ਡਾਟਾ ਸਪੀਡ ਤੇ ਨੈਟਵਰਕ 'ਚ Airtel ਦਾ ਦਬਦਬਾ ਕਾਇਮ, ਸੱਤਾਂ 'ਚੋਂ ਚਾਰ ਕੈਟੇਗਿਰੀਆਂ 'ਚ ਪ੍ਰਾਪਤ ਕੀਤਾ ਪਹਿਲਾਂ ਸਥਾਨ
ਕੰਪਨੀ ਦੀ ਹਮੇਸ਼ਾ ਇਹੀ ਕੋਸ਼ਿਸ ਰਹੀ ਹੈ ਕਿ ਉਹ ਆਪਣੇ ਯੂਜ਼ਰਜ਼ ਨੂੰ ਬਿਹਤਰੀਨ ਨੈੱਟਵਰਕ ਸਰਵਿਸ ਦੇ ਨਾਲ ਸ਼ਾਨਦਾਰ ਇੰਟਰਨੈੱਟ ਕਨੈਕਟੀਵਿਟੀ ਮੁਹੱਈਆ ਕਰਵਾਏ, ਤਾਂਕਿ ਯੂਜ਼ਰਜ਼ ਨੂੰ ਕਿਤੇ ਵੀ ਅਤੇ ਕਦੇ ਵੀ ਸਲੋਅ ਇੰਟਰਨੈੱਟ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
Technology2 months ago