ai
-
Budget 2021 : MSMEs ’ਚ AI ਤੇ ਮਸ਼ੀਨ ਲਰਨਿੰਗ ’ਤੇ ਹੋਵੇਗਾ ਜ਼ੋਰ, ਵਿਕਾਸ ਲਈ ਦਿੱਤੇ ਗਏ 15,700 ਕਰੋੜ ਰੁਪਏ : ਵਿੱਤ ਮੰਤਰੀਪੇਡ-ਅਪ ਸ਼ੇਅਰ ਕੈਪੀਟਲ ਉਹ ਰਾਸ਼ੀ ਹੈ, ਜਿਸਦੇ ਲਈ ਸ਼ੇਅਰਧਾਰਕਾਂ ਨੂੰ ਸ਼ੇਅਰ ਜਾਰੀ ਕੀਤੇ ਜਾਂਦੇ ਹਨ ਅਤੇ ਭੁਗਤਾਨ ਸ਼ੇਅਰਧਾਰਕਾਂ ਦੁਆਰਾ ਕੀਤਾ ਜਾਂਦਾ ਹੈ। ਇਹ ਰਾਸ਼ੀ ਅਸਲ ਫੰਡ ਹੈ ਜੋ ਕੰਪਨੀ ਸ਼ੇਅਰਾਂ ਦੇ ਮੁੱਦੇ ਤੋਂ ਪ੍ਰਾਪਤ ਕਰਦੀ ਹੈ। ਇਹ ਰਾਸ਼ੀ ਸ਼ੁਰੂਆਤੀ ਜਨਤਕ ਪੇਸ਼ਕਸ਼ ਦੇ ਰੂਪ ’ਚ ਚੁੱਕੀ ਜਾਂਦੀ ਹੈ ਅਤੇ ਕੰਪਨੀ ਦੇ ਵਿੱਤ ਦਾ ਹਿੱਸਾ ਬਣਦੀ ਹੈ।Business23 days ago
-
ਦੋ ਰੋਜ਼ਾ ਬਾਸਕਿਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨਬਾਸਕਿਟਬਾਲ ਕਲੱਬ ਨੰਗਲ ਵੱਲੋਂ ਸਥਾਨਕ ਬੀਬੀਐੱਮਬੀ ਦੇ ਸਟਾਫ ਕਲੱਬ ਗਰਾਊੂਂਡ ਵਿਖੇ ਕਰਵਾਇਆ ਗਿਆ ਦੋ ਰੋਜ਼ਾ ਬਾਸਕਿਟਬਾਲ ਟੂਰਨਾਮੈਂਟ ਬੀਤੀ ਦੇਰ ਸ਼ਾਮ ਤਾਰਿਆਂ ਦੀ ਲੋਅ ਹੇਠ ਅਮਿੱਟ ਛਾਪ ਛੱਡਦਾ ਹੋਇਆ ਧੂਮਧਾਮ ਨਾਲ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਹੋਏ ਗਹਿਗੱਚ ਮੁਕਾਬਲੇ 'ਚ ਇੰਡੀਅਨ ਆਰਮੀ ਗਰੀਨ ਟੀਮ ਨੇ ਲੁਧਿਆਣਾ ਸਿਟੀ ਦੀ ਟੀਮ ਨੂੰ ਹਰਾ ਕੇ ਜੇਤੂ ਟਰਾਫੀ ਅਤੇ 15000 ਹਜ਼ਾਰ ਦੇ ਨਕਦ ਇਨਾਮ 'ਤੇ ਕਬਜ਼ਾ ਕਰ ਲਿਆ। ਇਸ ਮੌਕੇ ਰਨਰ ਅੱਪ ਰਹੀ ਲੁਧਿਆਣਾ ਦੀ ਟੀਮ ਨੂੰ 7100 ਰੁਪਏ ਨਕਦ ਇਨਾਮ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਸਖਤ ਠੰਡ ਤੋਂ ਬਾਵਜੂਦ ਦਰਸ਼ਕਾ ਨਾਲ ਖਚਾਖਚ ਭਰੇ ਖੇਡ ਦੇ ਗਰਾਊਂਡ ਵਿਚ ਹੋਏ ਇਨ੍ਹਾਂ ਫਸਵੇਂ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਮੌਕੇ ਵਪਾਰ ਮੰਡਲ ਮੇਨ ਮਾਰਕੀਟ ਦੇ ਪ੍ਰਧਾਨ ਸਮਾਜ ਸੇਵੀ ਰਾਕੇਸ਼ ਨਈਅਰ ਅਤੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਵੱਲੋਂ ਜੇਤੂ ਿPunjab1 month ago
-
ਦੋ ਰੋਜ਼ਾ ਬਾਸਕਿਟਬਾਲ ਟੂਰਨਾਮੈਂਟ ਦਾ ਆਗਾਜ਼ਬਾਸਕਿਟਬਾਲ ਕਲੱਬ ਨੰਗਲ ਵੱਲੋਂ ਸਥਾਨਕ ਬੀਬੀਐੱਮਬੀ ਦੇ ਸਟਾਫ ਕਲੱਬ ਗਰਾਊੂਂਡ ਵਿਖੇ ਦੋ ਰੋਜ਼ਾ ਤੀਜੇ ਬਾਸਕਿਟਬਾਲ ਟੂਰਨਾਮੈਂਟ ਦਾ ਆਗਾਜ਼ ਧੂਮਧਾਮ ਨਾਲ ਕੀਤਾ ਗਿਆ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਪ੍ਰਰੇਰਿਤ ਕਰਨ ਦੇ ਮਕਸਦ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੇ ਪ੍ਰਬੰਧਕ ਸੰਨੀ, ਮੁਕੇਸ਼ ਰਾਣਾ ਮੰਗੀ, ਸੰਦੀਪ ਚੰਦੇਲ, ਸੌਰਵ ਤੇ ਆਤਿਸ਼ ਪੰਡਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੋ ਰੋਜ਼ਾ ਬਾਸਕਟਬਾਲ ਟੂਰਨਾਮੈਂਟ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ 18 ਟੀਮਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਨੈਸ਼ਨਲ ਬਾਸਕਿਟਬਾਲ ਖਿਡਾਰੀ ਜੱਜ ਕੁਮਾਰ ਅਤੇ ਐੱਨਐੱਫਐੱਲ ਦੇ ਅਧਿਕਾਰੀ ਰਾਜੇਸ਼ ਵਾਸੂਦੇਵਾ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ, ਜਦੋਂਕਿ ਸੁਭਾਸ਼ ਰਾਣਾ, ਪਵਨ ਸ਼ਰਮਾ ਬਰਾਰੀ, ਇਕਬਾਲ ਸਿੰਘ ਮਨਿਹਾਸ ਆਰਐੱਸ ਰਾਣਾ ਵੱਲੋਂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੇਤੂ ਰਹਿਣ ਵਾਲੀ ਟੀਮ ਨੂੰ 15000 ਹਜ਼ਾਰ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ। ਜਦੋਂ ਕਿ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 7100 ਰੁਪਏ ਦਿੱਤੇ ਜਾਣਗੇ। ਅੱਜ ਖੇਡੇ ਗਏ ਕੁਆਰਟPunjab1 month ago
-
7000 ਰੁਪਏ ਤੋਂ ਵੀ ਘੱਟ 'ਚ ਖਰੀਦੋ Poco ਦਾ ਇਹ ਸ਼ਾਨਦਾਰ ਸਮਾਰਟਫੋਨ, ਮਿਲੇਗੀ 5000mAh ਬੈਟਰੀ ਤੇ ਟ੍ਰਿਪਲ ਕੈਮਰਾ ਸੈਟਅਪPoco New Year Sale ਦੀ ਸ਼ੁਰੂਆਤ ਅੱਜ ਯਾਨੀ 11 ਜਨਵਰੀ ਤੋਂ ਸ਼ੁਰੂ ਹੋਵੇਗੀ ਜੋ 14 ਜਨਵਰੀ 2021 ਤਕ ਜਾਰੀ ਰਹੇਗੀ। Poco ਦੀ ਇਸ ਸੇਲ 'ਚ ਜ਼ਬਰਦਸਤ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ।Technology1 month ago
-
ਹਵਾ 'ਚ ਕਈ ਦੁਸ਼ਮਣਾਂ ਨੂੰ ਇਕੱਠਿਆਂ ਮੁਕਾਏਗੀ ਐੱਮਆਰਐੱਸਏਐੱਮ, ਇੰਝ ਕੀਤਾ ਗਿਆ ਤਜਰਬਾਭਾਰਤ ਨੇ ਬੁੱਧਵਾਰ ਨੂੰ ਓਡੀਸ਼ਾ ਦੇ ਚਾਂਦੀਪੁਰ ਤੋਂ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਮੱਧਮ ਰੇਂਜ ਦੀ ਸ਼ਕਤੀਸ਼ਾਲੀ ਮਿਜ਼ਾਈਲ (ਐੱਮਆਰਐੱਸਏਐੱਮ-ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਜ਼ਾਈਲ) ਦਾ ਸਫਲ ਤਜਰਬਾ ਕੀਤਾ।National2 months ago
-
64MP AI ਕੈਮਰੇ ਦੇ ਨਾਲ Huawei Nova 8 SE ਹੋਇਆ ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼price and specifications ਕੰਪਨੀ ਨੇ Huawei Nova 8 SE ਦੇ ਨਾਲ ਹੀ ਇਸ ਦਾ 'High Edition' ਵੀ ਲਾਂਚ ਕੀਤਾ ਹੈ, ਜਿਸ 'ਚ 5 ਜੀ ਸਪੋਰਟ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਸਮਾਰਟਫੋਨ ਦੇ ਸਪੈਸੀਫਿਕੇਸ਼ਨਜ਼ 'ਚ 5 ਜੀ ਦੇ ਇਲਾਵਾ ਕੋਈ ਅੰਤਰ ਨਹੀਂ ਹੈ।Technology3 months ago
-
ਧੋਖਾਧੜੀ ਰੋਕਣ ਲਈ ਏਆਈ ਆਧਾਰਤ ਮਾਡਲ ਦੀ ਤਿਆਰੀਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨਪੀਸੀਆਈ) ਦੇ ਐੱਮਡੀ ਤੇ ਸੀਈਓ ਦਿਲੀਪ ਅਸਬੇ ਨੇ ਮੰਗਲਵਾਰ ਨੂੰ ਕਿਹਾ ਕਿ ਕੰਪਨੀ ਧੋਖਾਧੜੀ ਦੀ ਪਛਾਣ ਲਈ ਏਆਈ-ਆਧਾਰਿਤ ਕੁਝ ਮਾਡਲ ਵਿਕਸਿਤ ਕਰਨ 'ਤੇ ਕੰਮ ਕਰ ਰਹੀ ਹੈ।National4 months ago
-
ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਗਲੋਬਲ ਸਮਿਟ RAISE 2020 ਨੂੰ ਅੱਜ ਸੰਬੋਧਨ ਕਰਨਗੇ ਪੀਐੱਮ ਮੋਦੀਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਰੀਰਕ ਦੂਰੀ ਦੇ ਮਾਪਦੰਡਾਂ ਨੂੰ ਧਿਆਨ 'ਚ ਰੱਖਦਿਆਂ ਇਸ ਸਿਖ਼ਰ ਸੰਮਲਨ ਨੂੰ ਵਰਚੂਅਲੀ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਲਈ ਅਪਲਾਈ ਕਰਨਾ ਪੈਂਦਾ ਹੈ।National4 months ago
-
Google ਦੀ ਨਵੀਂ ਤਕਨਾਲੋਜੀ, ਹੁਣ ਦੇਸ਼ਭਰ 'ਚ ਮਿਲੇਗੀ ਸਮੇਂ ਤੋਂ ਪਹਿਲਾਂ ਹੜ੍ਹ ਦੀ ਜਾਣਕਾਰੀ, ਇਸ ਤਰ੍ਹਾਂ ਮਿਲੇਗਾ ਫਾਇਦਾGoogle ਵੱਲੋਂ ਫਲੱਡ ਫੋਰਕਾਸਟ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਵਿਸਥਾਰ ਹੁਣ ਦੇਸ਼ ਭਰ 'ਚ ਸਾਰੇ ਇਲਾਕਿਆਂ 'ਚ ਕਰ ਦਿੱਤਾ ਗਿਆ ਹੈ।Technology5 months ago
-
ਮੁੰਬਈ : ਏਆਈ ਆਧਾਰਿਤ ਕੋਵਿਡ ਟੈਸਟ ਦੇ ਪ੍ਰਭਾਵ ਦਾ ਮੁਲਾਂਕਣ ਕਰੇਗਾ ਬੀਐੱਮਸੀਮੁੰਬਈ ਨਗਰ ਨਿਗਮ (ਬੀਐੱਸਸੀ) ਨੇ ਆਰਟੀਫਿਸ਼ੀਕਲ ਇੰਟੈਲੀਜੈਂਸ (ਏਆਈ) ਆਧਾਰਿਤ ਤਕਨੀਕ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ...National6 months ago
-
Weather Forecast India News: ਦੇਸ਼ 'ਚ ਮੌਸਮ ਦੀ ਭਵਿੱਖਬਾਣੀ 'ਚ ਵੀ ਹੋਵੇਗਾ AI ਤਕਨੀਕ ਦਾ ਇਸਤੇਮਾਲਮੌਸਮ ਦੀ ਭਵਿੱਖਬਾਣੀ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਵਰਤੋਂ 'ਤੇ ਵਿਚਾਰ-ਚਰਚਾ ਹੋ ਰਹੀ ਹੈ। ਇਸ ਕਦਮ ਨਾਲ ਮੌਸਮ ਦੇ ਸਬੰਧ 'ਚ 3-6 ਘੰਟਿਆਂ ਦੀ ਭਵਿੱਖਬਾਣੀ ਨੂੰ ਹੋਰ ਸਟੀਕ ਬਣਾਉਣ 'ਚ ਮਦਦ ਮਿਲੇਗੀ।National6 months ago
-
ਪੇਂਡੂ ਮਜ਼ਦੂਰ ਯੂਨੀਅਨ ਨੇ ਸੜੋਆ ਵਿਖੇ ਪੀਪੇ ਖੜਕਾ ਕੇ ਕੀਤਾ ਰੋਸ ਮੁਜ਼ਾਹਰਾਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇਕ ਫਾਈਨਾਂਸ ਕੰਪਨੀ ਵੱਲੋਂ ਪਿੰਡਾਂ ਵਿਚ ਕੋਵਿਡ-19 ਦੌਰਾਨ ਕਿਸ਼ਤਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇਕ ਫਾਈਨਾਂਸ ਕੰਪਨੀ ਵੱਲੋਂ ਪਿੰਡਾਂ ਵਿਚ ਕੋਵਿਡ-19 ਦੌਰਾਨ ਕਿਸ਼ਤਾਂ ਦੀ ਅਦਾਇਗੀ ਨੂੰ ਲੈ ਕੇ ਅੌਰਤਾਂ ਨਾਲ ਕੀਤੀ ਜਾPunjab7 months ago
-
ਵਿਦਿਆਰਥਣਾਂ ਨੇ ਘਰਾਂ 'ਚ ਮਨਾਇਆ ਤੀਜ ਦਾ ਤਿਉਹਾਰਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਡੱਲੇਵਾਲ ਵਿਖੇ ਪਿ੍ਰੰ. ਡਾ. ਵਿਧੀ ਭੱਲਾ ਦੇ ਨਿਰਦੇਸ਼ਾਂ ਅਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਡੱਲੇਵਾਲ ਵਿਖੇ ਪਿ੍ਰੰ. ਡਾ. ਵਿਧੀ ਭੱਲਾ ਦੇ ਨਿਰਦੇਸ਼ਾਂ ਅਨੁਸਾਰ ਕੋਵਿਡ-19 ਦੇ ਚਲਦਿਆਂ ਬੀਐੱਡ ਦੀਆਂ ਵਿਦਿਆਰਥਣਾਂ ਨੇ ਘਰਾਂ 'ਚ ਹੀ ਪਰਿਵਾਰ ਦੀਆਂ ਅੌਰਤਾਂ ਤੇ ਲੜਕੀਆਂ ਸੰਗ ਤੀਜ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆPunjab7 months ago
-
ਸੈਨੇਟਾਈਜ਼ਰ ਤੇ ਮਾਸਕ ਵੰਡੇਕੋਵਿਡ-19 ਤੋਂ ਬਚਾਉਣ ਲਈ ਤੇ ਆਮ ਜਨਤਾ ਨੂੰ ਇਸ ਮਹਾਮਾਰੀ ਪ੍ਰਤੀ ਸੁਚੇਤ ਕਰਨ ਵਾਸਤੇ ਸਥਾਨਕ ਜ਼ਿਲ੍ਹਾ ਕਚਿਹਰੀ ਦੇ ਨਵੇ ਬਣੇ ਕੰਪਲੈਕਸ ਵਿਚ ਸੀਰ ਮੈਂਬਰ ਅਤੇ ਦੁਰਗਾ ਸੇਵਾ ਦਲ ਫਰੀਦਕੋਟ ਦੇ ਸੈਕਟਰੀ ਪ੍ਰਤੀਕ ਸੇਠੀ ਦੁਆਰਾ ਵੀਰ ਮਿੰਟੂ ਚਾਵਲPunjab7 months ago
-
ਆਸ਼ਾ ਵਰਕਰਾਂ ਨੂੰ ਕੀਤਾ ਸਨਮਾਨਿਤਸਿਹਤ ਵਿਭਾਗ ਦੇ ਸਟਾਫ ਵੱਲੋਂ ਕੋਵਿਡ-19 ਤਹਿਤ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਆਈਏਐੱਸ ਤੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਵੈਕਸੀਨਅਨ ਸਟੋਰ ਵਿਖੇ ਸੀਨੀਅਰ ਮੈਡੀਕਲ ਅਫਸਰ ਬਲਾਕ ਪੀਐੱਚਸੀ ਜੰਡ ਸਾਹਿਬ ਡਾ. ਰਜੀਵ ਭੰਡਾਰੀ ਤੇ ਮੀਡੀਆ ਇੰਚਾਰਜ ਕੋਵਿਡ-19 ਬੀਈਈ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਬਲਾਕ ਦੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਮਿਸ਼ਨ ਫਤਿਹ ਤਿPunjab7 months ago
-
ਕੋਵਿਡ-19 ਖ਼ਿਲਾਫ਼ ਕੀਤਾ ਜਾਗਰੂਕਐੱਨਐੱਸਐੱਸ ਯੂਨਿਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀਕਪੂਰਾ ਵੱਲੋਂ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਇਕ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਐੱਨਐੱਸਐੱਸ ਵਲੰਟੀਅਰਜ਼ ਨੇ ਘਰ-ਘਰ ਜਾ ਕੇ ਪਿੰਡ ਵਾਸੀਆਂ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕੀਤਾ ਗਿਆ ਤੇ ਇPunjab7 months ago
-
ਜਾਗਰੂਕਤਾ ਲਈ ਕੋਵਾ ਐਪ ਪੰਜਾਬ ਕਰੋ ਡਾਊਨਲੋਡ : ਬੀਈਈਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈਏਐੱਸ ਤੇ ਡਾ. ਰਾਜਿੰਦਰ ਕੁਮਾਰ ਸਿਵਲ ਸਰਜਨ ਫਰੀਦਕੋਟ ਦੀ ਯੋਗ ਅਗਵਾਈ ਹੇਠ ਨੋਵਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀਆਂ ਗਠਿਤ ਟੀਮਾਂ ਵੱਖ-ਵੱਖ ਪਿੰਡ-ਕਸਬਿਆਂ ਦਾ ਦੌਰਾ ਕਰ ਲੋਕਾਂ ਨੂੰ ਜਾਗਰੂਕ ਕਰਕੇ ਘਰ ਰਹਿਣ ਦੀ ਅਪੀਲ ਕਰ ਰਹੀਆਂ ਹਨ। ਮੀਡੀਆ ਇੰਚਾਰਜ ਕੋਵਿਡ-19 ਬੀਈਈ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਸਥਾਨਕ ਵੈਕਸੀਅਨ ਸਟੋਰ ਤੇ ਸੈਕਟਰ ਜੰਡ ਸਾਹਿਬ ਦੇ ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਏਐੱਨਐÎੱਮ ਨੂੰ ਕੋਰੋਨਾ ਦੀ ਸੈਂਪਲਿੰਗ ਤੇਜ਼ ਕਰਨ ਲPunjab8 months ago
-
41 ਜਣਿਆਂ ਦੇ ਲਏ ਨਮੂਨੇਬੱਲੂ ਮਹਿਤਾ, ਪੱਟੀ : ਕੋਵਿਡ-19 ਦੇ ਚੱਲਦਿਆਂ ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਨਿਰਦੇਸ਼ਾਂ ਅਤੇ ਐੱਸਐੱਮਓ ਬੀਰਇੰਦਰ ਕੌਰ ਬੱਲੂ ਮਹਿਤਾ, ਪੱਟੀ : ਕੋਵਿਡ-19 ਦੇ ਚੱਲਦਿਆਂ ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਨਿਰਦੇਸ਼ਾਂ ਅਤੇ ਐੱਸਐੱਮਓ ਬੀਰਇੰਦਰ ਕੌਰPunjab8 months ago
-
'ਮੈਨੂੰ ਮਾਣ ਹੈ ਮੇਰਾ ਬਾਪੂ ਕਿਸਾਨ ਹੈ' ਮੁਹਿੰਮ ਪਹੁੰਚੀ ਪਿੰਡ ਮੱਲੇਆਣਾਅਗਾਂਹਵਧੂ ਤੇ ਪ੍ਰਗਤੀਸ਼ੀਲ ਸੋਚ ਦੇ ਧਾਰਨੀ ਕਿਸਾਨਾਂ ਦੀ ਹੌਂਸਲਾ ਅਫਜਾਈ ਕਰਨ ਲਈ ਲਗਾਤਾਰ ਕਾਰਜਸ਼ੀਲ ਜਥੇਬੰਦੀ 'ਮੈਨੂੰ ਮਾਣ ਹੈ ਮੇਰਾ ਬਾਪੂ ਕਿਸਾਨ ਹੈ' ਅੱਜ ਪਿੰਡ ਮੱਲੇਆਣਾ ਵਿਖੇ ਪਹੁੰਚੀ।Punjab8 months ago
-
ਜਾਗਰੂਕਤਾ ਨਾਲ ਹੀ ਕੋਵਿਡ-19 ਖ਼ਿਲਾਫ ਜਿੱਤੀ ਜਾ ਸਕਦੀ ਜੰਗਕੋਵਿਡ-19 ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚਕੋਵਿਡ-19 ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫ਼ਤਹਿ' ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ, ਤਾਂ ਜੋ ਕੋਵਿਡ-19 ਸਬੰਧੀ ਜਾਣਕਾਰੀ ਘਰ-ਘਰ ਪਹੰੁਚਾਈ ਜਾ ਸਕPunjab8 months ago