ajab gajab
-
Strange : ਮੀਂਹ ਨਾ ਪਾਉਣ 'ਤੇ ਇੰਦਰ ਦੇਵਤਾ 'ਤੇ ਹੋਵੇਗੀ ਕਾਰਵਾਈ, ਤਹਿਸੀਲਦਾਰ ਨੇ ਡੀਐੱਮ ਨੂੰ ਭੇਜੀ ਦਰਖ਼ਾਸਤਵਾਇਰਲ ਹੋਈ ਚਿੱਠੀ ਵਿੱਚ ਕੌਡੀਆ ਬਾਜ਼ਾਰ ਦੇ ਝਾਲਾ ਪਿੰਡ ਦੇ ਰਹਿਣ ਵਾਲੇ ਸੁਮਿਤ ਕੁਮਾਰ ਯਾਦਵ ਨੇ ਇੰਦਰ ਦੇਵਤਾ ਖ਼ਿਲਾਫ਼ ਸ਼ਿਕਾਇਤ ਕੀਤੀ ਹੈ...National24 days ago
-
ਕਤਲ ਦੇ ਮਾਮਲੇ 'ਚ ਭੇਡ ਨੂੰ ਤਿੰਨ ਸਾਲ ਦੀ ਕੈਦ,ਭੇਡ ਆਪਣੇ ਸਿੰਗਾਂ ਨਾਲ ਉਦੋਂ ਤਕ ਹਮਲਾ ਕਰਦੀ ਰਹੀ ਜਦੋਂ ਤਕ ਉਸਦੀਆਂ ਹੱਡੀਆਂ ਟੁੱਟ ਨਹੀਂ ਗਈਆਂ। ਇਸ ਤੋਂ ਬਾਅਦ ਔਰਤ ਬੇਹੋਸ਼ ਹੋ ਗਈ ਤੇ ਫਿਰ ਭੇਡ ਉਸ ਨੂੰ ਛੱਡ ਕੇ ਚਲੀ ਗਈ। ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।World2 months ago
-
Viral News : ਮਹਿਲਾ ਨੇ ਬਾਂਹ 'ਤੇ ਬਣਵਾਇਆ ਸਕੇਲ ਵਾਲਾ ਟੈਟੂ, ਕਰਦੀ ਹੈ ਇਹ ਕੰਮ, ਸੱਚਾਈ ਜਾਣ ਕੇ ਬੇਟੀ ਹੋਈ ਸ਼ਰਮਿੰਦਾਅੱਜ ਕੱਲ੍ਹ ਨੌਜਵਾਨਾਂ ਵਿੱਚ ਟੈਟੂ ਬਣਵਾਉਣ ਦਾ ਕਾਫੀ ਕ੍ਰੇਜ਼ ਹੈ। ਹਾਲਾਂਕਿ ਟੈਟੂ ਬਣਾਉਂਦੇ ਸਮੇਂ ਬਹੁਤ ਸੋਚਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਜੋ ਵੀ ਡਿਜ਼ਾਈਨ ਬਣਾਇਆ ਗਿਆ ਸੀ, ਉਹ ਜੀਵਨ ਭਰ ਉਸਦੇ ਨਾਲ ਰਹਿੰਦਾ ਹੈ। ਇਸ ਦੇ ਲਈ ਪਹਿਲਾਂ ਬਹੁਤ ਖੋਜ ਕਰਨੀ ਪਵੇਗੀ। ਤਾਂ ਜੋ ਤੁਹਾਨੂੰ ਟੈਟੂ ਨੂੰ ਲੈ ਕੇ ਕਿਸੇ ਵੀ ਅਸੁਵਿਧਾਜਨਕ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਆਦਾਤਰ ਲੋਕ ਆਪਣੀ ਪਸੰਦ ਦੀ ਚੀਜ਼ ਦਾ ਟੈਟੂ ਬਣਵਾਉਂਦੇ ਹਨ।National6 months ago
-
Ajab Gajab News : ਪੁੱਤ ਦੇ ਪੈਰ 'ਤੇ ਮਾਂ ਨੂੰ ਦਿਸਿਆ 'ਮੌਤ ਦਾ ਨਿਸ਼ਾਨ', ਡਾਕਟਰ ਨੇ ਦੇਖਦਿਆਂ ਹੀ ਹਸਪਤਾਲ 'ਚ ਕਰ ਲਿਆ ਦਾਖ਼ਲਦੁਨੀਆਂ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ। ਜਿੱਥੇ ਕੁਝ ਬਿਮਾਰੀਆਂ ਦਾ ਅਸਰ ਸਾਫ਼ ਦਿਖਾਈ ਦਿੰਦਾ ਹੈ। ਇਸ 'ਚ ਫਲੂ ਤੋਂ ਲੈ ਕੇ ਕਿਸੇWorld6 months ago
-
ਜ਼ਿਆਦਾਤਰ ਦੇਸ਼ਾਂ ਦੇ ਨੈਸ਼ਨਲ ਫਲੈਗ ’ਚ ਨਹੀਂ ਹੁੰਦਾ ਬੈਂਗਣੀ ਰੰਗ ਦਾ ਇਸਤੇਮਾਲ! ਬੇਹੱਦ ਦਿਲਚਸਪ ਹੈ ਇਸ ਦਾ ਕਾਰਨ। ਹਰ ਦੇਸ਼ ਦੇ ਝੰਡੇ ਵਿਚ ਵੱਖ ਵੱਖ ਰੰਗ ਸਮਾਏ ਹੁੰਦੇ ਹਨ ਪਰ ਝੰਡੇ ਵਿਚ ਬੈਂਗਣੀ ਰੰਗ ਨਜ਼ਰ ਨਹੀਂ ਆਉਂਦਾ। ਇਹ ਬੇਹੱਦ ਦੁਰਲੱਭ ਹੈ। ਆਏ ਜਾਣਦੇ ਹਾਂ ਇਸ ਦਾ ਕਾਰਨ...National8 months ago
-
ਔਰਤ ਦੇ ਕੰਨ 'ਚ ਹੋ ਰਹੀ ਸੀ ਖਾਰਿਸ਼, ਡਾਕਟਰ ਨੇ ਕੈਮਰਾ ਪਾਇਆ ਤਾਂ ਦਿਖੀ ਬੇਹੱਦ ਅਜੀਬ ਚੀਜ਼ਕੰਨ 'ਚ ਕਈ ਵਾਰ ਖਾਰਿਸ਼ ਹੋਣ ਲੱਗਦੀ ਹੈ ਤੇ ਇਸ ਦੇ ਪਿੱਛੇ ਕਈ ਕਾਰਨ ਹੁੰਦੇ ਹਨ, ਪਰ ਚੀਨ ਇਕ ਔਰਤ ਨੂੰ ਕੰਨ 'ਚ ਏਨੀ ਭਿਆਨਕ ਖਾਰਿਸ਼ ਹੋਈ ਕਿ ਉਸ ਨੂੰ ਡਾਕਟਰ ਦੇ ਕੋਲ ਜਾਣਾ ਪਿਆ। ਈਐੱਨਟੀ ਸਪੈਸ਼ਲਿਸਟ ਨੂੰ ਲੱਗਾ ਕਿ ਇਹ ਇਨਫੈਕਸ਼ਨ ਹੋਵੇਗੀ ਜਦ ਉਸ ਨੇ ਖਾਰਿਸ਼ ਦਾ ਕਾਰਨ ਜਾਨਣ ਲਈ ਔਰਤ ਦੇ ਕੰਨ 'ਚ ਮਾਈਕ੍ਰੋ ਕੈਮਰਾ ਪਾਇਆ ਤਾਂ ਵਜ੍ਹਾ ਜਾਣ ਕੇ ਹੋਸ਼ ਉੱਡ ਜਾਣਗੇ।National9 months ago
-
ਅਜਬ ਹੈ ਇਹ ਪੱਥਰ, ਇਸ ਨੂੰ ਤੋੜਨ 'ਤੇ ਵਗਣ ਲੱਗਦੈ ਖ਼ੂਨ, ਹੈਰਾਨ ਕਰ ਦੇਵੇਗੀ ਵਜ੍ਹਾਇਸ ਪੱਥਰ ਨੂੰ ਪਾਇਉਰਾ ਚਿਲਿਆਂਸਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਉਂ ਹੀ ਇਸ ਪੱਥਰ ਨੂੰ ਤੋੜਿਆ ਜਾਂਦਾ ਹੈ ਤਾਂ ਇਸ ਵਿਚੋਂ ਖ਼ੂਨ ਵਹਿਣ ਲਗਦਾ ਹੈ। ਇਹ ਪੱਥਰ ਚੱਟਾਨਾਂ ਨਾਲ ਚਿੰਬੜਿਆ ਰਹਿੰਦਾ ਹੈ ਤੇ ਹੌਲੀ-ਹੌਲੀ ਉਸ ਦਾ ਹੀ ਹਿੱਸਾ ਬਣ ਜਾਂਦਾ ਹੈ।Lifestyle11 months ago
-
ਔਰਤਾਂ ਦੇ ਅੰਡਰਵੀਅਰ ਚੋਰੀ ਕਰਦਾ ਸੀ ਇਹ ਸ਼ਖ਼ਸ, ਘਰ ਅੰਦਰਲਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਈ ਪੁਲਿਸਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਦੌਰਾਨ ਜੋ ਕੁਝ ਹੋਇਆ, ਉਹ ਪੁਲਿਸ ਲਈ ਵੀ ਹੈਰਾਨ ਕਰਨ ਵਾਲਾ ਸੀ। ਲੋਕਲ ਪੁਲਿਸ ਨੇ ਜਦੋਂ ਸ਼ਖ਼ਸ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਦੇ ਘਰੋਂ ਔਰਤਾਂ ਦੇ 700 ਤੋਂ ਜ਼ਿਆਦਾ ਅੰਡਰਵੀਅਰ ਮਿਲੇ। ਇਹ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਚੋਰੀ ਦੀ ਇਹ ਅਜੀਬੋ-ਗ਼ਰੀਬ ਘਟਨਾ ਸੋਸ਼ਲ਼ ਮੀਡੀਆ 'ਤੇ ਵਾਇਰਲ ਹੋ ਗਈ ਹੈ। ਲੋਕ ਇਸ ਆਦਮੀ ਦੇ ਅਜੀਬੋ-ਗ਼ਰੀਬ ਸ਼ੌਕ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।World11 months ago
-
ਸ਼ਖ਼ਸ ਨੇ ਨਿਗਲਿਆ ਨੋਕੀਆ 3310 ਮੋਬਾਈਲ ਤਾਂ ਇਸ ਤਰ੍ਹਾਂ ਬਚੀ ਜਾਨ, ਪੇਟ 'ਚ ਫਟ ਸਕਦੀ ਸੀ ਬੈਟਰੀ2014 ਦੇ ਇਕ ਕੇਸ ਸਟੱਡੀ ਮੁਤਾਬਕ ਲੋਕਾਂ ਦੇ ਮੋਬਾਈਲ ਫੋਨ ਨਿਗਲਣ ਦੇ ਕਈ ਮਾਮਲੇ ਸਾਹਮਣੇ ਆਏ ਹਨ। 2016 'ਚ ਇਕ 29 ਸਾਲਾ ਵਿਅਕਤੀ ਨੇ ਆਪਣਾ ਫੋਨ ਨਿਗਲ ਲਿਆ ਤੇ ਕਈ ਘੰਟਿਆਂ ਦੀ ਉਲਟੀ ਦੇ ਬਾਵਜੂਦ ਉਹ ਉਸ ਦੇ ਪੇਟ 'ਚ ਫਸਿਆ ਰਿਹਾ। ਡਿਵਾਈਸ ਨੂੰ ਹਟਾਉਣ ਲਈ ਉਨ੍ਹਾਂ ਨੂੰ ਸਰਜਰੀ ਦੀ ਲੋੜ ਪਈ ਸੀ।National11 months ago
-
ਤਿੰਨ ਮਹੀਨੇ ਪੂਰੀ ਤਰ੍ਹਾਂ ਹਨੇਰੇ 'ਚ ਰਹਿੰਦਾ ਹੈ ਇਹ ਪਿੰਡ, ਲੋਕਾਂ ਨੇ ਬਣਾ ਲਿਆ ਆਪਣਾ ਸੂਰਜਇਕ ਅੰਗਰੇਜ਼ੀ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਇਸ ਪਿੰਡ ਦੇ ਲੋਕਾਂ ਨੇ ਰੋਸ਼ਨੀ ਹਾਸਲ ਕਰਨ ਲਈ ਸਾਲ 2006 'ਚ 100000 ਯੂਰੋ ਦੀ ਮਦਦ ਨਾਲ 8 ਮੀਟਰ ਲੰਬੀ ਤੇ 5 ਮੀਟਰ ਚੌੜੀ ਸਟੀਲ ਦੀ ਸ਼ੀਟ ਦਾ ਨਿਰਮਾਣ ਕੀਤਾ ਜਿਸ 'ਤੇ ਸੂਰਜ ਦੀ ਰੋਸ਼ਨੀ ਪੈਂਦੇ ਹੀ ਪੂਰੇ ਪਿੰਡ ਰੁਸ਼ਨਾ ਉੱਠਦਾ ਹੈ।Lifestyle11 months ago
-
ਅਜਬ ਮਾਮਲਾ : ਇਸ ਸ਼ਖ਼ਸ ਨੇ 28 ਪਤਨੀਆਂ, 35 ਬੱਚਿਆਂ ਤੇ 126 ਪੋਤੇ-ਪੋਤੀਆਂ ਸਾਹਮਣੇ ਕੀਤਾ 37ਵਾਂ ਵਿਆਹ, ਵੀਡੀਓ ਵਾਇਰਲ45 ਸੈਕੰਡ ਦੀ ਇਹ ਵੀਡੀਓ ਕਲਿੱਪ ਆਈਪੀਐੱਸ ਅਫਸਰ ਰੁਪਿਨ ਸ਼ਰਮਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ ਜਿਸ ਵਿਚ ਉਨ੍ਹਾਂ ਕੈਪਸ਼ਨ ਲਿਖੀ ਹੈ, 'ਬਹਾਦੁਰ ਆਦਮੀ...28 ਪਤਨੀਆਂ, 35 ਬੱਚਿਆਂ ਤੇ 126 ਪੋਤੇ-ਪੋਤੀਆਂ ਸਾਹਮਣੇ 37ਵਾਂ ਵਿਆਹ।'National1 year ago
-
ਅਜਬ : ਇਨ੍ਹਾਂ ਦੇਸ਼ਾਂ 'ਚ ਜਾਂਦੇ ਹੀ ਤੁਸੀਂ ਹੋ ਜਾਓਗੇ ਅਮੀਰ, 1 ਰੁਪਏ ਦੀ ਕੀਮਤ ਹੈ ਕਈ ਸੌ ਰੁਪਏIndonesian Rupiah ਦੁਨੀਆ ਦੀਆਂ ਸਭ ਤੋਂ ਖ਼ਰਾਬ ਕਰੰਸੀਆਂ 'ਚੋਂ ਤੀਸਰੇ ਨੰਬਰ 'ਤੇ ਆਉਂਦਾ ਹੈ। ਭਾਰਤ ਦਾ ਇਕ ਰੁਪਈਆ ਇੰਡੋਨੇਸ਼ੀਆ 'ਚ ਜਾ ਕੇ 195.91 ਇੰਡੋਨੇਸ਼ਿਆਈ ਰੁਪਈਏ ਦੇ ਬਰਾਬਰ ਹੋ ਜਾਂਦਾ ਹੈ। ਦੱਖਣੀ-ਪੂਰਬੀ ਏਸ਼ੀਆ 'ਚ ਸਥਿਤ ਇੰਡੋਨੇਸ਼ੀਆ ਆਰਥਿਕ ਰੂਪ 'ਚ ਸਥਿਰ ਤੇ ਵਿਕਸਤ ਦੇਸ਼ ਹੈ। ਇਸ ਤੋਂ ਬਾਅਦ ਵੀ ਇਸ ਦੇ ਪੈਸੇ ਦਾ ਐਕਸਚੇਂਜ ਰੇਟ ਕਾਫੀ ਘੱਟ ਹੈ।Lifestyle1 year ago
-
ਵਿਆਹ ਤੋਂ ਬਾਅਦ ਤਿੰਨ ਦਿਨ ਟੁਆਇਲਟ ਨਹੀਂ ਜਾ ਸਕਦੀ ਨਵੀਂ ਜੋੜੀ, ਪੜ੍ਹੋ ਇਸ ਹੈਰਾਨੀਜਨਕ ਰਿਵਾਜ ਬਾਰੇਇੰਡੋਨੇਸ਼ੀਆ ਦੇ ਟੀਡੌਂਗ ਭਾਈਚਾਰੇ 'ਚ ਇਸ ਰਸਮ ਨੂੰ ਨਿਭਾਉਣ ਦੇ ਪਿੱਛੇ ਇਕ ਹੋਰ ਕਾਰਨ ਹੈ ਕਿ ਨਵ-ਵਿਆਹੁਤਾ ਜੋੜਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣਾ। ਇਸ ਬਰਾਦਰੀ ਦੇ ਲੋਕਾਂ ਦੀਆਂ ਮਾਨਤਾਵਾਂ ਅਨੁਸਾਰ ਜਿੱਥੇ ਮਲ ਤਿਆਗ ਕੀਤਾ ਜਾਂਦਾ ਹੈ ਉੱਥੇ ਹੀ ਗੰਦਗੀ ਹੁੰਦੀ ਹੈ, ਜਿਸ ਕਾਰਨ ਉੱਥੇ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ। ਜੇਕਰ ਲਾੜਾ-ਲਾੜੀ ਵਿਆਹ ਦੇ ਤੁਰੰਤ ਬਾਅਦ ਪਖਾਨੇ ਜਾਂਦੇ ਹਨ ਤਾਂ ਉਨ੍ਹਾਂ 'ਤੇ ਨਕਾਰਾਤਮਕਤਾ ਦਾ ਅਸਰ ਹੋ ਸਕਦਾ ਹੈ।Lifestyle1 year ago
-
ਹੁਣ ਮਰਨ ਤੋਂ ਪਹਿਲਾਂ ਹੀ ਜਾਣ ਜਾਓਗੇ ਮੌਤ ਦੀ ਤਰੀਕ! ਮਾਰਕੀਟ 'ਚ ਆਇਆ ਮੌਤ ਦੀ ਭਵਿੱਖਬਾਣੀ ਕਰਨ ਵਾਲਾ ਕੈਲਕੂਲੇਟਰਖੋਜੀਆਂ ਵੱਲੋਂ ਤਿਆਰ ਕੀਤੇ ਗਏ ਕੈਲਕੂਲੇਟਰ 'ਚ ਦੁਨੀਆ ਦੇ ਕਰੀਬ ਅੱਧੇ ਬਜ਼ੁਰਗਾਂ ਦਾ ਡਾਟਾ ਫੀਡ ਕੀਤਾ ਗਿਆ ਹੈ। ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਦੀ ਔਸਤ ਉਮਰ ਕੱਢ ਕੇ ਉਨ੍ਹਾਂ ਦੀ ਮਨ ਦੀ ਤਰੀਕ ਨੂੰ ਕੈਲਕੂਲੇਟ ਕੀਤਾ ਜਾਵੇਗਾ।National1 year ago
-
Ajab Gajab: ਪੈਸੇ ਨਹੀਂ ਸੀ ਤਾਂ ਪੰਛੀ ਦੇ ਆਲ੍ਹਣੇ ਨੂੰ ਮਾਸਕ ਬਣਾ ਕੇ ਪੈਨਸ਼ਨ ਲੈਣ ਪਹੁੰਚਿਆ ਸਖ਼ਸ਼, ਦੇਖੋ ਫੋਟੋਇਹ ਮਾਮਲਾ ਹੈ ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਦੇ ਚਿੰਨਮੁਨੁਗਲ ਚਾਡ ਦੇ ਰਹਿਣ ਵਾਲੇ ਮਿਕਾਲਾ ਕੁਰਮੈਯਾ ਦਾ। ਮਿਕਾਲਾ ਨੂੰ ਆਪਣੀ ਪੈਨਸ਼ਨ ਲੈਣ ਲਈ ਮੰਡਲ ਦਫ਼ਤਰ ਜਾਣਾ ਪਿਆ, ਪਰ ਮੂੰਹ ’ਤੇ ਲਗਾਉਣ ਲਈ ਮਾਸਕ ਨਹੀਂ ਸੀ। ਪੁੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਚਣ ਲਈ ਉਨ੍ਹਾਂ ਨੇ ਇਹ ਤਰੀਕਾ ਅਪਣਾਇਆ।National1 year ago