aadhaar
-
ਆਧਾਰ ਅਸਲੀ ਹੈ ਜਾਂ ਨਕਲੀ, ਇਸ ਤਰੀਕੇ ਤੋਂ ਆਸਾਨੀ ਨਾਲ ਲਗਾ ਸਕਦੇ ਹੋ ਪਤਾਹਾਲ ਦੇ ਸਮੇਂ 'ਚ ਆਧਾਰ ਕਾਰਡ ਦੀ ਲੋੜ ਲਗਪਗ ਹਰ ਸਰਕਾਰੀ ਕੰਮਾਂ 'ਚ ਪੈਂਦੀ ਹੈ। ਇਹ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ 'ਚੋਂ ਇਕ ਹੈ। ਇਸ ਨੂੰ ਭਾਰਤੀ ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ (UIDAI) ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ 'ਚ ਯੂਜ਼ਰਜ਼ ਦੀ ਬਾਓਮੈਟ੍ਰਿਕ ਤੇ ਜਨਸੰਖਿਆ ਜਾਣਕਾਰੀ ਦਰਜ ਹੁੰਦੀ ਹੈ।Business5 hours ago
-
ਸਰਕਾਰੀ ਸਬਸਿਡੀ ਯੋਜਨਾ ਦਾ ਲਾਭ ਲੈਣ ਲਈ ਆਪਣੇ ਬੈਂਕ ਖਾਤੇ ਨੂੰ ਆਧਾਰ ਨਾਲ ਕਰੋ ਲਿੰਕ, ਘਰ ਬੈਠੇ ਵੀਹੋ ਸਕਦੈ ਇਹ ਕੰਮSBI ਬਚਤ ਖਾਤੇ 'ਚ ਸਰਕਾਰੀ ਸਬਸਿਡੀ ਦਾ ਪ੍ਰਤੱਖ ਲਾਭ ਲੈਣ ਲਈ ਇਸ ਦਾ ਆਧਾਰ ਨਾਲ ਜੁੜਿਆ ਹੋਣਾ ਜ਼ਰੂਰੀ ਹੈ। SBI ਨੇ ਟਵਿੱਟਰ ਜ਼ਰੀਏ ਆਪਣੇ ਗਾਹਕਾਂ ਨੂੰ ਪ੍ਰਤੱਖ ਲਾਭ ਲੈਣ ਲਈ ਆਪਣੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨ ਲਈ ਕਿਹਾ ਹੈ।Business13 hours ago
-
ਨਾਂ ਤੇ ਜਨਮ ਤਰੀਕ ਨਹੀਂ ਮਿਲਦੇ ਤਾਂ ਵੀ ਲਿੰਕ ਕਰਵਾ ਸਕਦੇ ਹੋ PAN-Aadhaar, ਜਾਣੋ ਕੀ ਹੈ ਆਸਾਨ ਤਰੀਕਾPan-Aadhaar Linking : ਜੇਕਰ ਤੁਸੀਂ ਚਾਹੁੰਦੇ ਹੋ ਕਿ 31 ਮਾਰਚ ਤੋਂ ਬਾਅਦ ਤੁਹਾਡਾ PAN Card ਰੱਦ ਨਾ ਹੋ ਜਾਵੇ ਤਾਂ ਇਸ ਦੇ ਲਈ ਤੁਹਾਨੂੰ ਆਪਣਾ ਪੈਨ ਕਾਰਡ ਤੇ ਆਧਾਰ ਕਾਰਡ ਇਕ-ਦੂਸਰੇ ਨਾਲ ਲਿੰਕ ਕਰਨਾ ਪਵੇਗਾ।Business3 days ago
-
ਤੁਹਾਡੇ Aadhaar ਦਾ ਕਿਤੇ ਗ਼ਲਤ ਇਸਤੇਮਾਲ ਤਾਂ ਨਹੀਂ ਹੋਇਆ, ਘਰ ਬੈਠੇ ਇਸ ਤਰ੍ਹਾਂ ਲਗਾਓ ਪਤਾਮੌਜੂਦਾ ਦੌਰ 'ਚ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ 'ਚੋਂ ਇਕ ਹੈ। ਆਧਾਰ ਕਾਰਡ ਦੀ ਜ਼ਰੂਰਤ ਲਗਪਗ ਹਰ ਸਰਕਾਰੀ ਕੰਮ 'ਚ ਪੈਂਦੀ ਹੈ ਇਸ ਨੂੰ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਵੱਲੋਂ ਜਾਰੀ ਕੀਤਾ ਜਾਂਦਾ ਹੈ ਜਿਸ ਵਿਚ ਯੂਜ਼ਰਜ਼ ਦੀ ਬਾਇਓਮੈਟ੍ਰਿਕ ਤੇ ਅੰਕੜਾ ਸਬੰਧੀ ਜਾਣਕਾਰੀ ਦਰਜ ਹੁੰਦੀ ਹੈ।Business3 days ago
-
Link Aadhar to IRCTC : Aadhaar ਨੂੰ IRCTC ਖਾਤੇ ਨਾਲ ਕਿਵੇਂ ਕਰੀਏ ਲਿੰਕ, ਜਾਣੋ ਇਹ ਆਸਾਨ ਤਰੀਕਾਟਿਕਟ ਬੁੱਕ ਹੋ ਜਾਣ ’ਤੇ ਗਾਹਕ ਨੂੰ ਇਕ ਐੱਸਐੱਮਐੱਸ ਮਿਲਦਾ ਹੈ, ਜਿਸ ’ਚ ਪੀਐੱਨਆਰ (ਯਾਤਰੀ ਨਾਮ ਰਿਕਾਰਡ), ਟਿਕਟ ਦੀ ਸਥਿਤੀ ਅਤੇ ਕਿਰਾਏ ਬਾਰੇ ਜਾਣਕਾਰੀ ਹੁੰਦੀ ਹੈ। IRCTC ਅਕਾਊਂਟ ਨੂੰ Aadhaar ਦੇ ਮਾਧਿਅਮ ਨਾਲ ਵੈਰੀਫਾਈ ਕੀਤਾ ਜਾਂਦਾ ਹੈ।Business4 days ago
-
ਤੁਹਾਡੇ Aadhaar ਦੀ ਕਿੱਥੇ-ਕਿੱਥੇ ਹੋ ਰਹੀ ਹੈ ਵਰਤੋਂ, ਘਰ ਬੈਠਿਆਂ ਲਗਾਓ ਪਤਾਮੌਜੂਦਾ ਦੌਰ ’ਚ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ’ਚੋਂ ਇਕ ਹੈ। ਆਧਾਰ ਕਾਰਡ ਦੀ ਜ਼ਰੂਰਤ ਲਗਪਗ ਸਰਕਾਰੀ ਕੰਮਾਂ ’ਚ ਪੈਂਦੀ ਹੈ। ਇਸ ਨੂੰ ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਵੱਲੋਂ ਜਾਰੀ ਕੀਤਾ ਜਾਂਦਾ ਹੈ, ਜਿਸ ’ਚ ਯੂਜ਼ਰਜ਼ ਦੀ ਬਾਇਓਮੈਟਿ੍ਰਕ ਤੇ ਜਨਸੰਖਿਅਕ ਜਾਣਕਾਰੀ ਦਰਜ ਹੰੁਦੀ ਹੈ ।Technology5 days ago
-
Aadhaar Tips : ਕਿੱਥੇ ਅਤੇ ਕਿੰਨੀ ਵਾਰ ਹੋਇਆ ਹੈ ਤੁਹਾਡੇ ਆਧਾਰ ਕਾਰਡ ਦਾ ਇਸਤੇਮਾਲ, ਇੰਝ ਪਤਾ ਲਗਾਓAadhaar Card ਇਕ ਮਹੱਤਵਪੂਰਨ ਲੀਗਲ ਆਈਡੀ ਹੈ। ਹਰ ਜ਼ਰੂਰੀ ਕੰਮ ਲਈ ਇਸ ਦੀ ਜ਼ਰੂਰਤ ਪੈਂਦੀ ਹੈ ਪਰ ਅੱਜਕਲ੍ਹ ਆਧਾਰ ਦੀ ਦੁਰਵਰਤੋਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਬਾਰੇ UIDAI ਨੇ ਇਕ ਬਿਆਨ ਵੀ ਜਾਰੀ ਕੀਤਾ ਸੀ।Technology6 days ago
-
ਇਸ ਤਰ੍ਹਾਂ ਬਣਵਾਓ ਨਵਜੰਮੇ ਬੱਚੇ ਦਾ Aadhaar Card, ਜਾਣੋ ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਜ਼ਰੂਰਤUIDAI ਨੇ ਦੇਸ਼ ਵਿਚ ਪੈਦਾ ਹੋਣ ਵਾਲੇ ਨਵਜੰਮੇ ਬੱਚਿਆਂ ਲਈ ਵੀ ਆਧਾਰ ਕਾਰਡ ਬਣਵਾਉਣ ਦੀ ਸਹੂਲਤ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਕੁਝ ਹਸਪਤਾਲ ਵੀ ਆਪਣੇ ਇੱਥੇ ਜਨਮੇ ਬੱਚਿਆਂ ਦਾ Aadhaar Card ਬਣਾਉਣ ਲਈ ਪ੍ਰੋਸੈੱਸ ਪੂਰਾ ਕਰ ਲੈਂਦੇ ਹਨ।Technology7 days ago
-
ਪੰਜਾਬ ਸਰਕਾਰ ਵੱਲੋਂ ਲਾਭਪਾਤਰੀ ਸਕੀਮਾਂ ਦਾ ਲਾਭ ਲੈਣ ਲਈ ਆਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਸ਼ੁਰੂਯੋਗ ਲਾਭਪਾਤਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਆਪਣੇ ਹੱਕ ਲੈਣ ਦੇ ਯੋਗ ਬਣਾਉਣ ਲਈ ਪੰਜਾਬ ਦੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਦਿਵਿਆਂਗ ਵਿਅਕਤੀਆਂ ਲਈ ਵਿੱਤੀ ਸਹਾਇਤਾ ਯੋਜਨਾ ਦੇ ਲਾਭਪਾਤਰੀਆਂ ਵਾਸਤੇ ਪਛਾਣ ਦਸਤਾਵੇਜ਼ ਵਜੋਂ ਆਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।Punjab14 days ago
-
ਆਧਾਰ ਨੂੰ ਪੈਨ ਕਾਰਡ ਨਾਲ ਕਰੋ ਲਿੰਕ, ਜਾਣੋ ਆਨਲਾਈਨ ਤੇ ਆਫਲਾਈਨ ਤਰੀਕਾ, 31 ਮਾਰਚ ਹੈ ਆਖਰੀ ਦਿਨਜੇ ਤੁਸੀਂ ਆਪਣੇ ਆਧਾਰ ਕਾਰਡ (Aadhar Card) ਨੂੰ ਪੈਨ ਕਾਰਡ (Pan Card) ਨਾਲ ਲਿੰਕ ਨਹੀਂ ਕਰਵਾਇਆ ਹੈ ਤਾਂ ਸਾਵਧਾਨ ਹੋ ਜਾਓ। ਮੌਜੂਦਾ ਨਿਯਮਾਂ ਤਹਿਤ ਪੈਨ ਨੂੰ ਆਪਣੇ ਆਧਾਰ ਨੰਬਰ ਦੇਣਾ ਜ਼ਰੂਰੀ ਹੈ। ਸਰਕਾਰ ਨੇ ਇਸ ਤੋਂ ਪਹਿਲਾਂ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਮਿਆਦBusiness17 days ago
-
Driving License ਨਾਲ ਜੁੜੇ ਕੰਮ ਹੁਣ ਘਰ ਬੈਠੇ Aadhaar Card ਨਾਲ ਹੋਣਗੇ ਪੂਰੇਭਾਰਤ ’ਚ ਆਧਾਰ ਕਾਰਡ ਦੀ ਅਹਿਮੀਅਤ ਨਾਲ ਅੱਜ ਹਰ ਕੋਈ ਜਾਂਦਾ ਹੈ, ਜਿਸ ਦੀ ਦਾਇਰਾ ਹੁਣ ਲਗਾਤਾਰ ਲੋਕਾਂ ਦੇ ਹਰ ਕੰਮ ’ਚ ਵਧਾਇਆ ਜਾਂ ਰਿਹਾ ਹੈ। ਹਾਲ ਹੀ ’ਚ ਸੜਕ ਵਾਹਨ ਮੰਤਰਾਲੇ...National19 days ago
-
Aadhaar PVC Card : ਘਰ ਬੈਠੇ ਆਨਲਾਈਨ ਆਰਡਰ ਕਰ ਸਕਦੇ ਹੋ ਆਧਾਰ ਪੀਵੀਸੀ ਕਾਰਡ, ਜਾਣੋ ਕੀ ਹਨ ਇਸ ਦੇ ਫਾਇਦੇਤੁਸੀਂ ਸਿਰਫ਼ 50 ਰੁਪਏ ਦਾ ਭੁਗਤਾਨ ਕਰਕੇ ਪੀਵੀਸੀ ਕਾਰਡ 'ਤੇ ਪ੍ਰਿੰਟ ਆਧਾਰ ਕਾਰਡ ਲਈ ਆਨਲਾਈਨ ਆਰਡਰ ਕਰ ਸਕਦੇ ਹੋ। ਆਧਾਰ ਪੀਵੀਸੀ ਕਾਰਡ ਆਰਡਰ ਕਰਨ ਲਈ ਰਜਿਸਟਰਡ ਮੋਬਾਈਲ ਨੰਬਰ ਦੀ ਜ਼ਰੂਰਤ ਨਹੀਂ ਪੈਂਦੀ। ਤੁਸੀਂ ਇਕ ਹੀ ਮੋਬਾਈਲ ਨੰਬਰ ਨਾਲ ਪੂਰੇ ਪਰਿਵਾਰ ਲਈ ਆਧਾਰ ਪੀਵੀਸੀ ਕਾਰਡ ਦਾ ਆਰਡਰ ਕਰ ਸਕਦੇ ਹੋ।Business22 days ago
-
ਸਿਰਫ਼ ਇਕ ਨੰਬਰ ਡਾਇਲ ਕਰਦੇ ਹੀ ਮਿਲੇਗੀ ਆਧਾਰ ਨਾਲ ਜੁੜੀ ਹਰ ਛੋਟੀ-ਵੱਡੀ ਜਾਣਕਾਰੀTechnology news ਆਧਾਰ ਕਾਰਡ ਅੱਜ ਸਾਰਿਆਂ ਲਈ ਇਕ ਮਹੱਤਵਪੂਰਣ ਡਾਕੂਮੈਂਟ ਬਣ ਗਏ ਹਨ। ਆਫਿਸ ’ਚ ਡਾਕੂਮੈਂਟ ਤੋਂ ਲੈ ਕੇ ਪਾਸਪੋਰਟ ਬਣਵਾਉਣ ਤਕ ਹਰ ਜਗ੍ਹਾ ਹੁਣ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਲਗਪਗ ਹਰ ਜਗ੍ਹਾ ਆਧਾਰ ਕਾਰਡ ਦੀ ਜ਼ਰੂਰਤ ਹੁੰਦੀ ਹੈ।Technology23 days ago
-
Aadhaar Card ਜ਼ਰੀਏ ਚੰਦ ਮਿੰਟਾਂ 'ਚ ਹਾਸਲ ਕਰ ਸਕਦੇ ਹੋ PAN Card, ਇਹ ਹੈ ਸਟੈੱਪ-ਬਾਈ-ਸਟੈੱਪ ਪ੍ਰੋਸੈੱਸਸਾਨੂੰ ਕੀ ਤਰ੍ਹਾਂ ਦੇ ਵਿੱਤੀ ਕਾਰਜਾਂ ਲਈ ਪੈਨ ਕਾਰਡ (PAN Card) ਦੀ ਜ਼ਰੂਰਤ ਪੈਂਦੀ ਹੈ। ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਪੈਨ ਕਾਰਡ ਨਾ ਹੋਣ ਦੀ ਸੂਰਤ 'ਚ ਲੋਕਾਂ ਦੇ ਜ਼ਰੂਰੀ ਵਿੱਤੀ ਕਾਰਜਾਂ 'ਚ ਦੇਰ ਹੋ ਜਾਂਦੀ ਹੈ ਜਾਂ ਉਹ ਲਟਕ ਜਾਂਦੇ ਹਨ।Business1 month ago
-
Aadhaar Card 'ਤੇ ਦਿਖਣਾ ਚਾਹੁੰਦੇ ਹੋ ਖ਼ੂਬਸੂਰਤ ਤਾਂ ਇਸ ਪ੍ਰੋਸੈੱਸ ਨਾਲ ਘਰ ਬੈਠੇ ਇੰਝ ਅਪਡੇਟ ਕਰੋ ਤਸਵੀਰAadhaar Card ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਲੋਕਾਂ ਦੀ ਆਧਾਰ ਕਾਰਡ 'ਚ ਫੋਟੋ ਸਹੀ ਤਰੀਕੇ ਨਾਲ ਪ੍ਰਿੰਟ ਨਹੀਂ ਹੁੰਦੀ। ਖ਼ਰਾਬ ਫੋਟੋ ਕਾਰਨ ਅਕਸਰ ਲੋਕਾਂ ਨੂੰ ਆਪਣਾ ਆਧਾਰ ਕਾਰਡ ਦਿਖਾਉਣ 'ਚ ਸ਼ਰਮ ਆਉਂਦੀ ਹੈ। ਜੇਕਰ ਤੁਹਾਡੀ ਫੋਟੋ ਵੀ ਆਧਾਰ ਕਾਰਡ 'ਚ ਚੰਗੀ ਨਹੀਂ ਦਿਸਦੀ ਹੈ ਤਾਂ ਘਰ ਬੈਠੇ ਇਸ ਵਿਚ ਬਦਲਾਅ ਕਰ ਸਕਦੇ ਹੋ।Business1 month ago
-
Corona Vaccination in Punjab : ਨਿਯਮਾਂ 'ਚ ਬਦਲਾਅ, ਹੁਣ ਮੈਸੇਜ ਨਹੀਂ ਆਧਾਰ ਕਾਰਡ ਦਿਖਾ ਕੇ ਲਗਵਾ ਸਕੋਗੇ ਟੀਕਾਕੋਵੀਸ਼ੀਲਡ ਦਾ ਟੀਕਾ ਲਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਸਿਹਤ ਮੁਲਾਜ਼ਮਾਂ ਨੂੰ ਸ਼ਾਮਲ ਕਰਨ ਲਈ ਸਿਹਤ ਵਿਭਾਗ ਨੇ ਨਿਯਮਾਂ 'ਚ ਬਦਲਾਅ ਕੀਤਾ ਹੈ। ਇਸ ਤਹਿਤ ਹੁਣ ਹੈਲਥ ਵਰਕਰਾਂ ਨੂੰ ਹੁਣ ਟੀਕਾ ਲਗਵਾਉਣ ਲਈ ਉਨ੍ਹਾਂ ਦੇ ਮੋਬਾਈਲ ਫੋਨ 'ਤੇ ਐਂਡਵਾਸ 'ਚ ਮੈਸੇਜ ਨਹੀਂ ਆਵੇਗਾ।Punjab1 month ago
-
ਆਧਾਰ ਨਾਲ ਜੁੜੇ ਕਿਸੇ ਵੀ ਅਪਡੇਟ ਲਈ ਨਹੀਂ ਲੱਗਣਾ ਪਵੇਗਾ ਲਾਈਨ ’ਚ, Online appointment ਲੈ ਕੇ ਕਰਾ ਸਕਦੇ ਹੋ ਕੰਮਆਧਾਰ ਸੇਵਾ ਕੇਂਦਰ ਨੂੰ ਤੁਸੀਂ ਆਧਾਰ ਨਾਲ ਜੁੜੀ ਹਰ ਤਰ੍ਹਾਂ ਦੀ ਸਹਾਇਤਾ ਲੈ ਸਕਦੇ ਹੋ। ਜੇ ਤੁਸੀਂ ਆਧਾਰ ਕਾਰਡ ਲਈ ਅਪਲਾਈ ਕਰਨਾ ਹੈ ...Business1 month ago
-
Aadhaar Card Update : ਆਪਣੇ ਫੋਨ ਤੋਂ 10 ਮਿੰਟ 'ਚ ਅਪਡੇਟ ਕਰੋ ਆਪਣਾ ਆਧਾਰ ਕਾਰਡ, ਜਾਣੋ ਇਹ ਆਸਾਨ ਪ੍ਰੋਸੈੱਸਜੇਕਰ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਚਾਹੁੰਦੇ ਹੋ, ਨਾਲ ਹੀ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਤੁਹਾਨੂੰ ਇਸ ਦੇ ਲਈ ਆਧਾਰ ਕੇਂਦਰ ਨਾ ਜਾਣਾ ਪਵੇ ਤਾਂ ਇਹ ਆਸਾਨ ਹੈ। ਤੁਸੀਂ ਆਸਾਨੀ ਨਾਲ ਆਪਣੇ ਆਧਾਰ 'ਚ ਬਦਲਾਅ ਕਰ ਸਕਦੇ ਹੋ, ਉਹ ਵੀ ਆਨਲਾਈਨ। ਤੁਸੀਂ ਆਪਣਾ ਪਤਾ, ਮੋਬਾਈਲ ਨੰਬਰ, ਈ-ਮੇਲ ਆਈਡੀ 'ਚ ਬਦਲਾਅ ਕਰ ਸਕਦੇ ਹੋ।Business1 month ago
-
ਸੋਨਾ, ਚਾਂਦੀ ਖਰੀਦਣ ਲਈ ਹੁਣ ਕੇਵਾਈਸੀ ਜ਼ਰੂਰੀ ਨਹੀਂ, ਸਰਕਾਰ ਨੇ ਬਦਲੇ ਨਿਯਮ, ਏਨੇ ਰੁਪਏ ਤਕ ਖ਼ਰਚ ਦੀ ਹੱਦ ਤੈਅਜੇ ਤੁਸੀਂ ਸੋਨੇ ਜਾਂ ਚਾਂਦੀ ਦੇ ਗਹਿਣੇ ਖਰੀਦਣ ਦੀ ਪਾਲਨਿੰਗ ਕਰ ਰਹੇ ਹੋ ਤਾਂ ਇਹ ਤੁਹਾਡੇ ਕੰਮ ਦੀ ਖ਼ਬਰ ਹੈ। ਸਰਕਾਰ ਨੇ ਹੁਣ ਸੋਨੇ ਤੇ ਚਾਂਦੀ ਦੇ ਗਹਿਣੇ ਦੀ ਖਰੀਦਾਰੀ ਨੂੰ ਲੈ ਕੇ ਨਵੇਂ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਹੈ। ਅਜੇ ਤਕ ਇਕ ਨਿਸ਼ਚਿਤ ਰਕਮ ਤਕ ਦੀ ਖਰੀਦਦਾਰੀ ’ਤੇ ਕੇਵਾਈਸੀ ਦੀ ਲਾਜ਼ਮੀਅਤਾ ਖਤਮ ਕਰ ਦਿੱਤੀ ਹੈ।Business1 month ago
-
ਆਧਾਰ ਕਾਰਡ 'ਤੇ ਫੋਟੋ ਬਦਲ ਕੇ ਨੌਜਵਾਨ ਦੇ ਨਾਂ 'ਤੇ ਖੁਲ੍ਹਵਾਇਆ ਖਾਤਾ, ਬੈਂਕ ਤੋਂ ਹਾਸਲ ਕੀਤਾ ਸਵਾ ਲੱਖ ਦਾ Loanਆਧਾਰ ਕਾਰਡ ਤੋਂ ਫੋਟੋ ਤੇ ਨਾਂ ਬਦਲ ਕੇ ਇਕ ਵਿਅਕਤੀ ਦੇ ਨਾਂ 'ਤੇ ਬੈਂਕ ਅਕਾਊਂਟ ਖੁੱਲ੍ਹਵਾਉਣ ਤੋਂ ਬਾਅਦ ਸਵਾ ਲੱਖ ਰੁਪਏ ਦਾ ਲੋਨ ਹਾਸਲ ਕਰ ਲਿਆ ਗਿਆ। ਧੋਖਾਧੜੀ ਦੇ ਇਸ ਸਨਸਨੀਖੇਜ਼ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ, ਜਦੋਂ ਲੋਨ ਦੀਆਂ ਕਿਸ਼ਤਾਂ ਨਾ ਭਰੀਆਂ ਗਈਆਂ।Punjab2 months ago