air force
-
ਵੱਡਾ ਫ਼ੌਜੀ ਅਭਿਆਸ ਕਰੇਗੀ ਹਵਾਈ ਫ਼ੌਜਭਾਰਤੀ ਹਵਾਈ ਫ਼ੌਜ ਦਾ ਹੁਣ ਤਕ ਦਾ ਸਭ ਤੋਂ ਵੱਡਾ ਜੰਗੀ ਅਭਿਆਸ ਗਗਨ ਸ਼ਕਤੀ ਪਹਿਲੀਆਂ ਤਿੰਨ ਮਹਿਲਾ ਫਾਈਟਰ ਪਾਇਲਟ ਵੀ ਭਾਰਤੀ ਹਵਾਈ ਫ਼ੌਜ ਦਾ ਹੁਣ ਤਕ ਦਾ ਸਭ ਤੋਂ ਵੱਡਾ ਜੰਗੀ ਅਭਿਆਸ ਗਗਨ ਸ਼ਕਤੀ ਪਹਿਲੀਆਂ ਤਿੰਨ ਮਹਿਲਾ ਫਾਈਟਰ ਪਾਇਲਟ ਵੀNational1 year ago
-
ਡਿਫੈਂਸ ਉਪਕਰਨ ਬਣਾਉਣ 'ਚ ਦੇਸ਼ ਮੋਹਰੀ ਬਣੇ : ਸ਼ਰਮਾਸਟਾਫ ਰਿਪੋਰਟਰ, ਅੰਮਿ੫ਤਸਰ : ਸਨਅਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਏਅਰ ਫੋਰਸ ਦੀ ਮੰਗ ਨੂੰ ਦੇਖਦਿਆਂ ਆਧੁਨਿਕ ਉਪਕਰਨ ਨੂੰ ਬਣਾਉਣ ਤਾਂ ਜੋ ਇਸ ਖੇਤਰ 'ਚ ਦੇਸ਼ ਆਤਮ-ਨਿਰਭਰ ਬਣ ਸਕੇ।News2 years ago
-
ਭਾਰਤਵੰਸ਼ੀ ਰਾਜ ਸ਼ਾਹ ਨੇ ਕੀਤੀ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ 'ਚ ਪ੫ੈੱਸ ਕਾਨਫਰੰਸਵ੍ਹਾਈਟ ਹਾਊਸ 'ਚ ਅਹਿਮ ਜ਼ਿੰਮੇਵਾਰੀ ਸੰਭਾਲਣ ਵਾਲੇ ਭਾਰਤੀ ਮੂਲ ਦੇ ਰਾਜ ਸ਼ਾਹ ਨੇ ਇਤਿਹਾਸ ਰਚ ਦਿੱਤਾ ਹੈ। ਉਹ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ਏਅਰ ਫੋਰਸ ਵਨ 'ਚ ਪ੫ੈੱਸ ਕਾਨਫਰੰਸ ਕਰਨ ਵਾਲੇ ਪਹਿਲੇ ਭਾਰਤਵੰਸ਼ੀ ਬਣ ਗਏ ਹਨ। ਗੁਜਰਾਤ ਨਾਲ ਸਬੰਧ ਰੱਖਣ ਵਾਲੇ 33 ਸਾਲਾ ਸ਼ਾਹ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਸਤੰਬਰ 'ਚ ਪ੫ਮੁੱਖ ਉਪ ਪ੫ੈੱਸ ਸਕੱਤਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਸੀ। ਉਹ ਰਾਸ਼ਟਰਪਤੀ ਨਾਲ ਮਿਸੌਰੀ ਗਏ ਹਨ, ਜਿੱਥੇ ਟਰੰਪ ਮੱਧਮ ਵਰਗ ਨੂੰ ਟੈਕਸਾਂ 'ਚ ਮਿਲਣ ਵਾਲੀ ਰਾਹਤ ਬਾਰੇ ਸੰਬੋਧਤ ਕਰਨਗੇ।News2 years ago
-
ਚੀਨ ਨੇ ਬੰਦ ਕੀਤਾ ਉੱਤਰੀ ਕੋਰੀਆ ਨਾਲ ਕਾਰੋਬਾਰਪਾਬੰਦੀਆਂ ਨੂੰ ਲੈ ਕੇ ਅਮਰੀਕੀ ਦਬਾਅ ਦਾ ਅਸਰ ਬੀਜਿੰਗ (ਰਾਇਟਰ) :ਪਾਬੰਦੀਆਂ ਨੂੰ ਲੈ ਕੇ ਅਮਰੀਕੀ ਦਬਾਅ ਦਾ ਅਸਰ ਬੀਜਿੰਗ (ਰਾਇਟਰ) : ਅਮਰੀਕਾ ਦੇ ਦਬਾਅ ਦਾ ਹੀ ਅਸਰ ਹੈ ਕਿ ਚੀਨ ਉੱਤਰੀ ਕੋਰ ਅਮਰੀਕਾ ਦੇ ਦਬਾਅ ਦਾ ਹੀ ਅਸਰ ਹੈ ਕਿ ਚੀਨ ਉੱਤਰੀ ਕੋਰNews2 years ago
-
ਦੋ ਸਾਲ 'ਚ ਤਿੰਨ ਪ੍ਰਮੋਸ਼ਨ ਪਾ ਕੇ ਵੀਗੋ ਬਣੇ ਚੀਨੀ ਫ਼ੌਜ ਦੇ ਮੁਖੀਬੀਜਿੰਗ (ਰਾਇਟਰ) : ਚੀਨ 'ਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਗਲੇ ਮਹੀਨੇ ਹੋਣ ਵਾਲੇ ਸੰਮੇਲਨ ਤੋਂ ਪਹਿਲੇ ਥਲ ਸੈਨਾ ਅਤਬੀਜਿੰਗ (ਰਾਇਟਰ) : ਚੀਨ 'ਚ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਗਲੇ ਮਹੀਨੇ ਹੋਣ ਵਾਲੇ ਸੰਮੇਲਨ ਤੋਂ ਪਹਿਲੇ ਥਲ ਸੈਨਾ ਅਤNews2 years ago
-
ਅਚਨਚੇਤ ਖ਼ਰਚਿਆਂ 'ਤੇ ਕਾਬੂ ਪਾਏਗੀ ਹਵਾਈ ਫ਼ੌਜ-ਹਵਾਈ ਫ਼ੌਜ ਮੁਖੀ ਨੇ ਡੋਕਲਾਮ ਨੂੰ ਲੈ ਕੇ ਆਪਣੀ ਤਿਆਰੀ 'ਤੇ ਦਿੱਤਾ ਜਵਾਬ-ਹਵਾਈ ਫ਼ੌਜ ਮੁਖੀ ਨੇ ਡੋਕਲਾਮ ਨੂੰ ਲੈ ਕੇ ਆਪਣੀ ਤਿਆਰੀ 'ਤੇ ਦਿੱਤਾ ਜਵਾਬ ਬੈਂਗਲੁਰੂ (ਪੀਟੀਆਈ) : ਹਵਾਈ ਫ਼ੌਜ ਮੁਖੀ ਬ ਬੈਂਗਲੁਰੂ (ਪੀਟੀਆਈ) : ਹਵਾਈ ਫ਼ੌਜ ਮੁਖੀ ਬNews2 years ago
-
ਪੈਂਟਾਗਨ ਦੇ ਉੱਪਰ ਮੰਡਰਾਇਆ ਰੂਸੀ ਹਵਾਈ ਫ਼ੌਜ ਦਾ ਜਹਾਜ਼ਵਾਸ਼ਿੰਗਟਨ (ਆਈਏਐੱਨਐੱਸ/ ਏਪੀ) : ਅਮਰੀਕਾ ਅਤੇ ਰੂਸ 'ਚ ਕਈ ਮਸਲਿਆਂ 'ਤੇ ਜਾਰੀ ਤਣਾਅ ਦਰਮਿਆਨ ਇਕ ਰੂਸੀ ਲੜਾਕੂ ਵਾਸ਼ਿੰਗਟਨ (ਆਈਏਐੱਨਐੱਸ/ ਏਪੀ) : ਅਮਰੀਕਾ ਅਤੇ ਰੂਸ 'ਚ ਕਈ ਮਸਲਿਆਂ 'ਤੇ ਜਾਰੀ ਤਣਾਅ ਦਰਮਿਆਨ ਇਕ ਰੂਸੀ ਲੜਾਕੂNews2 years ago
-
ਹਵਾਈ ਫ਼ੌਜ ਦਾ ਸਿਖਲਾਈ ਜਹਾਜ਼ ਹਾਦਸੇ ਦਾ ਸ਼ਿਕਾਰ, ਦੋਵੇਂ ਪਾਇਲਟ ਸੁਰੱਖਿਅਤਜੈਪੁਰ (ਏਜੰਸੀ) : ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਬਾਲੇਸਰ ਥਾਣਾ ਇਲਾਕੇ ਦੇ ਗੋਪਾਲਸਰ ਪਿੰਡ 'ਚ ਅੱਜ ਭਾਰਤੀ ਹਵਾਈ ਫ਼ਜੈਪੁਰ (ਏਜੰਸੀ) : ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਬਾਲੇਸਰ ਥਾਣਾ ਇਲਾਕੇ ਦੇ ਗੋਪਾਲਸਰ ਪਿੰਡ 'ਚ ਅੱਜ ਭਾਰਤੀ ਹਵਾਈ ਫ਼News2 years ago
-
ਅੱਤਵਾਦੀਆਂ 'ਤੇ ਸੁੱਟ ਰਹੇ ਸਨ ਬੰਬ, ਮਾਰੇ ਗਏ ਜਵਾਨਫਿਲਪੀਨ 'ਚ ਏਅਰ ਫੋਰਸ ਦਾ ਇਕ ਜਹਾਜ਼ ਆਈਐੱਸ ਅੱਤਵਾਦੀਆਂ 'ਤੇ ਬੰਬ ਸੁੱਟ ਰਿਹਾ ਸੀ, ਪਰ ਇਸ ਦੀ ਚਪੇਟ 'ਚ ਜਵਾਨ ਆ ਗਏ। ਹਮਲੇ 'ਚ 11 ਫਿਲਪੀਨ ਜਵਾਨਾਂ ਦੀ ਮੌਤ ਹੋ ਗਈ ਤੇ ਸੱਤ ਤੋਂ ਅੱਠ ਜਵਾਨ ਜ਼ਖ਼ਮੀ ਹੋ ਗਏ। ਦਰਅਸਲ, ਆਈਐੱਸ ਅੱਤਵਾਦੀਆਂ ਨੇ ਇੱਥੋਂ ਦੇ ਮਾਰਾਵੀ ਸ਼ਹਿਰ 'ਤੇ ਪਿਛਲੇ ਹਫ਼ਤੇ ਤੋਂNews2 years ago
-
ਹਵਾਈ ਫ਼ੌਜ 'ਚ ਲੜਕੀਆਂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨਸੀਟ ਸਰਟੀਫਿਕੇਟ ਧਾਰਕ ਲੜਕੀਆਂ ਨੂੰ ਮਿਲੇਗਾ ਇਹ ਮੌਕਾਸੀਟ ਸਰਟੀਫਿਕੇਟ ਧਾਰਕ ਲੜਕੀਆਂ ਨੂੰ ਮਿਲੇਗਾ ਇਹ ਮੌਕਾ ਸਟਾਫ ਰਿਪੋਰਟਰ, ਲਖਨਊ : ਹੁਣ ਲੜਕੀਆਂ ਆਪਣੇ ਸੁਪਨਿਆਂ ਦੀ ਉਡਾ ਸਟਾਫ ਰਿਪੋਰਟਰ, ਲਖਨਊ : ਹੁਣ ਲੜਕੀਆਂ ਆਪਣੇ ਸੁਪਨਿਆਂ ਦੀ ਉਡਾNews2 years ago
-
ਪਾਇਲਟਾਂ ਨਾਲ ਜੁੜੇ ਮੈਡੀਕਲ ਸਟੈਂਡਰਡ ਨਰਮ ਕਰੇਗੀ ਹਵਾਈ ਫ਼ੌਜਨਵੀਂ ਦਿੱਲੀ (ਪੀਟੀਆਈ) : ਹਵਾਈ ਫ਼ੌਜ ਆਪਣੇ ਮੌਜੂਦਾ ਪਾਇਲਟਾਂ ਅਤੇ ਨਵੇਂ ਉਮੀਦਵਾਰਾਂ ਲਈ ਨਵੀਂ ਦਿੱਲੀ (ਪੀਟੀਆਈ) : ਹਵਾਈ ਫ਼ੌਜ ਆਪਣੇ ਮੌਜੂਦਾ ਪਾਇਲਟਾਂ ਅਤੇ ਨਵੇਂ ਉਮੀਦਵਾਰਾਂ ਲਈ ਮੈਡੀਕਲ ਸਟੈਂਡਰਡ (ਸਿਹਤ ਨਾਲ ਜੁੜੇ ਮਾਪਦੰਡ) ਕੁਝ ਨਰਮ ਕਰਨ ਜਾ ਰਹੀ ਹੈ। ਅਜਿਹੀਆਂ ਕਈ ਅਸਮਾਨਾਤਾਵਾਂ ਅਤੇ ਬਿਮਾਰੀਆਂ ਨੂੰ, ਜਿਨ੍ਹਾਂ ਕਰਕੇ ਪਹਿਲਾਂ ਪਾਇਲਟਾਂ ਨੂੰ ਜਹਾਜ਼ ਉਡਾਉਣ ਦੇ ਆਯੋਗ ਮੰਨਿਆ ਜਾਂਦਾ ਸੀ, ਹੁਣ ਮੈਡੀਕਲ ਮਾਪਦੰਡਾਂ ਤੋਂ ਬਾਹਰ ਕਰ ਦਿੱਤਾ ਜਾਵੇਗਾ। ਮਸਲਨ, ਇਸ ਧਾਰਨਾ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਪਤਾ ਲੱਗਾ ਕਿ ਰੀੜ ਦੀ ਹੱਡੀ ਸਬੰਧੀ ਕਿਸੇ ਬਿਮਾਰੀ ਨਾਲ ਪਾਇਲਟ ਦੀ ਉਡਾਣ ਸਮਰਥਾ 'ਤੇ ਅਸਰ ਪੈਂਦਾ ਹੈ। ਮੌਜੂਦਾ ਮਾਪਦੰਡਾਂ 'ਚ ਪਾਇਲਟ ਬਣਨ ਦੇ ਇਛੁੱਕ ਉਮੀਦਵਾਰਾਂ ਲਈ ਇਹ ਇਕ ਅਯੋਗਤਾ ਹੈ। ਬਿਹਤਰ ਇਲਾਜ ਅਤੇ ਦਵਾਈਆਂ ਮੁਹੱਈਆ ਹੋਣ ਤੋਂ ਬਾਅਦ ਹੁਣ ਅਸਥਮਾ, ਡਾਇਬਟੀਜ਼, ਹਾਈਪਰਟੈਨਸ਼ਨ ਵਰਗੀਆਂ ਕਈ ਬਿਮਾਰੀਆਂ ਨੂੰ ਵੀ ਮੈਡੀਕਲ ਮਾਪਦੰਡਾਂ ਤੋਂ ਬਾਹਰ ਕਰ ਦਿੱਤਾ ਜਾਵੇਗਾ। ਹਵਾਈ ਫ਼ੌਜ ਦੀ ਮੈਡੀਕਲ ਸਰਵਿਸਜ਼ ਦੇ ਮੁੱਖ ਨਿਰਦੇਸ਼ਕ ਏਅਰ ਮਾਰਸ਼ਲ ਪਵਨ ਕਪੂਰ ਨੇ ਸੋਮਵਾਰ ਨੂੰ ਦੱਸਿਆ ਕਿ ਮੈਡੀਕਲ ਬੋਰਡ ਨੂੰ ਇਸ ਸਬੰਧ 'ਚ ਮਨਜ਼ੂਰੀ ਮਿਲ ਚੁੱਕੀ ਹੈ। ਹੁਣ ਸਿਰਫ ਪ੍ਰਸ਼ਾਸਨਿਕ ਮਨਜ਼ੂਰੀ ਦੀ ਉਡੀਕ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਪ੍ਰਿਯਆ 'ਚ ਇਹ ਖਿਆਲ ਰੱਖਿਆ ਜਾਵੇਗਾ ਕਿ ਉਡਾਣ ਦੌਰਾਨ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।News3 years ago
-
ਏਅਰਫੋਰਸ ਦੇ ਸਕਿਉਰਿਟੀ ਇੰਚਾਰਜ ਦੀ ਸ਼ੱਕੀ ਹਾਲਾਤ 'ਚ ਮੌਤਮੱਥੇ 'ਤੇ ਲੱਗੀ ਗੋਲੀ, ਨਾਲ ਹੀ ਪਿਆ ਮਿਲਿਆ ਸਰਵਿਸ ਰਿਵਾਲਵਰ ਸਵੇਰੇ ਸਕਿਉਰਿਟੀ ਜਾਂਚਣ ਲਈ ਖ਼ੁਦ ਡ੍ਰਾਈਵ ਕਰ ਕੇ ਲੈ ਗਮੱਥੇ 'ਤੇ ਲੱਗੀ ਗੋਲੀ, ਨਾਲ ਹੀ ਪਿਆ ਮਿਲਿਆ ਸਰਵਿਸ ਰਿਵਾਲਵਰ ਸਵੇਰੇ ਸਕਿਉਰਿਟੀ ਜਾਂਚਣ ਲਈ ਖ਼ੁਦ ਡ੍ਰਾਈਵ ਕਰ ਕੇ ਲੈ ਗNews3 years ago
-
ਭਾਰਤੀ ਹਵਾਈ ਫ਼ੌਜ ਨੂੰ ਮਿਲੀ ਰਾਫੇਲ ਦੀ ਰਫ਼ਤਾਰਜਾਗਰਣ ਬਿਊਰੋ, ਨਵੀਂ ਦਿੱਲੀ : ਆਪਣੀ ਜੰਗੀ ਤਾਕਤ ਵਧਾਉਣ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਭਾਰਤੀ ਹਵਾਈ ਫ਼ੌਜ ਨੂੰ ਤਾਕਤਵਰ ਆਧੁਨਿਕ ਲੜਾਕੂ ਜੈੱਟ ਜਹਾਜ਼ ਰਾਫੇਲ ਦੇ ਮਿਲਣ ਦਾ ਰਾਹ ਸਾਫ਼ ਹੋ ਗਿਆ ਹੈ। ਭਾਰਤ ਤੇ ਫਰਾਂਸ ਸਰਕਾਰ ਵਿਚਾਲੇ 36 ਰਾਫੇਲ ਜਹਾਜ਼ਾਂ ਦੀ ਖ਼ਰੀਦ ਦਾ ਬੇਹੱਦ ਅਹਿਮ ਸਮਝੌਤਾ ਅੱਜ ਹੋ ਗਿਆ ਹੈ। ਕਰੀਬ 59 ਹਜ਼ਾਰ ਕਰੋੜ ਰੁਪਏ ਦੇ ਇਸ ਵੱਡੇ ਰੱਖਿਆ ਸੌਦੇ ਤਹਿਤ 36 ਮਹੀਨਿਆਂ ਦੇ ਅੰਦਰ ਭਾਰਤੀ ਹਵਾਈ ਫ਼ੌਜ ਨੂੰ ਪਹਿਲਾ ਰਾਫੇਲ ਅਤੇ 67 ਮਹੀਨਿਆਂ ਵਿਚ ਸਾਰੇ ਜਹਾਜ਼ ਮਿਲ ਜਾਣਗੇ।News3 years ago
-
ਫ਼ੌਜੀ ਬਦਲ ਚੁਣਿਆ ਹੁੰਦਾ ਤਾਂ ਮਕਬੂਜ਼ਾ ਕਸ਼ਮੀਰ ਭਾਰਤ ਦਾ ਹੁੰਦਾਫਲੈਗ - ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਅਰੂਪ ਰਾਹਾ ਦਾ ਪਿਛਲੀਆਂ ਸਰਕਾਰਾਂ 'ਤੇ ਹਮਲਾ ਕੋਟਸ 'ਹੁਣ ਹਾਲਾਤ ਬਦਲ ਗਫਲੈਗ - ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਅਰੂਪ ਰਾਹਾ ਦਾ ਪਿਛਲੀਆਂ ਸਰਕਾਰਾਂ 'ਤੇ ਹਮਲਾ ਕੋਟਸ 'ਹੁਣ ਹਾਲਾਤ ਬਦਲ ਗNews3 years ago
-
ਸਾਬਕਾ ਹਵਾਈ ਫ਼ੌਜ ਮੁਖੀ ਹੋ ਸਕਦੇ ਨੇ ਗਿ੍ਰਫ਼ਤਾਰਅਗਸਤਾ ਮਾਮਲਾ - ਇਟਲੀ ਦੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਹਿਲੀ ਵਾਰ ਸੀਬੀਆਈ ਨੇ ਕੀਤੀ ਸਾਬਕਾ ਹਵਾਈ ਫ਼ੌਜ ਮੁਖੀ ਐਸਪ ਅਗਸਤਾ ਮਾਮਲਾ - ਇਟਲੀ ਦੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਹਿਲੀ ਵਾਰ ਸੀਬੀਆਈ ਨੇ ਕੀਤੀ ਸਾਬਕਾ ਹਵਾਈ ਫ਼ੌਜ ਮੁਖੀ ਐਸਪ ਅਗਸਤਾ ਮਾਮਲਾ - ਇਟਲੀ ਦੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਹਿਲੀ ਵਾਰ ਸੀਬੀਆਈ ਨੇ ਕੀਤੀ ਸਾਬਕਾ ਹਵਾਈ ਫ਼ੌਜ ਮੁਖੀ ਐਸਪNews3 years ago
-
ਰੂਸੀ ਰਾਕਟ ਤੋਂ ਛੱਡੇ ਜਾ ਰਹੇ ਅਮਰੀਕੀ ਸੈਟੇਲਾਈਟ-ਅਮਰੀਕੀ ਦੀ ਸਰਬ ਉੱਚਤਾ 'ਤੇ ਹੈਰਾਨ ਕਰਨ ਵਾਲਾ ਸਵਾਲ -ਸੰਸਦੀ ਕਮੇਟੀ ਦੇ ਮੁਖੀ ਮੈਕੇਨ ਨੇ ਪੈਂਟਾਗਨ ਤੋਂ ਮੰਗਿਆ ਜਵਾਬ-ਅਮਰੀਕੀ ਦੀ ਸਰਬ ਉੱਚਤਾ 'ਤੇ ਹੈਰਾਨ ਕਰਨ ਵਾਲਾ ਸਵਾਲ -ਸੰਸਦੀ ਕਮੇਟੀ ਦੇ ਮੁਖੀ ਮੈਕੇਨ ਨੇ ਪੈਂਟਾਗਨ ਤੋਂ ਮੰਗਿਆ ਜਵਾਬNews3 years ago
-
ਕੇਂਦਰੀ ਵਿਦਿਆਲੇ ਸੰਗਠਨ ਦਾ ਸਥਾਪਨਾ ਦਿਵਸ ਮਨਾਇਆਦਲਜੀਤ ਰੰਧਾਵਾ, ਜੋਧਾਂ : ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਕੇਂਦਰੀ ਵਿਦਿਆਲਾ ਨੰ.1 ਵਿਖੇ ਕੇਂਦਰੀ ਵਿਦਿਆਲਾ ਸੰਗਠਨ ਸਥਾਪਨ ਦਲਜੀਤ ਰੰਧਾਵਾ, ਜੋਧਾਂ : ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਕੇਂਦਰੀ ਵਿਦਿਆਲਾ ਨੰ.1 ਵਿਖੇ ਕੇਂਦਰੀ ਵਿਦਿਆਲਾ ਸੰਗਠਨ ਸਥਾਪਨ ਦਲਜੀਤ ਰੰਧਾਵਾ, ਜੋਧਾਂ : ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਕੇਂਦਰੀ ਵਿਦਿਆਲਾ ਨੰ.1 ਵਿਖੇ ਕੇਂਦਰੀ ਵਿਦਿਆਲਾ ਸੰਗਠਨ ਸਥਾਪਨ ਦਲਜੀਤ ਰੰਧਾਵਾ, ਜੋਧਾਂ : ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਕੇਂਦਰੀ ਵਿਦਿਆਲਾ ਨੰ.1 ਵਿਖੇ ਕੇਂਦਰੀ ਵਿਦਿਆਲਾ ਸੰਗਠਨ ਸਥਾਪਨ ਦਲਜੀਤ ਰੰਧਾਵਾ, ਜੋਧਾਂ : ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਕੇਂਦਰੀ ਵਿਦਿਆਲਾ ਨੰ.1 ਵਿਖੇ ਕੇਂਦਰੀ ਵਿਦਿਆਲਾ ਸੰਗਠਨ ਸਥਾਪਨ ਦਲਜੀਤ ਰੰਧਾਵਾ, ਜੋਧਾਂ : ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਕੇਂਦਰੀ ਵਿਦਿਆਲਾ ਨੰ.1 ਵਿਖੇ ਕੇਂਦਰੀ ਵਿਦਿਆਲਾ ਸੰਗਠਨ ਸਥਾਪਨ ਦਲਜੀਤ ਰੰਧਾਵਾ, ਜੋਧਾਂ : ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਕੇਂਦਰੀ ਵਿਦਿਆਲਾ ਨੰ.1 ਵਿਖੇ ਕੇਂਦਰੀ ਵਿਦਿਆਲਾ ਸੰਗਠਨ ਸਥਾਪਨ ਦਲਜੀਤ ਰੰਧਾਵਾ, ਜੋਧਾਂ : ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਕੇਂਦਰੀ ਵਿਦਿਆਲਾ ਨੰ.1 ਵਿਖੇ ਕੇਂਦਰੀ ਵਿਦਿਆਲਾ ਸੰਗਠਨ ਸਥਾਪਨ ਦਲਜੀਤ ਰੰਧਾਵਾ, ਜੋਧਾਂ : ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਕੇਂਦਰੀ ਵਿਦਿਆਲਾ ਨੰ.1 ਵਿਖੇ ਕੇਂਦਰੀ ਵਿਦਿਆਲਾ ਸੰਗਠਨ ਸਥਾਪਨNews4 years ago
-
ਬਗਦਾਦੀ ਦੇ ਕਾਫਲੇ 'ਤੇ ਇਰਾਕੀ ਫੌਜ ਦਾ ਹਮਲਾ-ਹਮਲੇ ਮਗਰੋਂ ਆਈਐਸ ਦੇ ਮੁਖੀ ਦਾ ਕੋਈ ਥਹੁ-ਪਤਾ ਨਹੀਂ ਬਗਦਾਦ (ਰਾਇਟਰ) : ਇਰਾਕੀ ਹਵਾਈ ਫੌਜ ਨੇ ਸੀਰੀਆਈ ਸਰਹੱਦNews4 years ago
-
ਆਦਮਪੁਰ ਵਿਖੇ ਏਅਰ ਫੋਰਸ-ਡੇ ਮੌਕੇ ਕਰਵਾਇਆ ਸਮਾਗਮਅਕਸ਼ੈਦੀਪ ਸ਼ਰਮਾ, ਆਦਮਪੁਰ : ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਵੀਰਵਾਰ ਨੂੰ ਏਅਰ ਫੋਰਸ-ਡੇ ਧੂਮ-ਧਾਮ ਨਾਲ ਮਨਾਇਆ ਗਿਆ। ਅਕਸ਼ੈਦੀਪ ਸ਼ਰਮਾ, ਆਦਮਪੁਰ : ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਵੀਰਵਾਰ ਨੂੰ ਏਅਰ ਫੋਰਸ-ਡੇ ਧੂਮ-ਧਾਮ ਨਾਲ ਮਨਾਇਆ ਗਿਆ। ਅਕਸ਼ੈਦੀਪ ਸ਼ਰਮਾ, ਆਦਮਪੁਰ : ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਵੀਰਵਾਰ ਨੂੰ ਏਅਰ ਫੋਰਸ-ਡੇ ਧੂਮ-ਧਾਮ ਨਾਲ ਮਨਾਇਆ ਗਿਆ। ਅਕਸ਼ੈਦੀਪ ਸ਼ਰਮਾ, ਆਦਮਪੁਰ : ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਵੀਰਵਾਰ ਨੂੰ ਏਅਰ ਫੋਰਸ-ਡੇ ਧੂਮ-ਧਾਮ ਨਾਲ ਮਨਾਇਆ ਗਿਆ। ਅਕਸ਼ੈਦੀਪ ਸ਼ਰਮਾ, ਆਦਮਪੁਰ : ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਵੀਰਵਾਰ ਨੂੰ ਏਅਰ ਫੋਰਸ-ਡੇ ਧੂਮ-ਧਾਮ ਨਾਲ ਮਨਾਇਆ ਗਿਆ। ਅਕਸ਼ੈਦੀਪ ਸ਼ਰਮਾ, ਆਦਮਪੁਰ : ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਵੀਰਵਾਰ ਨੂੰ ਏਅਰ ਫੋਰਸ-ਡੇ ਧੂਮ-ਧਾਮ ਨਾਲ ਮਨਾਇਆ ਗਿਆ।News4 years ago
-
ਵਿਦਿਆਰਥੀਆਂ ਨੂੰ ਕਰੀਅਰ ਸੰਭਾਵਾਨਾਵਾਂ ਤੋਂ ਕਰਵਾਇਆ ਜਾਣੂੰਪੱਤਰ ਪ੍ਰੇਰਕ, ਜਲੰਧਰ : ਵਿਦਿਆਰਥੀਆਂ ਨੂੰ ਇੰਡੀਅਨ ਏਅਰ ਫੋਰਸ 'ਚ ਮੌਜੂਦ ਕਰੀਅਰ ਸੰਭਾਵਨਾਵਾਂ ਤੋਂ ਜਾਗਰੂਕ ਕਰਨ ਲਈ ਜ਼ਿਲ੍ਹ ਪੱਤਰ ਪ੍ਰੇਰਕ, ਜਲੰਧਰ : ਵਿਦਿਆਰਥੀਆਂ ਨੂੰ ਇੰਡੀਅਨ ਏਅਰ ਫੋਰਸ 'ਚ ਮੌਜੂਦ ਕਰੀਅਰ ਸੰਭਾਵਨਾਵਾਂ ਤੋਂ ਜਾਗਰੂਕ ਕਰਨ ਲਈ ਜ਼ਿਲ੍ਹ ਪੱਤਰ ਪ੍ਰੇਰਕ, ਜਲੰਧਰ : ਵਿਦਿਆਰਥੀਆਂ ਨੂੰ ਇੰਡੀਅਨ ਏਅਰ ਫੋਰਸ 'ਚ ਮੌਜੂਦ ਕਰੀਅਰ ਸੰਭਾਵਨਾਵਾਂ ਤੋਂ ਜਾਗਰੂਕ ਕਰਨ ਲਈ ਜ਼ਿਲ੍ਹ ਪੱਤਰ ਪ੍ਰੇਰਕ, ਜਲੰਧਰ : ਵਿਦਿਆਰਥੀਆਂ ਨੂੰ ਇੰਡੀਅਨ ਏਅਰ ਫੋਰਸ 'ਚ ਮੌਜੂਦ ਕਰੀਅਰ ਸੰਭਾਵਨਾਵਾਂ ਤੋਂ ਜਾਗਰੂਕ ਕਰਨ ਲਈ ਜ਼ਿਲ੍ਹ ਪੱਤਰ ਪ੍ਰੇਰਕ, ਜਲੰਧਰ : ਵਿਦਿਆਰਥੀਆਂ ਨੂੰ ਇੰਡੀਅਨ ਏਅਰ ਫੋਰਸ 'ਚ ਮੌਜੂਦ ਕਰੀਅਰ ਸੰਭਾਵਨਾਵਾਂ ਤੋਂ ਜਾਗਰੂਕ ਕਰਨ ਲਈ ਜ਼ਿਲ੍ਹNews4 years ago