aids
-
ਕਮਰਸ਼ੀਅਲ ਵਾਹਨ ਚਾਲਕਾਂ ਨੂੰ ਫਸਟ ਏਡ ਕਿੱਟਾਂ ਵੰਡੀਆਂਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ, ਐੱਸਐੱਸਪੀ ਡੀ. ਸੁਡਰਵਿਲੀ, ਡੀਐੱਸਪੀ ਟ੍ਰੈਫਿਕ ਹੇਮੰਤ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ 'ਤੇ ਪੰਜਾਬ ਪੁਲਿਸ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਰਾਜੇਸ਼ ਮੈਡੀਕੋਜ਼ ਦੇ ਸੰਯੋਗ ਨਾਲ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਸੜਕ ਸੁਰੱਖਿਆ ਮਹੀਨੇ ਦੌਰਾਨ ਫਸਟ ਏਡ ਕਿੱਟਾਂ ਵੰਡੀਆਂ ਗਈਆਂ।Punjab16 days ago
-
Khalsa Aid ਨੋਬਲ ਪੁਰਸਕਾਰ ਲਈ ਨਾਮਜ਼ਦ, ਪਿਛਲੇ 20 ਸਾਲਾਂ ਤੋਂ ਸੰਸਥਾ ਕਰਦੀ ਆ ਰਹੀ ਚੈਰਿਟੀਗੈਰਮੁਨਾਫਾ ਮਨੁੱਖਤਾਵਾਦੀ ਸੰਗਠਨ ਖਾਲਸਾ ਏਡ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਹੈ ਕਿ ਕੈਨੇਡੀਅਨ ਸੰਸਦ ਮੈਂਬਰ ਟਿਮ ਉੱਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ,ਬਰੈਂਪਟਨ ਦੇ ਐਮਪੀ ਪ੍ਰਭਮੀਤ ਸਰਕਾਰੀਆ ਅਤੇ ਹੋਰਾਂ ਵੱਲੋਂ ਉਨ੍ਹਾਂ ਨੂੰ ਅਧਿਕਾਰਤ ਤੌਰ ’ਤੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ।Punjab1 month ago
-
NIA ਨੇ 'ਖਾਲਸਾ ਏਡ' ਦੇ ਡਾਇਰੈਕਟਰ ਸਣੇ 40 ਲੋਕਾਂ ਨੂੰ ਜਾਰੀ ਕੀਤੇ ਸੰਮਨ, ਜਾਣੋ ਕੀ ਹੈ ਮਾਮਲਾਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸੰਘਰਸ਼ੀਲ ਕਿਸਾਨ ਹਮਾਇਤੀਆਂ ਨੂੰ ਨੋਟਿਸ ਭੇਜਣ ਤੋਂ ਬਾਅਦ 'ਖਾਲਸਾ ਏਡ' ਦੇ ਇੰਡੀਆ ਯੂਨਿਟ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਤੇ ਟਰੱਸਟੀਆਂ ਨੂੰ ਵੀ ਸੰਮਨ ਭੇਜੇ ਹਨ।National1 month ago
-
ਚਿੰਤਾ ਦਾ ਵਿਸ਼ਾ: ਸੂਬੇ 'ਚ ਏਡਜ਼ ਪੀੜਤਾਂ ਦੀ ਲਗਾਤਾਰ ਵੱਧ ਰਹੀ ਹੈ ਗਿਣਤੀਸੂਬੇ ਵਿਚ ਹੋਰਨਾਂ ਬਿਮਾਰੀਆਂ ਦੇ ਨਾਲ ਨਾਲ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2019 ਦੌਰਾਨ ਸੂਬੇ ਅੰਦਰ 8310 ਏਡਜ਼ ਦੇ ਮਰੀਜ਼ ਸਾਹਮਣੇ ਆਏ ਹਨ।Punjab1 month ago
-
ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਚਲ ਰਹੇ ਕਿਸਾਨੀ ਸੰਘਰਸ਼ ਦੌਰਾਨ ਜ਼ਿਲ੍ਹਾ ਸ਼ਹਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਚਲ ਰਹੇ ਕਿਸਾਨੀ ਸੰਘਰਸ਼ ਦੌਰਾਨ ਜ਼ਿਲ੍ਹਾ ਸ਼ਹਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਚਲ ਰਹੇ ਕਿਸਾਨੀ ਸੰਘਰਸ਼ ਦੌਰਾਨ ਜ਼ਿਲ੍ਹਾ ਸ਼ਹਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਚਲ ਰਹੇ ਕਿਸਾਨੀ ਸੰਘਰਸ਼ ਦੌਰਾਨ ਜ਼ਿਲ੍ਹਾ ਸ਼ਹPunjab1 month ago
-
ਵੈਟਰਨਰੀ ਇੰਸਪੈਕਟਰਾਂ ਨੇ ਦਿੱਲੀ ਮੋਰਚੇ 'ਚ ਕੀਤੀ ਦਵਾਈਆਂ ਦੀ ਸੇਵਾਕਿਸਾਨ ਸੰਘਰਸ਼ ਸਿਖਰਾਂ 'ਤੇ ਚਲ ਰਿਹਾ ਹੈ ਤੇ 'ਦਿੱਲੀ ਮੋਰਚੇ' 'ਚ ਆਪਣੀ ਸਮਰਥਾ ਮੁਤਾਬਕ ਕਿਸਾਨ ਸੰਘਰਸ਼ ਸਿਖਰਾਂ 'ਤੇ ਚਲ ਰਿਹਾ ਹੈ ਤੇ 'ਦਿੱਲੀ ਮੋਰਚੇ' 'ਚ ਆਪਣੀ ਸਮਰਥਾ ਮੁਤਾਬਕ ਕਿਸਾਨ ਸੰਘਰਸ਼ ਸਿਖਰਾਂ 'ਤੇ ਚਲ ਰਿਹਾ ਹੈ ਤੇ 'ਦਿੱਲੀ ਮੋਰਚੇ' 'ਚ ਆਪਣੀ ਸਮਰਥਾ ਮੁਤਾਬਕPunjab2 months ago
-
ਸਿਹਤ ਵਿਭਾਗ ਨੇ ਏਡਜ਼ ਜਾਗਰੂਕਤਾ ਵੈਨ ਨੂੰ ਕੀਤਾ ਰਵਾਨਾਪੰਜਾਬ ਸਰਕਾਰ ਸਿਹਤ ਵਿਭਾਗ ਵਲੋਂ ਪਿੰਡਾ ਦੇ ਲੋਕਾਂ ਨੂੰ ਏਡਜ ਦੀ ਬਿਮਾਰੀ ਤੋ ਬਚਾਅ ਲਈ ਜਨ ਜਾਗਰੂਕਤਾ ਮੁਹਿੰਮ ਤਹਿਤ ਵੈਨ ਨੂੂੰ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੱਲੋ ਦਫਤਰ ਸਿਵਲ ਸਰਜਨ ਤੋ ਹਰੀ ਝੰਡੀ ਦੇ ਕੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਪ੍ਰਚਾਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਉਹਨਾਂ ਜਿਲਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਕਾਂਸਲ, ਜ਼ਿਲ੍ਹਾ ਨੋਡਲ ਅਫਸਰ ਏਡਜ ਕੰਟਰੋਲ ਪ੍ਰਰੋਗਰਾਮ ਡਾ. ਗੁਰਪ੍ਰਰੀਤ ਸਿੰਘ ਨਾਗਰਾ, ਸਹਾਇਕ ਸਿਹਤ ਅਫਸਰ ਡਾ. ਸੁਖਮਿੰਦਰ ਸਿੰਘPunjab2 months ago
-
ਹਲਕਾ ਵਿਧਾਇਕ ਨੇ ਰਾਜੂ ਮਾਜਰਾ ਦੇ ਸਪੋਰਟਸ ਕਲੱਬ ਨੂੰ ਦਿੱਤੀ ਸਹਾਇਤਾਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਵਜੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੈਪਟਨ ਸਰਕਾਰ ਵਚਨਵੱਧਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਵਜੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੈਪਟਨ ਸਰਕਾਰ ਵਚਨਵੱਧਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਵਜੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੈਪਟਨ ਸਰਕਾਰ ਵਚਨਵੱਧPunjab2 months ago
-
ਦੇਸ਼ 'ਚ 21 ਲੱਖ ਲੋਕ ਏਡਜ਼ ਤੋਂ ਪੀੜਤ : ਡਾ. ਅਠਵਾਲਸਿਹਤ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ 'ਐੱਚਆਈਵੀ/ਏਡਜ਼ ਜਾਗਰੂਕਤਾ' ਵੈਨ ਐਤਵਾਰ ਨੂੰ ਬਲਾਕ ਕਲਾਨੌਰ ਪਹੁੰਚੀ। ਇਸ ਵੈਨ ਨੂੰ ਸੀਨੀਅਰ ਮੈਡੀਕਲ ਅਫਸਰ, ਸੀਐੱਚਸੀ ਕਲਾਨੌਰ, ਡਾ. ਲਖਵਿੰਦਰ ਸਿੰਘ ਅਠਵਾਲ ਵੱਲੋਂ ਹਰੀ ਝੰਡੀ ਵਿਖਾ ਕੇ ਬਲਾਕ ਦੇ ਵੱਖ-ਵੱਖ ਪਿੰਡਾਂ ਲਈ ਰਵਾਨਾ ਕੀਤਾ।Punjab2 months ago
-
ਅੰਦੋਲਨ 'ਚ ਬਜ਼ੁਰਗ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਖਵਾਏ ਜਾਣਗੇ ਅੰਡੇ, ਖਾਲਸਾ ਏਡ ਦੇ ਕੈਂਪ 'ਚ ਰੋਜ਼ਾਨਾ ਆਉਣਗੀਆਂ 500 ਟਰੇਆਂਅੰਦੋਲਨ ਵਿਚਕਾਰ ਬਜ਼ੁਰਗ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਹੁਣ ਬਹਾਦੁਰਗੜ੍ਹ ਦੇ ਬਾਈਪਾਸ 'ਤੇ ਚੱਲ ਰਹੇ ਖਾਲਸਾ ਏਡ ਦੇ ਕੈਂਪ 'ਚ ਰੁਜ਼ਾਨਾਂ ਅੰਡਿਆਂ ਦੀ 500 ਟਰੇਅ ਆਉਣਗੀਆਂ। ਕਿਸਾਨਾਂ ਨੂੰ ਹਾਈ ਪ੍ਰੋਟੀਨ ਖੁਰਾਕ ਦੇ ਕੇ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।National2 months ago
-
ਗੱਟੀ ਰਾਜੋ ਕੇ ਸਕੂਲ 'ਚ ਮਨਾਇਆ ਵਿਸ਼ਵ ਏਡਜ਼ ਦਿਵਸਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਵਿਸ਼ਵ ਏਡਜ਼ ਦਿਵਸ ਪਿ੍ਰੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ ਜਾਗਰੂਕਤਾ ਸੈਮੀਨਾਰ ਤੋਂ ਇਲਾਵਾ ਸਕੂਲੀ ਵਿਦਿਆਰਥਣਾਂ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਆਯੋਜਿਤ ਕੀਤੇ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।Punjab3 months ago
-
ਪੰਜਾਬ ਯੂਨੀਵਰਸਿਟੀ 'ਚ ਮਨਾਇਆ ਵਿਸ਼ਵ ਏਡਜ਼ ਦਿਵਸਪਹਿਲੀ ਵਾਰ ਇਕ ਦਸੰਬਰ 1988 ਨੂੰ ਮਨਾਇਆ ਗਿਆ ਸੀ ਏਡਜ਼ ਦਿਵਸ ਹਰਜੋਤ ਸਿੰਘ ਅਰੋੜਾ, ਚੰਡੀਗੜ੍ਹ : ਜੀਵਨ ਭਰ ਦੇ ਸਿੱਖਿਪਹਿਲੀ ਵਾਰ ਇਕ ਦਸੰਬਰ 1988 ਨੂੰ ਮਨਾਇਆ ਗਿਆ ਸੀ ਏਡਜ਼ ਦਿਵਸ ਹਰਜੋਤ ਸਿੰਘ ਅਰੋੜਾ, ਚੰਡੀਗੜ੍ਹ : ਜੀਵਨ ਭਰ ਦੇ ਸਿੱਖਿ ਪਹਿਲੀ ਵਾਰ ਇਕ ਦਸੰਬਰ 1988 ਨੂੰ ਮਨਾਇਆ ਗਿਆ ਸੀ ਏਡਜ਼ ਦਿਵਸ ਹਰਜੋਤ ਸਿੰਘ ਅਰੋੜਾ, ਚੰਡੀਗੜ੍ਹ : ਜੀਵਨ ਭਰ ਦੇ ਸਿੱਖਿPunjab3 months ago
-
World AIDS Day 2020: ਐੱਚਆਈਵੀ ਤੇ ਏਡਜ਼ 'ਚ ਕੀ ਹੈ ਫ਼ਰਕ, ਜਾਣੋ ਇਸ ਦੇ ਲੱਛਣ!World AIDS Day 2020 ਹਰ ਸਾਲ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਪੂਰੀ ਦੁਨੀਆ ਦੇ ਲੋਕਾਂ ਨੂੰ ਏਡਜ਼ ਦੇ ਬਾਰੇ 'ਚ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਏਡਜ਼ ਹਿਊਮਨ ਇਮਊਨੋ ਡੇਫਿਸ਼ੀਐਂਸੀ ਵਾਇਰਸ ਦੇ ਸੰਕ੍ਰਮਣ ਦੇ ਕਾਰਨ ਹੋਣ ਵਾਲਾ ਰੋਗ ਹੈ।Lifestyle3 months ago
-
ਕਮਿਊਨਿਟੀ ਸਿਹਤ ਕੇਂਦਰ 'ਚ ਵਿਸ਼ਵ ਏਡਜ਼ ਦਿਵਸ ਮਨਾਇਆਆਕਾਸ਼, ਗੁਰਦਾਸਪੁਰ : ਸਿਵਲ ਸਰਜਨ ਗੁਰਦਾਸਪੁਰ ਡਾ. ਵਰਿੰਦਰ ਜਗਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਕਮਿਊਨਿਟੀ ਸਿਹਤ ਕੇਂਦਰ ਕਸਿਵਲ ਸਰਜਨ ਗੁਰਦਾਸਪੁਰ ਡਾ. ਵਰਿੰਦਰ ਜਗਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਲਖਵਿੰਦਰPunjab3 months ago
-
World AIDS Day : ਅਣਗਹਿਲੀ ਬਣਦੀ ਹੈ ਏਡਜ਼ ਦਾ ਕਾਰਨ, ਭਾਰਤ ਹੀ ਨਹੀਂ ਪੰਜਾਬ 'ਚ ਵੀ ਏਡਜ਼ ਪੀੜਤਾਂ ਦੀ ਗਿਣਤੀ ਹਜ਼ਾਰਾਂ 'ਚWorld AIDS Day : ਏਡਜ਼ ਦਾ ਸ਼ਬਦੀ ਅਰਥ ਹੈ ਗ੍ਰਹਿਣ ਕੀਤੀ ਹੋਈ ਸਰੀਰਕ ਰੱਖਿਆ ਪ੍ਰਣਾਲੀ ਦੀ ਕਮਜ਼ੋਰੀ (Acquired immunodeficiency Syndrome) ਇਹ ਰੋਗ ਐੱਚਆਈਵੀ ਵਾਇਰਸ ਰਾਹੀਂ ਹੁੰਦਾ ਹੈ।Editorial3 months ago
-
ਭਿ੍ਸ਼ਟਾਚਾਰ 'ਚ ਘਿਰੇ ਇਮਰਾਨ ਦੇ ਸਹਾਇਕ ਬਾਜਵਾ ਵੱਲੋਂ ਅਸਤੀਫ਼ਾਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੀਨੀਅਰ ਸਹਾਇਕ ਲੈਫਟੀਨੈਂਟ ਜਨਰਲ (ਸੇਵਾਮੁਕਤ) ਅਸੀਮ ਸਲੀਮ ਬਾਜਵਾ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।World4 months ago
-
ਸਿਵਲ ਹਸਪਤਾਲ ਦੀ ਲਾਪਰਵਾਹੀ: ਸਭ ਕੁੱਝ ਪਤਾ ਹੋਣ ਦੇ ਬਾਵਜੂਦ ਮਰੀਜ਼ ਨੂੰ ਚੜ੍ਹਾਇਆ ਏਡਜ਼ ਪੀੜਤ ਦਾ ਖ਼ੂਨਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੇ ਕਰਮਚਾਰੀਆਂ ਵੱਲੋਂ ਇੱਕ ਐਚਆਈਵੀ ਪਾਜ਼ੇਟਿਵ ਵਿਅਕਤੀ ਦਾ ਬਲੱਡ ਸਿਵਲ ਹਸਪਤਾਲ ਵਿੱਚ ਦਾਖ਼ਲ ਇੱਕ ਔਰਤ ਤੇ ਇੱਕ ਥੈਲੇਸੀਮੀਆ ਪੀੜਤ ਬੱਚੀ ਨੂੰ ਜਾਰੀ ਕਰਨ ਅਤੇ ਉਨਾਂ ਨੂੰ ਉਹ ਖੂਨ ਚੜ੍ਹਾਏ ਜਾਣ ਦੇ ਮਾਮਲੇ ਤੋਂ ਬਾਅਦ ਸਿਹਤ ਵਿਭਾਗ ਵਿਚ ਹੜਕੰਪ ਮੱਚ ਗਿਆ।Punjab4 months ago
-
ਮੁਸ਼ਕਲ 'ਚ ਫਸੇ ਮਾਲਦੀਵ ਨੂੰ ਭਾਰਤ ਵੱਲੋਂ 1840 ਕਰੋੜ ਦੀ ਮਦਦਭਾਰਤ ਨੇ ਹਿੰਦ ਮਹਾਸਾਗਰ ਦੇ ਮੱਧ ਸਥਿਤ ਆਪਣੇ ਨੰਨ੍ਹੇ ਮਿੱਤਰ ਦੇਸ਼ ਮਾਲਦੀਵ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ 25 ਕਰੋੜ ਡਾਲਰ (1,840 ਕਰੋੜ ਰੁਪਏ) ਦੀ ਆਰਥਿਕ ਸਹਾਇਤਾ ਦਿੱਤੀ ਹੈ।World5 months ago
-
ਲਾਕਡਾਊਨ ਦੀ ਵਜ੍ਹਾ ਨਾਲ ਮਰਦਾਂ ਦੇ ਮੁਕਾਬਲੇ ਜ਼ਿਆਦਾ ਔਰਤਾਂ ਨੂੰ ਗੁਆਉਣਾ ਪਿਆ ਰੁਜ਼ਗਾਰਭਾਰਤ 'ਚ ਕੋਵਿਡ-19 ਮਹਾਮਾਰੀ ਦੀ ਵਜ੍ਹਾ ਕਰਕੇ ਲੱਗੇ ਲਾਕਡਾਊਨ ਨਾਲ ਹਜ਼ਾਰਾਂ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਇਸ ਦਾ ਅਸਰ ਗ਼ੈਰ-ਰਸਮੀ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ 'ਤੇ ਵੀ ਪਿਆ ਹੈ।National5 months ago
-
ਫਸਟ ਏਡ ਦੀ ਮਹੱਤਤਾਹਰ ਸਾਲ ਸਤੰਬਰ ਦੇ ਦੂਜੇ ਸ਼ਨਿਚਰਵਾਰ ਨੂੰ ਵਿਸ਼ਵ ਫਸਟ ਏਡ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦੀ ਸਥਾਪਨਾ ਸੰਨ 2000 'ਚ ਇੰਟਰਨੈਸ਼ਨਲ ਫੈੱਡਰੇਸ਼ਨ ਆਫ ਰੈੱਡ ਕਰਾਸEditorial5 months ago