about
-
ਆਜ਼ਾਦੀ ਦਿਵਸ ਸਮਾਗਮ ਬਾਰੇ ਫੁੱਲ ਡਰੈੱਸ ਰਿਹਰਸਲ ਕਰਵਾਈਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : 15 ਅਗਸਤ ਦਿਨ ਸੋਮਵਾਰ ਨੂੰ ਅਨਾਜ ਮੰਡੀ ਮੋਗਾ ਵਿਖੇ ਆਯੋਜਿਤ ਕੀਤੇ ਜਾ ਰਹੇ ਜ਼ਿਲ੍ਹਾ ਪੱਧਰ ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : 15 ਅਗਸਤ ਦਿਨ ਸੋਮਵਾਰ ਨੂੰ ਅਨਾਜ ਮੰਡੀ ਮੋਗਾ ਵਿਖੇ ਆਯੋਜਿਤ ਕੀਤੇ ਜਾ ਰਹੇ ਜ਼ਿਲ੍ਹਾ ਪੱਧਰPunjab2 hours ago
-
ਲੰਪੀ ਸਕਿਨ ਤੋਂ ਬਚਾਅ ਲਈ ਪਸ਼ੂ ਪਾਲਕਾਂ ਨੂੰ ਕੀਤਾ ਜਾਗਰੂਕਲੰਪੀ ਸਕਿਨ ਬਿਮਾਰੀ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾ. ਲਖਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਅਸਿਸਟੈਂਟ ਡਾਇਰੈਕਟਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਡਾ. ਜਤਿੰਦਰਪਾਲ ਸਿੱਧੂ ਸੀਨੀਅਰ ਵੈਟਰਨਰੀ ਅਫ਼ਸਰ ਬਰਨਾਲਾ ਦੀ ਦੇਖ ਰੇਖ ਹੇਠ ਸਿਵਲ ਪਸ਼ੂ ਹਸਪਤਾਲ ਧਨੌਲਾ ਵਿਖੇ ਡਾ. ਰਾਕੇਸ਼ ਕੁਮਾਰ ਸਿੰਗਲਾ ਵੈਟਰਨਰੀ ਅਫਸਰ ਸਿਵਲ ਪਸ਼ੂ ਹਸਪਤਾਲ ਧਨੌਲਾ ਵੱਲੋਂ ਪPunjab4 hours ago
-
ਮੀਂਹ ਦਾ ਪਾਣੀ ਬਚਾਉਣ ਸਬੰਧੀ ਬੱਚਿਆਂ ਨੂੰ ਦਿੱਤੀ ਜਾਣਕਾਰੀਜਲ ਹੈ ਤਾ ਕੱਲ ਹੈ, ਪੰਜਾਬ 'ਚ ਪੀਣਯੋਗ ਪਾਣੀ ਦੀ ਬੱਚਤ ਨੂੰ ਲੈ ਕੇ ਹਰ ਜਗ੍ਹਾ ਕੈਂਪ, ਰੈਲੀਆਂ, ਨਾਟਕ ਆਦਿ ਕੀਤੇ ਜਾਂਦੇ ਹਨ। ਇਸੇ ਤਰਾਂ੍ਹ ਬੱਚਿਆਂ ਨੂੰ ਪਾਣੀ ਦੀ ਸੰਭਾਲ ਕਰਨ ਸੰਬੰਧੀ ਅਧਿਆਪਕ ਗੁਰਪ੍ਰਰੀਤ ਕੌਰ ਦੀ ਦੇਖ-ਰੇਖ 'ਚ ਐਸ ਬੀ ਐਸ ਪਬਲਿਕ ਸਕੂਲ ਸੁਰਜੀਪੁਰਾ ਵਿਖੇ ਇੱਕ ਸਰਗਰਮੀ ਕਰਵਾਈ ਗਈ। ਜੋ ਪੰਜਵੀਂ ਕਲਾਸ ਦੇ ਹਿੰਦੀ ਦਾ ਪਾਠ 'ਹਮਾਰੇ ਬਦਲਤੇ ਗਾਵ' ਉੱਪਰ ਅਧਾਰਿਤ ਸੀ। ਜਿਸ 'ਚ ਅਧਿਆਪਕ ਵੱਲੋ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸ ਤਰਾਂ੍ਹ ਅਸੀ ਮੀਹ ਦੇ ਪਾਣੀ ਨੂੰPunjab4 hours ago
-
ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਰੇਬੀਜ਼ ਬਾਰੇ ਦਿੱਤੀ ਟੇ੍ਨਿੰਗਪੱਤਰ ਪੇ੍ਰਰਕ, ਫ਼ਰੀਦਕੋਟ : ਸਿਵਲ ਸਰਜਨ ਡਾ. ਸੰਜੇ ਕਪੂਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਂਸ਼ੂ ਗੁ ਪੱਤਰ ਪੇ੍ਰਰਕ, ਫ਼ਰੀਦਕੋਟ : ਸਿਵਲ ਸਰਜਨ ਡਾ. ਸੰਜੇ ਕਪੂਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਂਸ਼ੂ ਗੁPunjab1 day ago
-
ਟ੍ਰੈਿਫ਼ਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆਟ੍ਰੈਿਫ਼ਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐੱਸਆਈ ਜਨਕ ਰਾਜ ਵੱਲੋਂ ਸਰਕਾਰੀ ਹਾਈ ਸਕੂਲ ਫੇਜ਼-5 ਵਿਖੇ ਸੈਮੀਨਾਰ ਕੀਤਾ। ਜਿਸ 'ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟ੍ਰੈਿਫ਼ਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਆPunjab1 day ago
-
ਵਿਦਿਆਰਥੀਆਂ ਨੂੰ ਥਰੀ ਡੀ ਪੇਂਟਿੰਗ ਬਾਰੇ ਦਿੱਤੀ ਜਾਣਕਾਰੀਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀਐੱਲਐੱਫ) ਵਿਖੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਚੇਅਰਪਰਸਨ ਡਾ. ਮੁਸਕਾਨ ਗਰਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਸੈਂਬਲੀ ਉਪਰੰਤ ਸਕੂਲ ਦੀ ਲੈਬ ਵਿਚ ਥਰੀ ਡੀ ਪੇਂਟਿੰਗ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।Punjab3 days ago
-
ਸਿਹਤ ਵਿਭਾਗ ਨੇ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਬਾਰੇ ਕੀਤਾ ਜਾਗਰੂਕਕਾਦੀਆਂ ਦੇ ਵੱਖ ਵੱਖ ਇਲਾਕਿਆਂ ਵਿੱਚ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਡੇਰਿਆਂ 'ਤੇ ਜਾ ਕੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸੰਬੰਧ ਵਿਚ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਵੱਲੋਂ ਕਾਦੀਆਂ ਦੀPunjab3 days ago
-
ਧਾਰਮਿਕ ਤੇ ਅਧਿਆਤਮਕ ਖੇਤਰ ਦੀ ਜਾਣਕਾਰੀ ਦੇਣ ਸਬੰਧੀ ਸੈਮੀਨਾਰ ਲਾਇਆਸ੍ਰੀ ਗੁਰੂ ਰਾਮਦਾਸ ਜੀ ਸੇਵਾ ਸਿਮਰਨ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰੇਸ੍ਰੀ ਗੁਰੂ ਰਾਮਦਾਸ ਜੀ ਸੇਵਾ ਸਿਮਰਨ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰੇ ਜੀਆਰਡੀ ਇੰਸਟੀਚਿਊਟ ਆਫ ਨਰਸਿੰਗ ਟਾਂਡਾ ਵਿਖੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲPunjab3 days ago
-
ਬੱਚਿਆਂ ਨੂੰ ਟ੍ਰੈਿਫ਼ਕ ਨਿਯਮਾਂ ਸਬੰਧੀ ਕੀਤਾ ਜਾਗਰੂਕਸੀਨੀਅਰ ਕਪਤਾਨ ਪੁਲਿਸ ਵਿਵੇਕਸ਼ੀਲ ਸੋਨੀ, ਐੱਸਪੀ ਟ੍ਰੈਿਫ਼ਕ ਜਗਜੀਤ ਸਿੰਘ, ਡੀਐੱਸਪੀ ਟ੍ਰੈਿਫ਼ਕ ਮਹੇਸ ਸੈਣੀ ਦੇ ਹੁਕਮਾਂ ਤਹਿਤ ਟ੍ਰੈਿਫ਼ਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐੱਸਆਈ ਜਨਕ ਰਾਜ, ਮਹਿਲਾ ਸਿਪਾਹੀ ਹਰਜੀਤ ਕੌਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਵਿਖੇ ਸੈਮੀਨਾਰ ਲਗਾਇਆ ਗਿਆ।Punjab3 days ago
-
ਕੈਨੇਡਾ ਸਟੱਡੀ ਵੀਜ਼ਾ 'ਤੇ ਭੇਜਣ ਲਈ 10 ਲੱਖ ਦੀ ਮਾਰੀ ਠੱਗੀਸਥਾਨਕ ਨਿੱਜੀ ਇਮੀਗੇ੍ਸ਼ਨ ਸੈਂਟਰ ਦੇ ਮਾਲਕ ਖ਼ਿਲਾਫ਼ ਪੁਲਿਸ ਥਾਣਾ ਦੋਰਾਹਾ ਵਿਖੇ ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਪੁਲਿਸ ਥਾਣਾ ਦੋਰਾਹਾ ਵਿਖੇ ਹਰਜੀਤ ਸਿੰਘ ਪੁੱਤਰ ਜਗਜੀਤ ਸਿੰਘ ਹਾਲ ਵਾਸੀ ਗ੍ਰੀਨ ਇਸਟੇਟ ਖੰਨਾ ਨੇ ਦਿੱਤੀ ਦਰਖਾਸਤ 'ਚ ਲਿਖਿਆ ਕਿ ਉਸ ਨੇ ਆਪਣੀ ਘਰਵਾਲੀ ਮਨਪ੍ਰਰੀਤ ਕੌਰ ਨੂੰ ਕੈਨੇਡਾ ਸਟੱਡੀ ਵੀਜਾ 'ਤੇ ਭੇਜਣ ਸਬੰਧੀ ਅੰਗਦ ਇਮੀਗੇ੍ਸ਼ਨ ਦੋਰਾਹਾ ਦੇ ਮਾਲਕ ਮਨਵੀਰ ਸਿੰਘ ਨਾਲ ਸੰਪਰਕ ਕੀਤਾ ਸੀ, ਜਿਸਨੇ ਮਨਪ੍ਰਰੀਤ ਕੌਰ ਨੂੰ ਸਟੱਡੀ ਵੀਜ਼ਾ 'ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਬਿਨਾਂ ਲਾਇਸੰਸ/ਅਧਿਕਾਰ ਤੋਂ 11 ਹਜਾਰ ਰੁਪਏ ਨਕਦ ਤੇ 9,26,500 ਰੁਪਏ ਆਰਟੀਜੀਐੱਸ ਕੁੱਲ ਰਕਮ 9,37,500 ਰੁਪਏ ਪ੍ਰਰਾਪਤ ਕਰ ਕੇ ਧੋਖਾਧੜੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਮਨਵੀਰ ਸਿੰਘ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਨਾਂ੍ਹ ਦੇ ਪੈਸੇ ਵਾਪਸ ਕਰਵਾਏ ਜਾਣ। ਪੁਲਿਸ ਥਾਣਾ ਦੋਰਾਹਾ ਵਿਖੇ ਅੰਗਦ ਇਮੀਗੇ੍ਸ਼ਨ ਦੇ ਮਾਲਕ ਮਨਵੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਸ ਦੀ ਤਫਤੀਸ਼ ਸਹਾਇਕ ਥਾਣੇਦਾਰ ਹਰਦਮ ਸਿੰਘ ਕਰ ਰਹੇ ਹਨ।Punjab3 days ago
-
ਈ ਰਿਕਸ਼ਾ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਕਰਵਾਇਆ ਜਾਣੂਵਕੀਲ ਮਹਿਰੋ, ਮੋਗਾ : ਸ਼ਹਿਰ ਅੰਦਰ ਦਿਨੋਂ ਦਿਨ ਵਧ ਰਹੀ ਈ ਰਿਕਸ਼ਾ ਦੀ ਆਬਾਦੀ ਨੂੰ ਲੈ ਕੇ ਮੋਗਾ ਦੀ ਟ੍ਰੈਫਿਕ ਪੁਲਿਸ ਵੱਲੋਂ ਵਕੀਲ ਮਹਿਰੋ, ਮੋਗਾ : ਸ਼ਹਿਰ ਅੰਦਰ ਦਿਨੋਂ ਦਿਨ ਵਧ ਰਹੀ ਈ ਰਿਕਸ਼ਾ ਦੀ ਆਬਾਦੀ ਨੂੰ ਲੈ ਕੇ ਮੋਗਾ ਦੀ ਟ੍ਰੈਫਿਕ ਪੁਲਿਸ ਵੱਲੋਂPunjab6 days ago
-
ਪਾਣੀ ਦੀ ਸਮੱਸਿਆ ਬਾਰੇ ਸਬੰਧਿਤ ਵਿਭਾਗ ਨੂੰ ਸੌਂਪਿਆ ਮੰਗ ਪੱਤਰਪੱਤਰ ਪੇ੍ਰਰਕ, ਕੋਟਕਪੂਰਾ : ਪਿੰਡ ਲਾਲੇਆਣਾ ਤੇ ਨਾਨਕਸਰ ਦੇ ਸਾਂਝੇ ਵਾਟਰ ਵਰਕਸ ਵੱਲੋਂ ਦੋਵੇਂ ਪਿੰਡਾਂ ਨੂੰ ਆ ਰਹੀਆਂ ਪੀਣ ਵਾ ਪੱਤਰ ਪੇ੍ਰਰਕ, ਕੋਟਕਪੂਰਾ : ਪਿੰਡ ਲਾਲੇਆਣਾ ਤੇ ਨਾਨਕਸਰ ਦੇ ਸਾਂਝੇ ਵਾਟਰ ਵਰਕਸ ਵੱਲੋਂ ਦੋਵੇਂ ਪਿੰਡਾਂ ਨੂੰ ਆ ਰਹੀਆਂ ਪੀਣ ਵਾ ਪੱਤਰ ਪੇ੍ਰਰਕ, ਕੋਟਕਪੂਰਾ : ਪਿੰਡ ਲਾਲੇਆਣਾ ਤੇ ਨਾਨਕਸਰ ਦੇ ਸਾਂਝੇ ਵਾਟਰ ਵਰਕਸ ਵੱਲੋਂ ਦੋਵੇਂ ਪਿੰਡਾਂ ਨੂੰ ਆ ਰਹੀਆਂ ਪੀਣ ਵਾ ਪੱਤਰ ਪੇ੍ਰਰਕ, ਕੋਟਕਪੂਰਾ : ਪਿੰਡ ਲਾਲੇਆਣਾ ਤੇ ਨਾਨਕਸਰ ਦੇ ਸਾਂਝੇ ਵਾਟਰ ਵਰਕਸ ਵੱਲੋਂ ਦੋਵੇਂ ਪਿੰਡਾਂ ਨੂੰ ਆ ਰਹੀਆਂ ਪੀਣ ਵਾPunjab6 days ago
-
ਬਿਮਾਰੀਆਂ ਤੋਂ ਬਚਣ ਲਈ ਸ਼ੁੱਧ ਵਾਤਾਵਰਣ, ਪਾਣੀ ਤੇ ਭੋਜਨ ਦੇ ਉਪਰਾਲੇ ਦੀ ਲੋੜਪਵਨ ਗਰਗ, ਬਾਘਾਪੁਰਾਣਾ : ਪੰਜਾਬ ਦੇ ਮੌਜੂਦਾ ਸਮੇਂ ਦੇ ਹਾਲਾਤ ਖਾਸ ਕਰ ਕੇ ਖੇਤੀ ਨਾਲ ਜੁੜਿਆ ਕਿਰਤ ਸੱਭਿਆਚਾਰ ਜੋ ਪੂਰੀ ਪਵਨ ਗਰਗ, ਬਾਘਾਪੁਰਾਣਾ : ਪੰਜਾਬ ਦੇ ਮੌਜੂਦਾ ਸਮੇਂ ਦੇ ਹਾਲਾਤ ਖਾਸ ਕਰ ਕੇ ਖੇਤੀ ਨਾਲ ਜੁੜਿਆ ਕਿਰਤ ਸੱਭਿਆਚਾਰ ਜੋ ਪੂਰੀPunjab6 days ago
-
ਡੇਂਗੂ ਤੇ ਚਿਕਨਗੁਨੀਆ ਸੰਬੰਧੀ ਕੀਤਾ ਜਾਗਰੂਕਪਿੰਡ ਭੀਣ ਦੇ ਸਿਹਤ ਵਿਭਾਗ ਦੇ ਸਬ ਹੈਲਥ ਸੈਂਟਰ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੇ ਘਰਾਂ ਵਿਚ ਕਿਤੇ ਵੀ ਲਗਾਤਾਰ ਪਾਣੀ ਦਾ ਖੜ੍ਹੇPunjab6 days ago
-
ਧਫੜੀ ਰੋਗ ਸਬੰਧੀ ਜਾਗਰੂਕਤਾ ਤੇ ਮੈਡੀਕਲ ਕੈਂਪ ਲਗਾਇਆਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਪਸ਼ੂਆਂ ਵਿੱਚ ਐੱਲਐੱਸਡੀ (ਧਫੜੀ ਰੋਗ) ਬਿਮਾਰੀ ਫੈਲੀ ਹੋਈ ਹੈ। ਇਸ ਸਬੰਧੀ ਡਾ. ਪਰਮਪਾਲ ਸਿੰਘ ਤੇ ਪਸ਼ੂ ਡਿਸਪੈਂਸਰੀ ਆਲਮਵਾਲਾ ਦੇ ਸਟਾਫ਼ ਗੁਰਮੀਤ ਸਿੰਘ ਮਹਿਤਾ ਵੈਟਰਨਰੀ ਇੰਸਪੈਕਟਰ ਅਤੇ ਬਲਜਿੰਦਰ ਸਿੰਘ ਸਹਾਇਕ ਵੱਲੋਂ ਪਿੰਡ ਆਲਮਵਾਲਾ ਦੇ ਉਦਮੀ ਨੌਜਵਾਨਾਂ ਦੇ ਸਹਿਯੋਗPunjab6 days ago
-
ਲੰਪੀ ਸਕਿਨ ਸਬੰਧੀ ਜਾਗਰੂਕਤਾ ਲਈ ਵਿਭਾਗ ਦੀਆਂ 11 ਟੀਮਾਂ ਸਰਗਰਮਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ ਦੁਧਾਰੂ ਜਾਨਵਰਾਂ ਵਿਚ ਲੰਪੀ ਸਕਿਨ ਬਿਮਾਰੀ ਦੇ ਮਾਮਲੇ ਪ੍ਰਗਟ ਹੋਣ ਤੋਂ ਬਾਅਦ ਪਸ਼ੂ ਪਾPunjab7 days ago
-
ਸਿਹਤ ਵਿਭਾਗ ਨੇ ਫਰਾਈ ਡੇਅ-ਡਰਾਈ ਡੇਅ ਸਬੰਧੀ ਕੀਤਾ ਜਾਗਰੂਕਚਾਨਾ, ਫਰੀਦਕੋਟ : ਸਿਵਲ ਸਰਜਨ ਡਾ. ਸੰਜੇ ਕਪੂਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਂਸ਼ੂ ਗੁਪਤਾ ਦੀ ਚਾਨਾ, ਫਰੀਦਕੋਟ : ਸਿਵਲ ਸਰਜਨ ਡਾ. ਸੰਜੇ ਕਪੂਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਂਸ਼ੂ ਗੁਪਤਾ ਦੀPunjab7 days ago
-
ਕਿਸਾਨਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਦੱਸਿਆਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਦਿਲਬਾਗ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਬਲਾਕ ਖੇਤੀਬਾੜੀ ਅਫ਼ਸਰ ਫੂਲ ਡਾ. ਗੁਰਬਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਫੂਲ ਦੇ ਪਿੰਡ ਬੁਰਜ ਮਾਨਸਾ ਵਿਖੇ ਨਰਮੇ ਦੀ ਫ਼ਸਲ 'ਤੇ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਸਰਵੇਖਣ ਕੀਤਾ ਗਿਆ ਤੇ ਕਿਸਾਨਾਂ ਨੂੰ ਇਸ ਤੋਂ ਡਰਨ ਦੀ ਬਜਾਏ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਅਪੀਲ ਕੀਤੀ। ਇਸ ਸਮੇਂ ਡਾ. ਦਵਿੰਦਰ ਸਿੰਘ ਤੇ ਡਾ. ਨਵਦੀਪ ਸਿੰਘ ਖPunjab8 days ago
-
ਕਾਲੀ ਮਾਤਾ ਮੰਦਰ 'ਚ ਸਾਲਾਨਾ ਜਗਰਾਤਾ ਅੱਜ, ਤਿਆਰੀਆਂ ਮੁਕੰਮਲਇਤਿਹਾਸਕ ਕਸਬਾ ਕਲਾਨੌਰ ਸਥਿਤ ਕਾਲੀ ਮਾਤਾ ਮੰਦਰ ਵਿਖੇ ਮਾਤਾ ਚਿੰਤਪੂਰਨੀ ਦੀ ਯਾਦ 'ਚ ਸਾਲਾਨਾ ਜਗਰਾਤਾ ਸ਼ੁੱਕਰਵਾਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਸਬੰਧੀ ਜਾਣਕਾਰੀPunjab8 days ago
-
ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਖ਼ਿਲਾਫ਼ ਕੀਤਾ ਜਾਗਰੂਕਸੀਐੱਚਸੀ ਭਾਮ ਵਿਖੇ ਸਮੂਹ ਨਰਸਿੰਗ ਸਟਾਫ ਨੂੰ ਡੇਂਗੂ ਹੋਣ ਦੇ ਕਾਰਣ, ਸਾਵਧਾਨੀਆਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ 'ਤੇ ਜ਼ਿਲ੍ਹੇ ਪੱਧਰ ਤੋਂ ਏਐੱਮਓ ਰਸ਼ਪਾਲ ਸਿੰਘ ਤੇ ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ਨੇ ਦੱਸਿਆ ਬਰਸਾਤੀ ਮੌਸਮ ਵਿਚ ਵਿਚ ਡੇਂਗੂ ਦਾ ਖਤਰਾ ਬਹੁਤ ਹੁੰਦਾ ਹੈ।Punjab8 days ago