accident
-
ਵਾਲ-ਵਾਲ ਬਚੀ ਨਿਗਮ ਦੀ ਸਹਾਇਕ ਸਿਹਤ ਅਫਸਰਜ.ਸ., ਜਲੰਧਰ : ਨਗਰ ਨਿਗਮ ਦੀ ਸਹਾਇਕ ਸਿਹਤ ਅਫਸਰ ਡਾ. ਸੁਮਿਤਾ ਅਬਰੋਲ ਦੀ ਸਰਕਾਰੀ ਅੰਬੈਸਡਰ ਕਾਰ ਸ਼ੁੱਕਰਵਾਰ ਨੂੰ ਹਾਦਸਾਗ੍ਸਤ ਹੋ ਗਿਆ। ਨਾਮਦੇਵ ਚੌਕ ਤੋਂ ਨਿਗਮ ਦਫ਼ਤਰ ਰੋਡ 'ਤੇ ਉਨ੍ਹਾਂ ਦੀ ਸਰਕਾਰੀ ਕਾਰ ਦਾ ਅਗਲਾ ਟਾਇਰ ਨਿਕਲ ਗਿਆ।Punjab7 hours ago
-
ਸੜਕ ਹਾਦਸੇ 'ਚ ਬਾਈਕ ਚਾਲਕ ਦੀ ਮੌਤਪਠਾਨਕੋਟ-ਅੰਮਿ੍ਤਸਰ ਹਾਈਵੇ 'ਤੇ ਵੀਰਵਾਰ ਦੇਰ ਸ਼ਾਮ ਤੇਜ਼ ਰਫਤਾਰ ਅਣਪਛਾਤੇ ਵਾਹਨ ਦੇ ਹਿੱਟ ਕਰਨ ਨਾਲ ਬਾਈਕ ਸਵਾਰ ਦੀ ਮੌਤ ਹੋ ਗਈ ਹੈ। ਮਿ੍ਤਕ ਦੀ ਪਛਾਣ ਲਖਵਿੰਦਰ ਸਿੰਘ ਨਿਵਾਸੀ ਉਚਾ ਪਿੰਡ ਕਾਠਗੜ੍ਹ ਦਰਾਂਗਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।Punjab12 hours ago
-
ਲੋਕਾਂ ਲਈ ਜਾਨ ਦਾ ਖੌਅ ਬਣਿਆ ਡਰੇਨ ਦਾ ਘੋਨਾ ਪੁਲਪਿੰਡ ਹਮੀਦੀ ਤੋਂ ਗੁਰਮ ਨੂੰ ਜਾਂਦੀ ਿਲੰਕ ਸੜਕ ਦੇ ਵਿਚਕਾਰ ਦੀ ਲੰਘਦੀ ਅੱਪ ਲਸਾੜਾ ਡਰੇਨ ਦਾ ਘੋਨਾ ਪੁਲ ਆਏ ਦਿਨ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਪੁਲ 'ਤੇ ਆਸੇ ਪਾਸੇ ਲੱਗੀ ਰੇਿਲੰਗ ਲੰਮਾ ਸਮਾਂ ਪਹਿਲਾਂ ਖ਼ਤਮ ਹੋ ਚੁੱਕੀ ਹੈ। ਇਸ ਪੁਲ ਤੋਂ ਲੰਘਣ ਲਈ ਕੂਹਣੀ ਮੋੜ ਪੈਂਦਾ ਹੈ, ਰੇਿਲੰਗ ਨਾ ਹੋਣ ਕਰਕੇ ਇਸ ਪੁਲ 'ਤੇ ਕਈ ਹਾਦਸੇ ਵਾਪਰ ਚੁੱਕੇ ਹਨ ਤੇ ਡਰੇਨ 'ਚ ਡਿੱਗਣ ਕਾਰਨ ਇੱਕ ਸਕੂਟਰ ਸਵਾਰ ਦੀ ਮੌਤ ਵੀ ਹੋ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਭੁਪਿੰਦਰ ਸਿੰਘ ਢੀਂਡਸਾ ਦੀ ਅਗਵਾਈPunjab13 hours ago
-
ਖੁਆਸਪੁਰਾ ਨੇੜੇ ਆਟੋ ਰਿਕਸ਼ਾ ਤੇ ਕਾਰ ਦੀ ਟੱਕਰ ਦੌਰਾਨ 1 ਦੀ ਮੌਤ, 9 ਜ਼ਖ਼ਮੀਨੇੜਲੇ ਪਿੰਡ ਖੁਆਸਪੁਰਾ ਨੇੜੇ ਹੋਏ ਇਕ ਸੜਕ ਹਾਦਸੇ 'ਚ ਕਾਰ ਤੇ ਆਟੋ ਦੀ ਟੱਕਰ ਹੋਣ ਕਾਰਨ 58 ਸਾਲਾ ਅੌਰਤ ਦੀ ਮੌਤ ਹੋ ਗਈ ਤੇ 9 ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।Punjab1 day ago
-
ਜੀਟੀ ਰੋਡ ਅਟਾਰੀ-ਅੰਮ੍ਰਿਤਸਰ 'ਤੇ ਵਾਪਰਿਆ ਹਾਦਸਾ, ਮੋਟਰਸਾਈਕਲ ਦੇ ਟਰੱਕ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤਅੱਜ ਸਵੇਰੇ ਤਕਰੀਬਨ 11 ਵਜੇ ਦੇ ਕਰੀਬ ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ ਸੜਕ 'ਤੇ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਚੌਂਕੀ ਖਾਸਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਵਿਅਕਤੀ ਦੀ ਪਹਿਚਾਣ ਯੌਧਾ ਸਿੰਘPunjab1 day ago
-
ਸੜਕ ਹਾਦਸੇ 'ਚ ਜ਼ਖ਼ਮੀ ਦੀ ਮੌਤਸੜਕ ਹਾਦਸੇ ਵਿਚ ਜ਼ਖ਼ਮੀ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਉਸਸੜਕ ਹਾਦਸੇ ਵਿਚ ਜ਼ਖ਼ਮੀ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਉਸਪਾਲ ਮਸੀਹ ਪੁੱਤਰ ਅਨਾਇਤ ਮਸੀਹ ਵਾਸੀ ਡਡਵਾ ਨੇ ਦੱਸਿਆ ਕਿ ਲੰਘੀ 11 ਜੂਨPunjab1 day ago
-
ਭਿਆਨਕ ਸੜਕ ਹਾਦਸਾ, ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ; 3 ਡਾਕਟਰ ਜ਼ਿੰਦਾ ਸੜੇਸੋਨੀਪਤ ਐਕਸੀਡੈਂਟ ਨਿਊਜ਼: ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਡਾਕਟਰ ਜ਼ਿੰਦਾ ਸੜ ਗਏ। ਜਾਗਰਣ ਪੱਤਰ ਪ੍ਰੇਰਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਨੀਪਤ ਵਿੱਚ ਤੇਜ਼ ਰਫ਼ਤਾਰ ਕਾਰ ਪਹਿਲਾਂ ਪੱਥਰਾਂ ਨਾਲ ਬਣੇ ਬੈਰੀਕੇਡ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ।National1 day ago
-
ਮਹਿੰਦਰਾ ਬਲੈਰੋ ਤੇ ਬੱਸ ਦੀ ਟੱਕਰ ਵਿਚ ਇਕ ਹਲਾਕ ਦੂਜਾ ਫੱਟੜਮਹਿੰਦਰਾ ਬਲੈਰੋ ਤੇ ਸਵਾਰ ਹੋ ਕੇ ਦਿੱਲੀ ਤੋਂ ਹੁਸ਼ਿਆਰਪੁਰ ਜਾ ਰਹੇ ਦੋ ਦੋਸਤਾਂ ਦੀ ਬੱਸ ਨਾਲ ਹੋਈ ਟੱਕਰ ਕਾਰਨ ਮਹਿੰਦਰਾ ਸਵਾਰ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ।ਇਸ ਦਰਦਨਾਕ ਹਾਦਸੇ ਦੌਰਾਨ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੀ ਪਛਾਣ ਰਾਹੁਲ ਕੁਮਾਰ (25)ਦੇ ਰੂਪ ਵਿਚ ਹੋਈ ਹੈ,ਜਦਕਿ ਉਸ ਦਾ ਦੋਸਤ ਰੋਹਿਤ ਗੰਭੀਰ ਫੱਟੜ ਹਾਲਤ ਵਿਚ ਜ਼ੇਰੇ ਇਲਾਜ ਸਿਵਲ ਹਸਪਤਾਲ ਦਾਖਲ ਹੈPunjab1 day ago
-
ਸੜਕ ਹਾਦਸੇ 'ਚ 2 ਜਖ਼ਮੀ, ਮਾਮਲਾ ਦਰਜਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸੜਕ ਹਾਦਸੇ 'ਚ 2 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ 'ਤੇ ਪੁਲਿਸ ਨੇ ਇਕ ਮੋਟਰਸਾਈਕਲ ਚਾਲਕ ਖ਼ਿਲਾਫ਼ ਥਾਣਾ ਧਨੌਲਾ 'ਚ ਮਾਮਲਾ ਦਰਜ ਕੀਤਾ ਹੈ।Punjab2 days ago
-
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਜਖ਼ਮੀ, ਕਾਰ ਚਾਲਕ 'ਤੇ ਪਰਚਾਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਤੇਜ਼ ਰਫ਼ਤਾਰੀ ਕਾਰ ਵਲੋਂ ਟੱਕਰ ਮਾਰਨ 'ਤੇ ਮੋਟਰਸਾਈਕਲ ਸਵਾਰ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ 19 ਜੂਨ ਨੂੰ ਗੁਰਜੀਤ ਸਿੰਘ ਆਪਣੇ ਮੋਟਰਸਾਈਕਲ ਨੰਬਰੀ ਪPunjab2 days ago
-
ਸੜਕ ਧੱਸ ਜਾਣ ਕਾਰਨ ਰਾਹਗੀਰ ਅੌਖੇਗੁਰਦਾਸਪੁਰ ਬਾਈਪਾਸ ਦੀ ਸਾਈਡ ਰੋਡ ਜੋ ਮੁਕੇਰੀਆ ਤੋਂ ਅੰਮਿ੍ਤਸਰ ਸਾਈਡ ਦੀ ਸੜਕ ਨਾਲ ਮਿਲਦੀ ਹੈ, ਧੱਸ ਜਾਣ ਕਾਰਨ ਇਸ ਜਗ੍ਹਾ 'ਤੇ ਵੱਡਾ ਹਾਦਸਾ ਵਾਪਰ ਸਕਦਾ ਹੈ।Punjab2 days ago
-
ਅਮਲੋਹ ਦੇ 22 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਮੋਟਰਸਾਈਕਲ ਅੱਗੇ ਕੁੱਤਾ ਆ ਜਾਣ ਕਾਰਨ ਹੋਈ ਘਟਨਾਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸੁਖਬੀਰ ਨੂੰ ਸਿਵਲ ਹਸਪਤਾਲ ਅਮਲੋਹ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।Punjab2 days ago
-
ਹਮੀਰਾ ਨੇੜੇ ਭਿਆਨਕ ਹਾਦਸਾ, ਸ੍ਰੀ ਹਰਿਮੰਦਰ ਸਾਹਿਬ ਤੋਂ ਲੁਧਿਆਣਾ ਵਾਪਸ ਜਾ ਰਹੇ ਪਰਿਵਾਰ ਦੀ ਕਾਰ ਕੈਂਟਰ 'ਚ ਵੱਜੀ, ਉੱਡੇ ਪਰਖੱਚੇ, 5 ਜੀਆਂ ਦੀ ਮੌਤਸੁਭਾਨਪੁਰ ਪੁਲਿਸ ਵਲੋਂ ਹਰਭਜਨ ਸਿੰਘ ਦੇ ਬਿਆਨਾਂ 'ਤੇ ਕੈਂਟਰ ਚਾਲਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੈ ਅਤੇ ਸੁਭਾਨਪੁਰ ਪੁਲਿਸ ਵਲੋਂ ਉਕਤ ਕੈਂਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।Punjab4 days ago
-
SpiceJet News: ਸਪਾਈਸਜੈੱਟ ਨੂੰ ਆਪਣੇ ਪਾਇਲਟਾਂ 'ਤੇ ਮਾਣ ਹੈ, ਜਿਨ੍ਹਾਂ ਦੀ ਸਿਆਣਪ ਨਾਲ ਵੱਡਾ ਹਾਦਸਾ ਟਲ ਗਿਆਪਟਨਾ ਤੋਂ 185 ਯਾਤਰੀਆਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਈ ਸਪਾਈਸ ਜੈੱਟ ਦੀ ਉਡਾਣ ਦੇ ਪਾਇਲਟਾਂ ਨੇ ਐਤਵਾਰ ਨੂੰ ਆਪਣੀ ਸੂਝ-ਬੂਝ ਦਾ ਪ੍ਰਦਰਸ਼ਨ ਕੀਤਾ, ਜੋ ਸ਼ਲਾਘਾ ਦੇ ਯੋਗ ਹੈ। ਜੇਕਰ ਉਸ ਨੇ ਸਮੇਂ ਸਿਰ ਫੈਸਲਾ ਨਾ ਲਿਆ ਹੁੰਦਾ ਤਾਂ ਸ਼ਾਇਦ ਹੀ ਇਕ ਵੀ ਯਾਤਰੀ ਬਚਿਆ ਹੁੰਦਾ।National4 days ago
-
Patna plane crash: ਪੂਰੇ ਦੇਸ਼ 'ਚ ਕੈਪਟਨ ਮੋਨਿਕਾ ਖੰਨਾ ਦੀ ਹੋ ਰਹੀ ਹੈ ਤਾਰੀਫ, ਸਿੰਗਲ ਇੰਜਣ 'ਤੇ ਐਮਰਜੈਂਸੀ ਲੈਂਡਿੰਗ ਕਰਕੇ ਬਚਾਈਆਂ 191 ਜਾਨਾਂਬਿਹਾਰ ਦੇ ਪਟਨਾ ਵਿੱਚ ਐਤਵਾਰ ਨੂੰ ਇਕ ਵੱਡਾ ਜਹਾਜ਼ ਹਾਦਸਾ ਟਲ ਗਿਆ। ਟੇਕ-ਆਫ ਦੌਰਾਨ, ਪੰਛੀ ਜਹਾਜ਼ ਦੇ ਇੰਜਣ ਨਾਲ ਟਕਰਾ ਗਿਆ ਅਤੇ ਅੱਗ ਲੱਗ ਗਈ। ਕੁਝ ਦੇਰ ਹਵਾ ਵਿੱਚ ਰਹਿਣ ਤੋਂ ਬਾਅਦ, ਜਹਾਜ਼ ਨੇ ਸਿੰਗਲ ਇੰਜਣ ਨਾਲ ਐਮਰਜੈਂਸੀ ਲੈਂਡਿੰਗ ਕੀਤੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਕੈਪਟਨ ਮੋਨਿਕਾ ਖੰਨਾ ਸਪਾਈਸਜੈੱਟ ਦੇ ਉਸ ਜਹਾਜ਼ ਨੂੰ ਉਡਾ ਰਹੀ ਸੀ ਜਿਸ ਨਾਲ ਇਹ ਹਾਦਸਾ ਵਾਪਰਿਆ।National4 days ago
-
See Video : ਪਟਨਾ ਤੋਂ ਦਿੱਲੀ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ 'ਚ ਲੱਗੀ ਅੱਗ, ਖਤਰੇ 'ਚ ਪਈ 185 ਲੋਕਾਂ ਦੀ ਜਾਨ, ਐਮਰਜੈਂਸੀ ਕਰਵਾਈ ਲੈਂਡਿੰਗਸਪਾਈਸ ਜੈੱਟ ਦੇ ਜਹਾਜ਼ (ਐਸਜੀ 723) ਦੇ ਇੰਜਣ ਵਿੱਚ ਜਿਵੇਂ ਹੀ ਪਟਨਾ ਤੋਂ ਦਿੱਲੀ ਲਈ ਉਡਾਣ ਭਰੀ ਜਾ ਰਹੀ ਸੀ, ਉਸ ਵਿੱਚ ਅੱਗ ਲੱਗ ਗਈ। ਕੁਝ ਸਕਿੰਟਾਂ ਬਾਅਦ ਨਿਕਾਸ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਅਤੇ ਜਹਾਜ਼ ਵਿੱਚੋਂ ਇੱਕ ਉੱਚੀ ਆਵਾਜ਼ ਆਉਣ ਲੱਗੀ, ਜਿਸ ਨੂੰ ਸਥਾਨਕ ਲੋਕਾਂ ਨੇ ਦੇਖਿਆ ਅਤੇ ਸੁਣਿਆ।National5 days ago
-
ਫਿਲੌਰ ਬੱਸ ਸਟੈਂਡ 'ਤੇ ਵਾਪਰੇ ਹਾਦਸੇ 'ਚ ਬੱਚੇ ਦੀ ਮੌਤਐਤਵਾਰ ਤੜਕਸਾਰ ਫਿਲੌਰ ਨੇੜੇ ਲੁਧਿਆਣਾ ਤੋਂ ਜਾਣ ਵਾਲੀ ਸੜਕ 'ਤੇ ਫਿਲੌਰ ਬੱਸ ਸਟੈਂਡ 'ਤੇ ਹਾਦਸੇ ਦੌਰਾਨ ਮਾਸੂਮ ਬੱਚੇ ਦੀ ਮੌਤ ਹੋ ਗਈ। ਪ੍ਰਰਾਪਤ ਜਾਣਕਾਰੀ ਅਨੁਸਾਰ ਬਲੈਰੋ ਕਾਰ ਦੀ ਟੱਕਰ ਟਰੱਕ ਨਾਲ ਹੋ ਗਈ, ਜਿਸ ਨਾਲ ਬਲੈਰੋ 'ਚ ਸਵਾਰ ਸੱਤ ਸਾਲਾ ਬੱਚੇ ਦੀ ਮੌਕੇ 'ਤੇ ਮੌਤ ਹੋ ਗਈPunjab5 days ago
-
Road Accident : ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਦੀ ਮੌਤ, ਤਿੰਨ ਜ਼ਖ਼ਮੀਗੜ੍ਹਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ 'ਤੇ ਸਥਿਤ ਪਿੰਡ ਡਾਨਸੀਵਾਲ ਲਾਗੇ ਐਤਵਾਰ ਬਾਅਦ ਦੁਪਹਿਰ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।Punjab5 days ago
-
ਸੜਕ ਹਾਦਸੇ 'ਚ ਮਾਪਿਆਂ ਦਾ ਇਕਲੌਤਾ ਚਿਰਾਗ ਬੁਿਝਆਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਪਿੰਡ ਮਨਸੂਰਵਾਲ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਨੇ ਜਾਨ ਲੈ ਲਈ ਹੈ। ਹਾਦਸਾ ਉਸ ਵਕਤ ਵਾਪਰਿਆ ਜਦੋਂ ਜ਼ੀਰਾ ਸ਼ਹਿਰ ਤੋਂ ਸਾਮਾਨ ਦੀ ਖਰੀਦੋ-ਫਰੋਖਤ ਕਰਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ।Punjab6 days ago
-
ਪਿੰਡ ਮਨਸੂਰਵਾਲ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, 24 ਨੂੰ ਜਾਣਾ ਸੀ ਕੈਨੇਡਾ, ਖ਼ਰੀਦੋ-ਫਰੋਖ਼ਤ ਕਰ ਕੇ ਜਾ ਰਿਹਾ ਸੀ ਪਿੰਡ ਵਾਪਸਬੀਤੀ ਰਾਤ ਜਦੋਂ ਦਿਲਪ੍ਰੀਤ ਆਪਣੀ ਸਵਿਫਟ ਕਾਰ 'ਤੇ ਸਵਾਰ ਹੋ ਕੇ ਜ਼ੀਰਾ ਤੋਂ ਆਪਣੇ ਪਿੰਡ ਮਨਸੂਰਵਾਲ ਕਲਾਂ ਵੱਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਪੀ ਆਰ ਟੀ ਸੀ ਦੀ ਬੱਸ ਨਾਲ ਉਸਦੀ ਕਾਰ ਦੀ ਆਹਮੋ ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਦਿਲਪ੍ਰੀਤ ਦੀ ਮੌਕੇ 'ਤੇ ਮੌਤ ਹੋ ਗਈPunjab6 days ago