air force
-
ਅਰੁਣਾਚਲ 'ਚ 17 ਦਿਨਾਂ ਤੋਂ ਫਸਿਆ ਹੈ ਬਚਾਅ ਦਲਭਾਰਤੀ ਹਵਾਈ ਫ਼ੌਜ ਦੇ ਇਕ ਅਫਸਰ ਨੇ ਦੱਸਿਆ ਕਿ ਹਵਾਈ ਫ਼ੌਜ ਦੇ ਬਚਾਅ ਦਲ ਦੇ ਉਨ੍ਹਾਂ ਸਾਰੇ 12 ਮੈਂਬਰਾਂ ਨੂੰ ਅਰੁਣਾਚਲ ਪ੍ਰਦੇਸ਼ ਦੇ ਉਸ ਦੂਰ-ਦੁਰਾਡੇ ਸਥਾਨ ਤੋਂ 17 ਦਿਨਾਂ ਪਿੱਛੋਂ ਵੀ ਨਹੀਂ ਕੱਢਿਆ ਜਾ ਸਕਿਆ ਹੈ। ਖ਼ਰਾਬ ਮੌਸਮ ਬਚਾਅ ਦਲ ਨੂੰ ਬਚਾਉਣ 'ਚ ਰੁਕਾਵਟ ਬਣਿਆ ਹੋਇਆ ਹੈ।National5 months ago
-
ਅੰਬਾਲਾ ਏਅਰਬੇਸ 'ਚ ਹਾਦਸਾ, AIF Jaguar ਨਾਲ ਪੰਛੀ ਟਕਰਾਉਣ ਕਾਰਨ ਪਾਇਲਟ ਨੇ ਕਰਵਾਈ ਐਮਰਜੈਂਸੀ ਲੈਂਡਿੰਗਅੰਬਾਲਾ ਏਅਰ ਫੋਰਸ 'ਚ ਵੀਰਵਾਰ ਸਵੇਰੇ ਇਕ ਜਹਾਜ਼ AIF Jaguar ਕ੍ਰੈਸ਼ ਹੋਣ ਤੋਂ ਬਾਲ-ਬਾਲ ਬਚਿਆ। ਦਰਅਸਲ ਜਹਾਜ਼ ਦੇ ਇਕ ਫਿਊਲ ਟੈਂਕ ਨਾਲ ਪੰਛੀ ਟਕਰਾ ਗਿਆ। ਇਸ ਨਾਲ ਉਸ 'ਚ ਅੱਗ ਲੱਗ ਗਈ ਅਤੇ ਇਕ ਹਿੱਸਾ ਹੇਠਾਂ ਡਿੱਗ ਗਿਆ। ਦੋਵਾਂ ਪਾਇਲਟਾਂ ਨੇ ਸਮਝਦਾਰੀ ਦਿਖਾਉਂਦੇ ਹੋਏ ਜਹਾਜ਼ ਦੀ ਸੁਰੱਖਿਅਤ ਐਰਮਜੈਂਸੀ ਲੈੰਡਿੰਗ ਕਰਵਾ ਦਿੱਤੀ।National5 months ago
-
Video : ਕਾਰਗਿਲ ਜੰਗ ਦੇ 'Operation Vijay' ਦੇ 20 ਸਾਲ ਪੂਰੇ, ਗਵਾਲੀਅਰ ਏਅਰਬੇਸ 'ਤੇ ਦਿਸੀ ਹਵਾਈ ਫ਼ੌਜ ਦੀ ਤਾਕਤਕਾਰਗਿਲ ਵਿਜੈ ਦੇ 20 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਮੌਕੇ ਮੱਧ ਪ੍ਰਦੇਸ਼ 'ਚ ਗਵਾਲੀਅਰ ਦੇ ਮਹਾਰਾਜਪੁਰਾ ਏਅਰਫੋਰਸ ਸਟੇਸ਼ਨ 'ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਏਅਰ ਸ਼ੋਅ ਪ੍ਰੋਗਰਾਮ ਵੀ ਹੋਇਆ।National5 months ago
-
AN-32 ਕ੍ਰੈਸ਼ 'ਚ ਸ਼ਹੀਦ ਹੋਏ ਫਲਾਇੰਗ ਲੈਫਟੀਨੈਂਟ ਮੋਹਿਤ ਗਰਗ ਦਾ ਫ਼ੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰਭਾਰਤੀ ਹਵਾਈ ਫ਼ੌਜ ਦੇ ਏਐੱਨ-32 ਜਹਾਜ਼ ਹਾਦਸੇ 'ਚ ਸ਼ਹੀਦ ਹੋਏ ਸਮਾਣਾ ਦੇ ਲੈਫਟੀਨੈਂਟ ਮੋਹਿਤ ਗਰਗ (Martyr Mohit Garg) ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਪਹੁੰਚ ਗਈ ਹੈ ਜਿਸ ਤੋਂ ਬਾਅਦ ਫ਼ੌਜੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।Punjab5 months ago
-
AN--32 ਜਹਾਜ਼ ਹਾਦਸੇ 'ਚ ਸ਼ਹੀਦ ਹੋਏ 6 ਜਵਾਨਾਂ ਦੀਆਂ ਲਾਸ਼ਾਂ ਬਰਾਮਦ, 9 ਦਿਨ ਪਹਿਲਾਂ ਮਿਲਿਆ ਸੀ ਮਲਬਾਅਰੁਣਾਚਲ ਪ੍ਰਦੇਸ਼ 'ਚ ਕ੍ਰੈਸ਼ ਹੋਇਆ ਮਾਲਵਾਹਕ ਜਹਾਜ਼ ਏਐੱਨ-32 ਦਾ ਨੌ ਦਿਨ ਪਹਿਲਾਂ ਮਲਬਾ ਮਿਲ ਗਿਆ ਸੀ। ਇਸ ਜਹਾਜ਼ 'ਚ ਹਵਾਈ ਫ਼ੌਜ ਦਾ ਸਾਰੇ 13 ਜਵਾਨ ਸ਼ਹੀਦ ਹੋ ਗਏ ਸਨ। ਵੀਰਵਾਰ ਨੂੰ ਹਵਾਈ ਫ਼ੌਜ ਨੂੰ ਘਟਨਾ ਸਥਾਨ ਤੋਂ ਛੇ ਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ, ਉੱਥੇ ਬਾਕੀ ਜਵਾਨਾਂ ਦੀਆਂ ਅਸਥੀਆਂ ਹੀ ਮਿਲ ਸਕੀਆਂ ਹਨ।National5 months ago
-
ਸ਼ਹੀਦ ਕਮਾਂਡੋ ਜਿਓਤੀ ਪ੍ਰਕਾਸ਼ ਨਿਰਾਲਾ ਦੀ ਭੈਣ ਨੂੰ ਕਮਾਂਡੋਜ਼ ਨੇ ਦਿੱਤੀ ਅਨੋਖੀ ਵਿਦਾਈਇਕ ਪੁੱਤਰ ਦੀ ਸ਼ਹਾਦਤ ਤੋਂ ਬਾਅਦ 50 ਪੁੱਤਰ ਹੋਰ ਆ ਗਏ ਅਤੇ ਉਨ੍ਹਾਂ ਸ਼ਹੀਦ ਦੀ ਭੈਣ ਦੇ ਵਿਆਹ ਦੇ ਇੰਤਜ਼ਾਮ ਇਸ ਅੰਦਾਜ਼ ਵਿਚ ਕੀਤੇ ਕਿ ਲੋਕ ਵਾਹ-ਵਾਹ ਕਰਨ ਲੱਗੇ। ਅਸੀਂ ਗੱਲ ਕਰ ਰਹੇ ਹਾਂ 18 ਨਵੰਬਰ 2017 ਨੂੰ ਕਸ਼ਮੀਰ ਦੇ ਬਾਂਦੀਪੋਰਾ 'ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਏਅਰਫੋਰਸ ਦੀ ਗਰੁੜ ਯੂਨਿਟ ਦੇ ਕਮਾਂਡੋ ਜਿਓਤੀ ਪ੍ਰਕਾਸ਼ ਨਿਰਾਲਾ ਦੀ।National6 months ago
-
AN-32 'ਚ ਸਵਾਰ ਸਾਰੇ ਲੋਕਾਂ ਦੀ ਲਾਸ਼ਾਂ ਬਰਾਮਦ, black box ਵੀ ਹੋਇਆ ਬਰਾਮਦਅਰੁਣਾਚਲ ਪ੍ਰਦੇਸ਼ 'ਚ ਹਾਦਸੇ ਦਾ ਸ਼ਿਕਾਰ ਹੋਏ ਹਵਾਈ ਫ਼ੌਜ ਦੇ AN-32 ਜਹਾਜ਼ 'ਚ ਸਵਾਰ ਲੋਕਾਂ 'ਚੋਂ ਕੋਈ ਵੀ ਜ਼ਿੰਦਾ ਨਹੀਂ ਬਚ ਸਕਿਆ। ਕ੍ਰੈਸ਼ ਸਾਈਟ 'ਤੇ ਪਹੁੰਚੀ ਟੀਮ ਨੇ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।National6 months ago
-
Missing AN-32 : ਆਖ਼ਰਕਾਰ ਸਾਹਮਣੇ ਆਈ ਲਾਪਤਾ ਜਹਾਜ਼ AN-32 ਦੀ ਤਸਵੀਰ, ਸੰਘਣੇ ਜੰਗਲਾਂ 'ਚ ਜਾਰੀ ਹੈ ਏਅਰ ਫੋਰਸ ਦੀ ਖੋਜ ਮੁਹਿੰਮਭਾਰਤੀ ਫ਼ੌਜ ਦੇ ਵਿੰਗ ਕਮਾਂਡਰ ਰਤਨਾਕਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕ੍ਰੈਸ਼ ਦੀ ਸਾਈਟ ਦਾ ਪਤਾ ਲੱਗਣ ਤੋਂ ਬਾਅਦ ਭਾਰਤੀ ਹਵਾਈ ਫ਼ੌਜ, ਮਿਲਟਰੀ ਅਤੇ ਪਰਬਤਾਰੋਹੀਆਂ ਦੀ ਇਕ ਟੀਮ ਨੂੰ ਇਸ ਜਗ੍ਹਾ ਨੇੜੇ ਏਅਰਲਿਫਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਸਰਕਾਰ ਵਲੋਂ ਉਸ ਇਲਾਕੇ ਦਾ ਨਕਸ਼ਾ ਜਾਰੀ ਕੀਤਾ ਗਿਆ ਹੈ ਜਿੱਥੇ AN-32 ਜਹਾਜ਼ ਦਾ ਮਲਬਾ ਮਿਲਿਆ ਹੈ। ਅਰੁਣਾਚਲ ਪ੍ਰਦੇਸ਼ ਸਰਕਾਰ ਵਲੋਂ ਜਾਰੀ ਨਕਸ਼ੇ 'ਚ AN-32 ਜਹਾਜ਼ ਦੇ ਕ੍ਰੈਸ਼-ਸਾਈਟ ਨੂੰ ਸਾਫ਼ ਦੇਖਿਆ ਜਾ ਸਕਦਾ ਹੈ।National6 months ago
-
ਅੱਠ ਦਿਨਾਂ ਤੋਂ ਲਾਪਤਾ ਭਾਰਤੀ ਹਵਾਈ ਫ਼ੌਜ ਦੇ ਜਹਾਜ਼ AN-32 ਦਾ ਮਲਬਾ ਮਿਲਿਆ, ਜਾਂਚ ਜਾਰੀਪਿਛਲੇ ਇਕ ਹਫ਼ਤੇ ਤੋਂ ਭਾਰਤੀ ਹਵਾਈ ਫ਼ੌਜ ਦੇ ਲਾਪਤਾ ਜਹਾਜ਼ AN-32 ਦੀ ਖੋਜ ਮੁਹਿੰਮ ਦੌਰਾਨ ਅਰੁਣਾਚਲ ਪ੍ਰਦੇਸ਼ 'ਚ ਲਿਪੋ ਤੋਂ ਜਹਾਜ਼ ਦਾ ਮਲਬਾ ਮਿਲ ਗਿਆ ਹੈ।National6 months ago
-
ਭਾਰਤੀ ਦਫ਼ਤਰ 'ਚ ਸੰਨ੍ਹਮਾਰੀ ਦੀ ਜਾਂਚ ਕਰ ਰਿਹਾ ਹੈ ਫਰਾਂਸਰਾਫੇਲ ਲੜਾਕੂ ਜਹਾਜ਼ ਪ੍ਰਰਾਜੈਕਟ ਨਾਲ ਸਬੰਧਤ ਭਾਰਤੀ ਹਵਾਈ ਫ਼ੌਜ ਦੇ ਪੈਰਿਸ ਸਥਿਤ ਦਫ਼ਤਰ 'ਚ ਮਈ 'ਚ ਹੋਈ ਸੰਨ੍ਹਮਾਰੀ ਦੀ ਜਾਂਚ ਚੱਲ ਰਹੀ ਹੈ।National6 months ago
-
ਹਵਾਈ ਫੌਜ ਦੇ ਲਾਪਤਾ AN-32 ਜਹਾਜ਼ ਦਾ 125 ਘੰਟੇ ਬਾਅਦ ਵੀ ਸੁਰਾਗ ਨਹੀਂ, ਫੌਜ ਮੁਖੀ ਦੀ ਆਪਰੇਸ਼ਨ 'ਤੇ ਖਾਸ ਨਜ਼ਰ125 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਲਾਪਤਾ ਭਾਰਤੀ ਹਵਾਈ ਫੌਜ ਦੇ ਏਐੱਨ-32 ਜਹਾਜ਼ ਦਾ ਅਜੇ ਤਕ ਵੀ ਕੋਈ ਪਤਾ ਨਹੀਂ ਹੈ।National6 months ago
-
ਕੁਰੈਸ਼ੀ ਨੇ ਜੈਸ਼ੰਕਰ ਨੂੰ ਪੱਤਰ ਲਿਖ ਕੇ ਪ੍ਰਗਟਾਈ ਗੱਲਬਾਤ ਦੀ ਇੱਛਾਪਾਕਿਸਤਾਨ ਦੇ ਵਿਦੇਸ਼ ਮਤੰਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਸਾਰੇ ਅਹਿਮ ਮਸਲਿਆਂ 'ਤੇ ਗੱਲਬਾਤ ਦੀ ਇੱਛਾ ਪ੍ਰਗਟਾਈ ਹੈ।World6 months ago
-
ਅਮਰੀਕੀ ਹਵਾਈ ਫ਼ੌਜ 'ਚ ਸਿੱਖ ਅਫਸਰ ਨੂੰ ਦਸਤਾਰ ਸਜਾਉਣ ਦੀ ਇਜਾਜ਼ਤਅਮਰੀਕੀ ਹਵਾਈ ਫ਼ੌਜ ਨੇ ਸਿੱਖ ਅਫਸਰ ਹਰਪ੍ਰੀਤਿੰਦਰ ਸਿੰਘ ਬਾਜਵਾ ਨੂੰ ਡਿਊਟੀ ਦੌਰਾਨ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਬਾਜਵਾ ਪਹਿਲੇ ਸਿੱਖ ਅਫਸਰ ਹਨ ਜਿਨ੍ਹਾਂ ਨੂੰ ਅਮਰੀਕੀ ਹਵਾਈ ਫ਼ੌਜ ਨੇ ਡਿਊਟੀ ਦੌਰਾਨ ਧਾਰਮਿਕ ਪਹਿਰਾਵੇ ਤੇ ਮਾਨਤਾਵਾਂ ਦੀ ਪਾਲਣਾ ਕਰਨ ਦੀ ਇਜਾਜ਼ਤ ਦਿੱਤੀ ਹੈ।World6 months ago
-
ਚਾਰ ਪਰਬਤਾਰੋਹੀਆਂ ਨੂੰ ਹਵਾਈ ਫ਼ੌਜ ਨੇ ਸੁਰੱਖਿਅਤ ਬਾਹਰ ਕੱਢਿਆ, ਵਾਰ-ਵਾਰ ਆ ਰਹੇ ਬਰਫ਼ੀਲੇ ਤੂਫ਼ਾਨ ਕਾਰਨ ਮੁਹਿੰਮ ਰੋਕੀਨੰਦਾ ਦੇਵੀ ਮੁਹਿੰਮ ਦੌਰਾਨ ਬੇਸ ਕੈਂਪ 'ਚ ਫਸੇ ਇੰਗਲੈਂਡ ਨਿਵਾਸੀ ਚਾਰ ਟ੍ਰੈਕਰਜ਼ ਨੂੰ ਹੈਲੀਕਾਪਟਰ ਰਾਹੀਂ ਫ਼ੌਜ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਫ਼ੌਜ ਦੇ ਹੀ ਹਸਪਤਾਲ ਪਹੁੰਚਾ ਦਿੱਤਾ ਗਿਆ।National6 months ago
-
ਕਾਂਗਰਸ ਹੈੱਡਕੁਆਰਟਰ ਵੱਲ ਰਾਫੇਲ ਦਾ ਮੂੰਹਭਾਰਤੀ ਵਾਤਾਵਰਨ 'ਚ ਇਸ ਦਾ 1500 ਘੰਟੇ ਦਾ ਫਲਾਇੰਗ ਟੈਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਚਾਰ ਜਹਾਜ਼ਾਂ ਦਾ ਰਾਫੇਲ ਦਾ ਬੇੜਾ ਅਗਲੇ ਸਾਲ ਮਈ 2020 'ਚ ਅੰਬਾਲਾ ਪਹੁੰਚੇਗਾ।National6 months ago
-
ਇਤਿਹਾਸ ਰਚ ਕੇ ਮੋਹਨਾ ਸਿੰਘ ਬਣੀ ਦਿਨ ਵੇਲੇ ਮਿਸ਼ਨ ਨੂੰ ਅੰਜਾਮ ਦੇਣ ਵਾਲੀ ਪਹਿਲੀ ਮਹਿਲਾ ਲੜਾਕੂ ਪਾਇਲਟਲੈਫਟੀਨੈਂਟ ਮੋਹਨਾ ਸਿੰਘ ਭਾਰਤੀ ਹਵਾਈ ਫ਼ੌਜ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈ ਹੈ। ਉਹ ਅਜਿਹੀ ਲੜਾਕੂ ਪਾਇਲਟ ਬਣੀ ਹੈ ਜੋ ਦਿਨ ਵੇਲੇ ਹੌਕ ਐਡਵਾਂਸ ਜੈੱਟ ਵਿਚ ਮਿਸ਼ਨ ਨੂੰ ਅੰਜਾਮ ਦੇਣ ਦੇ ਕਾਬਿਲ ਹੈ। 2016 ਵਿਚ ਮੋਹਨਾ ਨੂੰ ਦੋ ਹੋਰ ਲੜਕੀਆਂ ਭਾਵਨਾ ਕਾਂਤ ਅਤੇ ਅਵਨੀ ਚਤੁਰਵੇਦੀ ਨਾਲ ਜੂਨ 2016 ਵਿਚ ਲੜਾਕੂ ਪਾਇਲਟ ਟਰੇਨਿੰਗ ਲਈ ਚੁਣਿਆ ਗਿਆ ਸੀ।National6 months ago
-
ਮੌਸਮ ਵਿਗਿਆਨ ਵਿਭਾਗ 'ਚ ਬਣਾਓ ਭਵਿੱਖਅਤਿ-ਆਧੁਨਿਕ ਤਕਨੀਕ ਦੀ ਬਦੌਲਤ ਅੱਜ ਮੌਸਮ ਵਿਗਿਆਨੀਆਂ ਲਈ ਬਦਲਦੇ ਮੌਸਮ ਤੇ ਕੁਦਰਤੀ ਆਫ਼ਤਾਂ ਦੀ ਸਹੀ ਜਾਣਕਾਰੀ ਉਪਲੱਬਧ ਕਰਵਾਉਣਾ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋ ਗਿਆ ਹੈ।Lifestyle6 months ago
-
ਰਾਫੇਲ ਵਿਵਾਦ 'ਤੇ ਡਿੱਗੇਗਾ ਪਰਦਾ, ਰੱਖਿਆ ਸੌਦਿਆਂ ਦੀ ਰਫ਼ਤਾਰ ਹੋਵੇਗੀ ਤੇਜ਼ਕਾਂਗਰਸ ਵੱਲੋਂ ਫਰਾਂਸ ਤੋਂ ਲੜਾਕੂ ਜਹਾਜ਼ ਰਾਫੇਲ ਦੀ ਖ਼ਰੀਦ 'ਚ ਭਿ੍ਸ਼ਟਾਚਾਰ ਨੂੰ ਲੈ ਕੇ ਪੀਐੱਮ ਮੋਦੀ ਨੂੰ ਘੇਰਨ ਦੀ ਕੋਸ਼ਿਸ਼ ਨੂੰ ਆਮ ਜਨਤਾ ਨੇ ਸਿਰੇ ਤੋਂ ਠੁਕਰਾ ਦਿੱਤਾ ਹੈ।National6 months ago
-
Wg Cdr Abhinandan Varthaman ਦੀ ਬਹਾਦੁਰੀ ਨੂੰ ਏਅਰ ਫੋਰਸ ਨੇ ਇਸ ਤਰ੍ਹਾਂ ਅਨੋਖੇ ਤਰੀਕੇ ਨਾਲ ਦਿੱਤਾ ਸਨਮਾਨਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ 'ਚ ਬਣੀ ਯੁੱਧ ਵਰਗੀ ਸਥਿਤੀ 'ਚ ਭਾਰਤੀ ਏਅਰ ਫੋਰਸ ਦੇ ਜਾਬਾਂਜ਼ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਵਾਰ ਹੀਰੋ ਬਣ ਕੇ ਉਭਰੇ।National7 months ago
-
Indian Air Force ਨੂੰ ਮਿਲਿਆ Apache Guardian ਜਹਾਜ਼, 365 ਕਿਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਕਰਦੈ ਵਾਰਦੁਨੀਆ ਦਾ ਸੱਭ ਤੋਂ ਵੱਡਾ ਐਡਵਾਂਸ ਲੜਾਕੂ ਜਹਾਜ਼ ਅਪਾਚੇ ਗਾਰਜਿਅਨ ਭਾਰਤ ਨੂੰ ਮਿਲ ਗਿਆ ਹੈ। ਭਾਰਤ ਤੇ ਅਮਰੀਕਾ ਦੇ ਵਿਚਕਾਰ ਅਜਿਹੇ 22 ਹੈਲੀਕਾਪਟਰਾਂ ਲਈ ਮਤਿਆਂ 'ਤੇ ਹਸਤਾਖਰ ਹੋਏ ਸਨ। ਇਸ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਨੂੰ ਚਿਕੁਲ ਹੈਵੀਲਿਫਟ ਹੈਲੀਕਾਪਟਰ ਵੀ ਮਿਲ ਚੁੱਕਾ ਹੈ।National7 months ago