ab de villiers
-
ਕਮਾਈ : ਆਈਪੀਐੱਲ 'ਚ ਏਬੀ ਦੇ 100 ਕਰੋੜ ਪੁੂਰੇ, ਡਿਵੀਲੀਅਰਜ਼ ਹੋਏ ਰੋਹਿਤ, ਧੋਨੀ, ਕੋਹਲੀ ਤੇ ਰੈਣਾ ਦੇ ਕਲੱਬ 'ਚ ਸ਼ਾਮਲਇੰਡੀਅਨ ਪ੍ਰਰੀਮੀਅਰ ਲੀਗ ਦੀਆਂ ਸਾਰੀਆਂ ਫਰੈਂਚਾਈਜ਼ੀਆਂ ਨੇ ਆਈਪੀਐੱਲ 2021 ਸੀਜ਼ਨ ਲਈ ਆਪਣੇ ਸਾਰੇ ਰਿਟੇਨ ਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਕੁਝ ਦਿਨ ਪਹਿਲਾਂ ਐਲਾਨ ਦਿੱਤੀ...Cricket2 months ago
-
IPL ਦਾ ਛੱਕਾ ਦੇਖ ਟੀਮ ਇੰਡੀਆ ਦੇ ਕੋਚ ਦਾ ਬਦਲਿਆ ਮਨ, ਕਿਹਾ-ਸੰਨਿਆਸ ਤੋੜ ਕੇ ਟੀਮ 'ਚ ਵਾਪਸੀ ਕਰੇ ਇਹ ਮਹਾਨ ਕ੍ਰਿਕਟਰIndian Premier League ਦੇ 13ਵੇਂ ਐਡੀਸ਼ਨ 'ਚ ਹੁਣ ਤਕ ਦੀਆਂ ਸਭ ਤੋਂ ਬਿਹਤਰੀਨ ਪਾਰੀਆਂ 'ਚ ਇਕ ਰਾਇਲ ਚੈਲਿੰਰਜ਼ ਬੰਗਲੌਰ ਦੇ ਏਬੀ ਡਿਵੀਲੀਅਰਜ਼ ਦੇ ਨਾਂ ਰਹੀ ਹੈ। ਸਾਲ 2018 'ਚ ਸਾਊਥ ਅਫ਼ਰੀਕਾ ਦੇ ਸਾਬਕਾ ਕਪਤਾਨ AB de Villiers ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਸੀ।Cricket6 months ago
-
MS Dhoni ਹੈਂ IPL 'ਚ ਆਖਰੀ ਦੇ 5 ਓਵਰਾਂ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼, ਲਾਏ ਹਨ ਸਭ ਤੋਂ ਜ਼ਿਆਦਾ ਛੱਕੇਚੈਨਈ ਸੁਪਰ ਕਿੰਗਸ ਦੇ ਕਪਤਾਨ ਐੱਮਐੱਸ ਧੋਨੀ ਦਾ ਜੋ ਰੂਪ ਦੁਨੀਆਭਰ ਦੇ ਕ੍ਰਿਕਟ ਫੈਨਜ਼ ਦੇਖਣਾ ਚਾਅ ਰਹੇ ਹਨ ਉਸ ਦੀ ਇਕ ਝਲਕ ਮੰਗਲਵਾਰ ਨੂੰ ਰਾਜਸਥਾਨ ਰਾਇਲਸ ਖ਼ਿਲਾਫ਼ ਲੀਗ ਮੁਕਾਬਲੇ ਦੌਰਾਨ ਦਿਖਾਈ ਦਿੱਤੀ।Cricket6 months ago
-
IPL Season 13: ਸਭ ਤੋਂ ਵੱਡੀ ਚੁਣੌਤੀ UAE ਦੇ ਗਰਮ ਤੇ ਹੁਮਸ ਵਾਲੇ ਮੌਸਮ ਦੇ ਮੁਤਾਬਕ ਢਲਣ ਦੀ ਹੋਵੇਗੀ : ਏਬੀ ਡਿਵੀਲੀਅਰਜ਼ਆਰਸੀਬੀ ਟੀਮ ਦੇ ਦੱਖਣੀ ਅਫਰੀਕੀ ਸਟਾਰ ਬੱਲੇਬਾਜ਼ ਏਬੀ ਡਿਵੀਲੀਅਰਜ਼ ਨੇ ਕਿਹਾ ਹੈ ਕਿ ਆਈਪੀਐੱਲ ਵਿਚ ਸਾਰੀਆਂ ਟੀਮਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਯੂਏਈ ਦੇ ਗਰਮ ਤੇ ਹੁਮਸ ਵਾਲੇ ਮੌਸਮ ਦੇ ਮੁਤਾਬਕ ਢਲਣ ਦੀ ਹੋਵੇਗੀ।Cricket6 months ago
-
ਡਿਵੀਲੀਅਰਸ ਨੇ ਆਲ-ਟਾਈਮ ਆਈਪੀਐੱਲ ਇਲੈਵਨ ਦੀ ਕੀਤੀ ਚੋਣ, ਐੱਮਐੱਸ ਧੋਨੀ ਨੂੰ ਬਣਾਇਆ ਕਪਤਾਨਆਈਪੀਐੱਲ ਦਾ ਇਤਿਹਾਸ ਆਪਣੇ-ਆਪ 'ਚ ਕਾਫੀ ਸ਼ਾਨਦਾਰ ਰਿਹਾ ਹੈ ਤੇ ਇਸ ਲੀਗ 'ਚ ਦੁਨੀਆ ਦੇ ਤਮਾਮ ਦਿੱਗਜ਼ ਕ੍ਰਿਕਟਰ ਹਿੱਸਾ ਲੈਂਦੇ ਰਹੇ ਹਨ। ਆਈਪੀਐੱਲ ਦੇ ਬੀਤੇ ਸੀਜ਼ਨ 'ਚ ਵੀ ਕਈ ਦਿੱਗਜ਼ਾਂ ਦਾ ਨਾਤਾ ਇਸ ਲੀਗ ਨਾਲ ਰਿਹਾ ਤੇ ਉਹ ਸਾਰੇ ਹੁਣ ਇਸ ਦਾ ਹਿੱਸਾ ਨਹੀਂ ਹਨ ਜਦੋਂਕਿ ਮੌਜੂਦਾ ਦੌਰ ਦੇ ਕਈ ਸਟਾਰ ਕ੍ਰਿਕਟਰ ਆਈਪੀਐੱਲ ਦਾ ਹਿੱਸਾ ਹਨ ਤੇ ਇਸ ਲੀਗ 'ਚ ਮੈਚ ਖੇਡ ਰਹੇ ਹਨ। ਇਨ੍ਹਾਂ 'ਚ ਇਕ ਨਾਮ ਦੱਖਣੀ ਅਫਰੀਕਾ ਦੇ ਸੁਪਰ ਸਟਾਰ ਬੱਲੇਬਾਜ਼ ਏਬੀ ਡਿਵੀਲੀਅਰਸ ਦਾ ਵੀ ਹੈ।Cricket9 months ago
-
ਅੱਜ ਆਪਣੇ ਵਿਦੇਸ਼ੀ ਦੋਸਤ ਡਿਵਿਲਿਅਰਸ ਨਾਲ ਗੱਲ ਕਰਨਗੇ ਵਿਰਾਟ ਕੋਹਲੀ, ਜਾਣੋ ਕਦੋਂ ਆਉਣਗੇ LIVEਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਦੁਨੀਆਂ ਭਰ ਵਿਚ ਲਾਕਡਾਊਨ ਹੈ। ਅਜਿਹੇ ਵਿਚ ਕੋਈ ਕੁਝ ਵੀ ਨਹੀਂ ਕਰ ਸਕਦਾ। ਇਥੋਂ ਤਕ ਕੀ ਖਿਡਾਰੀ ਵੀ ਆਪਣੇ ਘਰਾਂ ਅੰਦਰ ਕੈਦ ਹਨCricket11 months ago
-
ਕਿਸੇ ਨੂੰ ਝੂਠੀ ਤਸੱਲੀ ਨਹੀਂ ਦੇਵਾਂਗਾ : ਡਿਵੀਲੀਅਰਜ਼ਦੱਖਣੀ ਅਫਰੀਕਾ ਦੇ ਧਮਾਕੇਦਾਰ ਬੱਲੇਬਾਜ਼ ਏਬੀ ਡਿਵੀਲੀਅਰਜ਼ ਨੇ ਇਸ ਸਾਲ ਦੇ ਆਖ਼ਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਰਾਸ਼ਟਰੀ ਟੀਮ ਵਿਚ ਵਾਪਸੀ ਨੂੰ ਲੈ ਕੇ ਕਿਹਾ ਹੈ ਕਿ ਉਹ ਕਿਸੇ ਨੂੰ ਕਿਸੇ ਤਰ੍ਹਾਂ ਦੀ ਝੂਠੀ ਤਸੱਲੀ ਨਹੀਂ ਦੇਣਗੇ।Cricket1 year ago
-
ਵਿਰਾਟ ਨੂੰ ਬਿਨਾਂ ਦੱਸੇ RCB ਨੇ ਕੀਤਾ ਵੱਡਾ ਫ਼ੈਸਲਾ, ਕੋਹਲੀ ਬੋਲੇ- 'ਮੈਂ ਕਪਤਾਨ ਹਾਂ, ਮੈਨੂੰ ਤਾਂ ਦੱਸੋ'ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਟੀ 20 ਲੀਗ ਇੰਡੀਅਨ ਪ੍ਰੀਮੀਅਰ ਲੀਗ ਦੀ ਸਟਾਰਸ ਨਾਲ ਭਰੀ ਰਾਇਲ ਚੈਲੇਂਜਰਸ ਬੈਗਲੋਰ ਨੇ ਬੁੱਧਵਾਰ ਨੂੰ ਇਕ ਹੈਰਾਨ ਕਰਨ ਵਾਲਾ ਫੈਸਲਾ ਲਿਆ। ਆਈਪੀਐੱਲ ਦੀ ਸਭ ਤੋਂ ਜ਼ਿਆਦਾ ਸਟਾਰਸ ਨਾਲ ਭਰੀ ਟੀਮ ਆਰਸੀਬੀ ਦੇ ਪ੍ਰਦਰਸ਼ਨ ਨੇ ਹਰ ਵਾਰ ਆਪਣੇ ਫੈਨਜ਼ ਨੂੰ ਹੈਰਾਨ ਕੀਤਾ ਹੈ।Cricket1 year ago
-
ਏਬੀ ਡੀਵਿਲੀਅਰਜ਼ ਸੰਨਿਆਸ ਤੋੜ ਕੇ ਕਰ ਸਕਦੇ ਹਨ ਸਾਊਥ ਅਫਰੀਕਾ ਟੀਮ 'ਚ ਵਾਪਸੀ, ਕੋਚ ਦਾ ਆਇਆ ਬਿਆਨਸਾਊਥ ਅਫਰੀਕਾ ਕ੍ਰਿਕਟ ਟੀਮ ਦੇ ਸਾਬਕਾ ਵਿਕੇਟਕੀਪਰ ਮਾਰਕ ਬਾਊਚਰ ਨੂੰ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਟੀਮ ਦਾ ਮੁੱਖ ਕੋਚ ਬਣਨ ਦੇ ਨਾਲ ਬਾਊਚਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਪਹਿਲਾ ਮਿਸ਼ਨ ਟੀਮ ਨੂੰ ਮਜ਼ਬੂਤ ਬਣਾਉਣਾ ਹੋਵੇਗਾ। ਅਗਲੇ ਸਾਲ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦੇ ਨਾਲ ਦਾ ਸਾਥ ਛੱਡ ਚੁਕੇ ਤੇ ਸੰਨਿਆਸ ਲੈ ਚੁਕੇ ਖਿਡਾਰੀਆਂ ਦਾ ਵਾਪਸੀ ਸੰਭਵ ਹੈ।Cricket1 year ago
-
ਡਿਵਿਲੀਅਰਜ਼ ਦੇ ਦਮ 'ਤੇ ਜਿੱਤਿਆ ਮਿਡਿਲਸੇਕਸਇਤਿਹਾਸਿਕ ਮੈਦਾਨ ਲਾਰਡਜ਼ 'ਤੇ ਏਬੀ ਨੇ ਇਸ ਸੈਸ਼ਨ ਦੇ ਆਪਣੇ ਪਹਿਲੇ ਹੀ ਮੈਚ ਵਿਚ ਧਮਾਕੇਦਾਰ ਅੰਦਾਜ਼ ਵਿਚ ਬੱਲੇਬਾਜ਼ੀ ਕਰਦੇ ਹੋਏ ਮਿਡਿਲਸੇਕਸ ਵੱਲੋਂ ਖੇਡਦੇ ਹੋਏ ਏਸੇਕਸ ਖ਼ਿਲਾਫ਼ 43 ਗੇਂਦਾਂ 'ਤੇ 88 ਦੌੜਾਂ ਬਣਾਈਆਂ।Cricket1 year ago
-
World cup 2019 : ਆਈਸੀਸੀ ਦਾ ਫ਼ੈਸਲਾ, ਨਹੀਂ ਬਦਲੀਆਂ ਜਾਣਗੀਆਂ ਬੇਲਜ਼ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਬੇਲਜ਼ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ।Cricket1 year ago
-
World Cup 2019: ਵਿਸ਼ਵ ਕੱਪ ਖੇਡਣਾ ਚਾਹੁੰਦੇ ਡਿਵੀਲੀਅਰਜ਼, ਟੀਮ ਮੈਨੈਜਮੈਂਟ ਨੇ ਕੀਤਾ ਇਨਕਾਰਏਬੀ ਡਿਵੀਲੀਅਰਜ਼ ਨੇ ਵਰਲਡ ਕੱਪ ਤੋਂ ਠੀਕ ਪਹਿਲਾਂ ਸੰਨਿਆਸ ਤੋਂ ਵਾਪਸੀ ਕਰ ਇੰਟਰਨੈਸ਼ਨਲ ਕ੍ਰਿਕਟ 'ਚ ਮੁੜਨ ਦੀ ਪੇਸ਼ਕਸ਼ ਕੀਤੀ ਸੀ ਪਰ ਦੱਖਣੀ ਅਫ਼ਰੀਕੀ ਟੀਮ ਪ੍ਰਬੰਧਨ ਨੇ ਉਨ੍ਹਾਂ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ।Cricket1 year ago
-
Video: IPL 2019 - ਵਿਰਾਟ ਅਤੇ ਡਿਵੀਲੀਅਰਜ਼ ਨੇ RCB ਫੈਨਸ ਤੋਂ ਮੰਗੀ ਮਾਫ਼ੀ, ਇਹ ਸੀ ਕਾਰਨਰਾਇਲ ਚੈਲੰਜਰਸ ਬੈਂਗਲੌਰ ਦਾ ਆਈਪੀਐੱਲ ਦੇ ਇਸ ਸੀਜ਼ਨ 'ਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਹੈ। ਟੀਮ ਅੰਕ ਸੂਚੀ ਹੇਠਲੇ ਦੂਸਰੇ ਸਥਾਨ 'ਤੇ ਹੈ। ਅਜਿਹੇ 'ਚ ਟੀਮ ਦੇ ਖ਼ਰਾਬ ਪ੍ਰਦਰਸ਼ਨ 'ਤੇ ਕਪਤਾਨ ਵਿਰਾਟ ਕੋਹਲੀ ਅਤੇ ਏਬੀ ਡਿਵੀਲੀਅਰਜ਼ ਨੇ ਫੈਨਸ ਤੋਂ ਮਾਫ਼ੀ ਮੰਗੀ ਹੈCricket1 year ago