YOGA DAY
-
ਸਰੀਰਕ ਤੇ ਮਾਨਸਿਕ ਤੌਰ 'ਤੇ ਠੀਕ ਰਹਿਣ ਲਈ ਯੋਗ ਜ਼ਰੂਰੀ : ਸਾਧਵੀਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਇਲਾਵਾ ਹੋਰ ਜ਼ਰੂਰੀ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਬੱਚਿਆਂ ਦੇ ਲਈ ਸਮੇਂ ਸਮੇਂ ਤੇ ਯੋਗ ਅਤੇ ਮੈਡੀਕਲ ਕੈਂਪ ਵੀ ਲਾਏ ਜਾਂਦੇ ਹਨ।Punjab13 days ago
-
Yoga Career Options : ਯੋਗਾ ਇਕ Demanding career option, ਜਾਣੋ-ਤੁਸੀਂ ਇਸ ਖੇਤਰ 'ਚ ਆਪਣਾ ਭਵਿੱਖ ਕਿਵੇਂ ਬਣਾ ਸਕਦੇ ਹੋਹੁਣ ਲਗਪਗ ਹਰ ਵਰਗ ਦੇ ਲੋਕ ਯੋਗਾ ਦੇ ਸਰੀਰਕ ਅਤੇ ਮਾਨਸਿਕ ਪ੍ਰਭਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਏ ਹਨ। ਇਸ ਦੇ ਨਤੀਜੇ ਵਜੋਂ, ਹੁਣ ਇਸ ਖੇਤਰ ਵਿੱਚ ਕਰੀਅਰ ਦੇ ਬੇਅੰਤ ਮੌਕੇ ਹਨ....Education27 days ago
-
ਨੰਗਲ ਜੱਟਾਂ 'ਚ ਮਨਾਇਆ ਯੋਗ ਦਿਵਸਪਿੰਡ ਨੰਗਲ ਜੱਟਾਂ ਵਿਖੇ ਗੁਰੂ ਨਾਨਕ ਯੂਥ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਿਪਿੰਡ ਨੰਗਲ ਜੱਟਾਂ ਵਿਖੇ ਗੁਰੂ ਨਾਨਕ ਯੂਥ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਯੋਗਾ ਦਿਵਸ ਮਨਾਇਆ ਗਿਆ। ਇਸ ਦੌਰਾਨ ਯੋਗ ਮਾਹਿਰ ਅਮਰਜੀਤ ਸਿੰਘPunjab1 month ago
-
ਯੋਗਾ ਕੁਦਰਤੀ ਤੌਰ 'ਤੇ ਮਰਦਾਂ ਤੇ ਔਰਤਾਂ 'ਚ ਜਣਨ ਸ਼ਕਤੀ ਨੂੰ ਵਧਾਉਂਦਾ ਹੈ ਤੇ ਤਣਾਅ ਨੂੰ ਕਰਦਾ ਹੈ ਘੱਟਯੋਗਾ ਮਰਦਾਂ ਤੇ ਔਰਤਾਂ ਦੋਵਾਂ ਦੀ ਪ੍ਰਜਨਨ ਸਿਹਤ ਲਈ ਬਹੁਤ ਸਾਰੇ ਲਾਭਾਂ ਲਈ ਜਾਣਿਆ ਜਾਂਦਾ ਹੈ ਤੇ ਅਧਿਐਨਾਂ ਨੇ ਦਿਖਾਇਆ ਹੈ ਕਿ ਕਿਵੇਂ ਪ੍ਰਾਚੀਨ ਅਭਿਆਸ ਤਣਾਅ ਨੂੰ ਘਟਾਉਣ ਅਤੇ ਹਾਰਮੋਨਸ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।Lifestyle1 month ago
-
ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਯੋਗਾ ਦਿਵਸ ਮਨਾਇਆ ਗਿਆਸਾਹਿਬਜ਼ਾਦਾ ਜ਼ੋਰਾਵਾਰ ਸਿੰਘ ਫ਼ਤਿਹ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖ਼ੇ ਪਿੰ੍ਸੀਪਲ ਗਗਨਜੀਤ ਕੌਰ ਦੀ ਨਿਗਰਾਨੀ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।Punjab1 month ago
-
ਲੰਬੇ ਸਮੇਂ ਤਕ ਬੈਠਣ ਵਾਲੀਆਂ ਨੌਕਰੀਆਂ ਕਰਨ ਵਾਲੇ ਲੋਕਾਂ ਲਈ ਹਨ ਇਹ 5 ਆਸਣ ਬਹੁਤ ਫਾਇਦੇਮੰਦ, ਨਹੀਂ ਹੋਵੇਗੀ ਕਮਰ ਦਰਦ ਦੀ ਸਮੱਸਿਆਲੰਬੇ ਸਮੇਂ ਤਕ ਬੈਠਣ ਵਾਲੀਆਂ ਨੌਕਰੀਆਂ ਵਾਲੇ ਲੋਕ ਅਕਸਰ ਕਮਰ, ਪਿੱਠ, ਗਰਦਨ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਇਹ ਸਮੱਸਿਆਵਾਂ ਬਾਅਦ ਵਿੱਚ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾLifestyle1 month ago
-
ਲਲੋੜੀ ਕਲਾਂ 'ਚ ਮਨਾਇਆ ਯੋਗ ਦਿਵਸਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲੋੜੀ ਕਲਾਂ ਵਿਖੇ ਪਿੰ੍ਸੀਪਲ ਪ੍ਰਦੀਪ ਸਿੰਘ ਰੰਧਾਵਾ ਦੀ ਅਗਵਾਈ 'ਚ ਯੋਗ ਦਿਵਸ ਮਨਾਇਆ ਗਿਆ। ਇਸ 'ਚ ਅਧਿਆਪਕਾਂ ਵੱਲੋਂ ਯੋਗ ਦੀਆਂ ਵੱਖ ਵੱਖ ਕ੍ਰਿਰਿਆਵਾਂ ਕੀਤੀਆਂ ਗਈਆਂ। ਪਿੰ੍ਸੀਪਲ ਪ੍ਰਦੀਪ ਸਿੰਘ ਰੰਧਾਵਾ ਵੱਲੋਂ ਅਧਿਆਪਕਾਂ ਤੇ ਬੱਚਿਆਂ ਨੂੰ ਯੋਗ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਯੋਗ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਲੈਕਚਰਾਰ ਹਰਜੀਤ ਸਿੰਘ, ਲੈਕਚਰਾਰ ਜਗਤਾਰ ਸਿੰਘ, ਸੁਖਜੀਵਨ ਕੌਰ, ਗਗਨ, ਰਾਜਦੀਪ ਕੌਰ, ਲਵਪ੍ਰਰੀਤ ਸਿੰਘ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਅਵਤਾਰ ਸਿੰਘ, ਨਵਦੀਪ ਸਿੰਘ ਹਾਜ਼ਰ ਸਨ।Punjab1 month ago
-
ਏਐੱਸ ਕਾਲਜ 'ਚ ਮਨਾਇਆ ਕੌਮਾਂਤਰੀ ਯੋਗ ਦਿਵਸਏਐੱਸ ਕਾਲਜ ਆਫ ਐਜੂਕੇਸ਼ਨ ਖੰਨਾ ਵਿਖੇ ਕੌਮਾਂਤਰੀ ਯੋਗ ਦਿਵਸ ਮਨਾਇਆ। ਇਸ ਦੌਰਾਨ ਸਟਾਫ਼ ਤੇ ਵਿਦਿਆਰਥੀਆਂ ਨੇ ਯੋਗ ਕਿਰਿਆਵਾਂ ਕੀਤੀਆਂ। ਕਾਰਜਕਾਰੀ ਪਿੰ੍ਸੀਪਲ ਡਾ. ਪਵਨ ਕੁਮਾਰ ਵੱਲੋਂ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਗਿਆ। ਏਐੱਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਤੋਂ ਪੁੱਜੇ ਅਰਜੁਨ ਦਾਸ ਵੱਲੋਂ ਯੋਗਾ ਸਰਗਰਮੀਆਂ ਤੇ ਵੱਖ-ਵੱਖ ਯੋਗ ਆਸਨਾਂ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਇਨ੍ਹਾਂ ਆਸਨਾਂ ਦੇ ਬਹੁਤ ਸਾਰੇ ਫਾਇਦੇ ਹਨ। ਉਨ੍ਹਾਂ ਯੋਗਾ ਦੀ ਅਹਿਮੀਅਤ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਕਾਲਜ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸਕੱਤਰ ਐਡ. ਬਰਿੰਦਰ ਡੈਵਿਟ ਤੇ ਕਾਲਜ ਸਕੱਤਰ ਦਿਨੇਸ਼ ਕੁਮਾਰ ਸ਼ਰਮਾ ਨੇ ਸਾਰੇ ਭਾਗੀਦਾਰਾਂ ਨੂੰ ਅਸ਼ੀਰਵਾਦ ਦਿੱਤਾ ਤੇ ਭਵਿੱਖ 'ਚ ਵੀ ਅਜਿਹੀਆਂ ਸਰਗਰਮੀਆਂ 'ਚ ਹਿੱਸਾ ਲੈਣ ਲਈ ਪੇ੍ਰਿਤ ਕੀਤਾ।Punjab1 month ago
-
ਆਰਟ ਆਫ ਲਿਵਿੰਗ ਨੇ ਕੌਮਾਂਤਰੀ ਯੋਗ ਦਿਵਸ ਸਮਾਗਮ ਕਰਵਾਇਆਪਵਨ ਗਰਗ, ਬਾਘਾਪੁਰਾਣਾ : ਨਹਿਰੂ ਯੁਵਾ ਕੇਂਦਰ, ਆਰਟ ਆਫ ਲਿਵਿੰਗ ਬਾਘਾਪੁਰਾਣਾ ਤੇ ਗੁਰੂ ਨਾਨਕ ਸਪੋਰਟਸ ਅਕੈਡਮੀ ਬਾਘਾਪੁ ਪਵਨ ਗਰਗ, ਬਾਘਾਪੁਰਾਣਾ : ਨਹਿਰੂ ਯੁਵਾ ਕੇਂਦਰ, ਆਰਟ ਆਫ ਲਿਵਿੰਗ ਬਾਘਾਪੁਰਾਣਾ ਤੇ ਗੁਰੂ ਨਾਨਕ ਸਪੋਰਟਸ ਅਕੈਡਮੀ ਬਾਘਾਪੁPunjab1 month ago
-
ਅਗਰਵਾਲ ਸਮਾਜ ਸਭਾ ਨੇ ਬੂਟੇ ਲਾ ਕੇ ਮਨਾਇਆ ਕੌਮਾਂਤਰੀ ਯੋਗ ਦਿਵਸਸਵਰਨ ਗੁਲਾਟੀ, ਮੋਗਾ : ਅਗਰਵਾਲ ਸਮਾਜ ਸਭਾ ਦੀ ਟੀਮ ਵੱਲੋਂ ਕਸ਼ਮੀਰੀ ਪਾਰਕ ਵਿਚ ਬੂਟੇ ਲਾ ਕੇ ਯੋਗ ਦਿਵਸ ਮਨਾਇਆ ਗਿਆ। ਪ ਗੁਲਾਟੀ, ਮੋਗਾ : ਅਗਰਵਾਲ ਸਮਾਜ ਸਭਾ ਦੀ ਟੀਮ ਵੱਲੋਂ ਕਸ਼ਮੀਰੀ ਪਾਰਕ ਵਿਚ ਬੂਟੇ ਲਾ ਕੇ ਯੋਗ ਦਿਵਸ ਮਨਾਇਆ ਗਿਆ। ਪPunjab1 month ago
-
ਭਾਰਤੀ ਯੋਗ ਸੰਸਥਾਨ ਨੇ ਠਾਕੁਰ ਦੁਆਰਾ 'ਚ ਮਨਾਇਆ ਕੌਮਾਂਤਰੀ ਯੋਗ ਦਿਵਸਸਵਰਨ ਗੁਲਾਟੀ, ਮੋਗਾ : ਕੌਮਾਂਤਰੀ ਯੋਗ ਦਿਵਸ 'ਤੇ ਭਾਰਤੀ ਯੋਗ ਸੰਸਥਾਨ ਵੱਲੋਂ ਸੰਚਾਲਿਕਾ ਅਲਕਾ ਮਿੱਡਾ ਵੱਲੋਂ ਆਪਣੀ ਟੀਮ ਸਵਰਨ ਗੁਲਾਟੀ, ਮੋਗਾ : ਕੌਮਾਂਤਰੀ ਯੋਗ ਦਿਵਸ 'ਤੇ ਭਾਰਤੀ ਯੋਗ ਸੰਸਥਾਨ ਵੱਲੋਂ ਸੰਚਾਲਿਕਾ ਅਲਕਾ ਮਿੱਡਾ ਵੱਲੋਂ ਆਪਣੀ ਟੀਮPunjab1 month ago
-
ਪਤੰਜਲੀ ਯੋਗ ਸੰਮਤੀ ਨੇ ਮਨਾਇਆ ਯੋਗ ਦਿਵਸਪੱਤਰ ਪੇ੍ਰਰਕ, ਫ਼ਰੀਦਕੋਟ : ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰੱਸਟ 'ਚ ਪੰਤਾਜਲੀ ਯੋਗ ਸੰਮਤੀ, ਮਹਿਲਾ ਪੰਤਾਜਲੀ ਯੋਗ ਪੱਤਰ ਪੇ੍ਰਰਕ, ਫ਼ਰੀਦਕੋਟ : ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰੱਸਟ 'ਚ ਪੰਤਾਜਲੀ ਯੋਗ ਸੰਮਤੀ, ਮਹਿਲਾ ਪੰਤਾਜਲੀ ਯੋਗPunjab1 month ago
-
ਐੱਸਐੱਫ਼ਸੀ ਸਕੂਲ ਨੇ ਮਨਾਇਆ ਕੌਮਾਂਤਰੀ ਯੋਗ ਦਿਵਸਵਕੀਲ ਮਹਿਰੋਂ, ਮੋਗਾ : ਆਈਸੀਐੱਸਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਰਾਪਤ ਐੱਸਐੱਫ਼ਸੀ ਕਾਨਵੈਂਟ ਸਕੂਲ ਵੱਲੋਂ ਕੌਮਾਂਤਰੀ ਯੋਗ ਵਕੀਲ ਮਹਿਰੋਂ, ਮੋਗਾ : ਆਈਸੀਐੱਸਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਰਾਪਤ ਐੱਸਐੱਫ਼ਸੀ ਕਾਨਵੈਂਟ ਸਕੂਲ ਵੱਲੋਂ ਕੌਮਾਂਤਰੀ ਯੋਗPunjab1 month ago
-
ਯੋਗ ਨੂੰ ਜਨ-ਜਨ ਤਕ ਪਹੁੰਚਾਉਣਾ ਸਾਡਾ ਪਹਿਲਾ ਫ਼ਰਜ਼ : ਲੂੰਬਾਪੱਤਰ ਪੇ੍ਰਰਕ, ਫਰੀਦਕੋਟ : ਆਰਟ ਆਫ ਲਿਵਿੰਗ ਸੰਸਥਾ ਦੇ ਸੀਨੀਅਰ ਟੀਚਰ ਕਿਰਨਦੀਪ ਲੂੰਬਾ ਨੇ ਸਟੇਸ਼ਨ ਵਾਲੀ ਬਸਤੀ ਦੇ ਬੱਚਿਆਂ ਪੱਤਰ ਪੇ੍ਰਰਕ, ਫਰੀਦਕੋਟ : ਆਰਟ ਆਫ ਲਿਵਿੰਗ ਸੰਸਥਾ ਦੇ ਸੀਨੀਅਰ ਟੀਚਰ ਕਿਰਨਦੀਪ ਲੂੰਬਾ ਨੇ ਸਟੇਸ਼ਨ ਵਾਲੀ ਬਸਤੀ ਦੇ ਬੱਚਿਆਂPunjab1 month ago
-
ਬੰਬੇ ਇੰਸਟੀਚਿਊਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆਪੱਤਰ ਪ੍ਰਰੇਰਕ, ਅਬੋਹਰ : ਬੰਬੇ ਇੰਸਟੀਚਿਊਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਕਰਵਾੲPunjab1 month ago
-
8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਐੱਨਐੱਸਐੱਸ ਵਿਭਾਗ ਦੇ ਪੋ੍ਗਰਾਮਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇPunjab1 month ago
-
ਸਰਕਾਰੀ ਕਾਲਜ ਰੋਪੜ 'ਚ ਯੋਗ ਦਿਵਸ ਸਮਾਗਮਸਟਾਫ ਰਿਪੋਰਟਰ, ਰੂਪਨਗਰ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲਾ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰਰੀਤੀ ਯਾਦਵ ਦੀ ਸਰਪ੍ਰਸਤੀ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਕਾਲਜ ਰੋਪੜ ਦੇ ਓਪਨ ਏਅਰ ਥੀਏਟਰ ਵਿੱਚ ਅੰਤਰ ਰਾਸ਼ਟਰੀ ਯੋਗ ਦਿਵਸ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪਿੰ੍ਸੀਪਲ ਗੁਰਪ੍ਰਰੀਤ ਕੌਰ ਦੀ ਅਗਵਾਈ ਹੇਠ ਕਾਲਜ ਦੇ ਟੀਚਿੰਗ ਸਟਾਫ, ਨਾਨ ਟੀਚਿੰਗ ਸਟਾਫ, ਵਿਦਿਆਰਥੀ, ਐਨਸੀਸੀ. ਕੈਡਿਟ ਅਤੇ ਐਨਐੱਸਐੱਸ. ਵਲੰਟੀਅਰਾਂ ਨੇ ਭਰਵੀ ਸ਼ਮੂਲੀਅਤ ਕੀਤੀ। ਜਿਸ ਨੂੰ ਸਫਲ ਬਣਾਉਣ ਵਿੱਚ ਕਾਲਜ ਦੇ ਮਿਸ਼ਨ ਤੰਦਰੁਸਤ ਪੰਜਾਬ, ਮੁਫਤ ਕਾਨੂੰਨੀ ਸੇਵਾਵਾਂ ਕਲੱਬ, ਸਰੀਰਿਕ ਸਿੱਖਿਆ ਵਿਭਾਗ, ਫਿਲਾਸਫੀ ਵਿਭਾਗ, ਭੂਗੋਲ ਵਿਭਾਗ, ਰੈੱਡ ਰਿਬਨ ਕਲੱਬ ਅਤੇ ਯੁਵਕ ਸੇਵਾਵਾਂ ਕਲੱਬ ਵੱਲੋਂ ਅਹਿਮ ਯੋਗਦਾਨ ਦਿੱਤਾ ਗਿਆ।Punjab1 month ago
-
ਐੱਲਬੀਐੱਸ ਕਾਲਜ 'ਚ ਮਨਾਇਆ ਯੋਗ ਦਿਵਸਰਚਨਾ ਜੌੜਾ, ਬਰਨਾਲਾ : ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰਿਆ ਮਹਿਲਾ ਕਾਲਜ ਦੇ ਐੱਨਐੱਸਐੱਸ ਵਿਭਾਗ ਤੇ ਰੈੱਡ ਰਿਬਨ ਕਲੱਬ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਐੱਨਐੱਸਐੱਸ ਤੇ ਰੈੱਡ ਰਿਬਨ ਕਲੱਬ ਦੇ ਵਲੰਟੀਅਰਾਂ ਸਮੇਤ ਹਾਜ਼ਰ ਵਿਦਿਆਰਥੀਆਂ ਤੇ ਸਟਾਫ਼ ਨੇ ਵੱਖ-ਵੱਖ ਯੋਗ ਆਸਨ ਕੀਤੇ।Punjab1 month ago
-
ਆਰਿਆਭੱਟ ਸਕੂਲ 'ਚ ਯੋਗ ਦਿਵਸ ਮਨਾਇਆਰਚਨਾ ਜੌੜਾ, ਬਰਨਾਲਾ : ਸਰੀਰਕ ਤੇ ਮਾਨਸਿਕ ਰੂਪ ਤੋਂ ਤੰਦਰੁਸਤ ਰੱਖਣ ਦੇ ਮਕਸਦ ਨਾਲ ਵਿਦਿਆਰਥੀਆਂ ਨੂੰ ਨਿਰੋਗੀ ਜਿੰਦਗੀ ਜਿਉਣ ਦੇ ਸਮਰੱਥ ਬਣਾਉਣ ਲਈ ਆਰਿਆਭੱਟ ਇੰਟਰਨੈਸ਼ਨਲ ਸਕੂਲ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।Punjab1 month ago
-
ਭਾਜਪਾ ਐੱਸੀਸੀ ਮੋਰਚਾ ਨੇ ਅੰਤਰਰਾਸ਼ਟਰੀ ਯੋਗਾ ਦਿਹਾੜਾ ਮਨਾਇਆਭਾਜਪਾ ਐੱਸਸੀ ਮੋਰਚਾ ਵੱਲੋਂ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਕੁੰਡਲ ਦੀ ਪ੍ਰਧਾਨਗੀ ਹੇਠ ਅੰਤਰ ਰਾਸ਼ਟਰੀ ਯੋਗਾ ਦਿਹਾੜੇ ਦੇ ਮੌਕੇ 'ਤੇ ਯੋਗਾ ਕੈਂਪ ਲਗਾ ਕੇ ਯੋਗ ਅਭਿਆਸ ਕੀਤਾ ਗਿਆ।Punjab1 month ago