਼ਿਲਮ 'ਚ ਮਚਾਉਣਗੇ ਧਮਾਲ, ਅਗਲੇ ਸਾਲ ਹੋਵੇਗੀ ਰਿਲੀਜ਼ਅਕਸ਼ੈ ਕੁਮਾਰ ਦੀ ਫਿਲਮ ਬੱਚਨ ਪਾਡਿਆ ਦੀ ਸਟਾਰ ਕਾਸਟ 'ਚ ਹੁਣ ਮਿਰਜ਼ਾਪੁਰ 2 ਦੇ ਕਾਲੀਆ ਭੈਯਾ ਭਾਵ ਪੰਕਜ ਤ੍ਰਿਪਾਠੀ ਦੀ ਐਂਟਰੀ ਹੋਈ ਹੈ। ਐਮਾਜ਼ੋਨ ਪ੍ਰਾਈਮ ਦੀ ਵੈੱਬ ਸੀਰੀਜ਼ ਮਿਰਜ਼ਾਪੁਰ-2 'ਚ ਕਾਲੀਨ ਭੈਯਾ ਬਣ ਕੇ ਛਾਏ ਪੰਕਜ ਤ੍ਰਿਪਾਠੀ ਨੇ ਇਸ ਸਾਲ ਆਪਣੀ ਐਕਟਿੰਗ ਦੇ ਕਈ ਰੰਗ ਦਿਖਾ ਕੇ ਪ੍ਰਭਾਵਿਤ ਕੀਤਾ।Entertainment 1 month ago
-
ਮਾਚਿਸ ਦੀਆਂ ਇਕ ਲੱਖ ਤੀਲੀਆਂ ਨਾਲ ਬਣਾ ਦਿੱਤਾ ਤਾਜ ਮਹਿਲ, 'ਇੰਡੀਆ ਬੁੱਕ ਆਫ ਰਿਕਾਰਡਜ਼' 'ਚ ਦਰਜ ਹੋਇਆ ਨਾਂਮਾਚਿਸ ਦੀ ਤੀਲੀ ਸਿਰਫ ਬਾਲ਼ਣ ਲਈ ਨਹੀਂ ਹੈ। ਚਾਹੋ ਤੋਂ ਬਿਨਾਂ ਬਾਲ਼ੇ ਇਸ ਦੀ ਕਲਾ ਦੀ ਰੋਸ਼ਨੀ ਬਿਖੇਰੀ ਜਾ ਸਕਦੀ ਹੈ। ਬੰਗਾਲ ਦੇ ਇਕ ਡਾਕਕਰਮੀ ਨੇ ਮਾਚਿਸ ਦੀਆਂ ਇੱਕ ਲੱਖ ਤੀਲੀਆਂ ਨਾਲ ਤਾਜ ਮਹਿਲ ਤਿਆਰ ਕੀਤਾ ਹੈ।National1 month ago
-
ਫਿਲਮ ਸਿਟੀ 'ਤੇ ਜੰਗਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਬਣਨ ਵਾਲੀ ਫਿਲਮ ਸਿਟੀ ਦੀਆਂ ਤਿਆਰੀਆਂ ਨੇ ਰਫ਼ਤਾਰ ਫੜ ਲਈ ਹੈ। ਅਗਲੇ ਸਾਲ ਮਾਰਚ ਤਕ ਇਸ ਦੇ ਨਿਰਮਾਣ ਦਾ ਪੂਰਾ ਖਾਕਾ ਖਿੱਚਿਆ ਜਾਵੇਗਾ।Editorial1 month ago
-
Akshay Kumar ਨੇ ਯੂਟਿਊਬਰ ਨੂੰ ਭੇਜਿਆ 500 ਕਰੋੜ ਦਾ ਮਾਣਹਾਨੀ ਦਾ ਨੋਟਿਸ, ਸੁਸ਼ਾਂਤ ਸਿੰਘ ਦੀ ਫੇਕ ਵੀਡੀਓ ਬਣਾ ਕੇ ਕਮਾਏ ਸਨ 15 ਲੱਖਰਾਸ਼ੀਦ ਬਿਹਾਰ ਦਾ ਰਹਿਣ ਵਾਲਾ ਹੈ ਤੇ ਪੇਸ਼ੇ ਤੋਂ ਸਿਵਲ ਇੰਜੀਨੀਅਰ ਹੈ। ਰਾਸ਼ਿਦ FF NEWS ਦਾ ਇਕ ਯੂਟਿਊਬ ਚੈਨਲ ਚਲਾਉਂਦਾ ਹੈ। ਰਾਸ਼ਿਦ ਨੇ ਆਪਣੇ ਯੂ-ਟਿਊਬ ਚੈਨਲ 'ਤੇ ਅਕਸ਼ੈ ਕੁਮਾਰ ਖ਼ਿਲਾਫ਼ ਇਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਸ ਨੇ ਇਕ ਗ਼ਲਤ ਜਾਣਕਾਰੀ ਦਿੱਤੀ ਸੀ ਕਿ ਅਕਸ਼ੈ ਕੁਮਾਰ ਸੁਸ਼ਾਂਤ ਨੂੰ ਐੱਮਐੱਸ ਧੋਨੀ ਫਿਲਮ ਤੋਂ ਨਾਖ਼ੁਸ਼ ਸੀ।Entertainment 2 months ago
-
Akshay Kumar ਨੇ ਕੀਤਾ ਖੁਲਾਸਾ, ਇਸ ਕਾਰਨ ਨਹੀਂ ਕਰਦੇ ਹਨ ਬਾਲੀਵੁੱਡ ਪਾਰਟੀਜ਼ ਨੂੰ ਅਟੈਂਡ, ਵੀਡੀਓ ਵਾਇਰਲBollywood news ਅਕਸ਼ੈ ਆਪਣੇ ਇਨ੍ਹਾਂ ਨਿਯਮਾਂ ਨੂੰ ਕਦੀ ਨਹੀਂ ਤੋੜਦੇ। ਉਨ੍ਹਾਂ ਦੇ ਬਾਰੇ ’ਚ ਇਕ ਵਾਰ ਇਹ ਵੀ ਕਾਫ਼ੀ ਮਸ਼ਹੂਰ ਹੈ ਕਿ ਉਹ ਜਲਦੀ ਕਿਸੇ ਪਾਰਟੀ ਦਾ ਹਿੱਸਾ ਨਹੀਂ ਬਣਦੇ। ਇਸ ਦੇ ਪਿੱਛੇ ਦੀ ਅਸਲ ਵਜ੍ਹਾ ਦਾ ਖੁਲਾਸਾ ਅਕਸ਼ੈ ਕੁਮਾਰ ਨੇ ਕੀਤਾ ਹੈ। ਆਓ ਜਾਣਦੇ ਹਾਂ ਕੀ?Entertainment 2 months ago
-
Laxmii Social Media Reaction: 'ਲਕਸ਼ਮੀ' ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ, ਫੈਨਜ਼ ਨੇ ਉਡਾਇਆ ਮਜ਼ਾਕ'ਲਕਸ਼ਮੀ' ਨੂੰ ਲੈ ਕੇ ਕਈ ਮਹੀਨਿਆਂ ਤੋਂ ਕਾਫੀ ਬਜ਼ ਬਣਿਆ ਹੋਇਆ ਸੀ, ਪਰ ਫਿਲਮ ਰਿਲੀਜ਼ ਹੋਈ ਤਾਂ ਲੋਕਾਂ ਦੀ ਸਮਝ ਤੋਂ ਬਾਹਰ ਚਲੀ ਗਈ। ਜਿੰਨਾ ਇਸ ਫਿਲਮ ਲਈ ਇੰਤਜ਼ਾਰ ਕੀਤਾ ਜਾ ਰਿਹਾ ਸੀ ਦਰਸ਼ਕਾਂ ਦਾ ਰਿਐਕਸ਼ਨ ਉਸ ਤਰ੍ਹਾਂ ਦਾ ਨਹੀਂ ਮਿਲ ਰਿਹਾ ਹੈ। ਫੈਨਜ਼ ਨੂੰ ਅਕਸ਼ੈ ਕੁਮਾਰ ਦੀ 'ਲਕਸ਼ਮੀ' ਕੁਝ ਖ਼ਾਸ ਨਹੀਂ ਲੱਗ ਰਹੀ।Entertainment 2 months ago
-
Akshay Kumar ਤੋਂ ਬਾਅਦ ਕੀ ਹੁਣ ਮਿਲਿੰਦ ਸੋਮਨ ਬਣਨਗੇ ਟ੍ਰਾਂਸਜੈਂਡਰ? ਸਾਹਮਣੇ ਆਇਆ ਇਹ ਜ਼ਬਰਦਸਤ ਲੁੱਕਅੱਖਾਂ 'ਚ ਗਹਿਰਾ ਕਾਜਲ, ਅੱਧੇ ਚਿਹਰੇ 'ਤੇ ਲੱਗਾ ਹੋਇਆ ਸੁਰਖ਼ ਲਾਲ ਰੰਗ, ਨੱਕ 'ਚ ਇਕ ਵੱਡੀ ਜਿਹੀ ਨੋਜ਼ ਪਿੰਨ ਅਤੇ ਖੁੱਲ੍ਹੇ ਬਾਲ...ਇਸ ਫੋਟੋ 'ਚ ਮਿਲਿੰਦ ਦਾ ਪੂਰਾ ਚਿਹਰਾ ਤਾਂ ਨਹੀਂ ਦਿਖਾਇਆ ਗਿਆ ਹੈ, ਪਰ ਇੰਨਾ ਹੀ ਲੁੱਕ ਕਾਫੀ ਜ਼ਬਰਦਸਤ ਲੱਗ ਰਿਹਾ ਹੈ। ਹਾਲਾਂਕਿ ਇਹ ਕੋਈ ਪ੍ਰੋਜੈਕਟ ਕੀ ਹੈ, ਇਸ ਬਾਰੇ ਐਕਟਰ ਨੇ ਆਪਣੇ ਟਵੀਟ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।Entertainment 2 months ago
-
Akshay Kumar ਨਾਲ ਸਿਧਾਰਥ ਸ਼ੁਕਲਾ ਨੇ ਵੀ ਲਾਲ ਬਿੰਦੀ ਲਾ ਕੇ ਫੋਟੋ ਕੀਤੀ ਸ਼ੇਅਰ, ਜਾਣੋ ਕੀ ਹੈ ਮਾਜਰਾ?ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀ ਅਪਕਮਿੰਗ ਫਿਲਮ ਲਕਛਮੀ ਦੇ ਪ੍ਰਮੋਸ਼ਨ 'ਚ ਬਿਜੀ ਹੈ ਜੋ ਜਲਦ ਹੀ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀਵਾਲੀ ਦੇ ਮੌਕੇ 'ਤੇ ਸਿਨੇਮਾਘਰਾਂ ਦੀ ਬਜਾਏ ਆਨਲਾਈਨ ਪਲੇਟਫਾਰਮ 'ਤੇ ਹੀ ਰਿਲੀਜ਼ ਹੋ ਵਾਲੀ ਹੈ। ਅਜਿਹੇ 'ਚ ਅਕਸ਼ੈ ਕੁਮਾਰ ਨੇ ਪ੍ਰਮੋਸ਼ਨ ਲਈ 'ਅਬ ਹਮਾਰੀ ਬਾਰੀ' ਕੈਂਪੇਨ ਸ਼ੁਰੂ ਕੀਤਾ ਹੈ।Entertainment 2 months ago
-
Amitabh Bachchan ਦੇਸ਼ ਦੀ ਸਭ ਤੋਂ ਭਰੋਸੇਯੋਗ ਹਸਤੀ, ਅਕਸ਼ੇ ਕੁਮਾਰ ਦੂਜੇ ਸਥਾਨ 'ਤੇਉਨ੍ਹਾਂ ਵੱਲੋਂ ਸਿਨੇਮਾ 'ਚ ਕੀਤੇ ਗਏ ਭਰੋਸੇਯੋਗ ਕੰਮ ਨੇ ਬਿਗ-ਬੀ ਨੂੰ ਵੱਖ ਮੁਕਾਮ 'ਤੇ ਖੜ੍ਹਾ ਕਰ ਦਿੱਤਾ ਹੈ ਤੇ ਅੱਜ ਅਮਿਤਾਭ ਨੇ ਹਰ ਕਿਸੇ ਦੇ ਦਿਲ 'ਚ ਥਾਂ ਬਣਾ ਲਈ ਹੈ। ਹੁਣ ਅਮਿਤਾਭ ਬੱਚਨ ਦੇਸ਼ ਦੇ ਸਭ ਤੋਂ ਭਰੋਸੇਯੋਗ ਤੇ ਸਨਮਾਨਿਤ ਬ੍ਰਾਂਡ ਦੇ ਰੂਪ 'ਚ ਉਭਰੇ ਹਨ।Entertainment 2 months ago
-
Akshay Kumar On Wearing Saree : ਸ਼ੂਟਿੰਗ ਦੌਰਾਨ ਆਪਣੇ-ਆਪ ਖੁੱਲ੍ਹ ਜਾਂਦੀ ਸੀ ਅਕਸ਼ੇ ਕੁਮਾਰ ਦੀ ਸਾੜ੍ਹੀ, ਦੱਸਿਆ- ਹੁੰਦੀ ਸੀ ਕਾਫੀ ਮੁਸ਼ਕਲਬਾਲੀਵੁੱਡ ਦੇ ਖਿਡਾਰੀ ਕੁਮਾਰ ਭਾਵ ਅਕਸ਼ੇ ਕੁਮਾਰ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਤਮਾਮ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਪਰ Upcoming movie 'ਲਕਸ਼ਮੀ ਬਮ' 'ਚ ਅਕਸ਼ੇ ਜਿਹੇ ਕਿਰਦਾਰ ਤੇ ਲੁਕ 'ਚ ਨਜ਼ਰ ਆਉਣ ਵਾਲੇ ਹਨ....Entertainment 3 months ago
-
PUBG ਦੀ ਟੱਕਰ ਵਾਲੇ FAUG Games ਦਾ ਟੀਜ਼ਰ ਹੋਇਆ ਜਾਰੀ, ਨਵੰਬਰ 'ਚ ਹੋਵੇਗੀ ਗੇਮ ਦੀ ਲਾਂਚਿੰਗਦੁਸਹਿਰਾ ਦੇ ਮੌਕੇ 'ਤੇ PUBG ਦਾ ਦੇਸੀ ਵਰਜਣ FAUG Games ਦਾ ਟੀਜ਼ਰ ਵੀਡੀਓ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ PUBG ਬੈਨ ਤੋਂ ਬਾਅਦ ਹੀ FAU-G ਗੇਮ ਦਾ ਐਲਾਨ ਕੀਤਾ ਗਿਆ ਸੀ। FAU-G ਗੇਮ ਨੂੰ ਬਣਾਉਣ ਵਾਲੀ ਕੰਪਨੀ nCore Games ਨੇ ਐਲਾਨ ਕੀਤਾ ਹੈ।Technology3 months ago
-
Bollywood Strikes Back : ਸ਼ਾਹਰੁਖ, ਸਲਮਾਨ, ਆਮਿਰ ਸਮੇਤ 38 ਪ੍ਰੋਡਕਸ਼ਨ ਹਾਊਸ ਤੇ ਸੰਸਥਾਵਾਂ ਨੇ ਚੈਨਲਾਂ 'ਤੇ ਕੀਤਾ ਮੁਕੱਦਮਾਪਿਛਲੇ ਚਾਰ ਮਹੀਨਿਆਂ 'ਚ ਤਮਾਮ ਮੀਡੀਆਂ ਰਿਪੋਰਟਾਂ 'ਚ ਬਾਲੀਵੁੱਡ ਨੂੰ ਲੈ ਕੇ ਕਾਫੀ ਕੁਝ ਕਿਹਾ ਗਿਆ। ਖ਼ਾਸ ਕਰ ਕੇ ਡਰੱਗ ਦੀ ਜਾਂਚ ਦੌਰਾਨ ਕਈ Bollywood celebrities ਨੂੰ ਇਸ ਨਾਲ ਜੋੜਿਆ ਗਿਆ ਤੇ ਬਾਲੀਵੁੱਡ ਨੂੰ ਅਜਿਹੀ ਜਗ੍ਹਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਡਰੱਗ ਜਿਹੀਆਂ ਬੁਰਾਈਆਂ ਦਾ ਬੋਲਬਾਲਾ ਹੈ।Entertainment 3 months ago
-
Sooryavanshi Release: ਸਿਨੇਮਾ ਘਰ ਖੁੱਲ੍ਹਣ ਦੇ ਬਾਵਜੂਦ ਦੀਵਾਲੀ 'ਤੇ ਕਿਉਂ ਰਿਲੀਜ਼ ਨਹੀਂ ਹੋਵੇਗੀ ਅਕਸ਼ੈ ਕੁਮਾਰ ਦੀ ਫਿਲਮ Sooryavanshi ? ਪੜ੍ਹੋ ਇਹ ਖ਼ਬਰਆਨਲਾਕ 5 ਤਹਿਤ ਕੇਂਦਰ ਸਰਕਾਰ ਨੇ ਜਦੋਂ ਸਿਨੇਮਾਘਰਾਂ ਨੂੰ ਸ਼ਰਤਾਂ ਅਨੁਸਾਰ ਖੋਲ੍ਹਣ ਦੀ ਆਗਿਆ ਦਿੱਤੀ ਤਾਂ ਇਹ ਉਮੀਦ ਪ੍ਰਗਟਾਈ ਜਾਣ ਲੱਗੀ ਕਿ 2020 ਦੀ ਦੀਵਾਲੀ ਸੁੰਨੀ ਨਹੀਂ ਜਾਵੇਗੀ। ਅਕਸ਼ੈ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਇਸ ਤਿਉਹਾਰ 'ਤੇ ਰਿਲੀਜ਼ ਹੋ ਸਕਦੀ ਹੈ, ਜਿਵੇਂ ਕਿ ਨਿਰਮਾਤਾਵਾਂ ਨੇ ਜੂਨ 'ਚ ਐਲਾਨ ਕੀਤਾ ਸੀ ਪਰ ਜੋ ਤਾਜ਼ਾ ਖ਼ਬਰ ਆ ਰਹੀ ਹੈ, ਉਸਦੇ ਅਨੁਸਾਰ, ਸੂਰਿਆਵੰਸ਼ੀ ਦੀਵਾਲੀ 'ਤੇ ਨਹੀਂ ਆਵੇਗੀ।Entertainment 3 months ago
-
Akshay Kumar Digital Debut: ਐਮਾਜ਼ੋਨ ਦੀ ਇਸ ਵੈੱਬ ਸੀਰੀਜ਼ ਨਾਲ ਡਿਜੀਟਲ ਡੈਬਿਊ ਕਰਨਗੇ ਅਕਸ਼ੇ ਕੁਮਾਰ, ਅਗਲੇ ਸਾਲ ਸ਼ੁਰੂ ਹੋਵੇਗੀ ਸ਼ੂਟਿੰਗਬਾਲੀਵੁੱਡ ਖਿਡਾਰੀ ਭਾਵ ਅਕਸ਼ੇ ਕੁਮਾਰ ਨੇ ਪਿਛਲੇ ਸਾਲ ਮਾਰਚ 'ਚ ਐਮਾਜ਼ੋਨ ਪ੍ਰਾਈਮ ਵੀਡੀਓ ਲਈ ਵੈੱਬ ਸੀਰੀਜ਼ 'ਦ ਐਂਡ' ਨਾਲ ਡਿਜ਼ੀਟਲ ਪਲੇਟ ਫਾਰਮ 'ਤੇ ਡੈਬਿਊ ਕਰਨ ਦੀ ਗੱਲ ਕਹੀ ਸੀ।Entertainment 3 months ago
-
ਕੰਗਨਾ ਤੋਂ ਬਾਅਦ ਅਕਸ਼ੈ ਕੁਮਾਰ 'ਤੇ ਭੜਕੇ ਸੰਜੈ ਰਾਉਤ, ਕੀ ਮੁੰਬਈ ਸਿਰਫ਼ ਪੈਸਾ ਕਮਾਉਣ ਲਈ ਹੈ?ਕੰਗਨਾ ਰਣੌਤ ਤੇ ਸ਼ਿਵਸੈਨਾ ਦਾ ਵਿਵਾਦ ਅਜੇ ਰੁੱਕ ਨਹੀਂ ਲੈ ਰਿਹਾ ਹੈ ਕਿ ਹੁਣ ਸ਼ਿਵਸੈਨਾ ਆਗੂ ਸੰਜੈ ਰਾਊਤ ਨੇ ਫਿਲਮ ਸਟਾਰ ਅਕਸ਼ੈ ਕੁਮਾਰ ਨਾਲ ਪੰਗਾ ਲੈ ਲਿਆ ਹੈ। ਬੀਤੀ ਦਿਨੀਂ ਅਦਾਕਾਰਾ ਕੰਗਨਾ ਰਣੌਤ ਨੇ ਮੁੰਬਈ ਦੀ ਤੁਲਨਾ ਪਾਕਿ ਮਕਬੂਜ਼ਾ ਕਸ਼ਮੀਰ ਤੋਂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਮਹਾਰਾਸ਼ਟਰ ਦੀ ਰਾਜਨੀਤੀ 'ਚ ਹੰਗਾਮਾ ਹੋ ਗਿਆ ਸੀ।Entertainment 4 months ago
-
Akshay Kumar Birthday: ਅਕਸ਼ੈ ਕੁਮਾਰ ਦੀ ਫਿਲਮ 'ਬੈਲਬਾਟਮ' ਦਾ ਇਕ ਹੋਰ ਲੁੱਕ ਜਾਰੀ, ਅਜਿਹਾ ਦਿਖਾਇਆ ਅੰਦਾਜ਼ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਅੱਜ ਆਪਣਾ 53ਵਾਂ ਜਨਮਦਿਨ ਮੰਨਾ ਰਹੇ ਹਨ। ਅਦਾਕਾਰ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਬੈਲਬਾਟਮ' ਦੀ ਟੀਮ ਨੇ ਫਿਲਮ ਦਾ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਅਕਸ਼ੈ ਕੁਮਾਰ ਦਾ ਡਿਫਰੈਂਟ ਲੁੱਕ ਨਜ਼ਰ ਆ ਰਿਹਾ ਹੈ।Entertainment 4 months ago
-
Akshay Kumar In Into The Wild: ਬੀਅਰ ਗ੍ਰਿਲਸ ਨਾਲ ਖ਼ਤਰਨਾਕ ਜੰਗਲਾਂ 'ਚ ਦਿਖਣਗੇ ਅਕਸ਼ੈ ਕੁਮਾਰ, ਜਾਰੀ ਕੀਤਾ ਵੀਡੀਓਬਾਲੀਵੁੱਡ 'ਚ ਹਮੇਸ਼ਾ ਖਤਰਿਆਂ ਨਾਲ ਖੇਡਣ ਵਾਲੇ ਖਿਡਾਰੀ ਕੁਮਾਰ ਜਲਦ ਹੀ ਜੰਗਲਾਂ 'ਚ ਖਤਰਿਆਂ ਨਾਲ ਖੇਡਦੇ ਹੋਏ ਨਜ਼ਰ ਆਉਣਗੇEntertainment 4 months ago