aaj ka rashifal 2021
-
Today's Horoscope : ਇਸ ਰਾਸ਼ੀ ਵਾਲੇਸਿਹਤ ਪ੍ਰਤੀ ਚੌਕਸ ਰਹੋ। ਪਰਿਵਾਰਕ ਤਣਾਅ ਮਿਲ ਸਕਦਾ ਹੈ, ਜਾਣੋ ਆਪਣਾ ਅੱਜ ਦਾ ਰਾਸ਼ੀਫਲਕਰਕ : ਸਿਹਤ ਪ੍ਰਤੀ ਚੌਕਸ ਰਹੋ। ਪਰਿਵਾਰਕ ਤਣਾਅ ਮਿਲ ਸਕਦਾ ਹੈ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਮਿਹਨਤ ਕਰਨੀ ਪਵੇਗੀ।Religion4 months ago
-
Today's Horoscope : ਇਸ ਰਾਸ਼ੀ ਵਾਲਿਆਂ ਦੇ ਵਿਆਹੁਤਾ ਜੀਵਨ ਵਿਚ ਵਿਚਾਰਕ ਮਤਭੇਦ ਹੋ ਸਕਦੇ ਹਨ, ਜਾਣੋ ਆਪਣਾ ਅੱਜ ਦਾ ਰਾਸ਼ੀਫਲਕੰਨਿਆ-ਵਿਆਹੁਤਾ ਜੀਵਨ ਵਿਚ ਵਿਚਾਰਕ ਮਤਭੇਦ ਹੋ ਸਕਦੇ ਹਨ। ਬੋਲੀ ’ਤੇ ਧੀਰਜ ਰੱਖੋ। ਆਰਥਕ ਪੱਖ ਮਜ਼ਬੂਤ ਹੋਵੇਗਾ।Religion4 months ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਵਿਰੋਧੀਆਂ ਤੋਂ ਮਿਲ ਸਕਦਾ ਤਣਾਅ , ਜਾਣੋ ਆਪਣਾ ਅੱਜ ਦਾ ਰਾਸ਼ੀਫਲਮਕਰ : ਜੀਵਨਸਾਥੀ ਤੋਂ ਤਣਾਅ ਮਿਲ ਸਕਦਾ ਹੈ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਆਰਿਥਕ ਜੋਖ਼ਮ ਨਾ ਉਠਾਓ।Religion5 months ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਰੋਜ਼ੀ-ਰੋਟੀ ਦੇ ਖੇਤਰ ਵਿਚ ਉਮੀਦ ਮੁਤਾਬਕ ਕਾਮਯਾਬੀ ਮਿਲੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲਸਿੰਘ : ਰੋਜ਼ੀ-ਰੋਟੀ ਦੇ ਖੇਤਰ ਵਿਚ ਉਮੀਦ ਮੁਤਾਬਕ ਕਾਮਯਾਬੀ ਮਿਲੇਗੀ। ਸਿਆਸੀ ਉਮੀਦ ਦੀ ਪੂਰਤੀ ਹੋਵੇਗੀ।Religion5 months ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲਤੁਲਾ : ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਨਵੇਂ ਸਬੰਧ ਬਣਨਗੇ।Religion5 months ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲਬਿ੍ਰਖ : ਰਚਨਾਤਮਕ ਕੋਸ਼ਿਸ਼ ਦਾ ਫਲ ਮਿਲੇਗਾ ਪਰ ਅਧੀਨ ਕਰਮਚਾਰੀ, ਗੁਆਂਢੀ ਆਦਿ ਤੋਂ ਤਣਾਅ ਮਿਲ ਸਕਦਾ ਹੈ।Religion5 months ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਆਰਥਕ ਪੱਖ ਹੋਵੇਗਾ ਮਜ਼ਬੂਤ, ਜਾਣੋ ਆਪਣਾ ਅੱਜ ਦਾ ਰਾਸ਼ੀਫਲਬਿ੍ਸ਼ਚਕ : ਕੀਤੀ ਕੋਸ਼ਿਸ਼ ਸਾਰਥਕ ਹੋਵੇਗੀ। ਭੈਣ ਜਾਂ ਭਰਾ ਦਾ ਸਹਿਯੋਗ ਮਿਲੇਗਾ। ਆਰਥਕ ਮਾਮਲਿਆਂ ’ਚ ਜੋਖ਼ਮ ਨਾ ਉਠਾਓ।Religion5 months ago
-
Today's Horoscope : ਇਸ ਰਾਸ਼ੀ ਵਾਲਿਆਂ ਦੇ ਪਰਿਵਾਰਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲਧਨੁ : ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਰੋਜ਼ੀ-ਰੋਟੀ ਵਿਚ ਤਰੱਕੀ ਹੋਵੇਗੀ। ਧਨ, ਯਸ਼, ਕੀਰਤੀ ’ਚ ਵਾਧਾ ਹੋਵੇਗਾ।Religion5 months ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਆਰਥਕ ਪੱਖ ਹੋਵੇਗਾ ਮਜ਼ਬੂਤ, ਜਾਣੋ ਆਪਣਾ ਅੱਜ ਦਾ ਰਾਸ਼ੀਫਲਧਨੁ : ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਖ਼ਾਸ ਵਿਅਕਤੀ ਦਾ ਸਹਿਯੋਗ ਮਿਲੇਗਾ। ਮਿਤੱਰਤਾ ਦੇ ਸਬੰਧ ਚੰਗੇ ਹੋਣਗੇ।Religion6 months ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਆਰਥਕ ਪੱਖ ਮਜ਼ਬੂਤ ਹੋਵੇਗਾ, ਜਾਣੋ ਅੱਜ ਦਾ ਰਾਸ਼ੀਫਲ10 ਦਸੰਬਰ, 2021 ਸ਼ੁਕਰਵਾਰ ਮੱਘਰ ਮਹੀਨਾ ਸ਼ੁਕਲ ਪੱਖ ਸਪਤਮੀ ਦਾ ਰਾਸ਼ੀਫਲ। ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ। ਅੱਜ ਦਾ ਦਿਸ਼ਾਸ਼ੂਲ : ਪੱਛਮ। ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।Religion6 months ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਆਰਥਕ ਪੱਖ ਮਜ਼ਬੂਤ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲਬਿ੍ਰਖ : ਆਰਥਕ ਪੱਖ ਮਜ਼ਬੂਤ ਹੋਵੇਗਾ। ਕੁਝ ਪਰਿਵਾਰਕ ਮੁਸ਼ਕਲ ਨਾਲ ਪਰੇਸ਼ਾਨ ਹੋ ਸਕਦੇ ਹੋ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।Religion6 months ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਆਰਥਕ ਮਾਮਲਿਆਂ ਵਿਚ ਕਾਮਯਾਬੀ ਮਿਲੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲਧਨੁ : ਆਰਥਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਕੰਮ ’ਚ ਕਾਮਯਾਬੀ ਮਿਲੇਗੀ। ਵਪਾਰਕ ਯੋਜਨਾ ਦਾ ਫਲ ਮਿਲੇਗਾ।Religion6 months ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਵਿਆਹੁਤਾ ਜੀਵਨ ਸੁਖੀ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲਬਿ੍ਖ : ਵਿਆਹੁਤਾ ਜੀਵਨ ਸੁਖੀ ਹੋਵੇਗਾ। ਸਹੁਰਿਆਂ ਤੋਂ ਚੰਗਾ ਸਹਿਯੋਗ ਮਿਲੇਗਾ।ਆਰਥਕ ਮਾਮਲਿਆਂ ’ਚ ਤਰੱਕੀ ਹੋਵੇਗੀ।Religion6 months ago
-
Today's Horoscope : ਇਸ ਰਾਸ਼ੀ ਵਾਲਿਆਂ ਦੇ ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲਧਨੁ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕੀਤੀ ਗਈ ਮਿਹਨਤ ਸਾਰਥਕ ਹੋਵੇਗੀ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।Religion6 months ago
-
Today's Horoscope : ਇਸ ਰਾਸ਼ੀ ਵਾਲਿਆਂ ਦੇ ਰਿਸ਼ਤਿਆਂ ’ਚ ਆਵੇਗੀ ਮਜ਼ਬੂਤੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲਮੇਖ : ਪਰਿਵਾਰਕ ਕੰਮ ’ਚ ਰੁੱਝੇ ਰਹੋਗੇ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨ ਸਾਥੀ ਤੋਂ ਸਹਿਯੋਗ ਮਿਲੇਗਾ।Religion6 months ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲਮਕਰ : ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਸਮਾਜਿਕ ਕੰਮਾਂ ’ਚ ਰੁਚੀ ਲਵੋਗੇ। ਕਿਸੇ ਕਿਸਮ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਕਾਫ਼ੀ ਮਿਹਨਤ ਕਰਨੀ ਪਵੇਗੀ।Religion6 months ago
-
Today's Horoscope : ਇਸ ਰਾਸ਼ੀ ਵਾਲਿਆਂ ਦੇ ਵਿਗੜੇ ਹੋਏ ਕੰਮ ਸੁਧਰਣਗੇ, ਜਾਣੋ ਆਪਣਾ ਅੱਜ ਦਾ ਰਾਸ਼ੀਫਲਕੁੰਭ : ਕਿਸੇ ਕਾਰਨ ਰੁਕਿਆ ਹੋਇਆ ਕੰਮ ਬਣੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।Religion7 months ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲਕੁੰਭ ਉੱਚ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਕਾਰੋਬਾਰੀ ਵੱਕਾਰ ਵਧੇਗਾ, ਪਰ ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤੋ।Religion7 months ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲਧਨੁ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪਰਿਵਾਰ ਦੇ ਮੁਖੀ ਤੋਂ ਤਣਾਅ ਮਿਲ ਸਕਦਾ ਹੈ ਇਸ ਲਈ ਧਿਆਨ ਰੱਖੋ।Religion7 months ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਜੀਵਨਸਾਥੀ ਦਾ ਸਹਿਯੋਗ ਮਿਲੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲਮਿਥੁਨ ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲੇਗਾ। ਕਾਰੋਬਾਰੀ ਯੋਜਨਾ ਸਫਲ ਹੋਵੇਗੀ।Religion7 months ago