Holi
-
ਖਾਲੀ ਪਲਾਟ 'ਚੋਂ ਮਿਲੇ ਪਵਿੱਤਰ ਗੁਟਕਾ ਸਾਹਿਬ ਦੇ ਅੰਗ,ਕਾਰਵਾਈ ਦੀ ਮੰਗ ਨੂੰ ਲੈ ਕੇ ਲਾਇਆ ਧਰਨਾਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਦੇ ਕੁਝ ਮੈਂਬਰ, ਨੇੜਲੇ ਘਰਾਂ ਦੇ ਲੋਕ ਅਤੇ ਬੀਬੀਆਂ ਖ਼ਾਲੀ ਪਲਾਟ, ਜਿੱਥੇ ਸ੍ਰੀ ਗੁੁਟਕਾ ਸਾਹਿਬ ਦੇ ਅੰਗ ਮਿਲੇ ਸਨ, ਧਰਨਾ ਲਗਾ ਕੇ ਬੈਠ ਗਏ।Punjab2 days ago
-
Haridwar Kumbh Mela 2021 : ਹੁਣ ਤਕ 50 ਸੰਤ ਕੋਰੋਨਾ ਪਾਜ਼ੇਟਿਵ, ਇਕ ਦੀ ਮੌਤ, ਦੋ ਅਖਾੜਿਆਂ ਨੇ ਸਮੇਂ ਤੋਂ ਪਹਿਲਾਂ ਕੀਤਾ ਕੁੰਭ ਮੇਲੇ ਦੀ ਸਮਾਪਤੀ ਦਾ ਐਲਾਨਹਰਿਦੁਆਰ ’ਚ ਇਨ੍ਹੀਂ ਦਿਨੀਂ ਕੁੰਭ ਮੇਲਾ ਚੱਲ ਰਿਹਾ ਹੈ, ਜਿਸ ਵਿਚ ਸ਼ਾਹੀ ਤੇ ਤਿਉਹਾਰੀ ਇਸ਼ਨਾਨ ਦੇ ਦਿਨ ਲੱਖਾਂ ਦੀ ਗਿਣਤੀ ’ਚ ਸਾਧੂ ਸੰਤ ਤੇ ਆਮ ਸ਼ਰਧਾਲੂ ਪਹੁੰਚ ਰਹੇ ਹਨ। ਹਾਲਾਂਕਿ, ਮੇਲੇ ’ਚ ਆਉਣ ਵਾਲਿਆਂ ਲਈ 72 ਘੰਟਿਆਂ ਦੇ ਅੰਤਰਾਲ ਦੀ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਲਿਆਉਣ ਦੀ ਲਾਜ਼ਮੀਅਤਾ ਕੀਤੀ ਗਈ ਸੀ, ਪਰ ਇਸ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ।National2 days ago
-
ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆਗੁਰਮੀਤ ਸਿੰਘ ਮਾਨ, ਕਿਸ਼ਨਪੁਰਾ ਕਲਾਂ ਖਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਸ਼ਰਧਾ ਭਾਵਨਾ ਤੇ ਸਤਿਕਾਰ ਨਾ ਗੁਰਮੀਤ ਸਿੰਘ ਮਾਨ, ਕਿਸ਼ਨਪੁਰਾ ਕਲਾਂ ਖਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਸ਼ਰਧਾ ਭਾਵਨਾ ਤੇ ਸਤਿਕਾਰ ਨਾPunjab3 days ago
-
ਬ੍ਹਮ ਗਿਆਨੀ ਬਾਬਾ ਬੁੱਢਾ ਜੀ ਦੇ ਨਵੇਂ ਉਸਾਰੇ ਜਾਣ ਵਾਲੇ ਅਸਥਾਨ ਦੀ ਕਾਰ ਸੇਵਾ ਜੈਕਾਰਿਆਂ ਦੀ ਗੂੰਜ ਨਾਲ ਆਰੰਭਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀ ਸਮੂਹ ਸੰਗਤ ਦੇ ਨਿੱਘੇ ਸਹਿਯੋਗ ਨਾਲ ਮਹਾਨ ਤਪਸਵੀ ਬ੍ਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਸਮਰਪਿਤ ਉਸਾਰੇ ਜਾਣ ਵਾਲੇ ਨਵੇਂ ਪਾਵਨ ਅਸਥਾਨ ਦੀ ਰਸਮੀ ਕਾਰ ਸੇਵਾ ਦੀ ਸ਼ੁਰੂਆਤ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ (ਤਰਨਤਾਰਨ) ਤੋਂ ਉਚੇਚੇ ਤੌਰ 'ਤੇ ਪੁੱਜੇ ਪੰਜ ਪਿਆਰਿਆਂ ਨੇ ਟੱਕ ਲੱਗਾ ਕੇ ਜੈਕਾਰਿਆਂ ਦੀ ਗੂੰਜ 'ਚ ਕੀਤੀ।Punjab5 days ago
-
ਸੁਪਰੀਮ ਕੋਰਟ ਨੇ ਰੱਦ ਕੀਤੀ ਕੁਰਾਨ ਦੀਆਂ 26 ਆਇਤਾਂ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ, ਵਸੀਮ ਰਜਿਵੀ ’ਤੇ ਲੱਗਾ ਜੁਰਮਾਨਾਦੇਸ਼ ਦੀ ਉੱਚ ਅਦਾਲਤ ਨੇ ਕਿਸੇ ਵੀ ਧਾਰਮਿਕ ਗ੍ਰੰਥ ’ਚ ਦਖ਼ਲ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਲਖਨਊ ਦੇ ਵਸੀਮ ਰਜਿਵੀ ਦੀ ਕੁਰਾਨ ਸ਼ਰੀਫ਼ ਤੋਂ 26 ਆਯਤਾਂ ਨੂੰ ਹਟਾਉਣ ਵਾਲੀ ਪਟੀਸ਼ਨ ਰੱਦ ਕਰਨ ਦੇ ਨਾਲ ਹੀ ਪਟੀਸ਼ਨਕਰਤਾ ’ਤੇ 50 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਹੈ।National6 days ago
-
Haridwar Kumbh Mela 2021 : ਮਹਾਕੁੰਭ 'ਚ ਸੋਮਵਤੀ ਮੱਸਿਆ ਦਾ ਇਸ਼ਨਾਨ, ਸ਼ਰਧਾਲੂਆਂ ਨੇ ਲਾਈ ਆਸਥਾ ਦੀ ਡੁਬਕੀ, ਨਹੀਂ ਦਿਸਿਆ ਕੋਰੋਨਾ ਦਾ ਖ਼ੌਫਮਹਾਕੁੰਭ 'ਚ ਸ਼ਰਧਾਲੂਆਂ ਦੀ ਆਸਥਾ ਅੱਗੇ ਕੋਰੋਨਾ ਇਨਫੈਕਸ਼ਨ ਦਾ ਖੌਫ ਕਿਤੇ ਨਹੀਂ ਦਿਸਿਆ। ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਜਮ੍ਹਾਂ ਹੋਣ ਲੱਗੀ। 'ਹਰਿ ਕੀ ਪੌੜੀ' ਬ੍ਰਹਮਕੁੰਡ ਸਮੇਤ ਹੋਰ ਗੰਗਾ ਘਾਟਾਂ 'ਤੇ ਇਸ਼ਨਾਨ ਕਰਨ ਲੱਗੀ।National6 days ago
-
ਸਾਊਦੀ ਅਰਬ ਨੇ ਰਮਜਾਨ ਦੇ ਪਹਿਲੇ ਦਿਨ ਦਾ ਕੀਤਾ ਐਲਾਨ, ਐਤਵਾਰ ਦੇ ਦਿਨ ਨਹੀਂ ਦਿਸਿਆ ਚੰਨ੍ਹਸਾਊਦੀ ਅਰਬ ਦੀ ਚੰਦਰ ਦਰਸ਼ਨ ਕਮੇਟੀ ਨੇ ਰਮਜਾਨ ਦੇ ਪਹਿਲੇ ਦਿਨ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਐਲਾਨ ਕਰਦਿਆਂ ਕਮੇਟੀ ਨੇ ਦੱਸਿਆ ਕਿ 13 ਅਪ੍ਰੈਲ ਮੰਗਲਵਾਰ ਦੇ ਦਿਨ ਰਮਜਾਨ ਦਾ ਪਹਿਲਾ ਮਹੀਨਾ ਹੋਵੇਗਾ। ਉੱਥੇ ਤਾਰਾਵੀਹ ਦੀ ਸ਼ੁਰੂਆਤ 12 ਅਪ੍ਰੈਲ ਦੇ ਦਿਨ...Religion6 days ago
-
ਸੁਪਰੀਮ ਕੋਰਟ ਨੇ ਹੋਲੀ ਵਾਲੇ ਦਿਨ ਵੀ ਕੀਤੀ ਮਾਮਲੇ ਦੀ ਸੁਣਵਾਈ, ਵਿਅਕਤੀ ਨੂੰ ਦਿੱਤੀ ਅਗਾਊਂ ਜ਼ਮਾਨਤਹੋਲੀ ਦੇ ਦਿਨ ਸੋਮਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਇਸ ਦਿਨ ਗੋਆ ਦੇ ਇਕ ਵਿਅਕਤੀ ਨੂੰ ਅਗਾਊਂ ਜ਼ਮਾਨਤ ਦਿੱਤੀ। ਇਹ ਵਿਅਕਤੀ ਪਿਛਲੇ ਸਾਲ ਦਿੱਲੀ 'ਚ ਹੋਈ ਜਬਰ ਜਨਾਹ ਦੇ ਇਕ ਮਾਮਲੇ 'ਚ ਮੁਲਜ਼ਮ ਹੈ।National18 days ago
-
ਖੇਤੀ ਯੂਨੀਵਰਸਿਟੀਆਂ 'ਚ ਪੁੱਜੇਗਾ ਕਿਸਾਨ ਮੋਰਚਾ, ਅੰਦੋਲਨਕਾਰੀਆਂ ਨੇ ਧਰਨੇ 'ਤੇ ਹੀ ਮਨਾਈ ਹੋਲੀਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਡੇਰਾ ਲਾ ਕੇ ਬੈਠੇ ਖੇਤੀ ਕਾਨੂੰਨਾਂ ਦੇ ਵਿਰੋਧੀ ਅੰਦੋਲਨਕਾਰੀਆਂ ਨੇ ਧਰਨੇ 'ਤੇ ਹੀ ਹੋਲੀ ਮਨਾਈ। ਇਸ ਦੌਰਾਨ ਮੰਚ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਨਵੀਂ ਰਣਨੀਤੀ ਦਾ ਐਲਾਨ ਵੀ ਕੀਤਾ।National18 days ago
-
ਦਿੱਲੀ 'ਚ ਸਭ ਤੋੋਂ ਗਰਮ ਰਿਹਾ ਹੋਲੀ ਦਾ ਦਿਨ, 76 ਸਾਲਾਂ ਦਾ ਰਿਕਾਰਡ ਤੋੜਿਆਮਾਰਚ 'ਚ ਦਿੱਲੀ 'ਚ ਲੂ ਚੱਲੀ। ਇਸ ਕਾਰਨ ਹੋਲੀ ਦੇ ਦਿਨ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਸੈਲਸੀਅਸ ਪੁੱਜ ਗਿਆ, ਜਿਹੜਾ ਸਾਲ 1945 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਇਸ ਲਈ ਮਾਰਚ ਦੀ ਗਰਮੀ ਨੇ 76 ਸਾਲਾਂ ਦਾ ਰਿਕਾਰਡ ਤੋੜ ਦਿੱਤਾ।National18 days ago
-
ਨੰਗਲ 'ਚ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰਨੰਗਲ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਵਿੱਚ ਹੋਲੀ ਦਾ ਤਿਉਹਾਰ ਪੁੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਵਲੋਂ ਆਪਣੇ ਗਿਲੇ ਸਿਕਵੇਂ ਭੁਲਾ ਕੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਇੱਕ ਦੂਜੇ ਤੇ ਰੰਗ ਸੱੁਟ ਕੇ ਖੁਸ਼ੀ ਸਾਂਝੀ ਕੀਤੀ ਗਈ।ਭਾਂਵੇ ਇਸ ਸਾਲ ਕੋਰੋਨਾ ਵਾਇਰਸ ਦੇ ਖਤਰੇ ਕਾਰਣ ਲੋਕਾਂ ਚ ਇੱਕ ਦੂਜੇ ਤੇ ਰੰਗ ਸੁਟਣ ਦਾ ਉਤਸ਼ਾਹ ਪਿਛਲੇ ਸਾਲਾ ਨਾਲੋਂ ਮੱਠਾ ਰਿਹਾ।ਇਸ ਤੋਂ ਇਲਾਵਾਂ ਹੋਲਾ ਮਹੱਲਾ ਦੇ ਕੌਮੀ ਤਿਉਹਾਰ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਵਲੋਂ ਸ਼੍ਰੀ ਗਰੂ ਗੋਬਿੰਦ ਸਿੰਘ ਜੀ ਦੇ ਚਰਨਛੋਹ ਪ੍ਰਰਾਪਤPunjab19 days ago
-
Holi Bhai Dooj 2021: ਅੱਜ ਹੈ ਹੋਲੀ ਭਾਈ ਦੂਜ, ਜਾਣੋ ਮਹੂੁਰਤ, ਪੂਜਾ ਵਿਧੀ ਅਤੇ ਇਸਦਾ ਮਹੱਤਵਸ ਸਾਲ ਹੋਲੀ ਭਾਈ ਦੂਜ ਅੱਜ 30 ਮਾਰਚ ਦਿਨ ਮੰਗਲਵਾਰ ਨੂੰ ਹੈ। ਇਸ ਦਿਨ ਭੈਣਾਂ ਭਰਾਵਾਂ ਦੇ ਮੱਥੇ ’ਤੇ ਤਿਲਕ ਲਾਉਂਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਅਤੇ ਤੰਦਰੁਸਤੀ ਦੀ ਕਾਮਨਾ ਕਰਦੀਆਂ ਹਨ।Religion19 days ago
-
ਹੋਲੇ ਮਹੱਲੇ 'ਤੇ ਨਿਹੰਗ ਸਿੰਘਾਂ ਵੱਲੋਂ ਘੋੜਿਆਂ ਉੱਤੇ ਗੱਤਕੇ ਦੇ ਜੰਗਜੂ ਕਰਤੱਬ ਦਿਖਾ ਕੇ ਸੰਗਤ ਨੂੰ ਕੀਤਾ ਨਿਹਾਲਸ਼ਨਿੱਚਰਵਾਰ ਤੋਂ ਆਰੰਭ ਹੋਏ ਖ਼ਾਲਸੇ ਦੇ ਪਾਵਨ ਤਿਉਹਾਰ ਹੋਲੇ ਮਹੱਲੇ ਦੀ ਅੱਜ ਸ਼ਾਨਦਾਰ ਨਗਰ ਕੀਰਤਨ ਦੇ ਨਾਲ ਸਮਾਪਤੀ ਹੋ ਗਈ। ਹੋਲੇ ਮਹੱਲੇ ਦੌਰਾਨ ਜਿੱਥੇ ਲੱਖਾਂ ਸੰਗਤਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰੂਘਰਾਂ ਵਿਚ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ, ਉੱਥੇ ਅੱਜ ਮੁਹੱਲੇ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ...Punjab19 days ago
-
ਸਾਂਝਾ ਕਿਸਾਨ ਮੋਰਚਾ : ਹੋਲੀ ਵਾਲੇ ਦਿਨ ਵੀ ਗੂੰਜਦੇ ਰਹੇ 'ਖੇਤੀ ਕਾਨੂੰਨ ਰੱਦ ਕਰੋ' ਦੇ ਨਾਅਰੇਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਕਰਨ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਏ ਧਰਨੇ ਵਿੱਚ ਅੱਜ ਸਾਰਾ ਦਿਨ 'ਖੇਤੀ ਕਾਨੂੰਨ ਰੱਦ ਕਰੋ' ਦੇ ਨਾਹਰੇ ਗੂੰਜਦੇ ਰਹੇ। ਦੇਸ਼ ਵਿਚ ਅੱਜ ਜਦੋਂ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ, ਬਰਨਾਲਾ ਰੇਲਵੇ ਸਟੇਸ਼ਨ 'ਤੇ ਲੱਗੇ ਕਿਸਾਨ ਧਰਨੇ ਦੇ 180 ਦਿਨ ਪੂਰੇ ਹੋ ਚੁੱਕੇ ਸਨ ਪਰ ਕਿਸਾਨਾਂ ਲਈ ਹੁਣ ਦਿਨਾਂ ਦੀ ਗਿਣਤੀ ਮਹਿਜ਼ ਇੱਕ ਅੰਕੜਾ ਬਣ ਕੇ ਰਹਿ ਗਈ ਹੈ।Punjab19 days ago
-
Priyanka Chopra ਨੇ ਸਹੁਰੇ ਘਰ ’ਚ ਮਨਾਈ ਹੋਲੀ, ਪਤੀ ਨਿਕ ਜੋਨਸ ਤੇ ਸੱਸ-ਸਹੁਰੇ ’ਤੇ ਵੀ ਚੜਿ੍ਹਆ ਹੋਲੀ ਦਾ ਰੰਗਬਾਲੀਵੁੱਡ ਅਦਾਕਾਰਾ ਪਿ੍ਰਯੰਕਾ ਚੋਪੜਾ ਭਲੇ ਹੀ ਆਪਣੇ ਪਤੀ ਨਿਕ ਜੋਨਸ ਦੇ ਨਾਲ ਵਿਦੇਸ਼ ’ਚ ਸੈਟਲ ਹੋ ਗਈ ਹੋਵੇ ਪਰ ਉਥੇ ਰਹਿ ਕੇ ਵੀ ਉਹ ਭਾਰਤ ਦੀਆਂ ਪਰੰਪਰਾਵਾਂ ਤੇ ਤਿਉਹਾਰਾਂ ਨੂੰ ਨਹੀਂ ਭੁਲਦੀ ਹੈ। ਚਾਹੇ ਹੋਲੀ ਹੋਵੇ, ਦੀਵਾਲੀ ਹੋਵੇ ਜਾਂ ਕਰਵਾਚੌਥ...ਅਦਾਕਾਰਾ ਵਿਦੇਸ਼ ’ਚ ਰਹਿ ਕੇ ਵੀ ਆਪਣੇ ਸਾਰੇ ਤਿਉਹਾਰ ਬਹੁਤ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰਦੀ ਹੈ ਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦੇਣਾ ਨਹੀਂ ਭੁਲਦੀ।Entertainment 19 days ago
-
ਸਾਨੂੰ ਕਿਹੜਾ ਰੋਕੂ... : ਪ੍ਰਸ਼ਾਸਨ ਦੀਆਂ ਪਾਬੰਦੀਆਂ ਦੇ ਬਾਵਜੂਦ ਲੋਕ ਹੋਲੀ ਮਨਾਉਣ ਲਈ ਬਜ਼ਿੱਦਕੋਰੋਨਾ ਵਾਇਰਸ ਕਾਰਨ ਪ੍ਰਸ਼ਾਸਨ ਵੱਲੋਂ ਹੋਲੀ ਦੇ ਤਿਉਹਾਰ ਮੌਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਪਰ ਇਸਦੇ ਬਾਵਜੂਦ ਲੋਕ ਹੋਲੀ ਭਾਰੀ ਉਤਸ਼ਾਹ ਨਾਲ ਮਨਾ ਰਹੇ ਹਨ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਮੋਟਰਸਾਈਕਲਾਂ 'ਤੇ ਰੈਲੀ ਦੇ ਰੂਪ ਵਿਚ ਵਿਚਰ ਰਹੇ ਹਨ ਜੋ ਕਿ ਕੋਰੋਨਾ ਹਦਾਇਤਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਉਣ ਦੇ ਬਰਾਬਰ ਹੈ।Punjab20 days ago
-
Holi In Punjab: ਪੰਜਾਬ ’ਚ ਹੋਲੀ ’ਤੇ ਜੰਮਦਾ ਹੈ ਵਿਲੱਖਣ ਰੰਗ, ਕੋਰਨਾ ਕਾਰਨ ਨਿਯਮਾਂ ਦੀ ਪਾਲਣਾ ਵੀ ਜ਼ਰੂਰੀਪੰਜਾਬ ’ਚ ਕੋਰੋਨਾ ਵਾਇਰਸ ਦੇ ਬਾਵਜੂਦ ਹੋਲੀ ਦਾ ਰੰਗ ਸਵੇਰ ਤੋਂ ਨਜ਼ਰ ਆ ਰਿਹਾ ਹੈ। ਰਾਜ ’ਚ ਹੋਲੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਕੋਰੋਨਾ ਕਾਰਨ ਜਨਤਕ ਰੂਪ ਨਾਲ ਹੋਲੀ ਨਾ ਮਨਾਉਣ ਦੀ ਸਲਾਹ ਦਿੱਤੀ ਗਈ ਹੈ। ਹੋਲੀ ਦੇ ਤਿਉਹਾਰ ਦੀ ਪਛਾਣ ਰੰਗਾਂ ਨਾਲ ਹੁੰਦੀ ਹੈ।Punjab20 days ago
-
ਅੱਜ ਹੋਲਾ ਮਹੱਲਾ ’ਤੇ ਵਿਸ਼ੇਸ਼ : ਖ਼ਾਲਸਾ ਪੰਥ ਦਾ ਜਲੌ ਹੋਲਾ ਮਹੱਲਾਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਣਾ ਅਤੇ ਖਾਲਸਈ ਹੋਲਾ ਮਹੱਲਾ ਦੀ ਸ਼ੁਰੂਆਤ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਉਹ ਕ੍ਰਾਂਤੀਕਾਰੀ ਸੁਨੇਹੇ ਸਨ, ਜਿਨ੍ਹਾਂ ਸਦਕਾ ਸਿੱਖ ਕੌਮ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿਚਿਆ।Religion20 days ago
-
ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਮਲਾ ਹੈਰਿਸ ਬੋਲੀ, ਮਤਭੇਦ ਭੁਲਾ ਕੇ ਇਕੱਠੇ ਹੋਣ ਦਾ ਦਿਨਹੋਲੀ ਦਾ ਤਿਉਹਾਰ ਅੱਜ ਦੇਸ਼ ਭਰ ’ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਰੰਗਾਂ ਦੇ ਤਿਉਹਾਰ ’ਤੇ ਹੋਰ ਦੇਸ਼ਾਂ ’ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਕ ਵੀਡੀਓ ਸੰਦੇਸ਼ ’ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।World20 days ago
-
Holi 2021: ਪੀਐੱਮ ਮੋਦੀ ਨੇ ਦਿੱਤੀਆਂ ਹੋਲੀ ਦੀਆਂ ਸ਼ੁੱਭਕਾਮਨਾਵਾਂ, ਕਿਹਾ-ਇਹ ਅਨੰਦ ਦਾ ਤਿਉਹਾਰ, ਪੜ੍ਹੋ- ਰਾਸ਼ਟਰਪਤੀ ਸਮੇਤ ਹੋਰ ਆਗੂਆਂ ਨੇ ਕੀ ਕਿਹਾਦੇਸ਼ ਭਰ ’ਚ ਅੱਜ ਭਾਵ 29 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸਵੇਰੇ ਤੋਂ ਹੀ ਲੋਕ ਇਸ ਰੰਗਾਂ ਦੇ ਤਿਉਹਾਰ ਨੂੰ ਮਨਾਉਣ ਲਈ ਘਰੋਂ ਬਾਹਰ ਨਿਕਲਣਾ ਸ਼ੁਰੂ ਹੋ ਗਏ ਹਨ। ਹਾਲਾਂਕਿ, ਇਸ ਵਾਰ ਕੋਵਿਡ ਨੂੰ ਲੈ ਕੇ ਕਾਫ਼ੀ ਥਾਵਾਂ ’ਤੇ ਸਖ਼ਤੀ ਹੈ। ਹੋਲੀ ਦੇ ਇਸ ਮੌਕੇ ’ਤੇ ਰਾਸ਼ਟਰਪਤੀ ਤੋਂ ਲੈ ਕੇ ਪੀਐੱਮ ਤੇ ਹੋਰ ਕਈ ਆਗੂਆਂ ਨੇ ਵਧਾਈ ਦਿੱਤੀ ਹੈ।National20 days ago