accidential
-
ਸੜਕ ਹਾਦਸੇ 'ਚ ਕਿਸਾਨ ਦੀ ਮੌਤਇਕ ਕਿਸਾਨ ਦੀ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦੇਣ ਕਰਕੇ ਮੌਤ ਹੋ ਗਈ ਹੈ। ਥਾਣਾ ਛਾਜਲੀ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਵਾਸੀ ਦੁੱਲਟ ਪੱਤੀ, ਮਹਿਲਾ ਥਾਣਾ ਛਾਜਲੀ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਪਿਤਾ ਰਾਮ ਸਿੰਘ 50 ਸਾਲ ਕੱਲ੍ਹ ਆਪਣੇ ਖੇਤ ਆਵਾਰਾ ਪਸ਼ੂ ਵੜਨ ਤੋਂ ਰੋਕਣ ਲਈ ਗੇੜਾ ਮਾਰਨ ਗਿਆ।Punjab2 days ago
-
ਰੂੰ ਦਾ ਭਰਿਆ ਕੈਂਟਰ ਪਲਟਿਆ, ਡਰਾਈਵਰ ਜ਼ਖ਼ਮੀਬਰਨਾਲਾ-ਬਠਿੰਡਾ ਟੀ ਪੁਆਇੰਟ 'ਤੇ ਰੂੰ ਦਾ ਭਰਿਆ ਕੈਂਟਰ ਅਚਾਨਕ ਪਲਟ ਗਿਆ। ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਦਕਿ ਕੈਂਟਰ ਚਾਲਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।Punjab2 days ago
-
ਘਰ ਦੀ ਡਿੱਗੀ ਛੱਤ, ਜਾਨੀ ਨੁਕਸਾਨ ਤੋਂ ਬਚਾਅਥਾਨਕ ਗਰਚਾ ਰੋਡ 'ਤੇ ਸਥਿਤ ਪੁਹਲਾ ਬਸਤੀ 'ਚ ਇਕ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਨਾਲ ਜਿੱਥੇ ਜਾਨੀ ਬਚਾਅ ਰਿਹਾ ਉੱਥੇ ਹੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।Punjab3 days ago
-
ਪੈਟਰੋਲ ਪੰਪ 'ਤੇ ਟਰਾਂਸਫ਼ਾਰਮਰ ਨੂੰ ਲੱਗੀ ਅੱਗਸਥਾਨਕ ਜੋੜੇ ਪੈਟਰੋਲ ਪੰਪਾਂ ਨਜ਼ਦੀਕ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ 'ਤੇ ਤਾਰਾਂ ਦੀ ਸਪਾਰਕਿੰਗ ਕਾਰਨ ਅਚਾਨਕ ਅੱਗ ਲੱਗਣ ਹੜਕੰਪ ਮੱਚ ਗਿਆ। ਭਾਵੇਂ ਇਸ ਸਪਾਰਕ ਨਾਲ ਟਰਾਂਸਫ਼ਾਰਮਰ 'ਤੇ ਲੱਗੀ ਅੱਗ ਨੂੰ ਕਾਬੂ ਪਾਉਣ ਲਈ ਫ੍ਰਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪੁੱਜ ਅੱਗ 'ਤੇ ਕਾਬੂ ਪਾ ਲਿਆ। ਜਿਸ ਨਾਲ ਵੱਡੀ ਘਟਨਾ ਤੋਂ ਬਚਾਅ ਹੋ ਗਿਆ।Punjab3 days ago
-
ਹਾਦਸੇ 'ਚ ਇਕ ਨੌਜਵਾਨ ਦੀ ਮੌਤਥਾਣਾ ਲੌਂਗੋਵਾਲ ਵਿਚ ਸਰਬਜੀਤ ਸਿੰਘ ਨਿਵਾਸੀ ਕਾਂਝਲਾ ਦੇ ਬਿਆਨਾਂ ਦੇ ਆਧਾਰ 'ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।Punjab3 days ago
-
ਸੜਕ ਹਾਦਸੇ 'ਚ ਵਿਅਕਤੀ ਦੀ ਮੌਤਧਨੌਲਾ ਵਿਖੇ ਹੋਏ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਥਾਣਾ ਧਨੌਲਾ ਦੇ ਐੱਸਐੱਚਓ ਹਾਕਮ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਵਾਸੀ ਭੂਰੇ ਆਪਣੇ ਦੋਸਤ ਦਿਲਵਰ ਸਿੰਘ ਵਾਸੀ ਮੰਡੇਰ ਨੂੰ ਪਿੰਡ ਛੱਡਣ ਜਾ ਰਿਹਾ ਸੀ।Punjab5 days ago
-
ਸੜਕ ਹਾਦਸੇ 'ਚ ਇਕ ਦੀ ਮੌਤਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿ੍ਰਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁੱਖਾ ਸਿੰਘ ਆਪਣੇ ਖੇਤ ਤੋਂ ਘਰ ਆਪਣੇ ਪਿੰਡ ਹੰਡਿਆਇਆ ਪਰਤ ਰਿਹਾ ਸੀ।Punjab5 days ago
-
ਅਸਮਾਨੀ ਬਿਜਲੀ ਨਾਲ ਟਰਾਂਸਫਾਰਮਰ ਸੜਿਆਦੋ ਦਿਨ ਪਹਿਲਾਂ ਪਏ ਮੀਂਹ ਦੌਰਾਨ ਇੱਥੇ ਇਕ ਕਿਸਾਨ ਦੀ ਮੋਟਰ ਨੇੜੇ ਖੜ੍ਹੇ ਤੂਤ ਦੇ ਦਰੱਖਤ 'ਤੇ ਅਸਮਾਨੀ ਬਿਜਲੀ ਡਿੱਗ ਪਈ, ਜਿਸ ਕਾਰਨ ਤੂਤ ਦੇ ਟੁਕੜੇ 4 ਏਕੜ ਤਕ ਖਿੱਲਰ ਗਏ ਤੇ ਮੋਟਰ ਦਾ ਟਰਾਂਸਫਾਰਮਰ ਵੀ ਸੜ ਗਿਆ।Punjab5 days ago
-
ਸਿਲੰਡਰ ਨੂੰ ਲੱਗੀ ਅੱਗ, ਵੱਡਾ ਹਾਦਸਾ ਹੋਣ ਤੋਂ ਬਚਿਆਸਥਾਨਕ ਪੁਰਾਣੀ ਗਊਸ਼ਾਲਾ ਲਾਗੇ ਇਕ ਪ੍ਰਵਾਸੀ ਮਜ਼ਦੂਰ ਦਾ ਪਰਿਵਾਰ ਰਸੋਈ ਗੈਸ ਦੇ ਸਿਲੰਡਰ ਨੂੰ ਅੱਗ ਲੱਗ ਜਾਣ 'ਤੇ ਉਸ ਦੀ ਲਪੇਟ 'ਚ ਆਉਣ ਤੋਂ ਬਚ ਗਿਆ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।Punjab6 days ago
-
ਰੇਲ ਗੱਡੀ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤਕਸਬਾ ਹੰਡਿਆਇਆ ਨਜ਼ਦੀਕ ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਹੰਡਿਆਇਆ ਰੇਲਵੇ ਲਾਇਨਾਂ ਨਜ਼ਦੀਕ ਇਕ ਵਿਅਕਤੀ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ।Punjab6 days ago
-
ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤਬਰਨਾਲਾ-ਮੋਗਾ ਰੋਡ 'ਤੇ ਸਵੇਰੇ ਅਵਾਰਾ ਪਸੂ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਏਐਸਆਈ ਜਸਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹਿੰਦ ਪੈਟਰੋਲ ਪੰਪ ਨਜ਼ਦੀਕ ਸਵੇਰੇ 6:30 ਕੁ ਵਜੇ ਇਕ ਮੋਟਰਸਾਈਕਲ ਅਵਾਰਾ ਪਸ਼ੂ ਨਾਲ ਟਕਰਾਅ ਗਿਆ।Punjab6 days ago
-
ਸੜਕ ਹਾਦਸੇ ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀਪਿੰਡ ਭੱਦਲਵਡ ਵਿਖੇ ਲੁਧਿਆਣਾ-ਬਰਨਾਲਾ ਮੁੱਖ ਮਾਰਗ 'ਤੇ ਬੀਤੀ ਰਾਤ ਇਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਕੈਂਟਰ ਨਾਲ ਟਕਰਾਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ।Punjab10 days ago
-
ਸੜਕ ਹਾਦਸੇ 'ਚ ਇਕ ਦੀ ਮੌਤਜਾਣਕਾਰੀ ਅਨੁਸਾਰ ਨਰਿੰਦਰਜੀਤ ਸਿੰਘ ਨਿਵਾਸੀ ਤਾਜ ਸਿਟੀ ਕਾਲੋਨੀ ਪਟਿਆਲਾ ਰੋਡ ਸੁਨਾਮ ਸੰਗਰੂਰ ਨੂੰ ਆ ਰਿਹਾ ਸੀ ਤਾਂ ਉਹ ਜਦੋਂ ਗਹੀਰ ਐਗਰੋ ਇੰਡਸਟਰੀ ਦੀ ਹੱਦ ਪਿੰਡ ਕੁਲਾਰਾਂ ਖੁਰਦ ਪੁੱਜਾ ਤਾਂ ਸੜਕ ਉੱਤੇ ਟਰਾਲਾ, ਜੋ ਬਿਨਾਂ ਇੰਡੀਕੇਟਰ ਖੜ੍ਹਾ ਸੀ।Punjab10 days ago
-
ਕਾਰ ਪਲਟੀ, ਸੰਗਰੂਰ ਦੇ ਤਿੰਨ ਜਣੇ ਜ਼ਖ਼ਮੀਸੈਕਟਰ-16/23 ਵਿਚਾਲੇ ਸੜਕ 'ਤੇ ਸ਼ੁੱਕਰਵਾਰ ਦੇਰ ਰਾਤ ਗਲਤ ਤਰੀਕੇ ਨਾਲ ਪਾਰਕ ਗੱਡੀ ਨੂੰ ਬਚਾਉਣ ਦੇ ਚੱਕਰ 'ਚ ਪੰਜਾਬ ਦੇ ਨੰਬਰ ਦੀ ਕਾਰ ਪਲਟ ਗਈ। ਕਾਰ ਸਵਾਰ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਦੋ ਤਾਂ ਕਿਸੇ ਤਰ੍ਹਾਂ ਬਾਹਰ ਨਿਕਲ ਗਏ, ਪਰ ਇਕ ਨੌਜਵਾਨ ਅੰਦਰ ਫਸ ਗਿਆ।Punjab12 days ago
-
ਕਰੰਟ ਲੱਗਣ ਨਾਲ ਵਿਅਕਤੀ ਗੰਭੀਰ ਜ਼ਖ਼ਮੀਸਥਾਨਕ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨ ਦੇ ਬਿਜਲੀਕਰਨ ਦੇ ਚੱਲਦੇ ਕੰਮ ਦੌਰਾਨ ਇਕ ਵਿਅਕਤੀ ਅਚਾਨਕ ਹਾਈ ਵੋਲਟੇਜ ਦਾ ਕਰੰਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ।Punjab12 days ago
-
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਜ਼ਖ਼ਮੀਸਬ ਡਵੀਜ਼ਨਲ ਹਸਪਤਾਲ ਵਿਖੇ ਜ਼ੇਰੇ ਇਲਾਜ ਨਛੱਤਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮੰਡੇਰ ਨੇ ਦੱਸਿਆ ਕਿ ਉਹ ਤਪਾ ਨੂੰ ਆ ਰਿਹਾ ਸੀ, ਜਦੋਂ ਉਹ ਮੁੱਖ ਮਾਰਗ 'ਤੇ ਪਿੰਡ ਮਹਿਤਾ ਲਾਗੇ ਬਣੇ ਕੱਟ ਤੋਂ ਮਾਤਾ ਦਾਤੀ ਰੋਡ ਤਪਾ ਨੂੰ ਮੁੜਨ ਲੱਗਾ ਤਾਂ ਪਿੱਛੋਂ ਆ ਰਹੀ ਇਕ ਕਾਰ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ।Punjab14 days ago
-
ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤਥਾਣਾ ਸੰਦੌੜ ਦੀ ਪੁਲਿਸ ਨੇ ਦੱਸਿਆ ਕਿ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਥਾਣਾ ਸੰਦੌੜ ਤੋਂ ਮਿਲੀ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਨਿਵਾਸੀ ਕਾਸਾਪੁਰ ਦੇ ਬਿਆਨਾਂ ਦੇ ਆਧਾਰ 'ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।Punjab14 days ago
-
ਨੌਜਵਾਨ ਦੀ ਟਰੈਕਟਰ ਤੋਂ ਡਿੱਗਣ ਨਾਲ ਮੌਤਸਥਾਨਕ ਦਰਾਜ ਰੋਡ 'ਤੇ ਸਥਿਤ ਗੁਰਦੁਆਰਾ ਟਿੱਬਾ ਸਾਹਿਬ ਲਾਗੇ ਬੀਤੀ ਰਾਤ ਇਕ ਨੌਜਵਾਨ ਦੀ ਟਰੈਕਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਜਦ ਕਿ ਮਿ੍ਤਕ ਦੇ ਵਾਰਿਸਾਂ ਵੱਲੋਂ ਉਕਤ ਘਟਨਾ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਮਿ੍ਤਕ ਨੌਜਵਾਨ ਨੂੰ ਧੱਕਾ ਦੇ ਕਿ ਟਰੈਕਟਰ ਤੋਂ ਸੁੱਟਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।Punjab15 days ago
-
ਸੜਕ ਹਾਦਸੇ ਅੌਰਤ ਦੀ ਮੌਤ, ਚਾਲਕ 'ਤੇ ਕੇਸ ਦਰਜਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਮੁਦਈ ਮਨਮੋਹਨ ਸਿੰਘ ਵਾਸੀ ਭਦੌੜ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰਭਜੋਤ ਕੌਰ ਉਸ ਦੀ ਭਰਜਾਈ ਹਰਪ੍ਰਰੀਤ ਕੌਰ ਨਾਲ ਭਦੌੜ ਨੂੰ ਜਾ ਰਹੀ ਸੀ, ਜਿਨ੍ਹਾਂ ਦੇ ਪਿੱਛੇ ਮੁਦਈ ਵੀ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ।Punjab15 days ago
-
ਬੱਸ ਨੇ ਸਕੂਟਰੀ ਸਵਾਰ ਨੂੰ ਕੁਚਲਿਆ, ਮੌਤਕਸਬਾ ਭਦੌੜ ਦੇ ਬਿਜਲੀ ਗਰਿੱਡ ਦੇ ਸਾਹਮਣੇ ਬਰਨਾਲਾ ਰੋਡ 'ਤੇ ਇਕ ਪ੍ਰਰਾਈਵੇਟ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਇਕ ਸਕੂਟਰੀ ਸਵਾਰ ਅੌਰਤ ਨੂੰ ਕੁਚਲ ਦਿੱਤਾ ਜਿਸ ਕਾਰਨ ਅੌਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।Punjab16 days ago