aginst
-
ਇਜ਼ਰਾਇਲ 'ਚ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਖ਼ਿਲਾਫ਼ ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕਇਜ਼ਰਾਈਲ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਭਿ੍ਸ਼ਟਾਚਾਰ ਦੇ ਦੋਸ਼ਾਂ ਵਿਚ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਨਾਲ ਨਿਪਟਣ ਵਿਚ ਲਾਪਰਵਾਹੀ ਕੀਤੀ।World1 month ago
-
ਰਵਨੀਤ ਬਿੱਟੂ ਦਾ ਭਾਜਪਾ ਨੇ ਫੂਕਿਆ ਪੁਤਲਾਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਇਕ ਆਏ ਬਿਆਨ 'ਲਾਸ਼ਾਂ ਦੇ ਢੇਰ ਵਿਛਾ ਦਿਆਂਗੇ' ਦਾ ਭਾਜਪਾ ਯੁਵਾ ਮੋਰਚਾ ਵੱਲੋਂ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਦਿੱਤੇ ਸੱਦੇ 'ਤੇPunjab1 month ago
-
ਕੌਂਸਲਰ ਦੇ ਪਤੀ ਸਮੇਤ ਤਿੰਨ ਖ਼ਿਲਾਫ਼ ਮਾਮਲਾ ਦਰਜਪਿਸਤੌਲ ਵਿਖਾ ਕੇ ਧਮਕਾਉਣ ਦੇ ਮਾਮਲੇ 'ਚ ਥਾਣਾ ਛੇਹਰਟਾ ਦੀ ਪੁਲਿਸ ਨੇ ਸੋਮਵਾਰ ਨੂੰ ਹਿਰਾਸਤ 'ਚ ਲਏ ਕੌਂਸਲਰ ਪਤੀ ਸਵਰਾਜਬੀਰ ਸਿੰਘ ਉਰਫ਼ ਸ਼ਵੀ ਿਢੱਲੋਂ ਤੇ ਉਨ੍ਹਾਂ ਦੇ ਸਾਥੀ ਜੋਬਨਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਦੋਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ। ਥਾਣਾ ਛੇਹਰਟਾ ਦੀ ਪੁਲਿਸ ਨੇ ਇਸ ਮਾਮਲੇ 'ਚ ਵਾਰਡ ਨੰਬਰ 79 ਦੀ ਕੌਂਸਲਰ ਨਿਸ਼ਾ ਿਢੱਲੋਂ ਦੇ ਪਤੀ ਸ਼ਵੀ ਿਢੱਲੋਂ ਅਤੇ ਉਨ੍ਹਾਂ ਦੇ ਦੋ ਸਾਥੀਆਂ ਜੋਬਨਜੀਤ ਸਿੰਘ ਤੇ ਦਿਲਬਾਗ ਸਿੰਘ ਬਾਗਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।Punjab3 months ago
-
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਮੁਕਤਸਰ-ਕੋਟਕਪੂਰਾ ਰੋਡ 'ਤੇ ਲਾਇਆ ਜਾਮਕਿਸਾਨ ਜਥੇਬੰਦੀਆ ਦੇ ਸੱਦੇ 'ਤੇ ਵੀਰਵਾਰ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਉਦੇਕਰਨ ਚੌਂਕ 'ਚ ਹਜ਼ਾਰਾਂ ਦੀ ਗਿਣਤੀ 'ਚ ਇਕੱਤਰ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ ਤੇ ਹੋਰਾਂ ਵੱਲੋਂ 12 ਤੋਂ 4 ਵਜੇ ਤਕ ਮੁਕਤਸਰ-ਕੋਟਕਪੂਰਾ ਰੋਡ 'ਤੇ ਜਾਮ ਲਾਇਆ ਗਿਆ। ਇਸ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।Punjab3 months ago
-
ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਮੁਜ਼ਾਹਰਾਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐੱਫ ਇੰਪਲਾਈਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸਾਂਝੇ ਪਲੇਟਫਾਰਮ ਐੱਨਪੀਐੱਸਈਯੂ ਦੇ ਝੰਡੇ ਹੇਠਾਂ ਪੰਜਾਬ ਭਰ ਵਿਚ ਤਹਿਸੀਲ ਅਤੇ ਬਲਾਕ ਪੱਧਰ 'ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਕਨਵੀਨਰ ਡਾ. ਸੰਤਸੇਵਕ ਸਿੰਘ ਸਰਕਾਰੀਆ ਅਤੇ ਤਹਿਸੀਲ ਪ੍ਰਧਾਨ ਕੁਲਬੀਰ ਸਿੰਘ ਨਾਗ ਨੇ ਐੱਨਪੀਐੱਸ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨ ਮੁਲਾਜ਼ਮਾਂ ਦਾ ਹੱਕ ਹੈ ਕੋਈ ਖੈਰਾਤ ਨਹੀ ਹੈ।Punjab3 months ago
-
ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ : ਜੁਨੇਜਾਜਿਥੇ ਖੇਤੀ ਸੁਧਾਰ ਕਾਨੂੰਨ ਦੇ ਖਿਲਾਫ ਪਿੰਡਾਂ ਵਿਚ ਜਿਥੇ ਕਿਸਾਨਾ ਅਤੇ ਹੋਰ ਵਰਗਾਂ ਨੇ ਭਾਗ ਲਿਆ, ਉਥੇ ਪਟਿਆਲਾ ਸ਼ਹਿਰ ਤੋਂ ਕਿਸਾਨਾ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਸ਼ਹਿਰ ਦੇ ਕਿਸਾਨਾ ਦੇ ਨਾਲ ਨਾਲ ਵਪਾਰੀ, ਮਜਦੂਰ ਅਤੇ ਮੁਲਾਜਮਾਂ ਸਮੇਤ ਸਮੁੱਚੇ ਵਰPunjab4 months ago
-
ਤਨਖ਼ਾਹਾਂ ਨਾ ਮਿਲਣ 'ਤੇ ਭੜਕੇ ਜੰਗਲਾਤ ਕਾਮੇਜੰਗਲਾਤ ਵਰਕਰਜ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਵੀਰਪਾਲ ਸਿੰਘ ਬੰਮਣਾ ਸਕੱਤਰ ਅਮਰਜੀਤ ਸਿੰਘ ਬੁੱਗਾ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ। ਅੱਜ ਸਵੇਰ ਤੋਂ ਜੰਗਲਾਤ ਕਾਮੇ ਝੰਡੇ ਮਾਟੋਆਂ ਤੇ ਬੇਨਰਾਂ ਦੇ ਨਾਲ ਲੈਸ ਹੋ ਕੇ ਨਾਅਰੇ ਮਾਰਦੇ ਹੋਏ ਧਰਨੇ ਵਿਚ ਪੁੱਜੇ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਸਵਿੰਦਰ ਸਿੰਘ ਸੌਜਾ, ਮੇਜਰ ਸਰਹਿੰਦ ਨੇ ਕਿਹਾ ਕਿ ਜੰਗਲਾਤ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਮਿਲੀਆਂ। ਅੱਤ ਦੀ ਮਹਿਗਾਈ ਵਿਚ ਵਰਕਰਾਂ ਦੇ ਪਰਿਵਾਰਾਂ ਦਾ ਗੁਜਾਰਾ ਮੁਸਕਲ ਹੋਇਆ ਿPunjab5 months ago
-
ਚੋਣ ਮੈਦਾਨ 'ਚ ਪਤੀ ਨੂੰ ਚੁਣੌਤੀ ਦੇ ਸਕਦੀ ਹੈ ਐਸ਼ਵਰਿਆਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਤੇਜਪ੍ਰਤਾਪ ਯਾਦਵ ਨੂੰ ਬਿਹਾਰ ਦੇ ਚੋਣ ਮੈਦਾਨ 'ਚ ਪਤਨੀ ਐਸ਼ਵਰਿਆ ਤੋਂ ਹੀ ਚੁਣੌਤੀ ਮਿਲ ਸਕਦੀ ਹੈ।National5 months ago
-
ਅਕਾਲੀ-ਭਾਜਪਾ ਨੇ ਘੇਰਿਆ ਡੀਸੀ ਦਫ਼ਤਰਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਇਥੇ ਪੰਜਾਬ ਦੇ ਸਾਬਕਾ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ 'ਚ ਕਾਂਗਰਸ ਸਰਕਾਰ ਵੱਲੋਂ ਰੱਦ ਕੀਤੇ ਨੀਲੇ ਕਾਰਡ ਮੁੜ ਬਹਾਲ ਕਰਨ ਅਤੇ ਕਾਂਗਰਸ ਸਰਕਾਰ ਵਿਚ ਹੋਏ ਵੱਡੇ ਘਪਲਿਆਂ ਦੀ ਨਿਰਪੱਖ ਜਾਂਚ ਕਰਾਉਣ ਸਬੰਧੀ ਡੀਸੀ ਦਫ਼ਤਰ ਦਾ ਿਘਰਾਓ ਕਰ ਕੇ ਪੰਜਾਬ ਦੇ ਰਾਜਪਾਲ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਲਾਏ ਧਰਨੇ 'ਚ ਕਾਂਗਰਸ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਹੋਈ। ਇਸ ਮੋਕੇ ਸਾਬਕਾ ਮੰਤਰੀ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸ਼Punjab8 months ago
-
ਨੀਲੇ ਕਾਰਡ ਕੱਟਣ 'ਤੇ ਲੋਕਾਂ ਕੀਤਾ ਰੋਸ ਮੁਜ਼ਾਹਰਾਇੱਥੋਂ ਦੇ ਪਿੰਡ ਪੋਨਾ ਵਿਖੇ ਨੀਲੇ ਕਾਰਡ ਕੱਟੇ ਜਾਣ ਦੇ ਰੋਸ ਵਿਚ ਵੱਡੀ ਗਿਣਤੀ 'ਚ ਸੜਕਾਂ 'ਤੇ ਉਤਰੇ ਮਰਦ, ਅੌਰਤਾਂ ਨੇ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ।Punjab9 months ago
-
ਫੇਸਬੁੱਕ 'ਤੇ ਇਤਰਾਜ਼ਯੋਗ ਪੋਸਟ ਸ਼ੇਅਰ ਕਰਨ ਵਾਲਾ ਕਾਬੂਪੱਤਰ ਪ੍ਰਰੇਰਕ, ਮੋਗਾ : ਥਾਣਾ ਸਿਟੀ ਸਾਊਥ ਦੇ ਅਧੀਨ ਪੈਂਦੇ ਇਲਾਕੇ ਮੋਹਨ ਸਿੰਘ ਬਸਤੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕੋਰੋਨਾ ਵਾਇਰਸ ਦੌਰਾਨ ਲੱਗੇ ਕਰਫਿਊ ਵਿਚ ਨਫਰਤ ਅਤੇ ਦੰਗੇ ਫੈਲਾਉਣ ਦੇ ਮਕਸਦ ਨਾਲ ਆਪਣੀ ਫੇਸਬੱੁਕ 'ਤੇ ਪੋਸਟ ਸ਼ੇਅਰ ਕਰ ਦਿੱਤੀ। ਪੁਲਿਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਸਾਊਥ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਮੋਗਾ ਦੀ ਮੋਹਨ ਸਿੰਘ ਬਸਤੀ 'ਚ ਰਹਿਣ ਵਾਲੇ ਵਿਅਕਤੀ ਵਰਿੰਦਰਪਾਲ ਸਿੰਘ ਉਰਫ ਬਿੰਦਰ ਪੁੱਤਰ ਮੁਖਤਿਆਰ ਸਿੰਘ ਨੇ ਨਫਰਤ ਅਤੇ ਦੰਗੇ ਫੈਲਾਉਣ ਦੇ ਮਕਸਦ ਨਾਲ ਅਪਣੀ ਫੇਸਬੁੱਕ 'ਤੇ ਪੋਸਟ ਸ਼ੇਅਰ ਕਰ ਦਿੱਤੀ। ਪੁਲਿਸ ਨੇ ਵਰਿੰਦਰਪਾਲ ਸਿੰਘ ਉਰਫ ਬਿੰਦਰ ਵਾਸੀ ਬਸਤੀ ਮੋਹਨ ਸਿੰਘ ਨੂੰ ਗਿ੍ਫਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।Punjab10 months ago
-
ਗਮਾਡਾ ਵੱਲੋਂ ਪਾਣੀ ਦੇ ਵੱਧ ਰੇਟ ਵਸੂਲਣ ਖ਼ਿਲਾਫ਼ ਸੜਕਾਂ 'ਤੇ ਲੋਕਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੈਕਟਰ 66 ਤੋਂ 69, ਸੈਕਟਰ 76 ਤੋਂ 80 ਅਤੇ ਐਰੋਸਿਟੀ ਵਾਸੀਆਂ ਵੱਲੋਂ ਬਾਕੀ ਸ਼ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੈਕਟਰ 66 ਤੋਂ 69, ਸੈਕਟਰ 76 ਤੋਂ 80 ਅਤੇ ਐਰੋਸਿਟੀ ਵਾਸੀਆਂ ਵੱਲੋਂ ਬਾਕੀ ਸ਼Punjab1 year ago
-
ਕੈਬਨਿਟ ਮੰਤਰੀ ਚੰਨੀ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ* ਸੜਕ 'ਚ ਪਏ ਪਾੜ ਤੇ ਐੱਸਵਾਈਐੱਲ ਨਹਿਰ 'ਚ ਸੀਵਰੇਜ ਦਾ ਗੰਦਾ ਪਾਣੀ ਸੁੱਟਣ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਰੋ * ਸੜਕ 'ਚ ਪਏ ਪਾੜ ਤੇ ਐੱਸਵਾਈਐੱਲ ਨਹਿਰ 'ਚ ਸੀਵਰੇਜ ਦਾ ਗੰਦਾ ਪਾਣੀ ਸੁੱਟਣ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਰੋ * ਸੜਕ 'ਚ ਪਏ ਪਾੜ ਤੇ ਐੱਸਵਾਈਐੱਲ ਨਹਿਰ 'ਚ ਸੀਵਰੇਜ ਦਾ ਗੰਦਾ ਪਾਣੀ ਸੁੱਟਣ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਰੋ * ਸੜਕ 'ਚ ਪਏ ਪਾੜ ਤੇ ਐੱਸਵਾਈਐੱਲ ਨਹਿਰ 'ਚ ਸੀਵਰੇਜ ਦਾ ਗੰਦਾ ਪਾਣੀ ਸੁੱਟਣ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਰੋ * ਸੜਕ 'ਚ ਪਏ ਪਾੜ ਤੇ ਐੱਸਵਾਈਐੱਲ ਨਹਿਰ 'ਚ ਸੀਵਰੇਜ ਦਾ ਗੰਦਾ ਪਾਣੀ ਸੁੱਟਣ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਰੋPunjab1 year ago
-
ਸ਼ਬਾਨਾ ਆਜ਼ਮੀ ਦੇ ਡਰਾਈਵਰ ਖ਼ਿਲਾਫ਼ FIR ਦਰਜ, rash driving ਦਾ ਦੋਸ਼ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਕਾਰ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਕਾਰ ਚਾਲਕ ਅਮਲੇਸ਼ ਕਾਮਤ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ।Entertainment 1 year ago
-
ਨਿਯੁਕਤੀ ਮੰਗ ਰਹੇ ਜੇਬੀਟੀ ਉਮੀਦਵਾਰਾਂ 'ਤੇ ਸੁੱਟੀਆਂ ਪਾਣੀ ਦੀਆਂ ਬੌਛਾਰਾਂ, ਤਿੰਨ ਜ਼ਖ਼ਮੀਜੇਐੱਨਐੱਨ, ਪੰਚਕੂਲਾ : 12731 ਜੇਬੀਟੀ 'ਚੋਂ ਨਿਯੁਕਤੀ ਤੋਂ ਵਾਂਝੇ ਉਮੀਦਵਾਰਾਂ 'ਤੇ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੌ ਜੇਐੱਨਐੱਨ, ਪੰਚਕੂਲਾ : 12731 ਜੇਬੀਟੀ 'ਚੋਂ ਨਿਯੁਕਤੀ ਤੋਂ ਵਾਂਝੇ ਉਮੀਦਵਾਰਾਂ 'ਤੇ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੌ ਜੇਐੱਨਐੱਨ, ਪੰਚਕੂਲਾ : 12731 ਜੇਬੀਟੀ 'ਚੋਂ ਨਿਯੁਕਤੀ ਤੋਂ ਵਾਂਝੇ ਉਮੀਦਵਾਰਾਂ 'ਤੇ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੌ ਜੇਐੱਨਐੱਨ, ਪੰਚਕੂਲਾ : 12731 ਜੇਬੀਟੀ 'ਚੋਂ ਨਿਯੁਕਤੀ ਤੋਂ ਵਾਂਝੇ ਉਮੀਦਵਾਰਾਂ 'ਤੇ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੌ ਜੇਐੱਨਐੱਨ, ਪੰਚਕੂਲਾ : 12731 ਜੇਬੀਟੀ 'ਚੋਂ ਨਿਯੁਕਤੀ ਤੋਂ ਵਾਂਝੇ ਉਮੀਦਵਾਰਾਂ 'ਤੇ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੌ ਜੇਐੱਨਐੱਨ, ਪੰਚਕੂਲਾ : 12731 ਜੇਬੀਟੀ 'ਚੋਂ ਨਿਯੁਕਤੀ ਤੋਂ ਵਾਂਝੇ ਉਮੀਦਵਾਰਾਂ 'ਤੇ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੌPunjab1 year ago
-
ਮੋਦੀ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ : ਛਾਬੜਾਕੈਪਸ਼ਨ: ਮੋਦੀ ਸਰਕਾਰ ਦਾ ਪੁਤਾਲਾ ਸਾੜਦੇ ਹੋਏ ਕਾਂਗਰਸੀ ਆਗੂ - ਕਾਂਗਰਸੀ ਵਰਕਰਾਂ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਵਿ ਕੈਪਸ਼ਨ: ਮੋਦੀ ਸਰਕਾਰ ਦਾ ਪੁਤਾਲਾ ਸਾੜਦੇ ਹੋਏ ਕਾਂਗਰਸੀ ਆਗੂ - ਕਾਂਗਰਸੀ ਵਰਕਰਾਂ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਵਿ ਕੈਪਸ਼ਨ: ਮੋਦੀ ਸਰਕਾਰ ਦਾ ਪੁਤਾਲਾ ਸਾੜਦੇ ਹੋਏ ਕਾਂਗਰਸੀ ਆਗੂ - ਕਾਂਗਰਸੀ ਵਰਕਰਾਂ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਵਿ ਕੈਪਸ਼ਨ: ਮੋਦੀ ਸਰਕਾਰ ਦਾ ਪੁਤਾਲਾ ਸਾੜਦੇ ਹੋਏ ਕਾਂਗਰਸੀ ਆਗੂ - ਕਾਂਗਰਸੀ ਵਰਕਰਾਂ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਵਿ ਕੈਪਸ਼ਨ: ਮੋਦੀ ਸਰਕਾਰ ਦਾ ਪੁਤਾਲਾ ਸਾੜਦੇ ਹੋਏ ਕਾਂਗਰਸੀ ਆਗੂ - ਕਾਂਗਰਸੀ ਵਰਕਰਾਂ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਵਿ ਕੈਪਸ਼ਨ: ਮੋਦੀ ਸਰਕਾਰ ਦਾ ਪੁਤਾਲਾ ਸਾੜਦੇ ਹੋਏ ਕਾਂਗਰਸੀ ਆਗੂ - ਕਾਂਗਰਸੀ ਵਰਕਰਾਂ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਵਿPunjab1 year ago
-
ਬੇਰੁਜ਼ਗਾਰ ਵੈਟਰਨਰੀ ਡਿਪਲੋਮਾ ਹੋਲਡਰਾਂ ਨੇ ਕੀਤਾ ਪੁਤਲ਼ਾ ਫੂਕ ਮੁਜ਼ਾਹਰਾ21ਸੀਐਚਡੀ15ਪੀ)----ਸਰਕਾਰ ਵਿਰੁੱਧ ਪੁਤਲ਼ਾ ਫੂਕ ਮੁਜ਼ਾਹਰਾ ਕਰਦੇ ਹੋਏ ਮੁਲਜ਼ਮ। ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ 21ਸੀਐਚਡੀ15ਪੀ)----ਸਰਕਾਰ ਵਿਰੁੱਧ ਪੁਤਲ਼ਾ ਫੂਕ ਮੁਜ਼ਾਹਰਾ ਕਰਦੇ ਹੋਏ ਮੁਲਜ਼ਮ। ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ 21ਸੀਐਚਡੀ15ਪੀ)----ਸਰਕਾਰ ਵਿਰੁੱਧ ਪੁਤਲ਼ਾ ਫੂਕ ਮੁਜ਼ਾਹਰਾ ਕਰਦੇ ਹੋਏ ਮੁਲਜ਼ਮ। ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ 21ਸੀਐਚਡੀ15ਪੀ)----ਸਰਕਾਰ ਵਿਰੁੱਧ ਪੁਤਲ਼ਾ ਫੂਕ ਮੁਜ਼ਾਹਰਾ ਕਰਦੇ ਹੋਏ ਮੁਲਜ਼ਮ। ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ 21ਸੀਐਚਡੀ15ਪੀ)----ਸਰਕਾਰ ਵਿਰੁੱਧ ਪੁਤਲ਼ਾ ਫੂਕ ਮੁਜ਼ਾਹਰਾ ਕਰਦੇ ਹੋਏ ਮੁਲਜ਼ਮ। ਸੀਨੀਅਰ ਰਿਪੋਰਟਰ, ਐੱਸਏਐੱਸ ਨਗਰPunjab1 year ago
-
ਟਰੱਸਟ ਵਿਰੁੱਧ ਹਾਈ ਕੋਰਟ ਜਾਵੇਗੀ ਗੁਰੂ ਅਮਰਦਾਸ ਨਗਰ ਵਸਨੀਕ ਸੁਸਾਇਟੀ : ਸੁਸ਼ੀਲ ਸ਼ਰਮਾਮਦਨ ਭਾਰਦਵਾਜ, ਜਲੰਧਰ : ਗੁਰੂ ਅਮਰਦਾਸ ਨਗਰ ਵਸਨੀਕ ਸੁਸਾਇਟੀ ਇੰਪਰੂਪਮੈਂਟ ਟਰੱਸਟ ਵਿਰੁੱਧ ਹਾਈਕੋਰਟ ਜਾਵੇਗੀ, ਕਿਉਂਕਿ ਟਰੱਸਟ ਨੇ ਨਾਨ-ਸੇਲੇਬਲ ਏਰੀਆ 'ਚ ਦੂਜੇ ਪੈਟਰੋਲ ਪੰਪ ਲਾਉਣ ਲਈ ਇੰਡੀਅਨ ਆਇਲ ਕੰਪਨੀ ਨੂੰ ਜ਼ਮੀਨ ਵੇਚ ਦਿੱਤੀ ਹੈ ਜਿਸ ਨੇ ਖ਼ੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਵਿਚ ਇਲਾਕੇ ਦੇ ਕੌਂਸਲਰ ਸੁਸ਼ੀਲ ਸ਼ਰਮਾ ਨੇ ਕਿਹਾ ਹੈ ਕਿ ਜੇ ਟਰੱਸਟ ਨੇ ਸੋਮਵਾਰ ਤਕ ਤਸੱਲੀਬਖਸ਼ ਜਵਾਬ ਨਾ ਦਿੱਤਾ ਤਾਂ ਸੁਸਾਇਟੀ ਟਰੱਸਟ ਦੀਆਂ ਗਲਤ ਨੀਤੀਆਂ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗੀ ਤੇ ਟਰੱਸਟ ਵਿਰੁੱਧ ਕਾਰਵਾਈ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਉਕਤ ਕਾਲੋਨੀ ਜਦੋਂ ਸ਼ੁਰੂ ਹੋਈ ਸੀ ਤਾਂ ਉਸ ਵਿਚ ਯੋਜਨਾ ਅਨੁਸਾਰ ਇਕ ਹੀ ਪੈਟਰੋਲ ਪੰਪ ਲਾਉਣ ਦੀ ਵਿਵਸਥਾ ਸੀ ਤੇ ਇਸ ਕਾਲੋਨੀ ਨੂੰ ਨਾਨ-ਕਮਰਸ਼ੀਅਲ ਏਰੀਆ ਕਰਾਰ ਦਿੱਤਾ ਗਿਆ ਸੀ।Punjab1 year ago
-
ਠੱਗੀ ਮਾਰਨ ਦੇ ਦੋਸ਼ 'ਚ ਤਿੰਨ ਨਾਮਜ਼ਦਪੱਤਰ ਪ੍ਰਰੇਰਕ, ਭਵਾਨੀਗੜ੍ਹ : ਇਕ ਨਿੱਜੀ ਕੰਪਨੀ 'ਚ ਵੱਧ ਵਿਆਜ ਦਾ ਲਾਲਚ ਦੇ ਕੇ ਪੈਸੇ ਨਿਵੇਸ਼ ਕਰਨ ਦਾ ਲਾਲਚ ਦੇ ਕੇ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਨੇ 3 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਪਰਨਿੰਦਰ ਸਿੰਘ ਪੁੱਤਰ ਬੀਰਬਲ ਦਾਸ ਵਾਸੀ ਰਾਮਪੁਰਾ ਵਗੈਰਾ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਰੂਪ ਚੰਦ ਪੁੱਤਰ ਮੋਹਨ ਲਾਲ ਵਾਸੀ ਭਵਾਨੀਗੜ੍ਹ, ਸਹਿਰਾਬ ਸਿੰਘ ਖੋਖਰ ਪੁੱਤਰ ਸਵਿੰਦਰ ਸਿੰਘ ਅਤੇ ਸਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਦੋਵੇਂ ਵਾਸੀ ਲੁਧਿਆਣਾ ਨੇ ਲੋਕਾਂ ਨੂੰ ਵਰਗਲਾ ਕੇ ਵੱPunjab1 year ago
-
ਦੋਧੀਆਂ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਦੀ ਗੱਡੀ ਦਾ ਿਘਰਾਓ, ਨਾਅਰੇਬਾਜ਼ੀ* ਪ੍ਰਦਰਸ਼ਨ * ਦੋ ਘੰਟੇ ਦੀ ਕਸ਼ਮਕੱਸ ਮਗਰੋਂ ਹੋਇਆ ਦੋਹਾਂ ਧਿਰਾਂ ਦਰਮਿਆਨ ਸਮਝੌਤਾ 18ਸੀਐਚਡੀ5ਪੀ, ਕੈਪਸ਼ਨ, ਅਜ਼ੀਜ * ਪ੍ਰਦਰਸ਼ਨ * ਦੋ ਘੰਟੇ ਦੀ ਕਸ਼ਮਕੱਸ ਮਗਰੋਂ ਹੋਇਆ ਦੋਹਾਂ ਧਿਰਾਂ ਦਰਮਿਆਨ ਸਮਝੌਤਾ 18ਸੀਐਚਡੀ5ਪੀ, ਕੈਪਸ਼ਨ, ਅਜ਼ੀਜ * ਪ੍ਰਦਰਸ਼ਨ * ਦੋ ਘੰਟੇ ਦੀ ਕਸ਼ਮਕੱਸ ਮਗਰੋਂ ਹੋਇਆ ਦੋਹਾਂ ਧਿਰਾਂ ਦਰਮਿਆਨ ਸਮਝੌਤਾ 18ਸੀਐਚਡੀ5ਪੀ, ਕੈਪਸ਼ਨ, ਅਜ਼ੀਜ * ਪ੍ਰਦਰਸ਼ਨ * ਦੋ ਘੰਟੇ ਦੀ ਕਸ਼ਮਕੱਸ ਮਗਰੋਂ ਹੋਇਆ ਦੋਹਾਂ ਧਿਰਾਂ ਦਰਮਿਆਨ ਸਮਝੌਤਾ 18ਸੀਐਚਡੀ5ਪੀ, ਕੈਪਸ਼ਨ, ਅਜ਼ੀਜ * ਪ੍ਰਦਰਸ਼ਨ * ਦੋ ਘੰਟੇ ਦੀ ਕਸ਼ਮਕੱਸ ਮਗਰੋਂ ਹੋਇਆ ਦੋਹਾਂ ਧਿਰਾਂ ਦਰਮਿਆਨ ਸਮਝੌਤਾ 18ਸੀਐਚਡੀ5ਪੀ, ਕੈਪਸ਼ਨ, ਅਜ਼ੀਜPunjab1 year ago