akali mla
-
ਖੱਟਰ ਨਾਲ ਅਸੱਭਿਅਕ ਸਲੂਕ ਕਰਨ ਵਾਲੇ ਮਜੀਠੀਆ ਸਣੇ ਨੌਂ ਅਕਾਲੀ ਵਿਧਾਇਕਾਂ ਵਿਰੁੱਧ ਮੁਕੱਦਮਾ ਦਰਜਹਰਿਆਣਾ ਵਿਧਾਨ ਸਭਾ ਦੇ ਬਾਹਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਅਸੱਭਿਅਕ ਸਲੂਕ ਕਰਨ ਦੇ ਮਾਮਲੇ 'ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਪੰਜਾਬ ਦੇ ਨੌਂ ਅਕਾਲੀ ਵਿਧਾਇਕਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਕਾਫ਼ੀ ਦੁਵਿਧਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਸੈਕਟਰ ਤਿੰਨ ਥਾਣੇ ਵਿਚ ਇਹ ਕੇਸ ਦਰਜ ਕੀਤਾ ਹੈ।National28 days ago
-
ਹਰਿਆਣਾ ਦੇ CM ਨਾਲ ਦੁਰਵਿਹਾਰ ਦੇ ਮਾਮਲੇ ’ਚ ਘਿਰੇ ਪੰਜਾਬ ਦੇ ਅਕਾਲੀ ਵਿਧਾਇਕ, ਮਜੀਠੀਆ ਸਣੇ 9 ’ਤੇ ਕੇਸਹਰਿਆਣਾ ਵਿਧਾਨ ਸਭਾ ਦੇ ਕੈਂਪਸ ਵਿਚ ਪੰਜਾਬ ਦੇ ਅਕਾਲੀ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਸਣੇ 9 ਅਕਾਲੀ ਵਿਧਾਇਕਾਂ ਖਿਲਾਫ਼ ਚੰਡੀਗਡ਼੍ਹ ਵਿਚ ਕੇਸ ਦਰਜ ਕਰ ਲਿਆ ਗਿਆ ਹੈ।Punjab29 days ago
-
ਹਰਿਆਣਾ ਵਿਧਾਨ ਸਭਾ ਵੱਲੋਂ ਮਜੀਠੀਆ ਸਮੇਤ 9 ਅਕਾਲੀ ਵਿਧਾਇਕਾਂ ਵਿਰੁੱਧ FIR ਦਰਜ, ਪੜ੍ਹੋ ਕਿਹੜੇ ਥਾਣੇ ਨੂੰ ਦਿੱਤੀ ਦਰਖਾਸਤਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਹਮਾਇਤ 'ਤੇ ਪਿਛਲੇ ਹਫ਼ਤੇ ਹਰਿਆਣਾ ਵਿਧਾਨ ਸਭਾ ਦੇ ਸਦਨ ਦੇ ਬਾਹਰ ਭਾਜਪਾਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘਿਰਾਓ ਕਰਨ ਵਾਲੇ ਅਕਾਲੀ ਦਲ ਦੇ 9 ਵਿਧਾਇਕਾਂ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਖਹਿਰਾ, ਸੁਖਜਿੰਦਰ ਕੁਮਾਰ, ਹਰਵਿੰਦਰਪਾਲ ਸਿੰਘ ਚੰਦੂਮਾਜਰਾ, ਕਵਲਜੀਤ ਸਿੰਘ ਬਰਕੰਦੀ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਨਰਿੰਦਰ ਕੁਮਾਰ ਸ਼ਰਮਾ ਵਿਰੁੱਧ ਮੁਕੱਦਮਾ ਦਰਜ ਕਰਵਾਉਣ ਲਈ ਵਿਧਾਨ ਸਭਾ ਦੇ ਮਾਰਸ਼ਲ ਸਕੱਤਰ ਵੱਲੋਂ ਚੰਡੀਗੜ੍ਹ ਦੇ ਪੁਲਸ ਥਾਣਾ 3 ਸੈਕਟਰ 'ਚ ਦਰਖਾਸਤ ਦਿੱਤੀ ਗਈ ਹੈ।Punjab1 month ago
-
ਅਕਾਲੀ ਵਿਧਾਇਕਾਂ ਨੇ ਹਰਿਆਣੇ ਦੇ ਸੀਐੱਮ ਨੂੰ ਘੇਰਨ ਦੀ ਕੋਸ਼ਿਸ਼ ਕੀਤੀਪੰਜਾਬ ਵਿਧਾਨ ਸਬਾ 'ਚ ਇਕੱਠੇ ਹੋਏ ਕੁਝ ਅਕਾਲੀ ਵਿਧਾਇਕਾਂ ਨੇ ਵਿਧਾਨ ਸਭਾ ਦੀ ਪਾਰਕਿੰਗ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਗੱਡੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਰਿਆਣਾ ਤੇ ਚੰਡੀਗੜ੍ਹ ਪੁਲਿਸ ਨਾਲ ਹੋਈ ਖਿੱਚੋਤਾਣ ਵਿਚਾਲੇ ਅਕਾਲੀ ਵਿਧਾਇਕਾਂ ਨੇ ਦੂਰ ਤੋਂ ਹੀ ਕੁਝ ਝੰਡੇ ਹਵਾ 'ਚ ਲਹਿਰਾਏ।National1 month ago
-
ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਬੰਗਾ ਤੋਂ ਅਕਾਲੀ ਵਿਧਾਇਕ ਸੁੱਖੀ ਦੀ ਗੱਡੀ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੇਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ (ਸੁੱਖੀ) ਦੀ ਇਨੋਵਾ ਗੱਡੀ ਨਾਲ ਭੇਤਭਰੇ ਢੰਗ ਨਾਲ ਅਚਾਨਕ ਵਾਪਰੇ ਹਾਦਸੇ ਦੌਰਾਨ ਵਿਧਾਇਕ ਦੇ ਪਰਿਵਾਰ ਤੋਂ ਇਲਾਵਾ ਅਤੇ ਦੋ ਹੋਰ ਕਾਰਾਂ 'ਚ ਸਵਾਰ ਪਰਿਵਾਰਾਂ ਦਾ ਵਾਲ ਵਾਲ ਬਚਾਅ ਹੋ ਗਿਆ।Punjab5 months ago
-
Punjab scholarship scam: ਆਦਮਪੁਰ ਤੋਂ ਅਕਾਲੀ ਵਿਧਾਇਕ ਪਵਨ ਟੀਨੂ 'ਤੇ ਸਮਰਥਕਾਂ ਸਮੇਤ ਪੁਲਿਸ ਨੇ ਦਰਜ ਕੀਤਾ ਕੇਸਪੋਸਟ ਮੈਟ੍ਰਿਕ ਸਕਲਾਰਸ਼ਿਪ ਘੁਟਾਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੇ ਆਦਮਪੁਰ ਤੋਂ ਅਕਾਲੀ ਵਿਧਾਇਕ ਪਵਨ ਟੀਨੂ 'ਤੇ ਜਲੰਧਰ ਪੁਲਿਸ ਨੇ ਥਾਣਾ ਆਦਮਪੁਰ 'ਚ ਕੇਸ ਦਰਜ ਕਰ ਲਿਆ ਹੈ। ਇਸ ਕੇਸ 'ਚ ਉਨ੍ਹਾਂ ਦੇ ਕਰੀਬ 35 ਸਮਰਥਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।Punjab7 months ago
-
Punjab Assembly Session : ਵਿਧਾਨ ਸਭਾ ਦੇ ਬਾਹਰ ਆਪ ਤੇ ਅਕਾਲੀ ਵਿਧਾਇਕਾਂ ਨੇ ਘੇਰੀ ਸਰਕਾਰਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਸੜਕ 'ਤੇ ਸਰਕਾਰ ਘੇਰੀ।Punjab1 year ago
-
Punjab Budget Session : ਕਾਂਗਰਸੀ ਵਿਧਾਇਕਾਂ ਵੱਲੋਂ ਆਪਣੀ ਹੀ ਸਰਕਾਰ ਦਾ ਵਿਰੋਧ, ਸਪੀਕਰ ਦੇ ਦਖ਼ਲ ਤੋਂ ਬਾਅਦ ਹੋਏ ਸ਼ਾਂਤਪੰਜਾਬ ਵਿਧਾਨ ਸਭਾ 'ਚ ਮੰਗਲਵਾਰ ਨੂੰ ਕਾਂਗਰਸੀ ਵਿਧਾਇਕ ਆਪਣੀ ਹੀ ਸਰਕਾਰ ਖ਼ਿਲਾਫ਼ ਖੜ੍ਹੇ ਹੋ ਗਏ। ਸਥਿਤੀ ਇਹ ਬਣ ਗਈ ਕਿ ਦੋ ਦਰਜਨ ਤੋਂ ਜ਼ਿਆਦਾ ਵਿਧਾਇਕ ਸਪੀਕਰ ਦੀ ਕੁਰਸੀ ਵੱਲ ਤੁਰ ਪਏ।Punjab1 year ago
-
Punjab Budget Session : ਹੱਥਾਂ 'ਚ ਤਖ਼ਤੀਆਂ ਫੜ ਕੇ ਅਕਾਲੀ ਤੇ AAP ਵਿਧਾਇਕਾਂ ਨੇ ਸਦਨ ਵੱਲ ਕੀਤਾ ਕੂਚ, ਘੇਰੀ ਸਰਕਾਰਪੰਜਾਬ ਵਿਧਾਨ ਸਭਾ 'ਚ ਬਜਟ 'ਤੇ ਬਹਿਸ ਤੋਂ ਪਹਿਲਾਂ ਮੰਗਲਵਾਰ ਨੂੰ ਆਪ ਤੇ ਅਕਾਲੀ ਵਿਧਾਇਕਾਂ ਨੇ ਇਕ ਵਾਰ ਫਿਰ ਸਦਨ ਦੇ ਬਾਹਰ ਸਰਕਾਰ ਨੇ ਘੇਰਿਆ।Punjab1 year ago
-
ਲੋਕ ਬੰਦੇ ਨੂੰ ਨਹੀਂ, ਕਿਰਦਾਰ ਨੂੰ ਦਿੰਦੇ ਨੇ ਵੋਟ : ਅਟਵਾਲਹਲਕਾ ਫਿਲੌਰ ਤੋਂ ਅਕਾਲੀ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਵਿਚ ਇਲਾਕੇ ਦੇ ਕਾਂਗਰਸੀ ਆਗੂ ਨੂੰ ਵੰਗਾਰਦੇ ਹੋਏ ਕਿਹਾ ਕਿ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਤਾਰ-ਤਾਰ ਹੋਈ ਪਈ ਹੈ। ਲੋਕ ਥਾਣੇ ਜਾਣ ਤੋਂ ਡਰਦੇ ਹਨ। ਦਿਨ ਦਿਹਾੜੇ ਗੈਂਗਸਟਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।Punjab2 years ago
-
ਦੋ ਅਕਾਲੀ ਵਿਧਾਇਕ ਕਾਂਗਰਸ 'ਚ ਸ਼ਾਮਿਲ, ਹੁਣ ਸਿੱਧੂ ਦੀ ਵਾਰੀਨਵੀਂ ਦਿੱਲੀ (ਪੀਟੀਆਈ) : ਿਯਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ 'ਚ ਸ਼ਾਮਿਲ ਹੋਣ ਦੀਆਂ ਸੰਭਾਵਨਾਵਾਂ ਅੱਜ ਉਦੋਂ ਵੱਧ ਗਈਆਂ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ 'ਚ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਐੱਮਪੀ ਨੂੰ ਮਿਲੇ ਹਨ ਤੇ ਉਨ੍ਹਾਂ ਪਾਰਟੀ ਨੂੰ ਪੂਰੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ।News4 years ago
-
ਇਕੋ ਇਕ ਅਕਾਲੀ ਵਿਧਾਇਕ ਐੱਸਵਾਈਐੱਲ 'ਤੇ ਹਰਿਆਣਾ ਨਾਲਸਟੇਟ ਬਿਊਰੋ, ਚੰਡੀਗੜ੍ਹ : ਹਰਿਆਣਾ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇਕੋ ਇਕ ਵਿਧਾਇਕ ਬਲਕੌਰ ਸਿੰਘ ਐੱਸਵਾਈਐੱਲ ਨਹਿਰ ਦੇ ਨਿਰਮਾਣ ਦੇ ਮਸਲੇ 'ਤੇ ਆਪਣੀ ਪਾਰਟੀ ਦੀ ਬਜਾਏ ਸੂਬੇ ਨਾਲ ਖੜ੍ਹੇ ਹਨ। ਰਾਜ ਸਭਾ ਚੋਣਾਂ 'ਚ ਖੁੱਲ੍ਹੇ ਤੌਰ 'ਤੇ ਭਾਜਪਾ ਹਮਾਇਤੀ ਸੁਭਾਸ਼ ਚੰਦਰਾ ਨੂੰ ਵੋਟ ਦੇਣ ਵਾਲੇ ਅਕਾਲੀ ਦਲ ਵਿਧਾਇਕ ਨੇ ਇਨੈਲੋ ਵਿਧਾਇਕ ਦਲ ਦੀ ਬੈਠਕ 'ਚ ਤਾਂ ਹਿੱਸਾ ਨਹੀਂ ਲਿਆ ਪਰ ਕਿਹਾ ਕਿ ਉਨ੍ਹਾਂ ਲਈ ਹਰਿਆਣਾ ਦੇ ਹਿੱਤ ਪਹਿਲਾਂ ਹਨ। ਉਹ ਇਸੇ ਸੂਬੇ ਤੋਂ ਵਿਧਾਇਕ ਚੁਣ ਕੇ ਆਏ ਹਨ।News4 years ago
-
ਸੁਖਬੀਰ ਨੇ ਲਈ ਅਕਾਲੀ ਵਿਧਾਇਕਾਂ ਦੀ 'ਕਲਾਸ'ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਸ਼੫ੋਮਣੀ ਅਕਾਲੀ ਦਲ ਦੇ ਸੀਈਓ ਵਜੋਂ ਜਾਣੇ ਜਾਂਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਿਸ਼ਨ 2017 ਦੀ ਰਣਨੀਤੀ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਖਿੱਚ ਦਿੱਤੀਆਂ ਹਨ। ਇਸ ਦੇ ਮੱਦੇਨਜ਼ਰ ਬੁੱਧਵਾਰ ਨੂੰ ਮੋਹਾਲੀ 'ਚ ਬਿਜਲੀ ਬੋਰਡ ਦੇ ਗੈਸਟ ਹਾਊਸ 'ਚ ਮਾਝੇ ਅਤੇ ਦੋਆਬੇ ਦੇ ਹਲਕਿਆਂ ਦੇ ਵਿਧਾਇਕਾਂ ਨਾਲ ਗੁਪਤ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਸੁਖਬੀਰ ਨੇ ਹਰ ਇੱਕ ਵਿਧਾਇਕ ਨਾਲ ਇੱਕ-ਇੱਕ ਘੰਟੇ ਤੋਂ ਜ਼ਿਆਦਾ ਦਾ ਸਮਾਂ ਬਿਤਾਇਆ ਅਤੇ ਵਿਧਾਇਕ ਨੂੰ ਉਸ ਦੇ ਹਲਕੇ 'ਚ ਕਾਰਗੁਜ਼ਾਰੀ ਦਾ ਸ਼ੀਸ਼ਾ ਵੀ ਵਿਖਾਇਆ।News4 years ago
-
ਅਕਾਲੀ ਵਿਧਾਇਕ ਤੋਂ ਕਿਸਾਨ ਨੂੰ ਮਿਲ ਰਹੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂਪੀਬੀਟੀਟੀ217 ਧੱਕੇਸ਼ਾਹੀ ਕਿਸਾਨ ਸੰਘਰਸ਼ ਕਮੇਟੀ ਨੇ ਚੁੱਕਿਆ ਮਾਮਲਾ ਕਿਹਾ ਬਾਦਲ ਦੇ ਆਦੇਸ਼ 'ਤੇ ਵੀ ਪੁਲਸ ਨਹੀਂ ਕਰ ਪੀਬੀਟੀਟੀ217 ਧੱਕੇਸ਼ਾਹੀ ਕਿਸਾਨ ਸੰਘਰਸ਼ ਕਮੇਟੀ ਨੇ ਚੁੱਕਿਆ ਮਾਮਲਾ ਕਿਹਾ ਬਾਦਲ ਦੇ ਆਦੇਸ਼ 'ਤੇ ਵੀ ਪੁਲਸ ਨਹੀਂ ਕਰNews8 years ago