agitation
-
ਝੋਨੇ ਦੀ ਲੁਆਈ ਲਈ 2 ਜ਼ੋਨਾਂ 'ਚ ਵੰਡਿਆ ਗਿਆ ਪੰਜਾਬ, ਹੁਣ ਲੁਆਈ 14 ਤੇ 17 ਜੂਨ ਤੋਂ, ਮੱਕੀ 'ਤੇ ਵੀ ਮਿਲੇਗੀ MSPਪਹਿਲੇ ਜ਼ੋਨ ’ਚ 14 ਤੇ ਦੂਜੇ ’ਚ 17 ਜੂਨ ਤੋਂ ਝੋਨੇ ਦੀ ਕਾਸ਼ਤ ਕੀਤੀ ਜਾ ਸਕੇਗੀ। ਕਿਸ ਕਿਸ ਜ਼ਿਲ੍ਹੇ ਨੂੰ ਕਿਸ ਜ਼ੋਨ ’ਚ ਰੱਖਣਾਹੈ ਇਸ ਬਾਰੇ ਵੀ ਕਿਸਾਨ ਜਥੇਬੰਦੀਆਂ ਦੱਸਣਗੀਆਂ। ਉਧਰ ਸਰਹੱਦੀ ਜ਼ਿਲ੍ਹਿਆਂ ’ਚ ਕੰਡਿਆਲੀ ਤਾਰ ਤੋਂ ਪਾਰ ਤੇ ਸੇਮ ਪ੍ਰਭਾਵਿਤ ਇਲਾਕਿਆਂ ’ਚ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋਵੇਗੀ।Punjab1 day ago
-
Chandigarh Farmers Protest : ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀਜਾਬ ਦੇ ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਦਿੱਲੀ ਵਾਂਗ ਮੋਰਚਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਨੂੰ ਦੇਖਦੇ ਹੋਏ ਹੁਣ ਕਿਸਾਨਾਂ ਤੇ ਸੀਐਮ ਮਾਨ ਵਿਚਾਲੇ ਸਹਿਮਤਾ ਹੋ ਗਈ ਹੈ। ਜਿਸ ਨੂੰ ਦੇਖਦੇ ਹੋਏ ਲੱਗ ਰਿਹੈ ਕਿਸਾਨ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਪੱਕਾ ਮੋਰਚਾ ਹਟਾ ਸਕਦੇ ਹਨ। ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨਾਲ ਕਿਸਾਨਾਂ ਦੇ ਵਫ਼ਦ ਦੀ ਮੀਟਿੰਗ 12 ਵਜੇ ਤੋਂ ਜਾਰੀ ਸੀ।Punjab1 day ago
-
ਪੰਜਾਬ ਹਾਊਸਿੰਗ ਕਾਰਪੋਰੇਸ਼ਨ ਦੇ ਠੇਕੇਦਾਰ ਪਰਿਵਾਰ ਸਮੇਤ ਧਰਨੇ 'ਤੇ ਬੈਠੇ, ਕਰ ਰਹੇ ਇਹ ਮੰਗਡੀਜੀਪੀ ਐੱਮਕੇ ਤਿਵਾੜੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਕਾਰੋਪਰੇਸ਼ਨ ਕੋਲ ਨਵਾਂ ਐੱਮਡੀ ਨਹੀਂ ਹੈ ਜਿਸ ਕਰਕੇ ਸਾਰੇ ਕੰਮ ਲਟਕੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਬਕਾਇਆ ਅਦਾਇਗੀਆਂ ਦੇ ਭੁਗਤਾਨ ਕੀਤੇ ਜਾਣ ਤੇ ਕਾਰਪੋਰੇਸ਼ਨ 'ਚ ਨਵਾਂ ਐੱਮਡੀ ਲਗਾ ਕੇ ਰਹਿੰਦੇ ਕੰਮ ਵੀ ਨੇਪੜੇ ਚਾੜ੍ਹੇ ਜਾਣ।Punjab6 days ago
-
ਜ਼ਿਲਾ ਪ੍ਰੀਸ਼ਦ ਚੇਅਰਮੈਨ ਤੇ ਸਰਪੰਚਾਂ ਵੱਲੋਂ ਮਾਨਸਾ-ਸਿਰਸਾ ਰੋਡ 'ਤੇ ਡੀਸੀ ਰਿਹਾਇਸ਼ ਨੇੜੇ ਧਰਨਾ ਭਖਿਆ, ਰੋਡ 'ਤੇ ਗੱਡਿਆ ਕਾਂਗਰਸੀਆਂ ਨੇ ਟੈਂਟਧਰਨਾਕਾਰੀਆਂ ਦਾ ਕਹਿਣਾ ਸੀ ਕਿ ਸਰਕਾਰੀ ਇਸ਼ਾਰੇ ’ਤੇ ਅਫਸਰਸ਼ਾਹੀ ਜ਼ਿਲਾ ਪ੍ਰੀਸ਼ਦ ਦੀ ਕਾਰਵਾਈ ਨੂੰ ਚੱਲਣ ਤੋਂ ਰੋਕਣ ਲਈ ਯਤਨਸ਼ੀਲ ਹੈ ਪਰ ਸਰਕਾਰ ਦੇ ਅਜਿਹੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਜ਼ਿਲਾ ਪ੍ਰੀਸ਼ਦ ਦੀ ਬਾਡੀ ਦੀ ਚੋਣ ਵੀ ਸੰਵਿਧਾਨ ਮੁਤਾਬਿਕ ਵੋਟਰਾਂ ਨੇ ਹੀ ਕੀਤੀ ਹੈ।Punjab9 days ago
-
ਰਾਜ਼ੀਨਾਮੇ ਦੇ ਬਾਵਜੂਦ ਨੂੰਹ ਨੂੰ ਅੰਦਰ ਨਹੀਂ ਵੜਨ ਦੇ ਰਿਹਾ ਸਹੁਰਾ ਪਰਿਵਾਰ, ਘਰ ਦੇ ਬਾਹਰ ਮਰਨ ਵਰਤ 'ਤੇ ਬੈਠੇ ਨਵ-ਵਿਆਹੁਤਾਨਵ ਵਿਆਹੁਤਾ ਕਰਨਜੀਤ ਕੌਰ ਪੁੱਤਰੀ ਬਲਕਾਰ ਸਿੰਘ ਵਾਸੀ ਸ਼ੈਲੋਵਾਲ ਥਾਣਾ ਘੁਮਾਣ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਸ ਦਾ ਵਿਆਹ ਜਨਵਰੀ 2022 ਨੂੰ ਪਿੰਡ ਅੱਤੇਪੁਰ ਦੇ ਜਗਰੂਪ ਸਿੰਘ ਪੁੱਤਰ ਸਤਨਾਮ ਸਿੰਘ ਨਾਲ ਹੋਇਆ। ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਕਰਨ ਲੱਗ ਪਿਆ ਸੀ...Punjab11 days ago
-
17 ਮਈ ਨੂੰ ਚੰਡੀਗੜ੍ਹ ਅੰਦੋਲਨ ਲਈ ਤਿਆਰ ਰਹਿਣ ਕਿਸਾਨ : ਬਹਿਰਾਮਕੇ/ਭੁਲੇਰੀਆਐੱਨਐੱਸ. ਲਾਲੀ, ਕੋਟ ਈਸੇ ਖਾਂ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਇੱਕ ਮਹੱਤਵਪੂਰਨ ਬੈਠਕ ਦੌਰਾਨ ਪ੍ਰਧਾਨਗੀ ਕਰਦਿਆਂPunjab18 days ago
-
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਵਿਚਕਾਰ ਝੜਪ, ਕਈ ਅਧਿਆਪਕਾਂ ਦੀਆਂ ਪੱਗਾਂ ਲੱਥੀਆਂਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਅਸੀਂ ਸਿਰਫ਼ ਸਿੱਖਿਆ ਮੰਤਰੀ ਦੇ ਨੁਮਾਇੰਦੇ ਜਾਂ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ, ਪਿਛਲੀਆਂ ਸਰਕਾਰਾਂ ਵਾਂਗ ਸਾਡੇ 'ਤੇ ਡਾਂਗਾਂ ਵਰ੍ਹਾਈਆਂ ਗਈਆਂ।Punjab18 days ago
-
15 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ, ਅਦਰਸ਼ ਸਕੂਲ ਦੌਲਤਪੁਰਾ ਨੀਂਵਾ ਦੇ ਅਧਿਆਪਕ ਕਲਮ ਛੋੜ ਧਰਨੇ 'ਤੇਪੀਟੀਆਈ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਦੱਸਿਆ ਕਿ ਬਤੌਰ ਪੀਟੀਆਈ ਅਧਿਆਪਕ ਦੇ ਅਦਰਸ਼ ਸਕੂਲ ਦੌਲਤਪੁਰਾ ਨੀਵਾ ਵਿੱਚ ਕੰਮ ਰਹੇ ਹਨ ਜੋ ਕਿ ਪੀਪੀਪੀ ਮੌੜ ਦੇ ਅੰਡਰ ਆਉਂਦੇ ਹਨ।Punjab19 days ago
-
ਸਕੂਲ ਬੱਸਾਂ ਵਾਲਿਆਂ ਨੇ ਟੋਲ ਪਲਾਜ਼ੇ 'ਤੇ ਵਾਰ-ਵਾਰ ਪਰਚੀਆਂ ਕੱਟਣ ਦੇ ਵਿਰੋਧ ’ਚ ਲਗਾਇਆ ਜਾਮਡਰਾਈਵਰ ਨੇ ਆਨਲਾਈਨ ਪੇਮੈਂਟ ਕਰਨੀ ਚਾਹੀ ਤਾਂ ਟੋਲ ਪਲਾਜ਼ਾ ਦੇ ਸਿਸਟਮ 'ਚ ਤਕਨੀਕੀ ਸਮੱਸਿਆ ਆਉਣ ਕਾਰਨ ਪੈਮੇਂਟ ਨਹੀਂ ਹੋ ਰਹੀ ਸੀ ਜਿਸ ਕਾਰਨ ਟੋਲ ਕਰਮੀਆਂ ਵਲੋਂ ਤਕਰਾਰ ਕਰਕੇ ਸਕੂਲ ਬੱਸ ਨੂੰ ਓਥੋਂ ਲੰਘਣ ਨਹੀਂ ਦਿੱਤਾ ਗਿਆ ਅਤੇ ਵਾਪਸ ਮੋੜ ਦਿੱਤਾ ਗਿਆ।Punjab19 days ago
-
ਇਤਿਹਾਸ ਨਾਲ ਛੇੜਛਾੜ ਮਾਮਲਾ ; ਸਿੱਖ ਆਗੂਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਮਾਰਤ ਦਾ ਗੇਟ ਕੀਤਾ ਬੰਦਸਵੇਰ ਸਾਰ ਗੇਟ ਬੰਦ ਹੋਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮ ਦਫਤਰ ਦੇ ਅੰਦਰ ਨਹੀਂ ਜਾ ਸਕੇ ਜਦਕਿ ਰੋਜ਼ ਮੱਰਾ ਦੇ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।Punjab22 days ago
-
ਜੀਪ ਚਾਲਕਾਂ ਨੇ ਮਾਨ ਸਰਕਾਰ ਖ਼ਿਲਾਫ਼ ਖੋਲਿਆ ਮੋਰਚਾਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਜੁਗਾੜੂ ਵਾਹਨਾ ਨੂੰ ਬੰਦ ਕਰਕੇ ਫਿਰ ਫੈਸਲਾ ਵਾਪਸ ਲੈਣ ਵਾਲਾ ਘਟਨਾਕ੍ਰਮ ਸਿਰਦਰਦੀPunjab24 days ago
-
ਮਾਮਲਾ ਕਿਸਾਨਾਂ ਦੇ ਗ੍ਰਿਫ਼ਤਾਰੀ ਵਾਰੰਟਾਂ ਦਾ : ਕਿਰਤੀ ਕਿਸਾਨ ਯੂਨੀਅਨ ਨੇ ਦਿੱਤੀ ਅੰਦੋਲਨ ਕਰਨ ਦੀ ਚਿਤਾਵਨੀਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਸਾਨਾਂ ਦੇ ਗ੍ਰਿਫ਼ਤਾਰੀ ਵਾਰੰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਰਕਾਰ ਨੂੰ ਕਿਸਾਨਾਂ ਦੇ ਕਰਜ਼ੇ 'ਤੇ ਲੀਕ ਮਾਰਨ ਦੀ ਮੰਗ ਕੀਤੀ ਹੈ।Punjab28 days ago
-
ਪੰਜਾਬ ਦੇ ਕਈ ਸਕੂਲਾਂ 'ਚ ਸਿੱਖਿਆ ਬੋਰਡ ਦੀ ਮਨਜ਼ੂਰੀ ਤੋਂ ਬਿਨਾਂ ਸਿਲੇਬਸ 'ਚ ਪੜ੍ਹਾਇਆ ਜਾ ਰਿਹਾ ਕਿਸਾਨ ਅੰਦੋਲਨਪੰਜਾਬ ਦੇ ਕੁਝ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਬਾਰੇ ਪੜ੍ਹਾਇਆ ਜਾ ਰਿਹਾ ਹੈ ਅਤੇ ਇਹ ਸਭ ਕੁਝ ਪੰਜਾਬ ਸਿੱਖਿਆ ਬੋਰਡ ਦੀ ਪ੍ਰਵਾਨਗੀ ਤੋਂ ਬਿਨਾਂ ਕੀਤਾ ਜਾ ਰਿਹਾ ਹੈ। ਇੱਕ ਸਾਲ ਤੋਂ ਵੱਧ ਸਮੇਂ ਤਕ ਚੱਲੇ ਕਿਸਾਨ ਅੰਦੋਲਨ ਨੂੰ ਪੰਜਾਬ ਦੇ ਕਈ ਪ੍ਰਾਈਵੇਟ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ।Punjab1 month ago
-
ਕੋਰੋਨਾ ਕਾਲ ਦਾ ਬਕਾਇਆ ਮੰਗ ਰਹੇ ਸਕੂਲ ਖਿਲਾਫ਼ ਪ੍ਰਦਰਸ਼ਨPunjab1 month ago
-
ETT ਅਧਿਆਪਕਾਂ ਨੇ ਬੱਚਿਆਂ ਸਮੇਤ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਾਇਆ ਧਰਨਾ, ਮੀਤ ਹੇਅਰ ਨੇ ਦਿੱਤਾ ਇਹ ਭਰੋਸਾETT ਅਧਿਆਪਕ ਯੂਨੀਅਨ ਦੇ ਆਗੂ ਮਨੀਸ਼ ਕੁਮਾਰ ਨੇ ਦੱਸਿਆ ਕਿ ਪੂਰੇ ਪੰਜਾਬ ’ਚੋਂ ਸੈਂਕੜੇ ਅਧਿਆਪਕਾਂ ਨੇ ਇਸ ਧਰਨੇ ’ਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਉਹ 200 ਤੋਂ 300 ਕਿਲੋਮੀਟਰ ਤੋਂ ਸਫ਼ਰ ਕਰ ਕੇ ਡਿਊਟੀ ਕਰ ਰਹੇ ਹਨ, ਜੋ ਕਿ ਸਰਾਸਰ ਪਾਲਿਸੀ ਤੇ ਵਿਭਾਗ ਦੇ ਨਿਯਮਾਂ ਦੇ ਖ਼ਿਲਾਫ਼ ਹੈ।Punjab1 month ago
-
ਵਧ ਰਹੀ ਮਹਿੰਗਾਈ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਖਿਲਾਫ ਕੀਤਾ ਪ੍ਰਦਰਸ਼ਨ, ਵਧਾਵਨ ਨੇ ਕਿਹਾ- ਲੋਕਾਂ ਦਾ ਕੱਢਿਆ ਜਾ ਰਿਹੈ ਕਚੂੰਮਰਹਰ ਰੋਜ਼ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਕੇਂਦਰ ਸਰਕਾਰ ਵੱਲੋਂ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਹਰ ਵਸਤੂ ਦਾ ਰੇਟ ਅਸਮਾਨ ਨੂੰ ਛੂਹਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਸਲ ਵਿਚ ਕਾਰਪੋਰੇਟ ਘਰਾਣੇ ਚਲਾ ਰਹੇ ਹਨ ਜਿਨ੍ਹਾਂ ਨੂੰ ਫ਼ਾਇਦਾ ਦੇਣ ਲਈ ਲਗਾਤਾਰ ਤੇਲ ਕੀਮਤਾਂ ਅਤੇ ਰਸੋਈ ਗੈਸ ਦੇ ਭਾਅ ਚ ਵਾਧਾ ਕੀਤਾ ਜਾ ਰਿਹਾ ਹੈ।Punjab1 month ago
-
ਸੀਪੀਆਈ (ਐੱਮ.ਐੱਲ.) ਵੱਲੋਂ 8 ਅਪ੍ਰੈਲ ਨੂੰ ਸੂਬੇ ਭਰ 'ਚ ਮੁਜ਼ਾਹਰੇ ਕਰਨ ਦਾ ਐਲਾਨ, ਜਾਣੋ ਕੀ ਹੈ ਮਾਮਲਾਪਾਰਟੀ ਨੇ 8 ਅਪ੍ਰੈਲ ਨੂੰ ਜ਼ਿਲਾ ਕੇਂਦਰਾਂ ਉੱਪਰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨੂੰ ਸਫ਼ਲ ਬਣਾਉਣ ਅਤੇ ਜਮਹੂਰੀ ਹੱਕਾਂ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਨ ਲਈ ਕਮਿਊਨਿਸਟ ਇਨਕਲਾਬੀਆਂ, ਦੇਸ਼ ਭਗਤ ਅਤੇ ਜਮਹੂਰੀ ਸ਼ਕਤੀਆਂ ਨੂੰ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।Punjab1 month ago
-
ਕੇਂਦਰ ਸਰਕਾਰ ਖ਼ਿਲਾਫ਼ ਖੋਲਿ੍ਹਆ ਮੋਰਚਾਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ : ਇੰਡੀਅਨ ਫੈੱਡਰੇਸ਼ਨ ਆਫ਼ ਟਰੇਡ ਯੂਨੀਅਨ ਅਤੇ ਹੋਰ ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ : ਇੰਡੀਅਨ ਫੈੱਡਰੇਸ਼ਨ ਆਫ਼ ਟਰੇਡ ਯੂਨੀਅਨ ਅਤੇ ਹੋਰ ਕੇਂਦਰੀ ਟਰੇਡ ਯੂਨੀਅਨ ਦੇ ਸੱਦੇPunjab1 month ago
-
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਰੇਲਵੇ ਨੂੰ 50 ਤੋਂ 60 ਲੱਖ ਦਾ ਨੁਕਸਾਨ, ਅੱਧੀ ਦਰਜਨ ਰੇਲ ਗੱਡੀਆਂ ਹੋਈਆਂ ਸਨ ਰੱਦਸ਼ਨਿੱਚਰਵਾਰ ਨੂੰ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਰੇਲਵੇ ਨੂੰ ਇਕ ਦਿਨ ਦਾ 50 ਤੋਂ 60 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ ਅਤੇ ਐਤਵਾਰ ਨੂੰ ਰੇਲ ਗੱਡੀਆਂ ਦੀ ਰੋਜ਼ਾਨਾ ਦੀ ਤਰ੍ਹਾਂ ਬਹਾਲੀ ਹੋ ਗਈ। ਰੇਲਵੇ ਦੇ ਕਮਰਸ਼ੀਲ ਸੂਤਰਾਂ ਦੇ ਅਨੁਸਾਰ ਪ੍ਰਤੀ ਪਸੰਜਰ ਗੱਡੀ ਦੇ ਰੱਦ ਹੋਣ ਨਾਲ ਲਗਪਗ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੁੰਦਾ ਹੈ ਅਤੇ ਸ਼ਨਿਚਰਵਾਰ ਨੂੰ ਫਿਰੋਜ਼ਪੁਰ ਰੇਲਵੇ ਮੰਡਲ ਵਲੋਂ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਅਧੀ ਦਰਜਨ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਸਨ।Punjab1 month ago
-
ਅੰਮ੍ਰਿਤਸਰ 'ਚ ਰੇਲ ਪਟੜੀ 'ਤੇ ਬੈਠੇ ਕਿਸਾਨ, ਸ਼ਤਾਬਦੀ ਸਮੇਤ 4 ਟਰੇਨਾਂ ਰੱਦ, ਸਿਰਫ਼ ਸ਼ਾਨ-ਏ-ਪੰਜਾਬ ਨੂੰ ਦਿੱਤੀ ਜਾਣ ਦੀ ਇਜਾਜ਼ਤਦਿੱਲੀ ਵਿੱਚ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਕਿਸਾਨਾਂ ਨੇ ਇੱਕ ਵਾਰ ਫਿਰ ਰੇਲ ਪਟੜੀਆਂ ਵੱਲ ਰੁਖ਼ ਕਰ ਲਿਆ ਹੈ। ਇਸ ਕਾਰਨ ਪੰਜਾਬ ਰੂਟ ’ਤੇ ਰੇਲ ਗੱਡੀਆਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੇ ਮੁਸਾਫਰਾਂ ਦੇ ਕਹਿਣ 'ਤੇ ਸ਼ਾਨ-ਏ-ਪੰਜਾਬ ਨੂੰ ਜਾਣ ਦਿੱਤਾ ਪਰ ਬਾਕੀ ਟਰੇਨਾਂ ਨੂੰ ਪਠਾਨਕੋਟ ਦੇ ਰਸਤੇ ਮੋੜਨਾ ਪਿਆ। ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਸਮੇਤ ਚਾਰ ਟਰੇਨਾਂ ਨੂੰ ਰੱਦ ਕਰਨਾ ਪਿਆ।Punjab1 month ago