KitKat ਚਾਕਲੇਟ ਦੇ ਰੈਪਰ ’ਤੇ ਲਗਾਈ ਭਗਵਾਨ ਜਗਨਨਾਥ ਦੀ ਤਸਵੀਰ, ਇਤਰਾਜ਼ ਮਗਰੋਂ ਕੰਪਨੀ ਨੇ ਮੰਗੀ ਮਾਫ਼ੀ-ਚੁੱਕਿਆ ਇਹ ਕਦਮ
ਨੈਸਲੇ ਦੀਆਂਂ ਮੁਸ਼ਕਲਾਂ ਇਕ ਵਾਰ ਫਿਰ ਵਧ ਗਈਆਂਂ ਹਨ। ਇਸ ਵਾਰ ਚਾਕਲੇਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਨੇਸਲੇ ਨੇ ਚਾਕਲੇਟ ਦੇ ਰੈਪਰ ’ਤੇ ਭਗਵਾਨ ਜਗਨਨਾਥ ਜੀ, ਭਗਵਾਨ ਬਲਭਦਰ ਅਤੇ ਮਾਤਾ ਸੁਭਦਰਾ ਜੀ ਦੀ ਤਸਵੀਰ ਲਗਾਈ ਸੀ
National6 months ago