academy
-
ਹਾਕੀ ਅਕੈਡਮੀਆਂ ਲਈ ਚੋਣ ਟਰਾਇਲ ਸ਼ੁਰੂ, ਪਹਿਲੇ ਦਿਨ ਪੀਏਪੀ ਸਟੇਡੀਅਮ 'ਚ ਸੂਬੇ 'ਚੋਂ 550 ਖਿਡਾਰੀ ਪੁੱਜੇਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੀਆਂ ਚਾਰ ਹਾਕੀ ਅਕੈਡਮੀਆਂ ਲਈ ਤਿੰਨ ਕੈਟੇਗਰੀਆਂ ਅੰਡਰ-14, 16 ਤੇ 19 ਉਮਰ ਵਰਗ 'ਚ ਹਾਕੀ ਖਿਡਾਰੀਆਂ ਦੀ ਚੋਣ ਲਈ ਟਰਾਇਲ ਅੱਜ ਪੀਏਪੀ ਸਥਿਤ ਹਾਕੀ ਸਟੇਡੀਅਮ ਵਿਚ ਸ਼ੁਰੂ ਹੋ ਗਏ। ਇਨ੍ਹਾਂ ਚੋਣ ਟਰਾਇਲਾਂ ਵਿਚ ਹਿੱਸਾ ਲੈਣ ਲਈ ਪਹਿਲੇ ਦਿਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ 550 ਦੇ ਕਰੀਬ ਖਿਡਾਰੀ ਪੁੱਜੇ।Sports15 hours ago
-
ਸ਼੍ਰੋਮਣੀ ਕਮੇਟੀ ਦੀਆਂ ਹਾਕੀ ਅਕੈਡਮੀਆਂ ਲਈ ਜਲੰਧਰ ਦੇ PAP ਮੈਦਾਨ 'ਚ ਚੋਣ ਟਰਾਇਲ ਸ਼ੁਰੂਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਚਾਰ ਹਾਕੀ ਅਕੈਡਮੀਆਂ ਲਈ ਤਿੰਨ ਕੈਟਾਗਰੀਆਂ ਵਿਚ ਹਾਕੀ ਖਿਡਾਰੀਆਂ ਦੀ ਚੋਣ ਲਈ ਟਰਾਇਲ ਅੱਜ ਪੀਏਪੀ ਸਥਿਤ ਹਾਕੀ ਸਟੇਡੀਅਮ ਵਿਚ ਸ਼ੁਰੂ ਹੋ ਗਏ।Punjab19 hours ago
-
ਇੰਤਜ਼ਾਰ ਖਤਮ...ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਨੂੰ 9 ਮਹੀਨੇ ਬਾਅਦ ਮਿਲਿਆ ਮਿਊਜ਼ਿਕ ਡਾਇਰੈਕਟਰ, ਅਤੁਲ ਸ਼ਰਮਾ ਨੂੰ ਮਿਲੀ ਕਮਾਨਚੰਡੀਗਡ਼੍ਹ ਸੰਗੀਤ ਨਾਟਕ ਅਕੈਡਮੀ ਦੇ ਚੇਅਰਮੈਨ ਦੇ ਅਹੁਦੇ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਮਿਊਜ਼ਿਕ ਡਾਇਰੈਕਟਰ ਅਤੇ ਪੀਟੀਸੀ ਮਿਊਜ਼ਿਕ ਐਵਾਰਡ ਹਾਸਲ ਕਰ ਚੁੱਕੇ ਸ਼ਹਿਰ ਦੇ ਅਤੁਲ ਸ਼ਰਮਾ ਨੂੰ 9 ਮਹੀਨੇ ਬਾਅਦ ਅਕੈਡਮੀ ਦਾ ਚੇਅਰਮੈਨ ਚੁਣਿਆ ਗਿਆ ਹੈ।Punjab5 days ago
-
ਪੰਜਾਬੀ ਸਾਹਿਤ ਅਕਾਡਮੀ ਦੇ ਜੀਵਨ ਮੈਂਬਰ ਸਨ ਮਹਿੰਦਰ ਸਿੰਘਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਮਹਿੰਦਰ ਸਿੰਘ ਦੇ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।Punjab7 days ago
-
ਕਾਠ ਦੀ ਰੋਟੀ ਬਣਾਉਣ ਵਾਲਾ ਬੁੱਤਘਾੜਾ ਜਸਵਿੰਦਰ ਸਿੰਘਜਸਵਿੰਦਰ ਸਿੰਘ ਦੱਸਦਾ ਹੈ ਕਿ ਜਦੋਂ ਉਹ ਰੋਟੀ ਖਾ ਰਿਹਾ ਸੀ ਤਾਂ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਦੇ ਸਿਧਾਂਤ ਤੋਂ ਇਨ੍ਹਾਂ ਕਿਰਤਾਂ ਦੀ ਪ੍ਰੇਰਨਾ ਮਿਲੀ। ਕਾਠ ਦੀ ਰੋਟੀ ਜੱਦੋ-ਜਹਿਦ, ਮਿਹਨਤ ਅਤੇ ਸਾਦਗੀ ਦਾ ਪ੍ਰਤੀਕ ਹੈ ਕਿਉਂਕਿ ਰੋਟੀ ਸਖ਼ਤ ਮਿਹਨਤ ਤੋਂ ਬਾਅਦ ਨਸੀਬ ਹੁੰਦੀ ਹੈ।Lifestyle11 days ago
-
ਹਰਪਾਲ ਜੁਨੇਜਾ ਨੇ ਡਾਂਸ ਅਕੈਡਮੀ ਦਾ ਕੀਤਾ ਉਦਘਾਟਨਪਟਿਆਲਾ ਵਿਚ ਖੁਆਇਸ਼ ਐਂਡ ਐਮ. ਜੀ. ਰਾਹੁਲ ਡਾਂਸ ਸਟੂਡੀਓ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਵਲੋਂ ਕੀਤਾ ਗਿਆ। ਜੁਨੇਜਾ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਰ ਸਰਗਰਮੀ ਵਿਚ ਭਾਗ ਜ਼ਰੂਰ ਲੈਣਾ ਚਾਹੀਦਾ ਹੈ, ਜਿਸ ਨਾਲ ਬੱਚੇ ਸਰੀਰਕ ਤੌਰ 'ਤੇ ਫਿੱਟ ਰਹਿੰਦੇ ਹਨ। ਅੱਜ ਕੱਲ੍ਹ ਦੇ ਦਿਨਾਂ ਵਿੱਚ ਜਿਵੇਂ ਕਿ ਬੱਚਿਆਂ ਦੇ ਸਿਰ 'ਤੇ ਪੜ੍ਹਾਈ ਦਾ ਬਹੁਤ ਜPunjab13 days ago
-
ਫਰਾਰੀ ਨੇ ਆਪਣੀ Formula1ਡ੍ਰਾਈਵਰ ਅਕੈਡਮੀ ’ਚ ਸ਼ਾਮਲ ਕੀਤੀ ਪਹਿਲੀ ਮਹਿਲਾ ਡ੍ਰਾਈਵਰ, 1976 ਤੋਂ ਬਾਅਦ ਆਇਆ ਇਹ ਇਤਿਹਾਸਕ ਪਲ਼Technology news ਫਰਾਰੀ ਨੇ ਫਾਰਮੁੱਲਾ ਵਨ ਟੀਮ ਦੇ ਡ੍ਰਾਈਵਰ ਅਕੈਡਮੀ ਦੀ ਪਹਿਲੀ ਮਹਿਲਾ ਮੈਂਬਰ ਦੇ ਰੂਪ ’ਚ 16 ਸਾਲ ਡਚ ਗੋਕੀਟਰ ਮਾਇਆ ਵੇਗ ਨੂੰ ਸ਼ਾਮਲ ਕੀਤਾ ਹੈ। ਦੱਸ ਦਈਏ ਕਿ ਵੇਗ ਇਤਾਵਲੀ ਟੀਮ ਅਨੁਸਾਰ ਹੈਡਕੁਆਟਰ ਤੇ ਫਿਓਰਾਨੋ ਟੈਸਟ ਟ੍ਰੈਕ ’ਚ ਪੰਜ ਦਿਵਸ ਸਕਾਊਟਿੰਗ ਸ਼ਿਵਿਰ ਦੀ ਵਿਜੇਤਾ ਹੈ।Technology1 month ago
-
ਦੁਬਈ ’ਚ ਭਾਰਤੀ ਲੜਕੀ ਦਾ ਕਮਾਲ, 25 ਟਨ ਤੋਂ ਵਧ ਈ-ਕਚਰੇ ਨੂੰ ਕਰ ਚੁੱਕੀ ਹੈ Recycle15 ਸਾਲਾਂ ਦੀ ਭਾਰਤੀ ਲੜਕੀ ਦੁਬਈ (Dubai) ’ਚ 25 ਟਨ Electronic waste (ਈ-ਕਚਰੇ) ਦਾ Recycling ਕਰ ਰਹੀ ਹੈ।World1 month ago
-
ਸ਼ਾਈਨਿੰਗ ਚੈਂਪ ਅਕੈਡਮੀ ਨੇ ਮਨਾਇਆ ਕ੍ਰਿਸਮਸ ਦਾ ਤਿਉਹਾਰ230-ਵੱਖ ਵੱਖ ਗੀਤਾਂ ਤੇ ਡਾਂਸ ਪੇਸ਼ ਕਰਦੇ ਹੋਏ ਬੱਚੇ। 230ਏ-ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਹਰਪ੍ਰਰੀਤ ਕੌਰ, ਪਰਮਿੰਦਰ ਸਿੰਘ ਅਤੇ ਹੋਰ। --- -ਬੱਚਿਆਂ ਸਮੇਤ ਡੀਜੇ ਨਵ ਤੇ ਜੂਲੀਆ ਵੱਲੋਂ ਪੇਸ਼ ਕੀਤਾ ਗਿਆ ਰੰਗਾਰੰਗ ਪ੍ਰਰੋਗਰਾਮPunjab2 months ago
-
ਚੰਡੀਗੜ੍ਹ ਡਿਫੈਂਸ ਅਕੈਡਮੀ ਨੇ ਕੀਤਾ ਸਕਾਲਰਸ਼ਿਪ ਦਾ ਐਲਾਨ, 26 ਜਨਵਰੀ ਨੂੰ ਹੋਵੇਗਾ ਐਂਟਰੈਂਸ ਐਗਜ਼ਾਮਐਨਡੀਏ ਦੇ ਐਂਟ੍ਰੇਸ ਐਗਜ਼ਾਮ ਦੀ ਤਿਆਰੀ ਲਈ ਉਤਰੀ ਭਾਰਤ ਦੀ ਸਭ ਤੋਂ ਵੱਡੀ ਸੰਸਥਾ ਚੰਡੀਗੜ੍ਹ ਡਿਫੈਂਸ ਅਕੈਡਮੀ ਨੇ ਆਪਣੇ 8ਵੇਂ ਸਾਲਾਨਾ ਐਂਟਰੈਂਸ ਐਗਜ਼ਾਮ 26 ਜਨਵਰੀ 2021 ਨੂੰ ਕਰਾਉਣ ਦਾ ਫੈਸਲਾ ਲਿਆ। ਸੰਸਥਾ ਦੇ ਸਾਬਕਾ ਕਨਰਲ ਉਰਵਿੰਦਰ ਨੇ ਸਕਾਲਰਸ਼ਿਪ ਬਾਰੇ ਡਿਟੇਲ ਜਾਣਕਾਰੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਵਾਰ ਵਿਡੋਸ ਦੇ ਵਾਰਡ ਵਿਚ ਟਿਊਸ਼ਨ ਫੀਸ ਵਿਚ 100 ਫੀਸਦ ਛੋਟ ਦਿੱਤੀ ਜਾਵੇਗੀ।Punjab2 months ago
-
ਡਾ. ਸੰਧੂ ਦੇ ਖੇਡ ਪ੍ਰੇਮ ਨੇ ਬਦਲੀ ਲੁਧਿਆਣਾ ਦੇ ਪਿੰਡ ਦੀ ਤਕਦੀਰ, 15 ਸਾਲ ’ਚ ਛੇ ਕੌਮਾਂਤਰੀ ਤੇ 30 ਕੌਮੀ ਮੁੱਕੇਬਾਜ਼ ਕੀਤੇ ਤਿਆਰਲੁਧਿਆਣਾ ਦਾ ਪਿੰਡ ਚੱਕਰ ਬੇਸ਼ੱਕ ਹੀ ਆਧੁਨਿਕ ਸਹੂਲਤਾਂ ਤੋਂ ਵਾਂਝੇ ਹਨ ਪਰ ਅੰਤਰਰਾਸ਼ਟਰੀ ਮੁੱਕੇਬਾਜ਼ ਤਿਆਰ ਕਰਨ ’ਚ ਪਿੱਛੇ ਨਹੀਂ ਹਨ। ਇਸ ਪਿੰਡ ਦੀ ਬੇਟੀ ਸਿਮਰਨਜੀਤ ਕੌਰ ਨੇ ਹਾਲ ਹੀ ’ਚ ਕੌਮਾਂਤਰੀ ਪੱਧਰ ’ਤੇ ਮੈਡਲ ਜਿੱਤ ਕੇ ਸਹੂਲਤਾਂ ਮਿਲਣ ਤਾਂ ਪੰਜਾਬ ਦੇ ਪਿੰਡ ਦੀਆਂ ਲੜਕੀਆਂ ਵੀ ਵਿਦੇਸ਼ੀ ਮੁੱਕੇਬਾਜ਼ਾ ਨੂੰ ਮਾਤ ਦੇ ਸਕਦੀਆਂ ਹਨ।Punjab2 months ago
-
Farmers Protest : ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. (ਡਾ.) ਸਰਬਜੀਤ ਕੌਰ ਸੋਹਲ ਨੇ ਵੀ ਐਵਾਰਡ ਮੋੜਨ ਦਾ ਕੀਤਾ ਐਲਾਨPunjabi Sahit Academy Chandigarh ਦੇ ਪ੍ਰਧਾਨ ਤੇ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਪਿ੍ਰੰਸੀਪਲ ਡਾ. ਸਰਬਜੀਤ ਕੌਰ ਸੋਹਲ ਨੇ ਰਾਸ਼ਟਰਪਤੀ ਐਵਾਰਡ ਤੇ ਇੰਦਰਾ ਗਾਂਧੀ ਨੈਸ਼ਨਲ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ।Punjab2 months ago
-
ਪੰਮੀ ਬਾਈ ਨੇ ਵਾਪਸ ਕੀਤਾ ਕੇਂਦਰ ਤੋਂ ਮਿਲਿਆ ਐਵਾਰਡ, ਕਿਹਾ- ਕਲਾਕਾਰ ਬਾਅਦ 'ਚ ਤੇ ਕਿਸਾਨ ਪਹਿਲਾਂ ਹਾਂFarmers' Protest : ਪੰਜਾਬ ਦੇ ਕਲਾਕਾਰਾਂ ਦੀ ਸ਼ਮੂਲੀਅਤ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਸੱਭਿਆਚਾਰਕ ਗਾਇਕੀ ਨਾਲ ਵਿਲੱਖਣ ਪਛਾਣ ਬਣਾਉਣ ਵਾਲੇ ਗਾਇਕ ਪੰਮੀ ਬਾਈ (Pammi Bai) ਨੇ ਜਿੱਥੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਮੋਰਚੇ 'ਚ ਸ਼ਿਰਕਤ ਕੀਤੀ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਮਿਲਿਆ 'ਸੰਗੀਤ ਨਾਟਕ ਅਕਾਦਮੀ' (Sangeet Natak Academy) ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ।Punjab2 months ago
-
Farmer's Protest : ਪੰਜਾਬੀ ਲੇਖਕ ਮੋਹਨਜੀਤ, ਡਾ. ਜਸਵਿੰਦਰ ਸਿੰਘ ਤੇ ਡਾ. ਸਵਰਾਜਬੀਰ ਨੇ ਵਾਪਸ ਕੀਤੇ ਸਾਹਿਤ ਅਕਾਦਮੀ ਪੁਰਸਕਾਰਤਿੰਨ ਪੰਜਾਬੀ ਸਾਹਿਤਕਾਰਾਂ ਨੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ 'ਚ ਮੋਹਨਜੀਤ, ਡਾ. ਜਸਵਿੰਦਰ ਸਿੰਘ ਤੇ ਡਾ. ਸਵਰਾਜਬੀਰ ਸ਼ਾਮਲ ਹਨ।Punjab2 months ago
-
ਪੁਲਿਸ ਅਕੈਡਮੀ ਦੇ ਮੁਲਾਜ਼ਮ ਦੀ ਗੋਲ਼ੀ ਨਾਲ ਟਰੈਕਟਰ ਸਵਾਰ ਗੰਭੀਰ ਜ਼ਖ਼ਮੀਫਿਲੌਰ ਦੇ ਨਜ਼ਦੀਕੀ ਪਿੰਡ ਸੈਫਾਬਾਦ ਵਿਖੇ ਟਰੈਕਟਰ 'ਤੇ ਜਾਂਦੇ ਹੋਏ ਵਿਅਕਤੀ ਦੇ ਪੰਜਾਬ ਪੁਲਿਸ ਅਕੈਡਮੀ ਦੇ ਮੁਲਾਜ਼ਮ ਵੱਲੋਂ ਕੀਤੀ ਟ੍ਰੇਨਿੰਗ ਦੌਰਾਨ ਗੋਲ਼ੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਰਾਜ ਕੁਮਾਰ ਪੁੱਤਰ ਮਸਤੂ ਰਾਮ ਵਾਸੀ ਅਸ਼ਾਹੂਰ ਜੋ ਕਿ ਟਰੈਕਟਰ ਟਰਾਲੀ ਨਾਲ ਭਾੜੇ ਦਾ ਕੰਮ ਕਰਦਾ ਹੈ। ਜੋ ਆਪਣੇ ਟਰੈਕਟਰ ਟਰਾਲੀ ਲੈ ਕੇ ਆਪਣੇ ਕੰਮ 'ਤੇ ਸੈਫਾਬਾਦ ਵੱਲੋਂ ਲੰਘ ਰਿਹਾ ਸੀ। ਟਰੈਕਟਰ 'ਤੇ ਜਾਂਦੇ ਹੋਏ ਰਾਜ ਕੁਮਾਰ ਦੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾਂਦੀ ਟਰੇਨਿੰਗ ਦੌਰਾਨ ਗੋਲ਼ੀPunjab2 months ago
-
ਜੰਮੂ-ਕਸ਼ਮੀਰ 'ਚ ਛੇ ਅਕੈਡਮੀਆਂ ਖੋਲ੍ਹਣ ਦਾ ਰੈਨਾ ਨਾਲ ਕਰਾਰਰੈਨਾ ਨੇ ਜੰਮੂ-ਕਸ਼ਮੀਰ 'ਚ ਤਿੰਨ-ਤਿੰਨ ਕ੍ਰਿਕਟ ਅਕੈਡਮੀਆਂ ਖੋਲ੍ਹਣ ਦਾ ਜੰਮੂ-ਕਸ਼ਮੀਰ ਸਪੋਰਟਸ ਕੌਂਸਲ ਨਾਲ ਕਰਾਰ ਕੀਤਾ ਹੈ...Cricket3 months ago
-
57 ਅਫਸਰ ਕੋਰੋਨਾ ਪਾਜ਼ੇਟਿਵ, ਆਈਏਐੱਸ ਅਕੈਡਮੀ ਕੀਤੀ ਗਈ ਬੰਦ57 ਅਫਸਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ ਮਸੂਰੀ ਸਥਿਤ ਆਈਏਐੱਸ ਅਕੈਡਮੀ ਨੂੰ ਬੰਦ ਕਰ ਦਿੱਤਾ ਗਿਆ ਹੈ...National3 months ago
-
ਹਰਸ਼ਰਨ ਸਿੰਘ ਬੱਲੀ ਨੂੰ ਬਣਾਇਆ ਪੰਜਾਬੀ ਅਕਾਦਮੀ ਦਾ ਉਪ ਪ੍ਰਧਾਨਦਿੱਲੀ ਸਰਕਾਰ ਦੇ ਕਲਾ, ਸੱਭਿਆਚਾਰ ਤੇ ਭਾਸ਼ਾ ਵਿਭਾਗ ਨੇ ਪੰਜਾਬੀ ਅਕਾਦਮੀ ਦੀ ਮੈਨੇਜਮੈਂਟ ਕਮੇਟੀ ਦਾ ਪੁਨਰਗਠਨ ਕੀਤਾ ਹੈ। ਇਸ ਵਿਚ ਹਰਸ਼ਰਨ ਸਿੰਘ ਬੱਲੀ ਨੂੰ ਪ੍ਰਬੰਧਕੀ ਕਮੇਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਾਲ ਹੀ ਹਰਪ੍ਰਰੀਤ ਸਿੰਘ, ਕੰਚਨ ਭੂਪਲ, ਤਜਿੰਦਰਪਾਲ ਸਿੰਘ, ਰਵੇਲ ਸਿੰਘ, ਅਮਰਜੀਤ ਸਿੰਘ, ਗੁਰਪ੍ਰਰੀਤ ਸਿੰਘ, ਜਗਤਾਰ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਕਲਾ, ਸੱਭਿਆਚਾਰ ਤੇ ਭਾਸ਼ਾ ਵਿਭਾਗ ਦੇ ਉਪ ਸਕੱਤਰ ਸੰਜੈ ਜੈਨ ਮੁਤਾਬਕ ਪੰਜਾਬੀ ਅਕਾਦਮੀ ਦੀ ਪ੍ਰਬੰਧਕੀ ਕਮੇਟੀ ਲਈ ਨਿਯੁਕਤ ਕੀਤੇ ਗਏ ਸਾਰੇ ਮੈਂਬਰਾਂ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ।National3 months ago
-
ਫਤਹਿ ਅਕੈਡਮੀ ਦੇ ਰਿਹਾ ਸ਼ਾਨਦਾਰ ਨਤੀਜੇਫਤਹਿ ਆਈਲਟਸ ਅਕੈਡਮੀ ਦੀ ਵਿਦਿਆਰਥਣ ਰਵਨੀਤ ਕੌਰ ਪੁੱਤਰੀ ਹਰਦੀਪ ਸਿੰਘ ਵਾਸੀ ਮਲਸੀਹਾਂ ਬਾਜਣ ਨੇ ਓਵਰਆਲ 7 ਬੈਂਡ ਪ੍ਰਰਾਪਤ ਕਰਕੇ ਆਪਣਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਸਕਾਰ ਕਰ ਲਿਆ ਹੈ। ਲਿਸਨਿੰਗ ਟੈਸਟ 'ਚ ਰਵਨੀਤ ਕੌਰ ਨੇ ਸਾਢੇ ਅੱਠ ਬੈਂਡ ਪ੍ਰਰਾਪਤ ਕੀਤੇ। ਇਸ ਮੌਕੇ ਡਾਇਰੈਕਟਰ ਡਾ. ਨਵਰਾਜ ਸਿੰਘ ਸਮਰਾ ਅਤੇ ਡਾ. ਤਰਨਜੀਤ ਕੌਰ ਸਮਰਾ ਵੱਲੋਂ ਰਵਨੀਤ ਕੌਰ, ਉਸਦੇ ਮਾਪਿਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸੰਸਥਾ ਵੱਲੋਂ ਚੰਗੇ ਨਤੀਜੇ ਵਿਦਿਆਰਥੀਆਂ ਦੀ ਲਗਨ ਅਤੇ ਸੰਸਥਾ ਦੇ ਤਜ਼ਰਬੇਕਾਰ ਤੇ ਮਿਹਨਤੀ ਸਟਾਫ਼ ਦੀ ਬਦੌਲਤ ਹੀ ਸੰਭਵ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਥੋੜੇ ਸਮੇਂ ਵਿੱਚ ਹੀ ਲਗਾਤਾਰ ਸ਼ਾਨਦਾਰ ਨਤੀਜੇ ਦਿੱਤੇ ਜਾ ਰਹੇ ਹਨ।Punjab3 months ago
-
DJ ਦੀ ਆਵਾਜ਼ ਘੱਟ ਕਰਨ ਲਈ ਕਿਹਾ ਤਾਂ ਘਰ 'ਚ ਵੜ ਕੇ ਅਧਿਆਪਕ ਨਾਲ ਕੀਤੀ ਕੁੱਟਮਾਰਘਰ ਦੇ ਨੇੜੇ Dance Academy 'ਚ ਚੱਲ ਰਹੇ ਡੀਜ਼ੇ ਦੀ ਆਵਾਜ਼ ਘੱਟ ਕਰਨ ਲਈ ਕਿਹਾ ਤਾਂ ਐਕਡਮੀ ਦੇ ਮਾਲਕ ਤੇ ਸ਼ਾਪਿੰਗ ਕੰਪਲੈਕਸ ਦੇ ਦੁਕਾਨਦਾਰਾਂ ਨੇ ਅਧਿਆਪਕ ਦੇ ਘਰ 'ਤੇ ਹਮਲਾ ਕਰ ਉਸ ਨੂੰ ਜ਼ਖ਼ਮੀ ਕਰ ਦਿੱਤਾ।Punjab3 months ago