active cases
-
Coronavirus in India : ਦੇਸ਼ 'ਚ ਵਧ ਕੇ ਡੇਢ ਲੱਖ ਹੋਏ ਸਰਗਰਮ ਮਾਮਲੇ, ਮੌਤਾਂ ਦਾ ਰੋਜ਼ਮਰ੍ਹਾ ਦਾ ਅੰਕੜਾ 100 ਤੋਂ ਹੇਠਾਂਮਹਾਰਾਸ਼ਟਰ 'ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਖ਼ਦਸ਼ੇ ਤੇ ਕੇਰਲ 'ਚ ਵੱਧਦੇ ਮਾਮਲਿਆਂ ਨਾਲ ਦੇਸ਼ 'ਚ ਮਹਾਮਾਰੀ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਲਗਾਤਾਰ ਦੂਜੇ ਦਿਨ ਸੋਮਵਾਰ ਨੂੰ 14 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਵਧ ਕੇ ਡੇਢ ਲੱਖ ਤੋਂ ਪਾਰ ਚੱਲੀ ਗਈ। ਹਾਲਾਂਕਿ, ਇਸ ਦੌਰਾਨ ਮਹਾਮਾਰੀ ਦੀ ਵਜ੍ਹਾ ਨਾਲ ਮੌਤਾਂ ਦਾ ਰੋਜ਼ਮਰ੍ਹਾ ਅੰਕੜਾ 100 ਤੋਂ ਹੇਠਾਂ ਬਣਿਆ ਹੋਇਆ ਹੈ।National2 days ago
-
Coronavirus in India : ਲਗਾਤਾਰ ਤੀਜੇ ਦਿਨ ਵਧੇ ਸਰਗਰਮ ਮਾਮਲੇ, ਮਰੀਜ਼ਾਂ ਦੇ ਉਭਰਨ ਦੀ ਦਰ ਵਧ ਕੇ 97.29 ਤੇ ਮੌਤ ਦਰ 1.43 ਫ਼ੀਸਦੀ ਹੋਈਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਨਵੇਂ ਮਾਮਲੇ ਤੋਂ ਘੱਟ ਮਰੀਜ਼ ਠੀਕ ਹੋ ਰਹੇ ਹਨ, ਨਤੀਜੇ ਵਜੋਂ ਸਰਗਰਮ ਮਾਮਲੇ ਲਗਪਗ ਚਾਰ ਹਜ਼ਾਰ ਵਧ ਗਏ ਹਨ। ਹਾਲਾਂਕਿ, ਕੋਰੋਨਾ ਮਹਾਮਾਰੀ ਕਾਰਨ ਮਿ੍ਤਕਾਂ ਦਾ ਰੋਜ਼ਮਰ੍ਹਾ ਦਾ ਅੰਕੜਾ 100 ਤੋਂ ਹੇਠਾਂ ਬਣਿਆ ਹੋਇਆ ਹੈ।National9 days ago
-
Coronavirus in India : ਸੱਤ ਮਹੀਨਿਆਂ ਬਾਅਦ ਸਰਗਰਮ ਕੇਸ ਦੋ ਲੱਖ ਤੋਂ ਘੱਟਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਸੱਤ ਮਹੀਨਿਆਂ ਬਾਅਦ ਸਰਗਰਮ ਕੇਸ ਘੱਟ ਕੇ ਦੋ ਲੱਖ ਤੋਂ ਹੇਠਾਂ ਆ ਗਏ ਹਨ। ਨਵੇਂ ਕੇਸਾਂ ਤੋਂ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਵੀ ਬਣਿਆ ਹੋਇਆ ਹੈ...National1 month ago
-
Coronavirus in India : ਸਾਢੇ ਛੇ ਮਹੀਨਿਆਂ ਬਾਅਦ ਸਰਗਰਮ ਮਾਮਲੇ ਸਭ ਤੋਂ ਘੱਟ 2.14 ਲੱਖਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲੇ 2.14 ਲੱਖ ਦੇ ਕਰੀਬ ਪਹੁੰਚ ਗਏ ਹਨ ਜਿਹੜੇ ਕਿ ਕੁਲ ਮਾਮਲਿਆਂ ਦਾ 2.04 ਫ਼ੀਸਦੀ ਹੈ...National1 month ago
-
ਐਕਟਿਵ ਕੇਸ ਫਾਇਡਿੰਗ ਮੁਹਿੰਮ ਸਬੰਧੀ ਸੈਮੀਨਾਰਸਿਵਲ ਸਰਜਨ ਡਾ. ਰੰਜੂ ਸਿੰਗਲਾ ਸ੍ਰੀ ਮੁਕਤਸਰ ਸਾਹਿਬ ਤੇ ਡਾ. ਸੁਨੀਲ ਅਰੋੜਾ ਜ਼ਿਲ੍ਹਾ ਟੀ ਬੀ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਕਿਰਨਦੀਪ ਕੌਰ ਸੀਨੀਅਰ ਮੈਡੀਕਲ਼ ਅਫਸਰ ਸੀਐਚਸੀ ਚੱਕ ਸ਼ੇਰੇ ਵਾਲਾ ਦੀ ਅਗਵਾਈ ਹੇਠ ਐਕਟਿਵ ਕੇਸ ਫਾਇਡਿੰਗ ਮੁਹਿੰਮ ਸਬੰਧੀ ਆਸ਼ਾ ਵਰਕਰਾਂ ਨਾਲ ਸੈਮੀਨਰ ਕੀਤਾ ਗਿਆ। ਡਾ. ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਜੋ ਵਿਅਕਤੀ ਟੀ ਬੀ ਦੀ ਬਿਮਾਰੀ ਤੋ ਪੀੜਤ ਹੁੰਦਾ ਹੈ।Punjab1 month ago
-
ਕੋਰੋਨਾ ਦੇ ਨਵੇਂ 10 ਮਾਮਲੇ ਆਏ ਸਾਹਮਣੇਅਮਨਜੋਤ ਸਿੰਘ ਵਾਲੀਆ, ਕਪੂਰਥਲਾ ਬੁੱਧਵਾਰ ਨੂੰ ਕਪੂਰਥਲਾ ਵਿਚ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਨਾਲ ਜ਼ਿਲ ਅਮਨਜੋਤ ਸਿੰਘ ਵਾਲੀਆ, ਕਪੂਰਥਲਾ ਬੁੱਧਵਾਰ ਨੂੰ ਕਪੂਰਥਲਾ ਵਿਚ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਨਾਲ ਜ਼ਿਲPunjab1 month ago
-
ਭਾਰਤ 'ਚ ਕੋਵਿਡ-19 ਦਾ ਸਭ ਤੋਂ ਬੁਰਾ ਦੌਰ ਖ਼ਤਮ, ਟੀਕਾਕਰਨ ਲਈ ਬਲਾਕ ਪੱਧਰ 'ਤੇ ਤਿਆਰੀਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਕਿਹਾ ਕਿ ਭਾਰਤ ਕੋਵਿਡ-19 ਦਾ ਸਭ ਤੋਂ ਬੁਰਾ ਦੌਰ ਖ਼ਤਮ ਹੋ ਗਿਆ ਹੈ, ਚਿੰਤਾ ਕਰਨ ਦੀ ਲੋੜ ਨਹੀਂ ਪਰ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਅਜੇ ਵੀ ਕੋਰੋਨਾ ਵਾਇਰਸ ਨਾਲ ਜੁੜੀ ਸਾਵਧਾਨੀਆਂ ਦਾ ਪਾਲਨ ਕਰਨ ਦੀ ਲੋੜ ਹੈ।National2 months ago
-
Coronavirus : ਸਰਗਰਮ ਕੇਸਾਂ 'ਚ ਲਗਾਤਾਰ ਕਮੀ, 3.60 ਲੱਖ ਤੋਂ ਹੇਠਾਂ ਅੰਕੜਾਦੇਸ਼ 'ਚ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਦੌਰ ਜਾਰੀ ਹੈ। ਸ਼ਨਿਚਰਵਾਰ ਨੂੰ ਸਰਗਰਮ ਮਾਮਲੇ 3.60 ਲੱਖ ਤੋਂ ਹੇਠਾਂ ਆ ਗਏ, ਜੋ ਕੁੱਲ ਮਾਮਲਿਆਂ ਦਾ 3.66 ਫ਼ੀਸਦੀ ਹੈ।National2 months ago
-
Coronavirus : ਦੇਸ਼ 'ਚ ਕੋਰੋਨਾ ਦੇ ਸਰਗਰਮ ਕੇਸ 140 ਦਿਨ ਬਾਅਦ ਚਾਰ ਲੱਖ ਤੋਂ ਹੇਠਾਂਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 140 ਦਿਨ ਬਾਅਦ ਘੱਟ ਕੇ ਚਾਰ ਲੱਖ ਤੋਂ ਹੇਠਾਂ ਆ ਗਈ ਹੈ।National2 months ago
-
ਇਕ ਅੌਰਤ ਸਮੇਤ 18 ਜਣੇ ਕੋਰੋਨਾ ਪਾਜ਼ੇਟਿਵਅਮਨਜੋਤ ਸਿੰਘ ਵਾਲੀਆ, ਕਪੂਰਥਲਾ ਮੰਗਲਵਾਰ ਨੂੰ ਕਪੂਰਥਲਾ 'ਚ ਕੋਰੋਨਾ ਦੇ 18 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨਾਲ ਜ਼ਿਲ ਅਮਨਜੋਤ ਸਿੰਘ ਵਾਲੀਆ, ਕਪੂਰਥਲਾ ਮੰਗਲਵਾਰ ਨੂੰ ਕਪੂਰਥਲਾ 'ਚ ਕੋਰੋਨਾ ਦੇ 18 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨਾਲ ਜ਼ਿਲPunjab2 months ago
-
ਲੱਦਾਖ ਤੋਂ ਬਾਅਦ ਉੱਤਰ ਭਾਰਤ 'ਚ ਚੰਡੀਗੜ੍ਹ 'ਚ ਸਭ ਤੋਂ ਘੱਟ ਐਕਟਿਵ ਕੇਸ, ਪੰਜਾਬ ਤੇ ਹਰਿਆਣਾ ਦਾ ਬੁਰਾ ਹਾਲਠੰਢ ਵੱਧਣ ਨਾਲ ਹੀ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਮਾਮਲੇ ਵੱਧ ਗਏ ਹਨ। ਉੱਤਰ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਐਕਟਿਵ ਕੇਸ ਲਗਾਤਾਰ ਵੱਧ ਰਹੇ ਹਨ ਪਰ ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਅਜੇ ਹਾਲਾਤ ਹੋਰ ਵੀ ਥਾਂ ਤੋਂ ਬਿਹਤਰ ਹਨ।Punjab3 months ago
-
Coronavirus India Updates : ਦੇਸ਼ 'ਚ ਹੁਣ ਤਕ 80 ਲੱਖ ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਐਕਟਿਵ ਕੇਸ 5 ਲੱਖ ਤੋਂ ਘੱਟCoronavirus India Updates ਕੋਰੋਨਾ ਮਹਾਮਾਰੀ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦਾ ਅੰਕੜਾ 80 ਲੱਖ ਨੂੰ ਪਾਰ ਕਰ ਦਿੱਤਾ ਹੈ। ਹਾਲਾਂਕਿ ਸੰਕ੍ਰਮਿਤਾਂ ਦੀ ਗਿਣਤੀ ਵੀ 86 ਲੱਖ ਤੋਂ ਜ਼ਿਆਦਾ ਹੋ ਗਈ ਹੈ ਤੇ ਹੁਣ ਤਕ 1.27 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਅਨੁਸਾਰ ਮਰੀਜ਼ਾਂ ਦੇ ਉਭਰਨ ਦੀ ਦਰ ਵੱਧ ਕੇ 92.79 ਫੀਸਦੀ ਤੇ ਮ੍ਰਿਤਕ ਦਰ 'ਚ ਗਿਰਾਵਟ 1.48 ਫੀਸਦੀ 'ਤੇ ਆ ਗਈ ਹੈ।National3 months ago
-
India Coronavirus Updates: ਦੇਸ਼ 'ਚ ਘਟੇ ਕੋਰੋਨਾ ਦੇ ਸਰਗਰਮ ਮਾਮਲੇ, 79 ਲੱਖ ਨੇੜੇ ਪੁੱਜੀ ਰਿਕਵਰ ਮਰੀਜ਼ਾਂ ਦੀ ਗਿਣਤੀIndia Coronavirus Updates ਦੇਸ਼ 'ਚ ਕੋਰੋਨਾ ਦੇ ਹਾਲਾਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਭਾਰਤ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਇਸ ਨਾਲ ਹੀ ਦੇਸ਼ 'ਚ ਕੋਰੋਨਾ ਤੋਂ ਉਭਰਨ ਵਾਲੇ ਲੋਕਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ।National3 months ago
-
Coronavirus in India: ਭਾਰਤ 'ਚ ਪਿਛਲੇ 24 ਘੰਟਿਆਂ 'ਚ 48,268 ਮਾਮਲੇ ਆਏ ਸਾਹਮਣੇ, ਰਿਕਵਰੀ ਰੇਟ ਵਧੀਭਾਰਤ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ 48,268 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 551 ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋਈ ਹੈ। ਭਾਰਤ 'ਚ ਕੋਰੋਨਾ ਵਾਇਰਸ ਸੰਕ੍ਰਮਣ ਨੂੰ ਕਾਬੂ ਕਰਨ ਲਈ ਹਰਸੰਭਵ ਯਤਨ ਕੀਤੇ ਜਾ ਰਹੇ ਹਨ।National3 months ago
-
ਪੰਜਾਬ 'ਚ ਹਰਿਆਣਾ ਤੋਂ ਘੱਟ ਕੋਰੋਨਾ ਐਕਟਿਵ ਮਰੀਜ਼, ਉੱਤਰੀ ਭਾਰਤ 'ਚ ਚੰਡੀਗੜ੍ਹ 'ਚ ਸਭ ਤੋਂ ਘੱਟਪੂਰੇ ਦੇਸ਼ ਵਿਚ ਸਭ ਤੋਂ ਘੱਟ Corona Active Patients ਦੇ ਮਾਮਲੇ 'ਚ ਚੰਡੀਗੜ੍ਹ ਟਾਪ-10 ਸੂਬਿਆਂ ਦੀ ਸੂਚੀ 'ਚ ਸ਼ਾਮਲ ਹੋਇਆ ਹੈ। ਜੇਕਰ ਪੂਰੇ ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਸਭ ਤੋਂ ਘੱਟ ਕੋਰੋਨਾ ਐਕਟਿਵ ਮਰੀਜ਼ ਦਰਜ ਕੀਤੇ ਗਏ ਹਨ।Punjab4 months ago
-
Coronavirus in india : ਡੇਢ ਮਹੀਨੇ 'ਚ ਪਹਿਲੀ ਵਾਰ ਸਰਗਰਮ ਮਾਮਲੇ ਅੱਠ ਲੱਖ ਤੋਂ ਘੱਟਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਨੂੰ ਇਕ ਹੋਰ ਕਾਮਯਾਬੀ ਮਿਲੀ ਹੈ। ਲਗਾਤਾਰ ਮਰੀਜਾਂ ਦੀ ਨਿਗਰਾਨੀ, ਜਾਂਚ 'ਚ ਵਾਧਾNational4 months ago
-
ਕਪੂਰਥਲਾ 'ਚ ਦੋ ਅੌਰਤਾਂ ਸਮੇਤ 15 ਜਣੇ ਆਏ ਪਾਜ਼ੇਟਿਵr ਸ਼ੁੱਕਰਵਾਰ ਤਕ ਕੋਰੋਨਾ ਮਰੀਜ਼ਾ ਦੀ ਗਿਣਤੀ 3857 ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 3491 ਤਕ ਪੁੱਜੀ r ਐਕਟਿਵ ਕੇਸ 203 r ਸ਼ੁੱਕਰਵਾਰ ਤਕ ਕੋਰੋਨਾ ਮਰੀਜ਼ਾ ਦੀ ਗਿਣਤੀ 3857 ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 3491 ਤਕ ਪੁੱਜੀ r ਐਕਟਿਵ ਕੇਸ 203 r ਸ਼ੁੱਕਰਵਾਰ ਤਕ ਕੋਰੋਨਾ ਮਰੀਜ਼ਾ ਦੀ ਗਿਣਤੀ 3857 ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 3491 ਤਕ ਪੁੱਜੀ r ਐਕਟਿਵ ਕੇਸ 203 r ਸ਼ੁੱਕਰਵਾਰ ਤਕ ਕੋਰੋਨਾ ਮਰੀਜ਼ਾ ਦੀ ਗਿਣਤੀ 3857 ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 3491 ਤਕ ਪੁੱਜੀ r ਐਕਟਿਵ ਕੇਸ 203Punjab4 months ago
-
Coronavirus in India : ਤੇਜ਼ੀ ਨਾਲ ਘੱਟ ਰਹੇ ਹਨ ਕੋਰੋਨਾ ਦੇ ਸਰਗਰਮ ਮਾਮਲੇਦੇਸ਼ 'ਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ।National4 months ago
-
Coronavirus in India : ਇਕ ਮਹੀਨੇ ਬਾਅਦ ਸਰਗਰਮ ਮਾਮਲੇ ਨੌਂ ਲੱਖ ਤੋਂ ਘੱਟਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਦੀ ਸਥਿਤੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਇਕ ਤਰ੍ਹਾਂ ਨਾਲ ਜਿਥੇ ਨਵੇਂ ਮਰੀਜ਼ਾਂ ਦੀ ਗਿਣਤੀ ਘਟ ਰਹੀ ਹੈ ਉਥੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।National4 months ago
-
Coronavirus in india: ਲਗਾਤਾਰ 13 ਦਿਨਾਂ ਤੋਂ 10 ਲੱਖ ਤੋਂ ਹੇਠਾਂ ਸਰਗਰਮ ਮਾਮਲੇਕੋਰੋਨਾ ਮਹਾਮਾਰੀ ਵਿਰੁੱਧ ਲੜਾਈ 'ਚ ਲਗਾਤਾਰ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਪਿਛਲੇ 13 ਦਿਨਾਂ ਤੋਂ ਲਗਾਤਾਰ ਸਰਗਰਮ ਮਾਮਲੇ 10 ਲੱਖ ਤੋਂ ਹੇਠਾਂ ਬਣੇ ਹੋਏ ਹਨ।National4 months ago