ajinkya rahane
-
ਦੂਜੇ ਟੈਸਟ ਦੀ ਪਿੱਚ ਹੈ ਬਿਲਕੁਲ ਵੱਖ, ਸਪਿੰਨ ਗੇਂਦਬਾਜ਼ਾਂ ਨੂੰ ਪਹਿਲੇ ਹੀ ਦਿਨ ਤੋਂ ਮਦਦ ਮਿਲਣ ਦੀ ਉਮੀਦ : ਰਹਾਣੇਪਹਿਲੇ ਟੈਸਟ ਤੋਂ ਬਾਅਦ ਪਿੱਚ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ ਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਪੰਜਵੇਂ ਦਿਨ ਦੀ ਪਿੱਚ ਨੂੰ ਖ਼ਰਾਬ ਦੱਸਿਆ ਸੀ। ਭਾਰਤ ਦੇ ਉੱਪ ਕਪਤਾਨ ਅਜਿੰਕੇ ਰਹਾਣੇ ਨੇ ਕਿਹਾ ਹੈ ਕਿ ਇਹ ਪਿੱਚ ਇਕਦਮ ਵੱਖ ਨਜ਼ਰ ਆ ਰਹੀ ਹੈ ਤੇ ਸਪਿੰਨ ਗੇਂਦਬਾਜ਼ਾਂ ਨੂੰ ਪਹਿਲੇ ਹੀ ਦਿਨ ਤੋਂ ਮਦਦ ਮਿਲਣ ਦੀ ਉਮੀਦ ਹੈ।Cricket17 days ago
-
ਮੇਰਾ ਕੰਮ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ 'ਚ ਵਿਰਾਟ ਕੋਹਲੀ ਦੀ ਮਦਦ ਕਰਨਾ : ਅਜਿੰਕੇ ਰਹਾਣੇਅਜਿੰਕੇ ਰਹਾਣੇ ਨੇ ਬਤੌਰ ਕਪਤਾਨ ਆਸਟ੍ਰੇਲੀਆ ਵਿਚ ਭਾਰਤ ਦੀ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ ਪਰ ਉਹ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਚੁਣੌਤੀਪੂਰਨ ਟੈਸਟ ਸੀਰੀਜ਼ 'ਚ ਵਿਰਾਟ ਕੋਹਲੀ ਦੀ ਮਦਦ ਕਰਨਾ ਚਾਹੁੰਦੇ ਹਨ।Cricket26 days ago
-
ਮੈਲਬੌਰਨ ਦਾ ਸੈਂਕੜਾ ਹੈ ਮੇਰੇ ਲਈ ਖ਼ਾਸ : ਅਜਿੰਕੇ ਰਹਾਣੇਆਸਟ੍ਰੇਲੀਆ ਦੌਰੇ 'ਤੇ ਐਡੀਲੇਡ ਵਿਚ ਖੇਡੇ ਗਏ ਪਹਿਲੇ ਟੈਸਟ ਦੀ ਸ਼ਰਮਨਾਕ ਹਾਰ ਤੋਂ ਬਾਅਦ ਬਾਕਸਿੰਗ ਡੇ ਮੈਚ ਨਾਲ ਭਾਰਤੀ ਕ੍ਰਿਕਟ ਟੀਮ ਦੀ ਕਮਾਨ ਸੰਭਾਲਣ ਵਾਲੇ ਅਜਿੰਕੇ ਰਹਾਣੇ ਨੇ ਕਿਹਾ ਕਿ ਮੈਲਬੌਰਨ ਵਿਚ ਖੇਡੇ ਗਏ ਦੂਜੇ ਟੈਸਟ ਦੀ ਉਨ੍ਹਾਂ ਦੀ ਸੈਂਕੜੇ ਵਾਲੀ ਪਾਰੀ ਬਹੁਤ ਖ਼ਾਸ ਰਹੇਗੀ ਕਿਉਂਕਿ ਇਸ ਨਾਲ ਸੀਰੀਜ਼ ਵਿਚ ਜਿੱਤਣ ਦਾ ਰਾਹ ਖੁੱਲਿ੍ਹਆ।Cricket1 month ago
-
ਆਸਟ੍ਰੇਲੀਆ 'ਚ ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਹੋਈ ਮਾਲਾਮਾਲ, BCCI ਨੇ ਕੀਤਾ ਕਰੋੜਾਂ ਦੇ ਇਨਾਮ ਦਾ ਐਲਾਨIndian Cricket Team ਨੇ ਆਸਟ੍ਰੇਲੀਆ 'ਚ ਲਗਾਤਾਰ ਦੂਸਰੀ ਵਾਰ ਟੈਸਟ ਸੀਰੀਜ਼ 'ਚ ਜਿੱਤ ਹਾਸਲ ਕਰਦੇ ਹੋਏ ਇਤਿਹਾਸ ਰਚਿਆ। ਆਸਟ੍ਰੇਲੀਆ ਖ਼ਿਲਾਫ਼ Border Gavaskar Trophy 'ਤੇ ਟੀਮ ਇੰਡੀਆ ਨੇ ਲਗਾਤਾਰ ਦੂਸਰੀ ਵਾਰ 2-1 ਨਾਲ ਕਬਜ਼ਾ ਕੀਤਾ। ਬ੍ਰਿਸਬੇਨ 'ਚ ਖੇਡੇ ਗਏ ਸੀਰੀਜ਼ ਦੇ ਆਖਰੀ ਮੁਕਾਬਲੇ 'ਚ ਰਿਸ਼ਭ ਪੰਤ ਦੇ 89 ਦੌੜਾਂ ਦੀ ਨਾਬਾਦ ਪਾਰੀ ਦੇ ਦਮ 'ਤੇ ਭਾਰਤ ਨੇ 3 ਵਿਕਟਾਂ ਦੀ ਜਿੱਤ ਦਰਜ ਕੀਤੀ।Cricket1 month ago
-
ਮੁਸ਼ਕਿਲ 'ਚ ਸੀ ਟੀਮ ਇੰਡੀਆ ਫਿਰ ਸੁੰਦਰ ਤੇ ਸ਼ਾਰਦੂਲ ਨੇ ਪਲਟ ਦਿੱਤਾ ਮੈਚ, ਤੋੜ ਦਿੱਤਾ 30 ਸਾਲ ਪੁਰਾਣਾ ਰਿਕਾਰਡIndia vs Australia Brisbane test match ਬ੍ਰਿਸਬੇਨ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਭਾਰਤੀ ਟੀਮ ਦੀ ਵਾਪਸੀ ਸਾਤਵੇਂ ਤੇ ਅੱਠਵੇਂ ਨੰਬਰ ਦੇ ਬੱਲੇਬਾਜ਼ ਵਾਸ਼ਿੰਗਟਨ ਸੁੰਦਰ ਤੇ ਸ਼ਾਰਦੂਲ ਠਾਕੁਰ ਨੇ ਕਰਵਾਈ। ਹਾਲਾਂਕਿ ਪਹਿਲੀ ਪਾਰੀ 'ਚ ਭਾਰਤੀ ਟੀਮ 369 ਦੇ ਮੁਕਾਬਲੇ 336 ਰਨ 'ਤੇ ਆਊਟ ਹੋ ਗਈ ....Cricket1 month ago
-
ਆਈਸੀਸੀ ਟੈਸਟ ਰੈਂਕਿੰਗ : ਵਿਰਾਟ ਕੋਹਲੀ ਤੇ ਅਜਿੰਕੇ ਰਹਾਣੇ ਨੂੰ ਨੁਕਸਾਨ, ਚੇਤੇਸ਼ਵਰ ਪੁਜਾਰਾ ਪੁੱਜੇ ਅੱਠਵੇਂ ਸਥਾਨ 'ਤੇਆਈਸੀਸੀ ਦੀ ਟੈਸਟ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਵਿਚ ਭਾਰਤ ਦੇ ਰੈਗੂਲਰ ਕਪਤਾਨ ਵਿਰਾਟ ਕੋਹਲੀ ਤੇ ਕਾਰਜਕਾਰੀ ਕਪਤਾਨ ਅਜਿੰਕੇ ਰਹਾਣੇ ਨੂੰ ਜਿੱਥੇ ਨੁਕਸਾਨ ਹੋਇਆ ਹੈ ...Cricket1 month ago
-
Ind vs Aus 3rd Test : ਇਨ੍ਹਾਂ ਦੋ ਬੱਲੇਬਾਜ਼ਾਂ ਨੇ ਟਾਲੀ ਭਾਰਤ ਦੀ ਹਾਰ, ਸੀਰੀਜ਼ ਅਜੇ ਵੀ ਹੈ 1-1 ਨਾਲ ਬਰਾਬਰਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗ੍ਰਾਉਂਡ ਵਿਚ ਖੇਡਿਆ ਜਾ ਰਿਹਾ ਹੈ। ਸੋਮਵਾਰ 11 ਜਨਵਰੀ ਮੁਕਾਬਲੇ ਦਾ ਆਖਰੀ ਦਿਨ ਹੈ।Cricket1 month ago
-
Ind vs Aus 3rd Test Day : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਕੋਲ 197 ਦੌੜਾਂ ਦੀ ਬੜਤਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ ਦਾ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗਰਾਊਂਡ ’ਤੇ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਆਸਟ੍ਰੇਲੀਆ ਦੀ ਪਹਿਲੀ ਪਾਰੀ 338 ਦੌੜਾਂ ’ਤੇ ਸਿਮਟੀ ਸੀ। ਭਾਰਤ ਨੇ ਦੂਜੇ ਦਿਨ ਦਾ ਖੇਡ ਖਤਮ ਹੋਣ ’ਤੇ 2 ਵਿਕਟਾਂ ਦੇ ਨੁਕਸਾਨ ਨਾਲ 96 ਦੌੜਾਂ ਬਣਾਈਆਂ ਸਨ।Cricket1 month ago
-
Ind vs Aus: ਸਿਡਨੀ 'ਚ ਇਤਿਹਾਸ ਰਚਨ ਦੇ ਇਰਾਦੇ ਨਾਲ ਉਤਰੇਗੀ ਅਜਿੰਕੇ ਰਹਾਣੇ ਦੀ ਟੀਮ ਇੰਡੀਆਸਿਰਫ਼ 10 ਦਿਨ ਦੇ ਅੰਦਰ ਫਰਸ਼ ਤੋਂ ਅਰਸ਼ ਤਕ ਪੁੱਜਣ ਤੇ ਬਿਗ ਹਿਟਰ ਰੋਹਿਤ ਸ਼ਰਮਾ ਦੀ ਵਾਪਸੀ ਨਾਲ ਮਜ਼ਬੂਤ ਬਣੀ ਭਾਰਤੀ ਟੀਮ ਆਸਟ੍ਰੇਲੀਆ ਖ਼ਿਲਾਫ਼ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਕ੍ਰਿਕਟ ਮੈਚ ਵਿਚ ਜੇਤੂ ਮੁਹਿੰਮ ਨੂੰ ਜਾਰੀ ਰੱਖ ਕੇ ਬਾਰਡਰ-ਗਾਵਸਕਰ ਟਰਾਫੀ 'ਤੇ ਆਪਣਾ ਹੱਕ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗੀ।Cricket1 month ago
-
Ind vs Aus: ਨਵਦੀਪ ਸੈਣੀ ਨੂੰ ਸਿਡਨੀ ਟੈਸਟ ਲਈ ਕਿਉਂ ਮਿਲੀ ਜਗ੍ਹਾ, ਇਹ ਹੈ ਸਭ ਤੋਂ ਠੋਸ ਵਜ੍ਹਾਤੇਜ਼ ਗੇਂਦਬਾਜ਼ ਨਵਦੀਪ ਸੈਣੀ ਭਾਰਤ ਦੇ 299ਵੇਂ ਟੈਸਟ ਕ੍ਰਿਕਟਰ ਬਣਨ ਲਈ ਤਿਆਰ ਹਨ। ਉਨ੍ਹਾਂ ਨੂੰ ਜ਼ਖ਼ਮੀ ਉਮੇਸ਼ ਯਾਦਵ ਦੀ ਥਾਂ ਤੀਜੇ ਟੈਸਟ ਮੈਚ ਲਈ ਆਖ਼ਰੀ ਇਲੈਵਨ ਵਿਚ ਸ਼ਾਮਲ ਕੀਤਾ ਗਿਆ ਹੈ।Cricket1 month ago
-
ਭਾਰਤੀ ਟੈਸਟ ਟੀਮ ਦਾ ਨਵਾਂ ਉਪ-ਕਪਤਾਨ ਬਣਿਆ ਇਹ ਖਿਡਾਰੀ, ਚੇਤੇਸ਼ਵਰ ਪੁਜਾਰਾ ਨੂੰ ਇਸ ਅਹੁਦੇ ਤੋਂ ਹਟਾਇਆਰੋਹਿਤ ਸ਼ਰਮਾ ਟੈਸਟ ਮੈਚ ਤੋਂ ਹਮੇਸ਼ਾ ਹੀ ਆਪਣੇ ਪ੍ਰਦਰਸ਼ਨ ਦੇ ਆਧਾਰ ’ਤੇ ਅੰਦਰ-ਬਾਹਰ ਹੁੰਦੇ ਰਹਿੰਦੇ ਹਨ। 2019 ਵਨਡੇ ਵਰਲਡ ਕੱਪ ’ਚ ਬੇਹੱਦ ਸਫ਼ਲ ਰਹੇ। ਰੋਹਿਤ ਸ਼ਰਮਾ ਨੂੰ ਵੈਸਟ-ਇੰਡੀਜ਼ ਦੌਰੇ ’ਤੇ ਵੀ ਟੈਸਟ ਮੈਚ ’ਚ ਥਾਂ ਨਹੀਂ ਦਿੱਤੀ ਗਈ ਸੀ। ਹਾਲਾਂਕਿ ਉਹ ਟੀਮ ਦੇ ਨਾਲ ਸਨ, ਪਰ ਪਲੇਇੰਗ ਇਲੈਵਨ ’ਚ ਉਨ੍ਹਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ।Cricket2 months ago
-
Ind vs Aus 2nd Test: ਦੂਜੇ ਦਿਨ ਦਾ ਖੇਡ ਖਤਮ, ਭਾਰਤ ਨੂੰ ਮਿਲੀ 82 ਦੌੜਾਂ ਦੀ ਬੜਤ, ਅਜਿੰਕਯ ਰਹਾਣੇ ਨੇ ਲਾਇਆ ਸੈਂਕੜਾਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਮੈਲਬਰਨ ਦੇ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਮੈਚ ਦਾ ਅੱਜ ਦੂਜਾ ਦਿਨ ਹੈ। ਦੂਜੇ ਦਿਨ ਦਾ ਖੇਡ ਸਮਾਪਤ ਹੋ ਗਿਆ ਹੈ। 82 ਦੌੜਾਂ ਨਾਲ ਭਾਰਤ ਨੇ ਬੜਤ ਬਣਾਈ ਹੈ।Cricket2 months ago
-
Ind vs Aus ਅਜਿੰਕਯਾ ਰਹਾਣੇ ਨੇ ਆਸਟੇ੍ਰਲੀਆ ਖ਼ਿਲਾਫ਼ ਕਮਾਲ ਦੀ ਉਪਲਬਧੀ ਕੀਤੀ ਹਾਸਲਭਾਰਤ ਤੇ ਆਸਟੇ੍ਰਲੀਆ ’ਚ ਟੈਸਟ ਮੈਚ ਦੀ ਸ਼ੁਰੂਆਤ 1947 ’ਚ ਹੋਈ ਸੀ ਤੇ ਇਸ ਤੋਂ ਬਾਅਦ ਇਹ ਸਫਰ ਲਗਾਤਾਰ ਜਾਰੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ’ਚ ਮੈਲਬਰਨ ’ਚ ਖੇਡਿਆ ਜਾ ਰਿਹਾ ਬਾਕਸਿੰਗ ਡੇ ਟੈਸਟ ਮੈਚ 100ਵਾਂ ਮੈਚ ਸਾਬਤ ਹੋਇਆ ਤੇ ਆਸਟੇ੍ਰਲੀਆ ਭਾਰਤ ਖਿਲਾਫ਼ 100 ਟੈਸਟ ਮੈਚ ਖੇਡਣ ਵਾਲਾ ਦੂਜਾ ਦੇਸ਼ ਬਣ ਗਿਆ।Cricket2 months ago
-
ਭਾਰਤੀ ਦਿੱਗਜ਼ ਨੇ ਰਹਾਣੇ ਨੂੰ ਦਿੱਤੀ ਇਹ ਵੱਡੀ ਸਲਾਹ, ਚਾਹੰੁਦੇ ਹਨ ਇਹ ਖਿਡਾਰੀ ਖੇਡੇ ਵਿਰਾਟ ਕੋਹਲੀ ਦੀ ਜਗ੍ਹਾਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੇ ਕਿਹਾ ਕਿ ਜੇ ਰਹਾਣੇ ਆਸਟ੍ਰੇਲੀਆ ਖ਼ਿਲਾਫ਼ ਬਾਕੀ ਤਿੰਨ ਟੈਸਟ ਮੈਚਾਂ ਲਈ ਵਿਰਾਟ ਕੋਹਲੀ ਦੀ ਗ਼ੈਰ-ਹਾਜ਼ਰੀ ’ਚ ਚੌਥੇ ਨੰਬਰ ’ਤੇ ਖ਼ੁਦ ਨੂੰ ਪ੍ਰਮੋਟ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵਾਕਿਆ ਹੀ ਬਹੁਤ ਹੈਰਾਨੀ ਹੋਵੇਗੀ।Cricket2 months ago
-
ਵਿਰਾਟ ਕੋਹਲੀ ਨੇ ਕੀਤਾ ਖੁਲਾਸਾ, ਦੱਸਿਆ ਕੀ ਅਜਿੰਕਆ ਰਹਾਣੇ ਕਰਨਗੇ ਭਾਰਤ ਲਈ ਵਧੀਆ ਕਪਤਾਨੀSports news ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੱਥੇ ਖੇਡੇ ਜਾਣ ਵਾਲੇ ਪਹਿਲੇ ਮੈਚ ਤੋਂ ਬਾਅਦ ਭਾਰਤ ਵਾਪਸ ਆਉਣ ਵਾਲੇ ਹਨ। ਗੈਰ-ਹਾਜ਼ਰੀ 'ਚ ਟੀਮ ਦੀ ਕਮਾਨ ਅਜਿੰਕਅ ਰਹਾਣੇ ਦੇ ਹੱਖ 'ਚ ਹੋਵੇਗੀ, ਜੋ ਭਾਰਤ ਨੂੰ ਦੋ ਟੈਸਟ ਮੈਚ ਜਿੱਤ ਚੁੱਕੇ ਹਨ।Cricket2 months ago
-
DC vs KXIP IPL 2020 Updates: ਦਿੱਲੀ ਦੀ ਰੋਮਾਂਚਕ ਜਿੱਤ, ਪੰਜਾਬ ਨੂੰ ਸੁਪਰ ਓਵਰ 'ਚ ਹਰਾਇਆਐਤਵਾਰ ਨੂੰ ਦੁਬਈ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਹੀ ਦਿਨ ਬਹੁਤ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਦਿੱਲੀ ਕੈਪੀਟਲਜ਼ ਦੀ ਟੀਮ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਸੁਪਰ ਓਵਰ ਵਿਚ ਪੁੱਜੇ ਮੁਕਾਬਲੇ ਵਿਚ ਹਰਾ ਕੇ ਟੂਰਨਾਮੈਂਟ ਵਿਚ ਜਿੱਤ ਨਾਲ ਆਗਾਜ਼ ਕੀਤਾ।Cricket5 months ago
-
ਫਿਨਿਸ਼ਰ ਦੀ ਭੂਮਿਕਾ ਲਈ ਤਿਆਰ ਨੇ ਅਜਿੰਕੇ ਰਹਾਣੇਸਟਾਰ ਬੱਲੇਬਾਜ਼ ਅਜਿੰਕੇ ਰਹਾਣੇ ਨੂੰ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿਚ ਪਾਰੀ ਦੀ ਸ਼ੁਰੂਆਤ ਕਰਨਾ ਪਸੰਦ ਹੈ ਪਰ ਆਈਪੀਐੱਲ ਵਿਚ ਦਿੱਲੀ ਕੈਪੀਟਲਜ਼ ਲਈ ਉਹ ਫਿਨਿਸ਼ਰ ਦੀ ਭੂਮਿਕਾ ਨਿਭਾਉਣ ਲਈ ਵੀ ਤਿਆਰ ਹਨ।Cricket6 months ago
-
ਵਨ ਡੇ 'ਚ ਵਾਪਸੀ ਕਰਾਂਗਾ : ਰਹਾਣੇਭਾਰਤੀ ਟੈਸਟ ਉਪ ਕਪਤਾਨ ਅਜਿੰਕੇ ਰਹਾਣੇ ਨੇ ਵਨ ਡੇ ਕ੍ਰਿਕਟ ਵਿਚ ਵਾਪਸੀ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਤੇ ਕਿਹਾ ਹੈ ਕਿ ਟੀਮ ਦੀਆਂ ਲੋੜਾਂ ਦੇ ਹਿਸਾਬ ਨਾਲ ਉਹ ਕਿਸੇ ਵੀ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਤਿਆਰ ਹੈ।Cricket7 months ago
-
ਨਿਊਜ਼ੀਲੈਂਡ-ਏ ਖ਼ਿਲਾਫ਼ ਟੈਸਟ 'ਚ ਅਜਿੰਕੇ ਰਹਾਣੇ ਦਾ ਸੈਂਕੜਾਭਾਰਤੀ ਉੱਪ ਕਪਤਾਨ ਅਜਿੰਕੇ ਰਹਾਣੇ ਨੇ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਦੀ ਤਿਆਰੀ ਪੁਖ਼ਤਾ ਕਰਦੇ ਹੋਏ ਉਸ ਦੀ ਏ ਟੀਮ ਖ਼ਿਲਾਫ਼ ਡਰਾਅ ਰਹੇ ਚਾਰ ਦਿਨਾ ਮੈਚ ਵਿਚ ਭਾਰਤ-ਏ ਲਈ ਅਜੇਤੂ 101 ਦੌੜਾਂ ਬਣਾਈਆਂ। ਨਿਊਜ਼ੀਲੈਂਡ-ਏ ਨੇ ਪੰਜ ਵਿਕਟਾਂ 'ਤੇ 467 ਦੌੜਾਂ ਬਣਾਈਆਂ। ਚੌਥੇ ਦਿਨ ਮੈਚ ਡਰਾਅ ਰਿਹਾ।Cricket1 year ago
-
ਟੀਮ ਨੂੰ ਮੌਸਮ ਮੁਤਾਬਕ ਢਲਣਾ ਪਵੇਗਾ : ਰਹਾਣੇਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਰਹਾਣੇ ਦਾ ਮੰਨਣਾ ਹੈ ਕਿ ਵੇਲਿੰਗਟਨ ਤੇ ਕ੍ਰਾਈਸਟਚਰਚ ਵਿਚ ਚੱਲਣ ਵਾਲੀਆਂ ਹਾਵਾਵਾਂ ਨਾਲ ਨਜਿੱਠਣ ਦੀ ਤਿਆਰੀ ਕਰਨੀ ਪਵੇਗੀ। ਇਥੇ ਦੋਵੇਂ ਟੈਸਟ ਹੋਣੇ ਹਨ। ਰਹਾਣੇ ਨੇ ਕਿਹਾ ਕਿ ਅਸੀਂ ਉਥੇ 2014 ਵਿਚ ਵੀ ਖੇਡੇ ਸੀ।Cricket1 year ago