administrative
-
ਸੰਘਵਾਲ ਤੇ ਸਨਿਆਲ 'ਚ ਛੁਡਾਇਆ ਨਾਜਾਇਜ਼ ਕਬਜ਼ਾਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਬਲਾਕ ਦਸੂਹਾ ਦੇਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਬਲਾਕ ਦਸੂਹਾ ਦੇ ਪਿੰਡ ਸੰਘਵਾਲ ਵਿਚ ਇਕ ਵਿਅਕਤੀ ਤੇ ਬਲਾਕ ਮੁਕੇਰੀਆਂ ਦੇ ਪਿੰਡ ਸਨਿਆਲ 'ਚ ਤਿੰਨ ਵਿਅਕਤੀਆਂ ਵਲੋਂ ਪੰਚਾਇਤੀ ਜ਼ਮੀਨ 'ਤੇ ਕੀਤੇ ਕਬਜ਼ੇ ਨੂੰPunjab4 hours ago
-
ਨਾਜਾਇਜ਼ ਕਬਜ਼ਿਆਂ ਦੀ ਭਰਮਾਰ, ਪ੍ਰਸ਼ਾਸਨ ਬੇਖ਼ਬਰਪੰਜਾਬ ਸਰਕਾਰ ਸਰਕਾਰੀ ਥਾਵਾਂ, ਸ਼ਾਮਲਾਟਾਂ ਤੇ ਸੜਕਾਂ 'ਤੇ ਹੋ ਰਹੇ ਨਾਜਾਇਜ ਕਬਜ਼ਿਆਂ ਨੂੰ ਖਾਲੀ ਕਰਵਾਉਣ ਬਾਰੇ ਬਿਆਨ ਦੇ ਰਹੀ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਬਿਆਨ ਤੇ ਇਸ਼ਤਿਹਾਰ ਦੇਕੇ ਸਰਕਾਰੀ ਥਾਵਾਂ 'ਤੇ ਕੀਤੇ ਕਬਜਿਆ ਨੂੰ ਖਾਲੀ ਕਰਨ ਦੀ ਗੱਲ ਕੀਤੀ ਗਈ ਹੈ, ਪਰ ਨਗਰ ਪੰਚਾਇਤ ਹੰਡਿਆਇਆ 'ਚ ਸ਼ਾਇਦ ਇਸ ਦਾ ਅਸਰ ਨਹੀਂ ਦਿਖਾਈ ਦਿੱਤਾ। ਭਾਵੇਂ ਕਿ ਨਾਜਾਇਜ ਕਬਜ਼ਿਆਂ ਦੀਆਂ ਖਬਰਾਂ ਨਿਤ ਦਿਨ ਨਸ਼ਰ ਕੀਤੀਆਂ ਜਾ ਰਹੀਆਂ ਹਨ, ਪਰ ਹਾਲੇ ਤੱਕ ਇਹ ਕਬਜੇ ਹਟਾਉਣ ਦੀ ਕਿਸੇ ਨੇ ਜPunjab2 days ago
-
ਨਾੜ ਨੂੰ ਖੇਤਾਂ 'ਚ ਅੱਗ ਲਾਉਣ 'ਤੇ ਹੋਵੇ ਸਖ਼ਤ ਕਾਰਵਾਈਨਵਾਂਸ਼ਹਿਰ-ਫਗਵਾੜਾ ਮੁੱਖ ਮਾਰਗ 'ਤੇ ਸੜਕ ਨਿਰਮਾਤਾ ਕੰਪਨੀ ਵੱਲੋਂ ਲਗਾਏ ਗਏ ਬੂਟੇ ਕਿਸਾਨਾਂ ਵੱਲਨਵਾਂਸ਼ਹਿਰ-ਫਗਵਾੜਾ ਮੁੱਖ ਮਾਰਗ 'ਤੇ ਸੜਕ ਨਿਰਮਾਤਾ ਕੰਪਨੀ ਵੱਲੋਂ ਲਗਾਏ ਗਏ ਬੂਟੇ ਕਿਸਾਨਾਂ ਵੱਲੋਂ ਕਣਕ ਦੀ ਨਾੜ ਨੂੰ ਲਗਾਈ ਜਾ ਰਹੀ ਅੱਗ ਕਾਰਨ ਨੁਕਸਾਨੇPunjab2 days ago
-
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਪੁਸਤਕ ਪ੍ਰਦਰਸ਼ਨੀ ਲਾਈਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਗੁਰਮ ਜ਼ਿਲ੍ਹਾ ਭਾਸ਼ਾ ਅਫਸਰ ਤੇ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਸਕੂਲ ਸਿੱਖਿਆ, ਖੇਡਾਂ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਤੇ ਭਾਸ਼ਾਵਾਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰਰੀਤ ਤਲਵਾੜ ਦੀ ਅਗਵਾਈ ਹੇਠ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲPunjab2 days ago
-
ਪ੍ਰਸ਼ਾਸਨ ਨੇ ਵਪਾਰੀਆਂ ਦੇ ਮੁੱਦਿਆਂ ਦੇ ਹੱਲ ਲਈ ਕਮੇਟੀ ਬਣਾਈਉਦਯੋਗ ਵਪਾਰ ਮੰਡਲ ਚੰਡੀਗੜ੍ਹ ਨੇ ਸੰਸਦ ਮੈਂਬਰ ਕਿਰਨ ਖੇਰ, ਕਮੇਟੀ ਦੇ ਸਮੂਹ ਮੈਂਬਰਾਂ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਚੰਡੀਗੜ੍ਹ ਦੇ ਵਪਾਰੀਆਂ ਖਾਸ ਕਰਕੇ ਯੂਵੀਐਮ ਵੱਲੋਂ ਚੁੱਕੇ ਗਏ ਮੁੱਦਿਆਂ 'ਤੇ ਸਾਕਾਰਾਤਮਕ ਪਹੁੰਚ ਅਪਣਾਉਣ ਲਈ ਸੰਸਦ ਮੈਂਬਰ ਦੀ ਅਗਵਾਈ ਹੇਠ ਬਣੀ ਕਮੇਟੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।Punjab2 days ago
-
ਛੁੱਟੀਆਂ ਦੌਰਾਨ ਪੜ੍ਹਨ ਲਈ ਕਿਤਾਬਾਂ ਵੰਡੀਆਂਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਵੱਲੋਂ ਅੱਜ ਗਰਮ ਰੁੱਤ ਛੁੱਟੀਆਂ ਦੌਰਾਨ ਵਿਦਿਆਰਥੀਆਂ ਦੇ ਪੜ੍ਹਨ ਲਈ ਕਿਤਾਬਾਂ ਵੰਡੀਆਂ ਗਈਆਂ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅੱਧ ਮਈ ਤੋਂ ਸ਼ੁਰੂ ਹੋਣ ਵਾਲੀਆਂ ਗਰਮ ਰੁੱਤ ਛੁੱਟੀਆਂ ਦੌਰਾਨ ਸਿਲੇਬਸ ਤੋਂ ਬਾਹਰਲੀਆਂ ਇਹ ਕਿਤਾਬਾਂ ਵਿਦਿਆਰਥੀਆਂ ਕੋਲ ਰਹਿਣਗੀਆਂ। ਸਕੂਲ ਲਾਇਬੇ੍ਰਰੀ ਵਿੱਚੋਂ ਦਿੱਤੀਆਂ ਗਈ ਇਹ ਕਿਤਾਬਾਂ ਵਿਦਿਆਰਥੀਆਂ ਦੇ ਮਾਪੇ ਵੀ ਪੜ੍ਹ ਸਕਣਗੇ । ਸਕੂਲ ਪ੍ਰਬੰਧਕ ਜਸਵਿੰਦਰ ਕੌਰ ਨੇ ਦੱਸਿਆ ਕਿ ਕਹਾਣੀਆਂ, ਲੇਖਾਂ, ਨਾਵਲ ,ਕਵਿਤਾਵਾਂ ਤੇ ਜੀਵਨੀਆਂ ਵPunjab3 days ago
-
ਯੂਪੀ ਦੀਆਂ ਬਿਨਾਂ ਪਰਮਿਟ ਤੇ ਟੈਕਸ ਸਵਾਰੀਆਂ ਢੋਣ ਵਾਲੀਆਂ ਬੱਸਾਂ ਨੂੰ ਪ੍ਰਸ਼ਾਸਨ ਰੋਕਣ 'ਚ ਨਾਕਾਮਜ਼ੀਰਕਪੁਰ ਸ਼ਹਿਰ ਵਿਖੇ ਪਟਿਆਲਾ ਚੌਕ, ਬਿੱਗ ਬਾਜ਼ਾਰ ਦੀਆਂ ਲਾਈਟਾਂ, ਸਿੰਘਪੁਰਾ ਚੌਕ, ਮੈਟਰੋ ਤੇ ਹੋਰ ਕਈ ਥਾਵਾਂ ਤੋਂ ਯੂਪੀ ਨੰਬਰ ਪਲੇਟ ਦੀਆਂ ਪ੍ਰਰਾਈਵੇਟ ਬੱਸਾਂ ਬਿਨਾਂ ਪਰਮਿਟ ਤੇ ਟੈਕਸ ਤੋਂ ਸ਼ਰ੍ਹੇਆਮ ਸਵਾਰੀਆਂ ਢੋਅ ਰਹੀਆਂ ਹਨ ਤੇ ਪ੍ਰਸ਼ਾਸਨ ਦੇ ਿਢੱਲ ਦੇਣ ਕਾਰਨ ਇਹ ਬੱਸਾਂ ਪੰਜਾਬ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਚੂਨਾ ਲਾ ਰਹੀਆਂ ਹਨ।Punjab4 days ago
-
ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤਸਰਕਾਰ ਵੱਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਤਹਿਤ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਾਰਨ ਵੀਰਵਾਰ ਨੂੰ ਰੈਗੂਲੇਟਰੀ ਵਿੰਗ ਵੱਲੋਂ ਕਲਾਨੌਰ ਅਤੇ ਹਯਾਤਨਗਰ ਪਿੰਡਾਂ ਵਿੱਚ ਚੱਲ ਰਹੀਆਂ ਨਾਜਾਇਜ਼ ਕਾਲੋਨੀਆਂ ਵਿੱਚ ਚੱਲ ਰਹੇ ਕੰਮ ਨੂੰ ਰੋਕ ਦਿੱਤਾ ਗਿਆ ਅਤੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ। ਇPunjab4 days ago
-
ਭਾਜਪਾ ਆਗੂ ਨੇ ਪ੍ਰਸ਼ਾਸਨ ਨੂੰ ਦਿਖਾਈ ਗਲੀ ਦੀ ਦੁਰਦਸ਼ਾਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ ਭਾਜਪਾ ਦੇ ਸਪੋਕਸਪਰਸਨ ਅਨੁਰਾਗ ਰਾਹੁਲ ਸ਼ਰਮਾ ਨੇ ਮੰਗਲਵਾਰ ਦੀ ਦੇਰ ਰਾਤ ਵਾਰਡPunjab5 days ago
-
ਪ੍ਰਸ਼ਾਸਨ ਦੇ ਦਬਾਅ ਹੇਠ ਜਲਵੇ ਨੇ ਖ਼ੁਦ ਹੀ ਢਾਹ ਦਿੱਤਾ ਆਪਣਾ ਢਾਬਾਗੁਰਦਾਸਪੁਰ 'ਚ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਬਣੇ ਨਾਜਾਇਜ਼ ਢਾਬੇ ਨੂੰ ਲੈ ਕੇ ਚੱਲ ਰਹੇ ਵਿਵਾਦ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਜਲਵਾ ਢਾਬੇ ਦੇ ਮਾਲਕ ਨੇ ਜ਼ਲਿਾ ਪ੍ਰਸ਼ਾਸਨ 'ਤੇ ਦਬਾਅ ਹੇਠ ਆ ਕੇ ਖੁਦ ਹੀ ਆਪਣੇ ਢਾਬੇ ਢਹਿ ਢੇਰੀ ਕਰ ਦਿੱਤਾ। ਢਾਬਾ ਮਾਲਕ ਗੁਰਜੀਤ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕਿਹਾ ਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਆਸੀ ਦਬਾਅ ਹੇਠ ਕੁਝ ਹੋਰ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਰ ਉਹ ਕਿਸੇ ਹੋਰ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਜਿਸ ਕਾਰਨ ਉਸ ਨੇ ਖੁਦ ਹੀ ਆਪਣਾ ਢਾਬਾ ਢਾਹੁਣ ਦਾ ਫੈਸਲਾPunjab6 days ago
-
ਪੰਜਾਬ ਦੇ ਭੱਖਦੇ ਮਸਲਿਆਂ ਲਈ ਸ਼ੋ੍ਮਣੀ ਅਕਾਲੀ ਦਲ ਨੇ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰਅੰਗਰੇਜ਼ ਭੁੱਲਰ, ਿਫ਼ਰੋਜ਼ਪੁਰ ਸ਼ੋ੍ਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਚ ਬਿਜਲੀ ਦੀ ਸਮੱਸਿਆ, ਪੰਜਾਬ ਦੇ ਕਿਸਾਨਾਂ ਨੂੰ 500 ਰੁਪੲPunjab6 days ago
-
ਪੁਲਿਸ ਤੇ ਸਰਕਾਰ ਚਾਹੇ ਤਾਂ ਬੰਦ ਹੋ ਸਕਦਾ ਹੈ ਨਸ਼ੇ ਦਾ ਕਾਰੋਬਾਰ : ਮਾਸਟਰ ਜਗਮੇਲ ਸਿੰਘਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਚਿੱਟੇ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਪਿੰਡ ਦੇ ਬੱਸ ਅੱਡੇ 'ਤੇ ਚੱਲ ਰਿਹਾ ਪੱਕਾ ਮੋਰਚਾ ਗਿਆਰਵੇਂ ਦਿਨ ਵੀ ਜਾਰੀ ਰਿਹਾ। ਚੱਲ ਰਹੇ ਮੋਰਚੇ ਵਿਚ ਲੋਕ ਮੋਰਚਾ ਪੰਜਾਬ ਦੇ ਆਗੂ ਮਾਸਟਰ ਜਗਮੇਲ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਜੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਚਾਹੇ ਤਾਂ ਚਿੱਟੇ ਨਸ਼ੇ ਦੇ ਕਾਰੋਬਾਰ ਨੂੰ ਕੁੱਝ ਹੀ ਦਿਨਾਂ ਵਿਚ ਬੰਦ ਕਰ ਸਕਦੀ ਹੇੈ, ਪਰ ਸਰਕਾਰਾਂ ਦੁਆਰਾ ਜਾਣਬੁੱਝ ਕੇ ਪੰਜਾਬ ਦੀPunjab8 days ago
-
ਮਹਿਰਾ ਬਰਾਦਰੀ ਗੌਤ ਿਢੰਗੀ ਦੀ ਸਾਲਾਨਾ ਮੇਲ 15 ਨੂੰਮਹਿਰਾ ਬਰਾਦਰੀ ਗੌਤ ਿਢੰਗੀ ਦੀ ਸਲਾਨਾ ਮੇਲ 15 ਮਈ ਨੂੰ ਕਾਹਨੂੰਵਾਨ ਵਿਖੇ ਹੋਵੇਗੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਰਾਮ ਲੁਭਾਇਆ, ਡਾ. ਸੁਖਦੇਵ ਸਿੰਘ, ਸੁਰਿੰੰਦਰ ਸਿੰਘ, ਇੰਦਰ ਜੀਤ, ਪਿਆਰਾPunjab8 days ago
-
ਅੱਗ ਲਗਾਉਣ ਵਾਲੇ ਲੋਕਾਂ ਦੇ ਨਾਲ ਪ੍ਰਸ਼ਾਸਨ ਵੀ ਜ਼ਿੰਮੇਵਾਰ - ਧਾਰੀਵਾਲਪ੍ਰਸਾਸ਼ਨ ਦੇ ਸੁੱਤੇ ਰਹਿਣਾ ਤੇ ਲੋਕਾਂ ਦੀ ਸਮਾਜ ਲਈ ਗੈਰ ਜਿੰਮੇਵਾਰੀ ਸਕੂਲ ਬੱਸ ਅੱਗ ਹਾਦਸਾ 'ਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਪ੍ਰਗਟਾਵਾ ਜਗਦੀਸ਼ ਧਾਰੀਵਾਲ ਨੇ ਬੀਤੇ ਦਿਨ ਬਟਾਲਾ ਨੇੜੇ ਪਿੰਡ ਬਿਜਲੀਵਾਲ ਵਿਖੇ ਇੱਕ ਨਿੱਜੀ ਸਕੂਲ ਬੱਸ ਨਾਲ ਵਾਪਰੇ ਅੱਗ ਲੱਗਣ ਦੇ ਹਾਦਸੇ ਤੇ ਪ੍ਰਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਸੀਬੀਸੀ ਵੈਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਧਾਰੀਵਾਲ ਨੇ ਕਿਹਾ ਕਿ ਇਹ ਘਟਨਾਂ ਬੇਹੱਦ ਦੁੱਖ ਵਾਲੀ ਹੈ ਇੱਕ ਛੋਟੀPunjab8 days ago
-
ਮਹਿਲਾ ਕਾਂਗਰਸ ਪ੍ਰਧਾਨ ਨੇ ਕਾਲੋਨੀਆਂ ਦੇ ਉਜਾੜੇ ਸਬੰਧੀ ਪ੍ਰਸ਼ਾਸਕ ਨੂੰ ਲਿਖਿਆ ਪੱਤਰਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕੀ ਕਾਲੋਨੀ ਨੰਬਰ-4 ਕਲੋਨੀ 'ਤੇ ਪੀਲੇ ਪੰਜੇ ਚਲਾਉਣ ਸਮੇਂ ਇਹ ਨਹੀਂ ਸੋਚਿਆ ਗਿਆPunjab9 days ago
-
ਕਿਰਤੀ ਕਿਸਾਨ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਵਿਖੇ ਨੈਸ਼ਨਲ ਹਾਈਵੇ ਤੇ ਲੱਗੇ ਪੱਕੇ ਧਰਨੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਨੇ ਮੰਗਾਂ ਨਾ ਪੂਰੀਆਂ ਹੋਣ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂPunjab9 days ago
-
ਵਿਧਾਇਕ ਪਾਹੜਾ ਨੇ ਦਿੱਤੀ ਚਿਤਾਵਨੀ, ਢਾਬੇ ਨੂੰ ਢਾਹਿਆ ਤਾਂ ਹਾਲਾਤ ਵਿਗੜਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀਗੁਰਦਾਸਪੁਰ ਦੇ ਹਰਦੋਛੰਨੀ ਰੋਡ 'ਤੇ ਸਥਿਤ ਜਲਵਾ ਢਾਬੇ ਦਾ ਮੁੱਦਾ ਇਸ ਸਮੇਂ ਪੂਰੀ ਤਰਾਂ੍ਹ ਗਰਮਾਇਆ ਗਿਆ ਹੈ। ਇਕ ਪਾਸੇ ਜੰਗਲਾਤ ਵਿਭਾਗ ਵੱਲੋਂ ਸ਼ਨਿੱਚਰਵਾਰ ਸਵੇਰੇ ਇਸ ਢਾਬੇ ਨੂੰ ਢਹਿ ਢੇਰੀ ਕੀਤੇ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਤਾਂ ਦੂਜੇ ਪਾਸੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਖੁੱਲ੍ਹ ਕੇ ਇਸ ਢPunjab10 days ago
-
ਵਿਧਾਇਕ ਰਾਜਾ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਹੁਣ ਤਕ ਜੋ ਕਿਹਾ ਹੈ ਉਹ ਕਰਕੇ ਦਿਖਾਇਆ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਹੁਣ ਤਕ ਜੋ ਕਿਹਾ ਹੈ ਉਹ ਕਰਕੇ ਦਿਖਾਇਆ ਹੈ ਤੇ ਉਨਾਂ੍ਹ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹੀ ਪ੍ਰਸ਼ਾਸਨ ਖੁਦ ਲੋਕਾਂ ਦੇ ਪਿੰਡਾਂ, ਗਲੀਆਂ ਅਤੇPunjab10 days ago
-
ਖੂਨ ਦੇ ਥੱਕੇ ਜੰਮਣ ਲਈ ਜਾਨਸਨ ਐਂਡ ਜਾਨਸਨ ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਯੂ.ਐੱਸ. ਐੱਫ.ਡੀ.ਏ. ਨੇ ਕੀਤਾ ਸੀਮਤਕੋਰੋਨਾ ਤੋਂ ਬਚਣ ਤੇ ਕੋਰੋਨਾ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਲੱਖਾਂ ਲੋਕਾਂ ਨੂੰ ਦਿੱਤੀ ਗਈ ਸੀ। ਇਸ ਟੀਕੇ ਦੇ ਦੌਰਾਨ ਕਈ ਲੋਕਾਂ ਨੇ ਖੂਨ ਦੇ ਥੱਕੇ ਬਣਨ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ. ਡੀ. ਏ.) ਨੇ ਵੀਰਵਾਰ ਨੂੰ ਕਿਹਾ ਕਿ 'ਜਾਨਸਨ ਐਂਡ ਜਾਨਸਨ ਵੈਕਸੀਨ ਨੇ 18 ਮਿਲੀਅਨ ਤੋਂ ਵੱਧ ਅਮਰੀਕੀਆਂ ਵਿੱਚ ਖੂਨ ਦੇ ਥੱਕੇ ਦਾ ਕਾਰਨ ਬਣ ਗਿਆ ਹੈ ਅਤੇ ਇਸ ਤਰ੍ਹਾਂ 'ਟੀਕੇ ਦੀ ਅਧਿਕਾਰਤ ਵਰਤੋਂ ਨੂੰ ਸੀਮਤ ਕਰਨਾ' ਹੈ ਜਿਸਦੀ FDA ਗਾਰੰਟੀ ਦਿੰਦਾ ਹੈ।World10 days ago
-
ਚੰਡੀਗੜ੍ਹ ਬਣੇਗਾ ਦੇਸ਼ ਦਾ ਸਲੱਮ ਫਰੀ ਸਿੱਟੀ, ਬਲੂਪ੍ਰਿੰਟ ਤਿਆਰ, ਜਾਣੋ ਕੀ ਹੈ ਯੂਟੀ ਪ੍ਰਸ਼ਾਸਨ ਦਾ ਐਕਸ਼ਨ ਪਲਾਨਚੰਡੀਗੜ੍ਹ ਸ਼ਹਿਰ ਦੇ ਚਾਰਾਂ ਹਿੱਸਿਆਂ ਵਿੱਚ ਝੁੱਗੀਆਂ-ਝੌਂਪੜੀਆਂ ਇਸ ਦੀ ਅਸਲੀ ਹੋਂਦ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਹੀਆਂ ਹਨ। ਇਹ ਇਸਦੇ ਆਧੁਨਿਕ ਆਰਕੀਟੈਕਚਰਲ ਚਰਿੱਤਰ ਲਈ ਇੱਕ ਸਥਾਨ ਰਿਹਾ ਹੈ। ਸਾਲ ਦਰ ਸਾਲ ਨਵੇਂ ਖੇਤਰ ਵਿੱਚ ਝੁੱਗੀ-ਝੌਂਪੜੀ ਵਧਦੀ ਗਈ ਅਤੇ ਸ਼ਹਿਰPunjab11 days ago