against terrorism
-
ਅੱਤਵਾਦ ਦੇ ਖਿਲਾਫ਼ ਸਹਿਯੋਗ ਵਧਾਉਣਗੇ ਭਾਰਤ ਤੇ ਅਰਬ ਲੀਗਵਪਾਰ ਤੇ ਨਿਵੇਸ਼ ਵਧਾਉਣ ਦੇ ਨਾਲ ਭਾਰਤ ਤੇ ਅਰਬ ਲੀਗ ਦੇ ਦੇਸ਼ ਅੱਤਵਾਦ ਨਾਲ ਨਿਪਟਣ ਲਈ ਆਪਸੀ ਸਹਿਯੋਗ ਵਧਾਉਣਗੇ...National1 month ago
-
ਇਸਲਾਮਿਕ ਅੱਤਵਾਦ ਖ਼ਿਲਾਫ਼ ਮੁਹਿੰਮ ਤਹਿਤ ਸਾਬਕਾ ਆਈਐੱਸਆਈ ਮੁਖੀ ਦੀ ਭੈਣ ਸਣੇ 183 ਫਰਾਂਸ 'ਚੋਂ ਕੱਢੇਪਾਕਿਸਤਾਨ ਦੇ ਵਣਜ ਦੂਤਘਰ ਨੇ ਖ਼ੁਦ ਟਵਿੱਟਰ 'ਤੇ ਸਵੀਕਾਰ ਕੀਤਾ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ 'ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਟਿੱਪਣੀ ਪਿੱਛੋਂ ਉਨ੍ਹਾਂ ਨੇ ਸਾਡੇ 183 ਨਾਗਰਿਕਾਂ ਨੂੰ ਜਬਰੀ ਦੇਸ਼ ਨਿਕਾਲਾ ਦੇ ਦਿੱਤਾ ਹੈ।World3 months ago
-
ਪਾਕਿਸਤਾਨ ਨਾਗਰਿਕਾਂ ਨੇ ਇਮਰਾਨ ਨੂੰ ਦਿਖਾਇਆ ਸ਼ੀਸ਼ਾ : ਕਿਹਾ-ਪਾਕਿ ਫੌਜ ਅੱਤਵਾਦੀਆਂ ਦੀ ਮਦਦ ਲੈਣ ਤੋਂ ਕਰੇ ਗੁਰੇਜ਼ਅਮਰੀਕਾ ਵਿਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਦੇ ਇਕ ਸਮੂਹ ਨੇ ਪਾਕਿ ਸੈਨਾ ਅਤੇ ਅੱਤਵਾਦੀਆਂ ਸੰਗਠਨਾਂ ਦੇ ਕੁਨੈਕਸ਼ਨ ਦੀ ਪੁਰਜ਼ੋਰ ਨਿੰਦਾ ਕੀਤੀ ਹੈ।World1 year ago
-
ਫ਼ੌਜ ਨੂੰ ਮਿਲੀਆਂ ਅਮਰੀਕਨ ਅਸਾਲਟ ਰਾਈਫਲਾਂ, ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਲਈ ਬਣਨਗੀਆਂ ਕਾਲਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ 'ਤੇ ਅੱਤਵਾਦੀਆਂ ਦੇ ਘੁਸਪੈਠ ਅਤੇ ਪਾਕਿਸਤਾਨੀ ਸੈਨਾ ਨਾਲ ਨਜਿੱਠ ਰਹੀ ਭਾਰਤੀ ਫ਼ੌਜ ਦੀ ਤਾਕਤ ਹੋਰ ਵੱਧ ਗਈ ਹੈ।National1 year ago
-
ਦਹਿਸ਼ਤਗਰਦੀ ਨੂੰ ਆਰਥਿਕ ਮਦਦ ਖ਼ਿਲਾਫ਼ ਭਾਰਤ ਵੱਲੋਂ ਸਾਂਝੀ ਆਲਮੀ ਕੋਸ਼ਿਸ਼ ਦਾ ਸੱਦਾ : ਕਿਸ਼ਨ ਰੈੱਡੀਭਾਰਤ ਨੇ ਅੱਤਵਾਦ ਦੀ ਹਮਾਇਤ ਤੇ ਅੱਤਵਾਦ ਲਈ ਵਿੱਤੀ ਸਹਾਇਤਾ ਮੁਹੱਈਆ ਕਰਾਉਣ ਵਾਲਿਆਂ ਖ਼ਿਲਾਫ਼ ਸਾਂਝੀ ਵਿਸ਼ਵ ਕੋਸ਼ਿਸ਼ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਸ ਖ਼ਤਰੇ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਹੋਣੀ ਚਾਹੀਦੀ।World1 year ago
-
ਭਾਰਤ ਨੇ ਕਿਹਾ, ਅੱਤਵਾਦੀ ਕੈਂਪਾਂ ਦੇ ਖਿਲਾਫ ਭਰੋਸੇਯੋਗ ਕਾਰਵਾਈ ਕਰੇ ਪਾਕਿਸਤਾਨਅਮਰੀਕਾ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪਾਕਿਸਾਨ 'ਚ 40 ਅੱਤਵਾਦੀ ਕੈਂਪਾਂ ਦੀ ਮੌਜੂਦਗੀ ਤੋਂ ਬਾਅਦ ਭਾਰਤ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦੇ ਪੀਐੱਮ ਨੇ ਅੱਤਵਾਦੀ ਕੈਂਪਾਂ ਦੀ ਹਾਜ਼ਰੀ ਦੀ ਗੱਲ ਮਨਜ਼ੂਰ ਕੀਤੀ ਹੈ।National1 year ago
-
ਅੱਤਵਾਦ ਦਾ ਵਿਰੋਧ ਕਰਨ ਦਾ ਕੀਤਾ ਪ੍ਰਣਮੁਨੀਸ਼ ਮਹਾਜਨ, ਸ਼ਾਹਪੁਰ ਕੰਡੀ : ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਡੀ ਡੈਮ ਦੇ ਕਰਮਚਾਰੀ ਐਸੀ ਹੈੱਡਕੁਆਟਰ ਸੁਧੀਰ ਗੁਪਤਾ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਡੀ ਡੈਮ ਦੇ ਕਰਮਚਾਰੀ ਐਸੀ ਹੈੱਡਕੁਆਟਰ ਸੁਧੀਰ ਗੁਪਤਾPunjab1 year ago
-
ਅੱਤਵਾਦ ਖ਼ਿਲਾਫ਼ ਵੱਡੀ ਸਫਲਤਾਭਾਵੇਂ ਪਾਕਿਸਤਾਨ ਮਸੂਦ ਅਜ਼ਹਰ ਵਿਰੁੱਧ ਕੋਈ ਕਾਰਵਾਈ ਨਾ ਕਰੇ ਜਿਵੇਂ ਕਿ ਉਸ ਨੇ ਹਾਫਿਜ਼ ਸਈਦ ਦੇ ਮਾਮਲੇ ਵਿਚ ਦਿਖਾਇਆ ਸੀ, ਫਿਰ ਵੀ ਉਸ 'ਤੇ ਪਾਬੰਦੀ ਭਾਰਤ ਦੀ ਵੱਡੀ ਕਾਮਯਾਬੀ ਹੈ।Editorial1 year ago
-
ਮੁਸਲਿਮ ਵੈਲਫੇਅਰ ਮੂਵਮੈਂਟ ਨੇ ਅੱਤਵਾਦ ਦਾ ਪੁਤਲਾ ਫੂਕਿਆਮੁਸਲਿਮ ਵੈੱਲਫੇਅਰ ਮੂਵਮੈਂਟ ਦੇ ਜ਼ਿਲ੍ਹਾ ਪ੍ਧਾਨ ਮੌਲਵੀ ਅਬਦੁਲ ਰਸ਼ੀਦ ਨੂਰੀ ਦੀ ਪ੍ਧਾਨਗੀ ਹੇਠ ਅੱਜ ਗਿਆਨੀ ਜ਼ੈਲ ਸਿੰਘ ਨਗਰ ਦੀ ਮਾਰਕੀਟ ਵਿਖੇ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ 'ਚ ਅੱਤਵਾਦ ਦਾ ਪੁਤਲਾ ਫੂਕਿਆ ਗਿਆ।Punjab2 years ago
-
ਵਿਦਿਆਰਥੀਆਂ ਨੇ ਅੱਤਵਾਦ ਖ਼ਿਲਾਫ਼ ਕੱਢੀ ਰੈਲੀਚੰਡੀਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਕਾਰਨ ਅੱਤਵਾਦ ਦੇ ਖ਼ਿਲਾਫ਼ ਰੋਸ ਰੈਲੀ ਕੱਢੀ। ਜਿਸ ਨੂੰ ਸਮਾਜ ਸੇਵੀ ਰਾਜਵਿੰਦਰ ਸਿੰਘ ਭੱਟੀ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸ. ਭੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਵਾਪਰੀ ਘਟਨਾ ਬਹੁਤ ਹੀ ਨਿੰਦਣਯੋਗ ਹੈ। ਅੱਤਵਾਦੀਆਂ ਵਲੋਂ ਪਹਿਲਾਂ ਵੀPunjab2 years ago
-
ਹੁਣ ਸੁਰੱਖਿਆ ਦਸਤਿਆਂ ਦੇ ਕਾਫ਼ਲੇ ਨਾਲ ਨਹੀਂ ਲੰਘਣਗੇ ਨਾਗਰਿਕ ਵਾਹਨਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਹੁਰੀਅਤ ਕਾਨਫਰੰਸ ਸਮੇਤ ਵੱਖ-ਵੱਖ ਵੱਖਵਾਦੀਆਂ ਦੀ ਸੁਰੱਖਿਆ ਵਾਪਸ ਲੈਣ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਸੰਕੇਤ ਦਿੱਤਾ। ਇਸ ਦੇ ਨਾਲ ਗ੍ਹਿ ਮੰਤਰੀ ਨੇ ਕਿਹਾ ਕਿ ਅਸੀਂ ਅੱਤਵਾਦ ਨੂੰ ਖ਼ਤਮ ਕਰ ਕੇ ਉਸ ਦਾ ਨਾਸ਼ ਕਰ ਕੇ ਹੀ ਦਮ ਲਵਾਂਗੇ।National2 years ago
-
ਅੱਤਵਾਦੀ ਸਮੂਹਾਂ ਖ਼ਿਲਾਫ਼ ਕਾਰਵਾਈ ਕਰੇ ਪਾਕਿ : ਅਮਰੀਕਾ- ਡੋਨਾਲਡ ਟਰੰਪ ਨੇ ਜਾਰੀ ਕੀਤੀ ਰਾਸ਼ਟਰੀ ਸੁਰੱਖਿਆ ਨੀਤੀ ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ - ਡੋਨਾਲਡ ਟਰੰਪ ਨੇ ਜਾਰੀ ਕੀਤੀ ਰਾਸ਼ਟਰੀ ਸੁਰੱਖਿਆ ਨੀਤੀ ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ - ਡੋਨਾਲਡ ਟਰੰਪ ਨੇ ਜਾਰੀ ਕੀਤੀ ਰਾਸ਼ਟਰੀ ਸੁਰੱਖਿਆ ਨੀਤੀ ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪNews3 years ago
-
ਅੱਤਵਾਦ ਖ਼ਿਲਾਫ਼ ਲੜਾਈ 'ਚ ਪਾਕਿ ਨੇ ਕੁਝ ਨਹੀਂ ਕੀਤਾ : ਅਮਰੀਕਾਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਅੱਤਵਾਦ ਖ਼ਿਲਾਫ਼ ਲੜਾਈ 'ਚ ਪਾਕਿਸਤਾਨ ਦੇ ਸਹਿਯੋਗ ਤੋਂ ਸੰਤੁਸ਼ਟ ਨਹੀਂ ਹੈ। ਉਸ ਨੇ ਆਪਣੇ ਵਾਅਦੇ ਮੁਤਾਬਿਕ ਤਾਲਿਬਾਨ ਤੇ ਹੱਕਾਨੀ ਨੈੱਟਵਰਕ ਨੂੰ ਰੋਕਣ ਅਤੇ ਆਪਣੀ ਜ਼ਮੀਨ 'ਤੇ ਉਨ੍ਹਾਂ ਦੀਆਂ ਪਨਾਹਗਾਹਾਂ ਨੂੰ ਤਬਾਹ ਕਰਨ ਲਈ ਕੋਈ ਜ਼ਿਕਰਯੋਗ ਕੰਮ ਨਹੀਂ ਕੀਤਾ। ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਮੁੰਬਈ ਅੱਤਵਾਦੀ ਹਮਲੇ ਦੇ ਸਾਜ਼ਿਸ਼ਕਰਤਾ ਹਾਫਿਜ਼ ਸਈਦ ਦੀ ਰਿਹਾਈ ਨੂੰ ਅੱਤਵਾਦ ਖ਼ਿਲਾਫ਼ ਲੜਾਈ 'ਚ ਇਕ ਕਦਮ ਪਿੱਛੇ ਹਟਨਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜ ਸਾਲ ਤੋਂ ਬੰਧਕ ਕੋਲਮੈਨ ਪਰਿਵਾਰ ਨੂੰ ਹੱਕਾਨੀ ਨੈੱਟਵਰਕ ਤੋਂ ਮੁਕਤ ਕਰਵਾ ਲੈਣਾ ਇਸ ਗੱਲ ਦਾ ਸੰਕੇਤ ਨਹੀਂ ਹੈ ਕਿ ਪਾਕਿਸਤਾਨ ਅੱਤਵਾਦ ਖ਼ਿਲਾਫ਼ ਲੜਾਈ 'ਚ ਅਮਰੀਕਾ ਦਾ ਸਹਿਯੋਗ ਕਰ ਰਿਹਾ ਹੈ। ਇਸ ਸਾਲ ਅਕਤੂਬਰ 'ਚ ਅਮਰੀਕਾ ਵੱਲੋਂ ਸਾਂਝੀ ਕੀਤੀ ਗਈ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਪਾਕਿਸਤਾਨ ਦੀ ਫ਼ੌਜ ਨੇ ਕੋਲਮੈਨ ਜੋੜੇ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਮੁਕਤ ਕਰਵਾਇਆ ਸੀ।News3 years ago
-
ਭਾਰਤ-ਇਜ਼ਰਾਈਲ ਦੋਸਤੀ ਸਵਰਗ 'ਚ ਬਣੀ : ਨੇਤਨਯਾਹੂਲੀਡ ਕੋਟ ਭਾਰਤ ਦਿੱਕਤਾਂ ਨਾਲ ਲੜ ਕੇ ਕਾਮਯਾਬੀ ਹਾਸਿਲ ਕਰਨ ਲਈ ਇਜ਼ਰਾਈਲ ਦੇ ਲੋਕਾਂ ਦੀ ਤਾਰੀਫ਼ ਲੀਡ ਕੋਟ ਭਾਰਤ ਦਿੱਕਤਾਂ ਨਾਲ ਲੜ ਕੇ ਕਾਮਯਾਬੀ ਹਾਸਿਲ ਕਰਨ ਲਈ ਇਜ਼ਰਾਈਲ ਦੇ ਲੋਕਾਂ ਦੀ ਤਾਰੀਫ਼ ਕਰਦਾ ਹੈ। ਹੋ ਸਕਦਾ ਹੈ ਕਿ ਕਰਦਾ ਹੈ। ਹੋ ਸਕਦਾ ਹੈ ਕਿNews3 years ago
-
ਅੱਤਵਾਦ ਨਾਲ ਲੜਨ ਦਾ ਨਵਾਂ ਨਜ਼ਰੀਆ ਲਿਆ ਸਕਦੇ ਹਨ ਟਰੰਪਵਾਸ਼ਿੰਗਟਨ (ਪੀਟੀਆਈ) : ਭਾਜਪਾ ਜਨਰਲ ਸਕੱਤਰ ਰਾਮ ਮਾਧਵ ਨੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ 'ਚ ਅਮਰੀਕਾ ਨਾਲ ਭਾਰਤ ਦੇ ਸਬੰਧ ਹੋਰ ਮਜ਼ਬੂਤ ਹੋਣ ਦੀ ਉਮੀਦ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਅੱਤਵਾਦ ਨਾਲ ਮੁਕਾਬਲਾ ਕਰਨ ਲਈ ਨਵਾਂ ਨਜ਼ਰੀਆ ਸਾਹਮਣੇ ਲਿਆ ਸਕਦੇ ਹਨ।News4 years ago
-
'ਗੁਆਂਢੀਆਂ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ 'ਤੇ ਕਾਰਵਾਈ ਕਰੇ ਪਾਕਿ'ਵਾਸ਼ਿੰਗਟਨ (ਪੀਟੀਆਈ) : ਪਾਕਿਸਤਾਨ ਚੰਗੇ ਅਤੇ ਮਾੜੇ ਦੇ ਤੌਰ 'ਤੇ ਅੱਤਵਾਦੀ ਸੰਗਠਨਾਂ ਨੂੰ ਪਸੰਦ ਅਤੇ ਨਾਪਸੰਦ ਕਰਨਾ ਬੰਦ ਕਵਾਸ਼ਿੰਗਟਨ (ਪੀਟੀਆਈ) : ਪਾਕਿਸਤਾਨ ਚੰਗੇ ਅਤੇ ਮਾੜੇ ਦੇ ਤੌਰ 'ਤੇ ਅੱਤਵਾਦੀ ਸੰਗਠਨਾਂ ਨੂੰ ਪਸੰਦ ਅਤੇ ਨਾਪਸੰਦ ਕਰਨਾ ਬੰਦ ਕNews4 years ago
-
ਅਮਰੀਕਾ ਨੇ ਕਿਹਾ, ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰੇ ਪਾਕਿ-ਰਾਜਨਾਥ ਦੀ ਗੱਲ ਨੂੰ ਅਗਲੇ ਹੀ ਦਿਨ ਅੱਗੇ ਵਧਾਇਆ ਵਾਸ਼ਿੰਗਟਨ (ਪੀਟੀਆਈ) : ਸਾਰਕ ਸੰਮੇਲਨ 'ਚ ਗ੍ਰਹਿ ਮੰਤਰੀ ਰਾਜਨਾਥ ਸਿ-ਰਾਜਨਾਥ ਦੀ ਗੱਲ ਨੂੰ ਅਗਲੇ ਹੀ ਦਿਨ ਅੱਗੇ ਵਧਾਇਆ ਵਾਸ਼ਿੰਗਟਨ (ਪੀਟੀਆਈ) : ਸਾਰਕ ਸੰਮੇਲਨ 'ਚ ਗ੍ਰਹਿ ਮੰਤਰੀ ਰਾਜਨਾਥ ਸਿNews4 years ago
-
ਇਸਰਾਈਲ ਤੋਂ ਮੁਸਲਿਮ ਦੇਸ਼ਾਂ ਦੀ ਰੱਖਿਆ ਕਰੇਗਾ ਈਰਾਨ- ਰਾਸ਼ਟਰਪਤੀ ਹਸਨ-ਰੂਹਾਨੀ ਨੇ ਮੁਸਲਿਮ ਦੇਸ਼ਾਂ ਨੂੰ ਦਿਵਾਇਆ ਭਰੋਸਾ ਤਹਿਰਾਨ (ਏਜੰਸੀ) : ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨNews4 years ago
-
ਅੱਤਵਾਦ ਖ਼ਿਲਾਫ਼ ਇਕਜੁੱਟ ਹੋਣ ਦੀ ਜ਼ਰੂਰਤ : ਸੁਪਰੀਮ ਕੋਰਟਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦੁਨੀਆਂ 'ਚ ਵਧ ਰਹੇ ਅੱਤਵਾਦੀ ਹਮਲਿਆਂ 'ਤੇ ਚਿੰਤਾ ਜ਼ਾਹਰ ਕਰਦਿਆਂ ਸਾਰੇ ਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦੁਨੀਆਂ 'ਚ ਵਧ ਰਹੇ ਅੱਤਵਾਦੀ ਹਮਲਿਆਂ 'ਤੇ ਚਿੰਤਾ ਜ਼ਾਹਰ ਕਰਦਿਆਂ ਸਾਰੇ ਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦੁਨੀਆਂ 'ਚ ਵਧ ਰਹੇ ਅੱਤਵਾਦੀ ਹਮਲਿਆਂ 'ਤੇ ਚਿੰਤਾ ਜ਼ਾਹਰ ਕਰਦਿਆਂ ਸਾਰੇNews5 years ago
-
ਅੱਤਵਾਦ ਖ਼ਿਲਾਫ਼ ਸਹਿਯੋਗ ਵਧਾਏ ਆਸੀਆਨਕੁਆਲਾਲੰਪੁਰ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਅੱਤਵਾਦ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਆਸਿਆਨ ਨਾਲ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਖੇਤਰੀ ਮਾਮਲਿਆਂ ਅਤੇ ਦੱਖਣ ਚੀਨ ਸਾਗਰ 'ਚ ਵਿਵਾਦ ਦਾ ਨਿਪਟਾਰਾ ਸ਼ਾਂਤੀਪੂਰਨ ਤਰੀਕੇ ਨਾਲ ਕਰਨ 'ਤੇ ਵੀ ਜ਼ੋਰ ਦਿੱਤਾ। ਫਰਾਂਸ ਅਤੇ ਮਾਲੀ 'ਚ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦੇ ਹੋਏ ਮੋਦੀ ਨੇ ਅੱਤਵਾਦ ਨੂੰ ਮਾਨਵਤਾ ਲਈ ਸਭ ਤੋਂ ਵੱਡਾ ਖ਼ਤਰਾ ਕਰਾਰ ਦਿੱਤਾ।News5 years ago