Russia Ukraine
-
Global Food Crisis : ਗਲੋਬਲ ਫੂਡ ਸੰਕਟ ਦਾ ਕਾਰਨ ਬਣਿਆ ਰੂਸ-ਯੂਕਰੇਨ ਯੁੱਧ, ਕਈ ਦੇਸ਼ਾਂ 'ਤੇ ਕਾਲ ਦਾ ਖ਼ਤਰਾ; ਸੰਯੁਕਤ ਰਾਸ਼ਟਰ ਨੇ ਦਿੱਤੀ ਚਿਤਾਵਨੀਰੂਸ-ਯੂਕਰੇਨ ਦੇ ਚੱਲ ਰਹੇ ਯੁੱਧ ਕਾਰਨ ਭਾਰਤੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਖਾਸ ਤੌਰ 'ਤੇ ਕਿਉਂਕਿ ਭਾਰਤੀ ਬਾਜ਼ਾਰ ਕੋਰੋਨਾ ਮਹਾਮਾਰੀ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ...World18 hours ago
-
S&P ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 7.3% ਹੋਇਆ, ਵਧਦੀ ਮਹਿੰਗਾਈ ਤੇ ਰੂਸ-ਯੂਕਰੇਨ ਯੁੱਧ ਬਣਿਆ ਕਾਰS&P ਗਲੋਬਲ ਰੇਟਿੰਗਸ ਨੇ ਬੁੱਧਵਾਰ ਨੂੰ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 7.8 ਫੀਸਦੀ ਤੋਂ ਘਟਾ ਕੇ 7.3 ਫੀਸਦੀ ਕਰ ਦਿੱਤਾ ਹੈ। S&P ਗਲੋਬਲ ਰੇਟਿੰਗਜ਼ ਨੇ ਵਧਦੀ ਮਹਿੰਗਾਈ ਅਤੇ ਰੂਸ-ਯੂਕਰੇਨ ਦੇ ਟਕਰਾਅ ਦੀ ਉਮੀਦ ਤੋਂ ਲੰਬੇ ਸਮੇਂ ਦੇ ਮੱਦੇਨਜ਼ਰ ਆਪਣੇ ਵਿਕਾਸ ਪੂਰਵ ਅਨੁਮਾਨ ਵਿੱਚ ਕਟੌਤੀBusiness1 day ago
-
Ukraine-Russia War : ਰੂਸ ਨੇ ਕੀਤਾ ਦਾਅਵਾ - ਅਜ਼ੋਵਸਟਲ ਸਟੀਲ ਪਲਾਂਟ 'ਤੇ 250 ਤੋਂ ਵੱਧ ਯੂਕਰੇਨੀ ਲੜਾਕਿਆਂ ਨੇ ਆਤਮ ਕੀਤਾ ਸਮਰਪਣਮੰਤਰਾਲੇ ਨੇ ਇਹ ਗੱਲ ਰੂਸੀ ਸਮਰਥਿਤ ਵੱਖਵਾਦੀਆਂ ਦੀ ਪਿਛਲੀ ਰਿਪੋਰਟ ਤੋਂ ਬਾਅਦ ਕਹੀ ਜਿਸ ਵਿੱਚ ਕਿਹਾ ਗਿਆ ਸੀ ਕਿ 256 ਲੜਾਕਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ...World2 days ago
-
Finland to join NATO : ਫਿਨਲੈਂਡ ਦਾ ਵੱਡਾ ਐਲਾਨ, NATO ਮੈਂਬਰਸ਼ਿਪ ਲਈ ਆਵੇਗੀ ਅਰਜ਼ੀ, ਰੂਸ ਨੇ ਪਹਿਲਾਂ ਹੀ ਦਿੱਤੀ ਚਿਤਾਵਨੀਫਿਨਲੈਂਡ ਦੇ ਰਾਸ਼ਟਰਪਤੀ ਅਤੇ ਸਰਕਾਰ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਨੌਰਡਿਕ ਦੇਸ਼ ਨਾਟੋ ਦੀ ਮੈਂਬਰਸ਼ਿਪ ਲਈ ਅਰਜ਼ੀ ਦੇਵੇਗਾ। ਫਿਨਲੈਂਡ ਦੀ ਘੋਸ਼ਣਾ ਨੇ ਯੂਕਰੇਨ ਯੁੱਧ ਦੇ ਵਿਚਕਾਰ 30-ਮੈਂਬਰੀ ਪੱਛਮੀ ਫੌਜੀ ਗਠਜੋੜ (ਨਾਟੋ) ਦੇ ਵਿਸਥਾਰ ਲਈ ਰਾਹ ਪੱਧਰਾ ਕੀਤਾ ਹੈ। ਰਾਸ਼ਟਰਪਤੀ ਸਾਉਲੀWorld4 days ago
-
ਪੁਤਿਨ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਮੁਹਿੰਮ ਜਾਰੀ, ਯੂਕਰੇਨ ਦੇ ਜਾਸੂਸ ਮੁਖੀ ਦਾ ਦਾਅਵਾ, ਮਾਸਕੋ ਸਾਲ ਦੇ ਅੰਤ ਤਕ ਹਾਰ ਜਾਵੇਗਾ ਜੰਗਜਨਰਲ ਬੁਡਾਨੋਵ ਦੀ ਟਿੱਪਣੀ 24 ਫਰਵਰੀ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਯੂਕਰੇਨੀ ਅਧਿਕਾਰੀ ਵੱਲੋਂ ਦਿੱਤਾ ਗਿਆ ਸਭ ਤੋਂ ਵੱਡਾ ਬਿਆਨ ਹੈ। ਉਹ ਮਿਲਟਰੀ ਇੰਟੈਲੀਜੈਂਸ ਦਾ ਯੂਕਰੇਨੀ ਮੁਖੀ ਹੈ...World5 days ago
-
Russia-Ukraine war : ਭਾਰਤ ਨੇ ਸੰਯੁਕਤ ਰਾਸ਼ਟਰ 'ਚ ਕੂਟਨੀਤੀ 'ਤੇ ਆਪਣਾ ਸਟੈਂਡ ਦੁਹਰਾਇਆ, ਕਿਹਾ-ਮਨੁੱਖੀ ਸਹਾਇਤਾ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦੈਯੂਕਰੇਨ ਦੀਆਂ ਮਾਨਵਤਾਵਾਦੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤੀ ਰਾਜਦੂਤ ਨੇ ਕਿਹਾ ਕਿ ਸੰਘਰਸ਼ ਦੇ ਛੇਤੀ ਹੱਲ ਲਈ ਰਚਨਾਤਮਕ ਢੰਗ ਨਾਲ ਕੰਮ ਕਰਨਾ ਸਾਰਿਆਂ ਦੇ ਹਿੱਤ ਵਿੱਚ ਹੈ...World5 days ago
-
NATO 'ਚ ਸ਼ਾਮਲ ਹੋਣ ਲਈ ਅੱਗੇ ਵਧੇ ਫਿਨਲੈਂਡ ਤੇ ਸਵੀਡਨ ; ਤਾਂ ਕੀ ਨਾਰਡਿਕ ਦੇਸ਼ 'ਤੇ ਵੀ ਹਮਲਾ ਕਰੇਗਾ ਰੂਸ?ਦੋ ਯੂਰਪੀ ਦੇਸ਼ ਫਿਨਲੈਂਡ ਤੇ ਸਵੀਡਨ ਫੌਜੀ ਸੰਗਠਨ ਨਾਟੋ ਦੇ ਮੈਂਬਰ ਬਣਨ ਦੇ ਨੇੜੇ ਹਨ। ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਫਿਨਲੈਂਡ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਰੂਸ ਦੇ ਯੂਕਰੇਨ 'ਤੇ ਹਮਲੇ ਕਾਰਨ ਪੈਦਾ ਹੋਏ ਖਤਰੇ ਕਾਰਨ ਬਿਨਾਂ ਦੇਰੀ ਕੀਤੇ ਨਾਟੋ ਫੌਜੀ ਗਠਜੋੜ 'ਚ ਸ਼ਾਮਲ ਹੋਣ ਲਈ ਅਰਜ਼ੀ ਦੇਣੀ ਚਾਹੀਦੀ ਹੈ।World7 days ago
-
Russia Ukraine War : ਸੰਯੁਕਤ ਰਾਸ਼ਟਰ ਕਿਹਾ - ਯੂਕਰੇਨ 'ਚ ਮਰਨ ਵਾਲਿਆਂ ਦੀ ਗਿਣਤੀ ਰਿਪੋਰਟ ਤੋਂ ਹਜ਼ਾਰਾਂ ਵੱਧਸੰਯੁਕਤ ਰਾਸ਼ਟਰ ਦੀ ਟੀਮ, ਜਿਸ ਵਿੱਚ ਯੂਕਰੇਨ ਵਿੱਚ 55 ਮਾਨੀਟਰ ਸ਼ਾਮਲ ਹਨ, ਨੇ ਕਿਹਾ ਹੈ ਕਿ ਜ਼ਿਆਦਾਤਰ ਮੌਤਾਂ ਮਿਜ਼ਾਈਲਾਂ ਅਤੇ ਹਵਾਈ ਹਮਲੇ ਵਰਗੇ ਵਿਆਪਕ ਪ੍ਰਭਾਵ ਵਾਲੇ ਵਿਸਫੋਟਕ ਹਥਿਆਰਾਂ ਦੀ ਵਰਤੋਂ ਕਾਰਨ ਹੋਈਆਂ ਹਨ...World9 days ago
-
ਰੂਸੀ ਫੌਜ ਨੇ ਤਿੰਨ ਹਾਈਪਰਸੋਨਿਕ ਮਿਜ਼ਾਈਲਾਂ ਦਾਗੀਆਂ, ਯੂਕਰੇਨ ਦੇ ਅਧਿਕਾਰੀ ਨੇ ਕਿਹਾ - ਰੂਸ ਜੰਗੀ ਅਪਰਾਧ ਕਰ ਰਿਹੈਪੁਤਿਨ ਨੇ ਕਿਹਾ ਹੈ ਕਿ ਖ਼ਤਰਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੂਸ ਨੇ ਇਸ ਹਮਲੇ ਦਾ ਜਵਾਬ ਦਿੱਤਾ ਹੈ। ਇਹ ਜ਼ਬਰਦਸਤੀ, ਸਮੇਂ ਸਿਰ ਅਤੇ ਇੱਕੋ ਇੱਕ ਸਹੀ ਫੈਸਲਾ ਸੀ...World9 days ago
-
Russia Ukraine War : ਜੰਗਬੰਦੀ ਲਈ ਰੂਸ ਤੇ ਯੂਕਰੇਨ ਵਿਚਕਾਰ ਸ਼ਾਂਤੀ ਵਾਰਤਾ ਲਈ ਜਰਮਨੀ ਤੇ ਫਰਾਂਸ ਵਿਚੋਲਗੀ ਕਰਨ ਲਈ ਤਿਆਰਮੈਕਰੋਨ ਨੇ ਪਹਿਲਾਂ ਕਿਹਾ ਸੀ ਕਿ ਯੂਕਰੇਨ ਨੂੰ ਯੂਰਪੀ ਸੰਘ ਦਾ ਮੈਂਬਰ ਬਣਨ ਲਈ ਕੁਝ ਸਾਲ ਤੋਂ ਦਹਾਕਿਆਂ ਤਕ ਦਾ ਸਮਾਂ ਲੱਗ ਸਕਦਾ ਹੈ। ਇਹ ਯੂਰਪੀਅਨ ਯੂਨੀਅਨ ਦੇ ਆਪਣੇ ਮਿਆਰ ਨੂੰ ਪੂਰਾ ਕਰਨ ਤੋਂ ਬਾਅਦ ਦਾ ਸਮਾਂ ਵੀ ਹੈ...World9 days ago
-
ਵਿਜੇ ਦਿਵਸ ਮੌਕੇ ਰੂਸੀ ਰਾਜਦੂਤ ਨੇ 'ਨਾਜ਼ੀ ਜਰਮਨੀ' ਨੂੰ ਹਰਾਉਣ 'ਚ ਭਾਰਤ ਦੀ ਭੂਮਿਕਾ ਨੂੰ ਕੀਤਾ ਯਾਦ"ਸਾਡੀ ਵਿਦੇਸ਼ ਨੀਤੀ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ, ਇਸ ਦੇ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਨੂੰ ਬਰਕਰਾਰ ਰੱਖਣ 'ਤੇ ਕੇਂਦ੍ਰਿਤ ਹੈ...National10 days ago
-
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਯੂਕਰੇਨ ਪਹੁੰਚੇ, ਜਤਾਇਆ ਸਮਰਥਨਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਐਤਵਾਰ ਨੂੰ ਬਗ਼ੈਰ ਪ੍ਰੋਗਰਾਮ ਦੇ ਯੂਕਰੇਨ ਪਹੁੰਚ ਗਈਆਂ ਤੇ ਉੱਥੇ ਉਨ੍ਹਾਂ ਨੇ ਯੂਕਰੇਨ ਦੀ ਪਹਿਲੀ ਮਹਿਲਾ ਓਲੇਨਾ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਦੀਆਂ ਪਤਨੀਆਂ ਦੀ ਇਹ ਮੁਲਾਕਾਤ ਸ਼ਰਨਾਰਥੀਆਂ ਦੇ ਬੱਚਿਆਂ ਲਈ ਪੱਛਮੀ ਯੂਕਰੇਨ ਦੇ ਉਝੋਰੋਡ ਸ਼ਹਿਰ ’ਚ ਬਣੇ ਸਕੂਲ ’ਚ ਹੋਈ।World11 days ago
-
Russia-Ukraine War : ਯੂਕਰੇਨ ਦੇ ਪਿੰਡ 'ਚ ਸਕੂਲ 'ਤੇ ਰੂਸ ਨੇ ਕੀਤੀ ਬੰਬਾਰੀ, 60 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾਯੂਕਰੇਨ ਦੇ ਬਿਲੋਹੋਰਿਵਕਾ ਪਿੰਡ ਵਿਚ ਇਕ ਸਕੂਲ ਉੱਤੇ ਰੂਸੀ ਬੰਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਮਲਬੇ ਹੇਠਾਂ 60 ਹੋਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਐਤਵਾਰ ਨੂੰ ਦੇਸ਼ ਦੇ ਲੁਹਾਂਸਕ ਖੇਤਰ ਦੇ ਗਵਰਨਰ ਸ਼ੈਰੀ ਗਾਈਡਾਈ ਨੇ ਇਹ ਜਾਣਕਾਰੀ ਦਿੱਤੀ। ਗੈਦਾਈ ਨੇ ਕਿਹਾ ਕਿ ਰੂਸ ਨੇ ਸ਼ਨਿਚਰਵਾਰ ਨੂੰ ਇਕ ਸਕੂਲ 'ਤੇ ਬੰਬ ਸੁੱਟਿਆ ਜਿੱਥੇ ਲਗਭਗ 90 ਲੋਕਾਂ ਨੇ ਪਨਾਹ ਲਈ ਸੀ।World12 days ago
-
ਯੂਕਰੇਨ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਤੇ ਸ਼ਾਂਤੀ ਸਥਾਪਿਤ ਕਰਨ ਲਈ ਕੋਈ ਕਸਰ ਨਹੀਂ ਛੱਡਾਂਗਾ : Antonio GuterresUNSC ਦੀ ਕੁਰਸੀ ਇਸ ਸਮੇਂ ਅਮਰੀਕਾ ਕੋਲ ਹੈ। ਇਸ ਮੀਟਿੰਗ ਵਿੱਚ ਸੰਯੁਕਤ ਰਾਸ਼ਟਰ ਮੁਖੀ ਨੇ ਆਪਣੇ ਕੀਵ ਅਤੇ ਮਾਸਕੋ ਦੌਰੇ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ...World12 days ago
-
ਮੈਰੀਪੋਲ ਤੋਂ 500 ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ, ਸੰਯੁਕਤ ਰਾਸ਼ਟਰ ਦੇ ਮੁਖੀ ਦੇ ਦਖ਼ਲ ਤੋਂ ਬਾਅਦ ਹੋਇਆ ਸੰਭਵਸੰਯੁਕਤ ਰਾਸ਼ਟਰ ਮੁਖੀ ਦੇ ਮਾਸਕੋ ਦੌਰੇ ਦੌਰਾਨ ਰੂਸ ਨੇ ਵੀ ਮੰਨਿਆ ਕਿ ਉਸ ਨੇ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਹਮਲੇ ਕੀਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਕੀਵ ਦੇ ਦੌਰੇ 'ਤੇ ਗਏ ਸਨ...World12 days ago
-
Russia Ukraine War : ਕੀ ਭਾਰਤ ਕਵਾਡ ਤੋਂ ਬਾਹਰ ਹੋਵੇਗਾ? ਅਮਰੀਕੀ ਨਾਰਾਜ਼ਗੀ ਤੋਂ ਬਾਅਦ ਉੱਠ ਰਹੇ ਸਵਾਲ, ਚੀਨ ਦੀ ਤਿੱਖੀ ਨਜ਼ਰਭਾਰਤ ਨੇ ਸ਼ੁਰੂ ਤੋਂ ਹੀ ਕਿਹਾ ਹੈ ਕਿ ਜੰਗ ਜਾਂ ਫ਼ੌਜੀ ਟਕਰਾਅ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਜੰਗ ਦਾ ਰਾਹ ਛੱਡ ਕੇ ਗੱਲਬਾਤ ਰਾਹੀਂ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੀਦਾ ਹੈ...World13 days ago
-
Russia Ukraine War : ਰੂਸੀ ਜਨਰਲਾਂ ਨੂੰ ਮਾਰਨ ਲਈ ਅਮਰੀਕਾ ਦੀ ਖ਼ੀਫ਼ੀਆ ਏਜੰਸੀਆਂ ਨੇ ਯੂਕਰੇਨ ਦੀ ਕੀਤੀ ਮਦਦ, ਰਿਪੋਰਟ 'ਚ ਖੁਲਾਸਾਰੂਸੀ ਜਨਰਲਾਂ ਨੂੰ ਮਾਰਨ ਦੇ ਇਰਾਦੇ ਨਾਲ ਯੂਕਰੇਨ ਦੀ ਫ਼ੌਜ ਨੂੰ ਯੂਐਸ ਦੇ ਯੁੱਧ ਖੇਤਰ ਦੀ ਖ਼ੁਫ਼ੀਆ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਗਈ ਸੀ...World14 days ago
-
Russia Ukraine War : 9 ਮਈ ਨੂੰ ਅਧਿਕਾਰਤ ਤੌਰ 'ਤੇ ਯੂਕਰੇਨ ਵਿਰੁੱਧ ਯੁੱਧ ਦਾ ਐਲਾਨ ਕਰ ਸਕਦੇ ਹਨ ਪੁਤਿਨਪੱਛਮੀ ਅਧਿਕਾਰੀਆਂ ਨੇ ਲੰਬੇ ਸਮੇਂ ਤੋਂ ਇਹ ਮੰਨ ਲਿਆ ਹੈ ਕਿ ਪੁਤਿਨ ਯੂਕਰੇਨ ਵਿੱਚ ਇੱਕ ਫ਼ੌਜੀ ਪ੍ਰਾਪਤੀ, ਦੁਸ਼ਮਣੀ ਦੇ ਇੱਕ ਵੱਡੇ ਵਾਧੇ, ਜਾਂ ਦੋਵਾਂ ਦੀ ਘੋਸ਼ਣਾ ਕਰਨ ਲਈ ਉਸ ਦਿਨ ਦੇ ਪ੍ਰਤੀਕਾਤਮਕ ਮਹੱਤਵ ਅਤੇ ਪ੍ਰਚਾਰ ਮੁੱਲ ਦਾ ਫਾਇਦਾ ਉਠਾਉਣਗੇ...World14 days ago
-
ਰੂਸੀ ਤੇਲ ਖਰੀਦਣਾ ਬੰਦ ਕਰ ਸਕਦਾ ਹੈ ਚੈੱਕ ਗਣਰਾਜ , ਰੂਬਲ 'ਚ ਭੁਗਤਾਨ 'ਤੇ ਹੈ ਇਤਰਾਜ਼ਰੂਸੀ ਰਾਸ਼ਟਰਪਤੀ ਨੇ ਇਕ ਸਰਕਾਰੀ ਆਦੇਸ਼ 'ਤੇ ਦਸਤਖਤ ਕਰਦੇ ਹੋਏ ਕਿਹਾ ਸੀ ਕਿ ਰੂਸ ਦੇ ਗੈਰ ਸਹਿਯੋਗੀ ਦੇਸ਼ਾਂ ਨੂੰ 1 ਅਪ੍ਰੈਲ ਤੋਂ ਰੂਬਲ 'ਚ ਰੂਸੀ ਗੈਸ ਦਾ ਭੁਗਤਾਨ ਕਰਨਾ ਹੋਵੇਗਾ...World16 days ago
-
Russia Ukraine War : ਪੂਰਬੀ ਯੂਕਰੇਨ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਰੂਸ, ਅਮਰੀਕੀ ਰਾਜਦੂਤ ਦਾ ਦਾਅਵਾਕੈਨੇਡਾ 'ਚ ਯੂਕਰੇਨ ਦੇ ਰਾਜਦੂਤ ਨੇ ਰੂਸ 'ਤੇ ਜੰਗੀ ਅਪਰਾਧ ਦਾ ਦੋਸ਼ ਲਗਾਇਆ ਹੈ। ਰਾਜਦੂਤ ਯੂਲੀਆ ਕੋਵਾਲੀਏਵ ਨੇ ਕਿਹਾ ਕਿ ਰੂਸ ਜਿਨਸੀ ਹਿੰਸਾ ਨੂੰ ਯੁੱਧ ਦੇ ਹਥਿਆਰ ਵਜੋਂ ਵਰਤ ਰਿਹਾ ਹੈ ...World16 days ago