Heat Stroke
-
Punjab Monsoon 2022 : ਪੰਜਾਬ 'ਚ ਮੌਨਸੂਨ ਦੀ ਦਸਤਕ, ਅੱਜ ਵੀ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਸੰਭਾਵਨਾPunjab Weather Update : ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 1 ਜੁਲਾਈ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਉਣ ਵਾਲੇ ਇੱਕ ਹਫ਼ਤੇ ਤੱਕ ਸੂਬੇ ਵਿੱਚ ਚੰਗੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।Punjab4 days ago
-
ਰਾਹਤ ਦੀ ਖ਼ਬਰ ! ਪੰਜਾਬ ’ਚ ਇਸ ਤਰੀਕ ਨੂੰ ਦਸਤਕ ਦੇਵੇਗਾ ਮੌਨਸੂਨ, ਪੜ੍ਹੋ ਮੌਸਮ ਵਿਭਾਗ ਦਾ ਤਾਜ਼ਾ ਅਪਡੇਟPunjab Weather : ਇਸ ਵਾਰ ਜੁਲਾਈ ਵਿਚ ਆਮ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਰੋਪਡ਼, ਹੁਸ਼ਿਆਰਪੁਰ ਵਿਚ ਕਈ ਥਾਵਾਂ ’ਤੇ ਗਰਜ ਨਾਲ ਛਿੱਟਾਂ, ਬੂੰਦਾਬਾਂਦੀ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ...Punjab7 days ago
-
ਦਸਤ, ਉਲਟੀਆਂ ਤੇ ਬੁਖਾਰ ਤੋਂ ਪੀੜਤ ਬੱਚਿਆਂ ਦੀ ਗਿਣਤੀ ਵਧੀਮਈ ਮਹੀਨੇ ਵਿਚ ਹੀ ਸੂਰਜ ਨੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ ਹੈ। ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ-ਬ-ਦਿਨ ਵੱਧ ਰਹੇ ਤਾਪਮਾਨ ਕਾਰਨ ਮਾਸੂਮ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਕਹਿਰ ਦੀ ਗਰਮੀ ਵਿਚ ਬੱਚੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰੀ ਹਸਪਤਾਲ ਤੋਂ ਇਲਾਵਾ ਨਿੱਜੀ ਹਸਪਤਾਲਾਂ ਵਿਚ ਵੱਡੀ ਗਿਣਤੀ ਬਿਮਾਰ ਬੱਚੇ ਆ ਰਹੇ ਹਨ। ਕਹਿਰ ਦੀ ਗਰਮੀ ਵਿਚ ਜ਼ਿਆਦਾਤਰ ਉਲਟੀਆਂ, ਦਸਤ ਸਮੇਤ ਮਲੇਰੀਆ ਦੇ ਕੇਸ ਸਾਹਮਣੇ ਆ ਰਹੇ ਹਨ। ਸਿਹਤ ਮਾਹਰਾਂ ਦੇ ਮੁਤਾਬਿਕ ਗਰਮੀਆਂ ਵਿਚ ਬੱਚਿਆਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਡਾਕਟਰਾਂ ਅਨੁਸਾਰ ਤੇਜ਼Punjab1 month ago
-
ਬੱਚਿਆਂ,ਬਜ਼ੁਰਗਾਂ ਤੇ ਗਰਭਵਤੀਆਂ ਲਈ ਲੂ ਲੱਗਣਾ ਘਾਤਕ: ਜਿਵੇਂ-ਜਿਵੇਂ ਮਈ ਦਾ ਮਹੀਨਾ ਬੀਤਦਾ ਜਾ ਰਿਹਾ ਹੈ ਤਿਵੇਂ-ਤਿਵੇ ਗਰਮੀ ਵੀ ਰਿਕਾਰਡ ਤੋੜ ਪੈ ਰਹੀ ਹੈ । ਦੁਪਹਿਰ ਸਮੇਂ ਪਾਰਾ 40 ਡਿਗਰੀ ਤੋਂ ਉੱਪਰ ਹੀ ਰਹਿੰਦਾ ਹੈ ਇਸ ਸਮੇਂ ਦੌਰਾਨ ਘਰੋਂ ਬਾਹਰ ਨਿਕਲੇ ਲੋਕਾਂ ਦਾ ਲੂ ਤੇ ਹਵਾ ਦੇ ਥਪੇੜੇ ਦਿਮਾਗ ਸੁੰਨ ਕਰ ਰਹੇ ਹਨ। ਮਈ ਮਹੀਨੇ 'ਚ ਹੀ ਪਾਰੇ 'ਚ ਆਏ ਉਛਾਲ ਕਾਰਨ ਬਜ਼ੁਰਗਾਂ ਬੱਚਿਆਂ ਤੇ ਗਰਭਵਤੀਆਂ ਲਈ ਬਹੁਤ ਹੀ ਘਾਤਕ ਸਾਬਿਤ ਹੋ ਸਕਦੇ ਹਨ।Punjab1 month ago
-
Health Tips: ਭਿਆਨਕ ਗਰਮੀ 'ਚ ਹੀਟਸਟ੍ਰੋਕ ਤੋਂ ਕਰੋ ਬਚਾ, ਆਯੁਰਵੇਦ ਦੇ ਇਹ 5 ਉਪਾਅ ਅਪਣਾਓਪੰਜਾਬ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ ਅਤੇ ਤਾਪਮਾਨ 44 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਵੱਧ ਤਾਪਮਾਨ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ। ਪਰ ਕੰਮਕਾਜੀ ਲੋਕਾਂ ਨੂੰ ਕੜਾਕੇ ਦੀ ਗਰਮੀ ਵਿੱਚ ਘਰੋਂ ਬਾਹਰ ਨਿਕਲਣਾ ਪੈ ਰਿਹਾ ਹੈ। ਇਸ ਮੌਸਮ 'ਚ ਤੇਜ਼ ਹਵਾਵਾਂ ਚੱਲਣ ਕਾਰਨ ਹੀਟ ਸਟ੍ਰੋਕ ਦਾPunjab1 month ago
-
Heatstroke Causes: ਕਿਉਂ ਹੁੰਦਾ ਹੈ ਹੀਟ ਸਟ੍ਰੋਕ ? ਮਾਹਿਰਾਂ ਤੋਂ ਜਾਣੋ ਕਿ ਕਿਵੇਂ ਬਚਣਾ ਹੈ ਤੇਜ਼ ਗਰਮੀ ਤੋਂਦੇਸ਼ ਭਰ ਦੇ ਕਈ ਖੇਤਰਾਂ 'ਚ ਗਰਮੀਆਂ ਦਾ ਤਾਪਮਾਨ ਗੰਭੀਰਤਾ ਨਾਲ ਵੱਧ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦਾ ਤਾਪਮਾਨ ਬੀਤੇ ਐਤਵਾਰ 45 ਡਿਗਰੀ ਤਕ ਪਹੁੰਚ ਗਿਆ ਸੀ। ਮੌਸਮ ਵਿਭਾਗ ਅਗਲੇ ਕੁਝ ਦਿਨਾਂ ਤੱ ਹੀਟ ਵੇਵ ਦੀ ਚਿਤਾਵਨੀ ਵੀ ਦੇ ਰਿਹਾ ਹੈ। ਅਜਿਹੀ ਸਥਿਤੀ 'ਚ, ਸਾਨੂੰ ਸਾਰਿਆਂ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਪੂਰਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ।Lifestyle1 month ago
-
ਜਾਨਲੇਵਾ ਹੈ ਹੀਟ ਸਟ੍ਰੋਕ ! ਇਸ ਤਰ੍ਹਾਂ ਪਹਿਚਾਣੋ ਲੱਛਣ ਅਤੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਪੜ੍ਹੋ ਡਾਕਟਰਾਂ ਦੀ ਰਾਏਤੇਜ਼ ਧੁੱਪ 'ਚ ਥੋੜ੍ਹੀ ਜਿਹੀ ਲਾਪਰਵਾਹੀ ਘਾਤਕ ਹੋਵੇਗੀ। ਪਾਰਾ 40 ਡਿਗਰੀ ਤੋਂ ਉੱਪਰ ਪਹੁੰਚਣ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜਦੋਂ ਸਰੀਰ ਦਾ ਤਾਪਮਾਨ 103 ਡਿਗਰੀ ਤੋਂ ਵੱਧ ਜਾਂਦਾ ਹੈ, ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਪਸੀਨਾ ਆਉਣਾNational1 month ago
-
Summer Health Tips : ਭਿਆਨਕ ਗਰਮੀ ਤੋਂ ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀਗਰਮੀਆਂ ਆਪਣੇ ਸਿਖਰ 'ਤੇ ਹਨ। ਕਈ ਰਾਜਾਂ ਵਿੱਚ ਪਾਰਾ 45 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਤਾਂ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂLifestyle1 month ago
-
Heat Stroke Symptoms & Precautions: ਜਾਣੋ ਹੀਟਸਟ੍ਰੋਕ ਦੇ ਲੱਛਣ ਤੇ ਇਸ ਤੋਂ ਬਚਾਅ ਲਈ ਜ਼ਰੂਰੀ ਉਪਾਅਹੀਟ ਸਟ੍ਰੋਕ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਤੁਸੀਂ ਬਿਨਾਂ ਕਿਸੇ ਸਾਵਧਾਨੀ ਦੇ ਲੰਬੇ ਸਮੇਂ ਤਕ ਤੇਜ਼ ਧੁੱਪ ਵਿੱਚ ਰਹਿੰਦੇ ਹੋ। ਗਰਮੀਆਂ ਵਿੱਚ ਹੀਟ ਸਟ੍ਰੋਕ ਬਹੁਤ ਆਮ ਗੱਲ ਹੈ। ਜੇਕਰ ਤੁਹਾਡੇ ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਵੱਧ ਜਾਂਦਾ ਹੈ, ਤਾਂ ਇਹ ਹੀਟਸਟ੍ਰੋਕ ਦਾ ਲੱਛਣLifestyle1 month ago
-
Heat Stroke : ਲੂ ਤੋਂ ਬਚਣ ਲਈ ਰੱਖੋ ਇਹ ਸਾਵਧਾਨੀਆਂ, ਗਰਮੀਆਂ 'ਚ ਬੱਚਿਆਂ ਤੇ ਬਜ਼ੁਰਗਾਂ ਦਾ ਰੱਖੋ ਖ਼ਾਸ ਧਿਆਨਝੁਲਸਦੀ ਗਰਮੀ ਵਿੱਚ, ਗਰਮੀ ਦੀ ਲਹਿਰ (ਗਰਮ ਹਵਾ) ਤੋਂ ਸੁਰੱਖਿਆ ਜ਼ਰੂਰੀ ਹੈ। ਇਸ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਲੂ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਲਈ ਘਰੇਲੂ ਉਪਚਾਰਾਂ ਬਾਰੇ ਜਾਣਨਾ। ਬੱਚਿਆਂ ਨੂੰ ਤੇਜ਼ ਧੁੱਪ ਅਤੇ ਗਰਮ ਹਵਾਵਾਂ ਤੋਂ ਬਚਾਉਣ ਦੀ ਲੋੜ ਹੈ। ਮਾਹਿਰ ਡਾਕਟਰਾਂ ਅਨੁਸਾਰ ਸਰੀਰ ਵਿੱਚ ਪਾਣੀ ਦੀ ਕਮੀ ਕਿਸੇ ਵੀ ਹਾਲਤ ਵਿੱਚ ਨਹੀਂ ਹੋਣੀ ਚਾਹੀਦੀ।Punjab1 month ago
-
Heat Stroke Prevention: ਹੀਟ ਸਟ੍ਰੋਕ ਤੋਂ ਬਚਣ ਲਈ ਘਰੋਂ ਬਾਹਰ ਨਿਕਲਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨਇਸ ਵਾਰ ਅਪ੍ਰੈਲ 'ਚ 122 ਸਾਲਾਂ ਦਾ ਗਰਮੀ ਦਾ ਰਿਕਾਰਡ ਟੁੱਟ ਗਿਆ ਹੈ। ਕਈ ਥਾਵਾਂ 'ਤੇ ਪਾਰਾ 45 ਤੋਂ 47 ਡਿਗਰੀ ਤਕ ਚਲਾ ਗਿਆ ਹੈ, ਜਦਕਿ ਮਈ ਮਹੀਨੇ 'ਚ ਤਾਪਮਾਨ 50 ਡਿਗਰੀ ਤਕ ਜਾਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ 'ਚ ਹੀਟ ਵੇਵLifestyle2 months ago
-
Heat Stroke : ਏਸੀ ਦੀ ਠੰਢਕ ਤੋਂ ਬਾਅਦ ਤੇਜ਼ ਧੁੱਪ 'ਚ ਜਾਣਾ ਸਿਹਤ ਲਈ ਖਤਰਨਾਕ ; ਹੀਟ ਸਟ੍ਰੋਕ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾਪੰਜਾਬ ਵਿੱਚ ਮਾਰਚ-ਅਪ੍ਰੈਲ ਤੋਂ ਬਾਅਦ ਮਈ ਮਹੀਨੇ ਵਿੱਚ ਵੀ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ। ਐਤਵਾਰ ਨੂੰ ਮਈ ਦੇ ਪਹਿਲੇ ਦਿਨ ਦੀ ਸ਼ੁਰੂਆਤ ਕੜਕਦੀ ਗਰਮੀ ਨਾਲ ਹੋਈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅਸਮਾਨ ਤੋਂ ਅੱਗ ਦੀ ਵਰਖਾ ਹੋ ਰਹੀ ਹੈ। ਸੜPunjab2 months ago
-
Heat Stroke Warning Signs : ਗਰਮੀਆਂ 'ਚ ਵਧ ਸਕਦਾ ਹੈ ਹੀਟ ਸਟ੍ਰੋਕ ਦਾ ਖ਼ਤਰਾ, ਜਾਣੋ ਕਿਵੇਂ ਹੁੰਦੇ ਹਨ ਇਸ ਦੇ ਲੱਛਣ !ਇਸ ਸਮੇਂ ਭਾਰਤ ਦੇ ਕਈ ਹਿੱਸਿਆਂ ਵਿੱਚ ਪਾਰਾ ਤੇਜ਼ੀ ਨਾਲ ਵੱਧ ਰਿਹਾ ਹੈ। ਕਈ ਰਾਜਾਂ ਵਿੱਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਇਹ ਕਈ ਸਾਲਾਂ ਬਾਅਦ ਹੋਇਆ ਜਦੋਂ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਇੰਨੀ ਗਰਮੀ ਹੁੰਦੀ ਸੀ। ਗਰਮੀਆਂLifestyle2 months ago
-
Healthy Lifestyle : ਇਕ ਹੀ ਸਮੱਸਿਆ ਨਹੀਂ ਹੈ Heat Stroke ਤੇ Heat Exhaustion, ਸਮਝੋ ਇਨ੍ਹਾਂ ਦੋਵਾਂ 'ਚ ਫ਼ਰਕਜਿਵੇਂ-ਜਿਵੇਂ ਮੌਸਮ ਗਰਮ ਹੁੰਦਾ ਜਾਂਦਾ ਹੈ, ਅਸੀਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਾਹਰ ਧੁੱਪ ਵਿਚ ਬਿਤਾਉਣਾ ਸ਼ੁਰੂ ਕਰ ਦਿੰਦੇ ਹਾਂ। ਜ਼ਿਆਦਾ ਦੇਰ ਤਕ ਧੁੱਪ 'ਚ ਸਮਾਂ ਬਿਤਾਉਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਖਾਸ ਕਰਕੇ ਕਿਉਂਕਿ ਇਸ ਮੌਸਮ 'ਚ ਬਹੁਤ ਜ਼ਿਆਦਾNational2 months ago
-
Heat Stroke : ਗਰਮੀਆਂ ਦੇ ਮੌਸਮ 'ਚ ਇਨ੍ਹਾਂ 5 ਚੀਜ਼ਾਂ ਦੀ ਮਦਦ ਨਾਲ ਕਰੋ ਬੱਚਿਆਂ ਦਾ ਹੀਟ ਸਟਰੋਕ ਤੋਂ ਬਚਾਅਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ 'ਚ ਤੇਜ਼ ਧੁੱਪ ਦਾ ਅਸਰ ਵੱਡਿਆਂ ਦੇ ਮੁਕਾਬਲੇ ਬੱਚਿਆਂ 'ਤੇ ਜ਼ਿਆਦਾ ਪੈਂਦਾ ਹੈ। ਤੇਜ਼ ਧੁੱਪ ਬੱਚਿਆਂ ਵਿੱਚ ਗਰਮੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ। ਬੱਚੇLifestyle2 months ago
-
Heat Stroke Prevention Tips : ਜਾਣੋ ਕਿਹੜੇ ਲੋਕਾਂ ਨੂੰ ਹੀਟ ਸਟ੍ਰੋਕ ਦਾ ਖ਼ਤਰਾ ਹੁੰਦੈ ਜ਼ਿਆਦਾ, ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦੈ?ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਸਰਦੀ ਦਾ ਮੌਸਮ ਦਿਲ ਦੇ ਰੋਗੀਆਂ ਲਈ ਬੁਰਾ ਸਾਬਤ ਹੁੰਦਾ ਹੈ, ਕਿਉਂਕਿ ਇਸ ਮੌਸਮ 'ਚ ਦਿਲ ਨਾਲ ਜੁੜੀਆਂ ਜ਼ਿਆਦਾਤਰ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ।Lifestyle2 months ago
-
'ਆਲਮੀ ਤਪਸ਼ ਕਾਰਨ ਵਾਤਾਵਰਨ 'ਚ ਹੋ ਰਹੀ ਵੱਡੀਆਂ ਤਬਦੀਲੀਆਂ'ਗਰਮੀ ਦੇ ਮੌਸਮ 'ਚ ਆਲਮੀ ਤਪਸ਼ ਕਾਰਨ ਵਾਤਾਵਰਨ 'ਚ ਹੋਣ ਵਾਲੀਆਂ ਤਬਦੀਲੀਆਂ ਕਰਕੇ ਮਨੁੱਖੀ ਗਰਮੀ ਦੇ ਮੌਸਮ 'ਚ ਆਲਮੀ ਤਪਸ਼ ਕਾਰਨ ਵਾਤਾਵਰਨ 'ਚ ਹੋਣ ਵਾਲੀਆਂ ਤਬਦੀਲੀਆਂ ਕਰਕੇ ਮਨੁੱਖੀ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਨੈਸ਼ਨਲ ਪੋ੍ਗਰਾਮ ਆਨ ਕਲਾਈਮੇਟ ਚੇਂਜPunjab2 months ago
-
ਸਰੀਰ ਲਈ ਖ਼ਤਰਨਾਕ ਹੈ ਲੂ ਲੱਗਣਾਹੁਣ ਗਰਮੀ ਪੂਰੀ ਚਰਮ ਸੀਮਾ ’ਤੇ ਹੈ। ਇਹ ਵਧੀ ਹੋਈ ਤਪਸ਼ ਤੇ ਗਰਮ ਹਵਾਵਾਂ ਮਨੁੱਖੀ ਸਰੀਰ ਨੂੰ ਕਾਫ਼ੀ ਪ੍ਰਭਾਵਿਤ ਕਰਦੀਆਂ ਹਨ। ਇਸ ਤਪਸ਼ ਜਾਂ ਗਰਮ ਹਵਾਵਾਂ ਨਾਲ ਵਿਅਕਤੀ ਨੂੰ ਗਰਮੀ ਲੱਗਣ ਨੂੰ ਸਨ ਸਟਰੋਕ (ਹੀਟ ਸਟਰੋਕ) ਜਾਂ ਲ਼ੂ ਲੱਗਣਾ ਕਿਹਾ ਜਾਂਦਾ ਹੈ। ਸਨ ਸਟਰੋਕ ਵਿਅਕਤੀ ਨੂੰ ਸਰੀਰ ਦਾ ਤਾਪਮਾਨ ਜ਼ਿਆਦਾ ਵਧਣ ਕਰਕੇ ਹੁੰਦਾ ਹੈ।Lifestyle11 months ago
-
ਗਰਮੀਆਂ ਦੇ ਮੌਸਮ 'ਚ ਕਾਰ ’ਚ ਨਾ ਛੱਡੋ ਕੁੱਤਾ...ਪੈ ਸਕਦੈ ਗਰਮੀ ਦਾ ਦੌਰਾ, ਜਾਣੋ ਅਜਿਹਾ ਕਿਉਂ ਕਿਹਾ ਮਾਹਿਰਾਂ ਨੇਅਜਿਹਾ ਕਹਿਣਾ ਹੈ ਡਾ. ਚਰਨਜੀਤ ਸਿੰਘ ਰੰਧਾਵਾ ਮੁਖੀ ਵੈਟਰਨਰੀ ਮੈਡੀਸਨ ਵਿਭਾਗ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦਾ। ਗਰਮੀ ਦੇ ਵੱਧਦੇ ਪ੍ਰਭਾਵ ਵਿੱਚ ਕੁੱਤਿਆਂ ਨੂੰ ਸਿਹਤਮੰਦ ਰੱਖਣ ਲਈ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਉਨ੍ਹਾਂ ਨੂੰ ਗਰਮੀ ਦਾ ਦੌਰਾ ਪੈਣਾ ਜਾਂ ਪਾਣੀ ਦੀ ਕਮੀ ਹੋ ਸਕਦੀ ਹੈ।Punjab1 year ago
-
ਜਾਣੋ ਕਦੋਂ ਐਲਾਨੀ ਜਾਂਦੀ ਹੈ ਲੂ ਦੀ ਸਥਿਤੀ, ਇਸ ਤਰ੍ਹਾਂ ਕਰੋ ਬਚਾਅਦੇਸ਼ ਦੇ ਕਈ ਇਲਾਕਿਆਂ 'ਚ ਤਾਪਮਾਨ 45 ਡਿਗਰੀ ਸੈਲਸੀਅਤ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਖ਼ਾਸ ਤੌਰ 'ਤੇ ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਤਾਪਮਾਨ ਕਾਫੀ ਵਧ ਗਿਆ ਹੈ।Lifestyle2 years ago