abused
-
ਸਲਮਾਨ ਖ਼ਾਨ ਦੀ ਐਕਸ ਗਰਲਫਰੈਂਡ ਸੋਮੀ ਅਲੀ ਨੇ ਕੀਤਾ ਹੈਰਾਨਕੁੰਨ ਖੁਲਾਸਾ, ਬੋਲੀ- 14 ਸਾਲ ਦੀ ਉਮਰ 'ਚ ਹੋਇਆ ਸੀ Rapeਆਪਣੇ ਟੈਲੇਂਟ ਦੇ ਦਮ 'ਤੇ ਬਾਲੀਵੁੱਡ 'ਚ ਜਗ੍ਹਾ ਬਣਾਉਣ ਵਾਲੀ ਅਦਾਕਾਰਾ Somy Ali ਨੇ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਹਾਲ ਹੀ 'ਚ ਉਸ ਨੇ Peeping Moon ਨੂੰ ਇਕ ਵੀਡੀਓ ਇੰਟਰਵਿਊ ਦਿੱਤਾ। ਇਸ ਵਿਚ ਸੋਨੀ ਨੇ ਉਸ ਉੱਤੇ ਹੋਏ ਜ਼ੁਲਮਾਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਹੈ।Entertainment 1 month ago
-
ਕਾਂਗਰਸੀ ਆਗੂ ਤੇ ਇਕ ਐੱਸਐੱਸਪੀ ਦੀ ਮਾੜੀ ਸ਼ਬਦਾਵਲੀ ਵਾਲੀ ਫੋਨ ਕਾਲ ਦੀ ਵੀਡੀਓ ਵਾਇਰਲਔਰਤ ਨਾਲ ਫੋਨ ’ਤੇ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਤੋਂ ਬਾਅਦ ਕਾਂਗਰਸੀ ਆਗੂ ਰਿੰਕੂ ਸੇਠੀ ਨੇ ਵੀਡੀਓ ਜਾਰੀ ਕਰ ਕੇ ਪੰਜਾਬ ਦੇ ਇਕ ਐੱਸਐੱਸਪੀ ’ਤੇ ਬਦਸਲੂਕੀ ਦਾ ਦੋਸ਼ ਲਾਇਆ ਹੈ।Punjab1 month ago
-
ਅਮਰੀਕਾ ਨੇ ਚੀਨ ਨੂੰ ਦਿੱਤੀ ਚਿਤਾਵਨੀ, ਰਾਸ਼ਟਰਪਤੀ ਬਾਇਡਨ ਬੋਲੇ- ਮਨੁੱਖੀ ਅਧਿਕਾਰ ਦੀ ਉਲੰਘਣਾ ਲਈ ਚੁੱਕਣੀ ਪਵੇਗੀ ਭਾਰੀ ਕੀਮਤਚੀਨ 'ਚ ਘੱਟ ਗਿਣਤੀਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੁੰਦਾ ਹੈ। ਇਸ ਤੋਂ ਹਰ ਕੋਈ ਵਾਕਿਫ ਹੈ। ਇਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਚੀਨ ਨੂੰ ਮਨੁੱਖੀ ਅਧਿਕਾਰ ਉਲੰਘਣਾ ਨੂੰ ਲੈ ਕੇ ਚਿਤਵਾਨੀ ਦਿੱਤੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਉਲੰਘਣ ਸਬੰਧੀ ਚੀਨ ਨੂੰ ਭਾਰੀ ਕੀਮਤ ਚੁੱਕਣੀ ਪਵੇਗੀ।World1 month ago
-
6 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ਥਾਣਾ ਨੰਬਰ ਅੱਠ ਦੀ ਹੱਦ 'ਚ ਪੈਂਦੇ ਲੰਮਾ ਪਿੰਡ ਨਜ਼ਦੀਕ ਸਥਿਤ ਗੁਲਮਰਗ ਕਾਲੋਨੀ 'ਚ ਪਰਵਾਸੀ ਮਜ਼ਦੂਰਾਂ ਲਈ ਬਣੇ ਕੁਆਰਟਰਾਂ 'ਚ ਰਹਿੰਦੇ ਇਕ ਨੌਜਵਾਨ ਨੇ ਆਪਣੇ ਨਾਲ ਦੇ ਕਮਰੇ 'ਚ ਰਹਿਣ ਵਾਲੀ ਇਕ ਛੇ ਸਾਲਾ ਅਪਾਹਿਜ ਬੱਚੀ ਨੂੰ ਕੁਰਕਰੇ ਦਿਵਾਉਣ ਦਾ ਝਾਂਸਾ ਦੇ ਕੇ ਖੇਤਾਂ 'ਚ ਲਿਜਾ ਕੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ।Punjab2 months ago
-
ਬਦਾਯੂੰ ’ਚ ਮਹਿਲਾ ਨਾਲ ਹੈਵਾਨੀਅਤ ’ਤੇ CM ਯੋਗੀ ਨੇ ਮੰਗੀ ਰਿਪੋਰਟ, SIT ਕਰੇਗੀ ਮੁਰਾਦਨਗਰ ਹਾਦਸੇ ਦੀ ਜਾਂਚਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ’ਚ ਬਜ਼ੁਰਗ ਮਹਿਲਾ ਦੇ ਨਾਲ ਹੈਵਾਨੀਅਤ ਤੋਂ ਬਾਅਦ ਹੱਤਿਆ ਦੀ ਘਟਨਾ ਦਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਨੋਟਿਸ ਲਿਆ ਹੈ।National3 months ago
-
ਪਾਕਿ 'ਚ ਵਿਰੋਧੀ ਐੱਮਪੀ ਤੇ ਵਿਧਾਇਕ ਦੇ ਸਕਦੇ ਨੇ ਅਸਤੀਫ਼ਾ, ਦੁਰਵਿਹਾਰ ਦੇ ਵਿਰੋਧ 'ਚ ਜੱਜ ਸਮੂਹਿਕ ਛੁੱਟੀ 'ਤੇਪਾਕਿਸਤਾਨ ਦੀਆਂ 11 ਵਿਰੋਧੀ ਪਾਰਟੀਆਂ ਦੇ ਸੰਗਠਨ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐੱਮ) ਦੇ ਕੇਂਦਰ ਵਿਚ ਐੱਮਪੀ ਅਤੇ ਸੂਬਾਈ ਸਰਕਾਰ ਦੇ ਵਿਧਾਇਕ ਸਮੂਹਿਕ ਅਸਤੀਫ਼ਾ ਦੇ ਸਕਦੇ ਹਨ।World4 months ago
-
ਮਕਬੂਜ਼ਾ ਕਸ਼ਮੀਰ 'ਚ ਪਾਕਿ ਤੋਂ ਬਾਅਦ ਹੁਣ ਚੀਨ ਵੀ ਕਰ ਰਿਹਾ ਅੱਤਿਆਚਾਰ, ਔਰਤਾਂ ਦਾ ਹੋ ਰਿਹਾ ਸਰੀਰਕ ਸ਼ੋਸ਼ਣinternational news ਇਹ ਖੇਤਰ ਵਿਦੇਸ਼ੀ ਅੱਤਵਾਦੀਆਂ ਦੇ ਸਿਖਲਾਈ ਦਾ ਕੇਂਦਰ ਬਣ ਗਿਆ ਹੈ। ਇੱਥੇ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਦੇ ਬਾਅਦ ਪੂਰੇ ਵਿਸ਼ਵ 'ਚ ਭੇਜਿਆ ਜਾ ਰਿਹਾ ਹੈ। ਗਿਲਗਿਟ-ਬਾਲਟਿਸਤਾਨ ਦੇ ਦੇਸ਼ ਨਿਕਾਲਾ ਦੇ ਉੱਘੇ ਮਨੁੱਖੀ ਅਧਿਕਾਰ ਕਾਰਕੁਨ ਅਮਜਦ ਅਯੂਬ ਮਿਰਜ਼ਾ ਨੇ ਭੱਵਿਖ ਦੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਮੁਲਾਕਾਤ ਕੀਤੀ ਹੈ।World5 months ago
-
ਬਾਲ ਸੈਕਸ ਸ਼ੋਸ਼ਣ ਦੇ ਮੁਲਜ਼ਮ ਨਹੀਂ ਹਨ ਤਰਸ ਦੇ ਹੱਕਦਾਰ : ਹਾਈ ਕੋਰਟਦਿਨੋਂ ਦਿਨ ਵੱਧ ਰਹੇ ਬਾਲ ਸੈਕਸ ਸ਼ੋਸ਼ਣ ਮਾਮਲਿਆਂ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਸਖ਼ਤ ਟਿੱਪਣੀ ਕੀਤੀ ਹੈ।Punjab5 months ago
-
ਪਛਾਣ ਲੁਕੋ ਕੇ ਭਾਰਤ ਆਉਣ ਦੀ ਕੋਸ਼ਿਸ਼ 'ਚ ਗਿ੍ਫ਼ਤਾਰ41 ਸਾਲਾਂ ਦੇ ਦੁਰੇਕੰਦਨ ਮੁਰੂਗਨ ਨਾਂ ਦੇ ਇਸ ਸ਼ਖ਼ਸ ਨੂੰ ਨਿਊਜਰਸੀ ਵਿਚ ਇਕ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ। ਉਸ 'ਤੇ ਮੁਕੱਦਮਾ ਚੱਲ ਰਿਹਾ ਹੈ। ਮੁਰੂਗਨ ਆਪਣੇ ਦੋਸਤ ਐਲਵਿਸ ਡਿਯਾਸ ਦੇ ਭਾਰਤੀ ਪਾਸਪੋਰਟ 'ਤੇ ਉੱਥੋਂ ਨਿਕਲਣ ਦੀ ਤਾਕ ਵਿਚ ਸੀ।World6 months ago
-
ਪਾਕਿਸਤਾਨ ਮਨੁੱਖੀ ਅਧਿਕਾਰ ਮੰਤਰਾਲੇ ਨੇ ਬੱਚਿਆਂ ਨੂੰ ਦੁਰਵਿਹਾਰ ਤੋਂ ਬਚਣ ਲਈ ਚੁੱਕੇ ਇਹ ਕਦਮਪਾਕਿਸਤਾਨ ਦੇ ਮਨੁੱਖੀ ਅਧਿਕਾਰ ਮੰਤਰਾਲੇ ਨੇ ਇਸਲਾਮਾਬਾਦ ਦੀ ਬਾਲ਼ ਸੁਰੱਖਿਆ ਸੁਸਾਇਟੀਆਂ ਨੂੰ ਬੱਚਿਆਂ ਦੇ ਅਧਿਕਾਰਾਂ ਦੇ ਬਾਰੇ 'ਚ ਜਾਗਰੂਕਤਾ ਵਧਾਉਣ ਤੇ ਉਨ੍ਹਾਂ ਨਾਲ ਦੁਰਵਰਤੋਂ ਤੋਂ ਰੋਕਣ ਲਈ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਹੈ। ਆਪਣੇ ਮਨੁੱਖ ਅਧਿਕਾਰ ਜਾਗਰੂਕਤਾ ਪ੍ਰੋਗਰਾਮ ਦੇ ਤਹਿਤ ਮੰਤਰਾਲੇ ਨੇ ਹੁਣ ਤਕ 15 ਤੋਂ 8 ਸੈਸ਼ਨ ਕੀਤੇ ਹਨ।World6 months ago
-
ਡਿਊਟੀ ਦੌਰਾਨ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਨਾਲ ਬਦਸਲੂਕੀ ਕਰਨ ਵਾਲੇ ਦੋ ਏਐੱਸਆਈ ਮੁਅੱਤਲਥਾਣਾ ਘੁਮਾਣ ਦੇ ਏਐੱਸਆਈ ਪ੍ਰਭਜੀਤ ਸਿੰਘ ਤੇ ਏਐੱਸਆਈ ਸੁਰਿੰਦਰ ਸਿੰਘ ਨੂੰ ਇਲਾਕੇ ਦੇ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਨਾਲ ਬਦਸਲੂਕੀ ਕਰਨ ਤੇ ਐੱਸਐੱਸਪੀ ਬਟਾਲਾ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ।Punjab6 months ago
-
ਭਾਰਤ ’ਚ ਜਬਰ ਜਨਾਹ ਦੀਆਂ ਵਾਰਦਾਤਾਂ ’ਚ ਵਾਧਾ, ਰੋਜ਼ਾਨਾ ਦਰਜ ਹੋ ਰਹੇ ਹਨ 87 ਮਾਮਲੇ, ਜਾਣੋ ਕੀ ਕਹਿੰਦੀ ਹੈ NCRB ਦੀ ਰਿਪੋਰਟ?ਦੇਸ਼ 'ਚ ਜਬਰ ਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਮੁਤਾਬਕ, 2018 ਦੇ ਮੁਕਾਬਲੇ 2019 'ਚ ਜਬਰ ਜਨਾਹ ਦੇ ਮਾਮਲਿਆਂ 'ਚ ਸੱਤ ਫ਼ੀਸਦੀ ਦਾ ਵਾਧਾ ਹੋਇਆ।National6 months ago
-
ਬੱਚਿਆਂ ਦਾ ਵੱਧ ਰਿਹਾ ਸ਼ੋਸ਼ਣਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਚ ਇਕ ਅਤਿ ਘਿਨੌਣਾ ਮਾਮਲਾ ਸਾਹਮਣੇ ਆਇਆ ਸੀ ਕਿ ਇਕ ਨਾਬਾਲਗ ਲੜਕੀ ਨੂੰ ਉਸ ਦੇ ਸਕੇ ਭਰਾ ਨੇ ਹੀ ਜਬਰ-ਜਨਾਹ ਕਰ ਕੇ ਗਰਭਵਤੀ ਬਣਾ ਦਿੱਤਾ।Editorial6 months ago
-
ਹੁਣ ਡਾਕਟਰਾਂ ਨਾਲ ਬਦਸਲੂਕੀ ਪਵੇਗੀ ਮਹਿੰਗੀ, ਰਾਜ ਸਭਾ 'ਚ ਪਾਸ ਹੋਇਆ ਮਹਾਮਾਰੀ ਰੋਗ ਸੋਧ ਐਕਟਡਾਕਟਰਾਂ ਤੇ ਸਿਹਤ ਕਾਮਿਆਂ ਨਾਲ ਕੁੱਟਮਾਰ ਤੇ ਬਦਸਲੂਕੀ ਹੁਣ ਮਹਿੰਗੀ ਪਵੇਗੀ। ਰਾਜ ਸਭਾ ਨੇ ਸ਼ਨਿਚਰਵਾਰ ਨੂੰ ਇਹ ਬਿੱਲ ਪਾਸ ਕਰ ਦਿੱਤਾ, ਜਿਸ 'ਚ ਕੋਵਿਡ-19 ਮਹਾਮਾਰੀ ਜਿਹੀ ਕਿਸੇ ਸਥਿਤੀ 'ਚ ਡਾਕਟਰਾਂ ਤੇ ਸਿਹਤ ਕਾਮਿਆਂ 'ਤੇ ਹਮਲਾ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦੀ ਤਜਵੀਜ਼ ਹੈ।National6 months ago
-
ਦੁਬਈ : ਭਾਰਤੀ ਪਰਵਾਸੀ ਨੇ ਮਹਿਲਾ ਨਾਲ ਕੀਤੀ ਬਤਮੀਜ਼ੀ, ਕੋਰਟ ਪਹੁੰਚਿਆ ਮਾਮਲਾਦੁਬਈ ਦੀ ਸਥਾਨਕ ਨਿਵਾਸੀ ਮਹਿਲਾ ਨਾਲ 40 ਸਾਲ ਭਾਰਤੀ ਪਰਵਾਸੀ ਦੁਆਰਾ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।World7 months ago
-
ਹਵਾਈ ਫ਼ੌਜ ਮੁਖੀ ਦੀ ਰਿਸ਼ਤੇਦਾਰ ਨਾਲ ਜਿਮ 'ਚ ਬਦਸਲੂਕੀਹਵਾਈ ਫ਼ੌਜ ਮੁਖੀ ਆਰਕੇਐੱਸ ਭਦੌਰੀਆ ਦੀ ਰਿਸ਼ਤੇਦਾਰ ਮਹਿਲਾ ਨਾਲ ਸ਼ੁੱਕਰਵਾਰ ਨੂੰ ਜਿਮ 'ਚ ਮਾੜਾ ਸਲੂਕ ਕੀਤਾ ਗਿਆ।National7 months ago
-
ਘਰ ਦੇ ਸਾਹਮਣੇ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਚਲਾਈ ਗੋਲ਼ੀ, ਕੁੱਟ-ਕੁੱਟ ਕੇ ਕੀਤਾ ਜ਼ਖ਼ਮੀਗਿਆਸਪੁਰਾ ਇਲਾਕੇ 'ਚ ਸ਼ਰਾਬੀ ਹੋਏ ਵਿਅਕਤੀ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ। ਕੁੱਟਮਾਰ ਕਰ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਬਾਅਦ ਇਕ ਹਮਲਾਵਾਰ ਨੇ ਗੋਲ਼ੀ ਚੱਲਾ ਦਿੱਤੀ, ਇਸ ਦੌਰਾਨ ਪੀੜਤ ਵਾਲ਼-ਵਾਲ਼ ਬਚਿਆ। ਮੁਲਜ਼ਮ ਨੇ ਵਿਅਕਤੀ ਦੇ ਘਰ 'ਚ ਭੰਨ੍ਹ ਤੋੜ ਵੀ ਕੀਤੀ। ਲੋਕਾਂ ਨੂੰ ਇਕੱਠੇ ਹੋਏ ਦੇਖ ਮੁਲਜ਼ਮ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ।Punjab7 months ago
-
#IndiaAgainstAbuse ਦੇ ਨਾਲ ਇਕਜੁੱਟ ਹੋਇਆ ਬਾਲੀਵੁੱਡ, ਸੋਨਮ ਕਪੂਰ ਦੇ ਨਾਲ ਇਨ੍ਹਾਂ ਐਕਟਰੈੱਸ ਨੇ ਚੁੱਕੀ ਆਵਾਜ਼#IndiaAgainstAbuse : ਬਾਲੀਵੁੱਡ ਸੈਲੀਬ੍ਰਿਟੀਜ਼ ਇਸ ਸਮੇਂ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲਿੰਗ ਦਾ ਸਾਹਮਣਾ ਕਰ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਮਾਮਲਾ ਹੋਰ ਵੀ ਖ਼ਰਾਬ ਹੁੰਦਾ ਜਾ ਰਿਹਾ ਹੈ। ਕਈ ਅਜਿਹੇ ਸੈਲੀਬ੍ਰਿਟੀਜ਼ ਹਨ, ਜਿਨ੍ਹਾਂ ਨੂੰ ਆਨਲਾਈਨ ਪਲੇਟਫਾਰਮ 'ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਰਿਆ ਚੱਕਰਵਰਤੀ ਜਿਹੀਆਂ ਐਕਟਰੈੱਸ ਨੇ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਹੈ।Entertainment 8 months ago
-
ਟੋਲ ਪਲਾਜ਼ੇ ਦੇ ਮੁਲਾਜ਼ਮਾਂ ਵਲੋਂ ਮਾੜੀ ਸ਼ਬਦਾਬਲੀ ਬੋਲਣ 'ਤੇ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਵਲੋਂ ਪ੍ਰਧਾਨ ਬਲੋਰ ਸਿੰਘ ਛੰਨਾ ਦੀ ਅਗਵਾਈ ਹੇਠ ਟੋਲ ਪਲਾਜ਼ਾ ਬਡਬਰ ਵਲੋਂ ਕੀਤੇ ਮਾੜੇ ਵਰਤਾਰੇ ਤੇ ਬੋਲਬਾਣੀ ਸੰਬੰਧੀ , ਕੋਰੋਨਾ ਮਹਾਮਾਰੀ ਦੇ ਚਲਦੇ ਸਰੀਰਕ ਦੂਰੀ ਨੂੰ ਧਿਆਨ 'ਚ ਰੱਖਦੇ ਹੋਏ ਕਿਸਾਨਾਂ ਵੱਲੋ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਬਲੋਰ ਸਿੰਘ ਛੰਨਾਂ, ਰੂਪ ਸਿੰਘ ਛੰਨਾ, ਨੇ ਦੱਸਿਆ ਕਿ ਟੋਲ ਪਲਾਜ਼ੇ ਦੀ ਮੈਨੇਜਮੈਂਟ ਵੱਲੋਂ ਪਹਿਲਾਂ ਵੀ ਕਈ ਵਾਰੀ ਸੂਬੇ ਦੇ ਆਗੂਆਂ ਨੂੰ ਰੋਕ ਕੇ ਖੱਜਲ ਖੁਆਰ ਕੀਤਾ ਗਿਆ ਹੈPunjab9 months ago
-
ਕ੍ਰਿਕਟਰਾਂ ਨਾਲ ਜਿਨਸੀ ਸ਼ੋਸ਼ਣ ਮਾਮਲੇ 'ਚ ਬੇਦਾਦੇ ਬਰਖ਼ਾਸਤਸਾਬਕਾ ਭਾਰਤੀ ਕ੍ਰਿਕਟਰ ਅਤੁਲ ਬੇਦਾਦੇ 'ਤੇ ਕੁਝ ਮਹਿਲਾ ਖਿਡਾਰੀਆਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਹੁਣ ਬੜੌਤਾ ਕ੍ਰਿਕਟ ਸੰਘ ਨੇ ਉਨ੍ਹਾਂ ਦੀ ਮੁਅੱਤਲੀ ਹਟਾ ਦਿੱਤੀ ਪਰ ਕੋਚ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ। ਕਰੀਅਰ ਵਿਚ 13 ਵਨ ਡੇ ਖੇਡਣ ਵਾਲੇ ਸਾਬਕਾ ਭਾਰਤੀ ਅਤੁਲ ਬੇਦਾੜੇ ਨੂੰ ਇਸ ਸਾਲ ਮਾਰਚ ਵਿਚ ਜਾਂਚ ਪੂਰੀ ਹੋਣ ਤਕ ਮੁਅੱਤਲ ਕੀਤਾ ਗਿਆ ਸੀ।Cricket10 months ago