Chandra Grahan 2022
-
Grahan 2022: ਇਸ ਦਿਨ ਲੱਗੇਗਾ ਸਾਲ ਦਾ ਦੂਜਾ ਚੰਦਰ ਤੇ ਸੂਰਜ ਗ੍ਰਹਿਣ, ਜਾਣੋ ਤਾਰੀਖ ਸਮੇਤ ਹਰ ਅਪਡੇਟਜੋਤਿਸ਼ ਸ਼ਾਸਤਰ ਵਿਚ ਗ੍ਰਹਿਣ ਦਾ ਬਹੁਤ ਮਹੱਤਵ ਹੈ। ਸਾਲ 2022 ਵਿੱਚ ਹੁਣ ਤਕ ਇੱਕ ਸੂਰਜ ਗ੍ਰਹਿਣ ਅਤੇ ਮਈ ਮਹੀਨੇ ਵਿੱਚ ਚੰਦਰ ਗ੍ਰਹਿਣ ਲੱਗ ਚੁੱਕਾ ਹੈ। ਇਹ ਖਗੋਲੀ ਘਟਨਾ ਹਰ ਰਾਸ਼ੀ ਦੇ ਲੋਕਾਂ ਨੂੰ ਪ੍ਰਭਾਵਿਤ ਕਰੇਗੀ। ਸੂਤਕ ਕਾਲ ਜਾਇਜ਼ ਨਹੀਂ ਸੀ ਕਿਉਂਕਿ ਦੋਵੇਂ ਗ੍ਰਹਿਣ ਭਾਰਤ ਵਿਚ ਦਿਖਾਈ ਨਹੀਂ ਦਿੰਦੇ ਸਨReligion1 month ago
-
Chandra Grahan 2022: ਬੁੱਧ ਪੂਰਨਿਮਾ ਨੂੰ ਲੱਗੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਜਾਣੋ ਭਾਰਤ 'ਚ ਸਮਾਂ ਤੇ ਸੂਤਕ ਕਾਲਇਸ ਮਹੀਨੇ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਇਸ ਚੰਦਰ ਗ੍ਰਹਿਣ ਦੀ ਵਿਗਿਆਨਕ ਅਤੇ ਧਾਰਮਿਕ ਮਹੱਤਤਾ ਬਹੁਤ ਜ਼ਿਆਦਾ ਹੈ। ਸਾਲ ਦਾ ਪਹਿਲਾ ਚੰਦਰ ਗ੍ਰਹਿਣ ਵੈਸਾਖ ਮਹੀਨੇ ਦੀ ਪੂਰਨਮਾਸ਼ੀ ਨੂੰ ਲੱਗ ਰਿਹਾ ਹੈ। ਇਹ ਸਾਲ ਦਾ ਪਹਿਲਾ ਪੂਰਨ ਚੰਦਰ ਗ੍ਰਹਿਣReligion1 month ago
-
Chandra Grahan 2022 : ਚੰਦਰ ਗ੍ਰਹਿਣ ਚਮਕਾਏਗਾ ਇਨ੍ਹਾਂ ਤਿੰਨ ਰਾਸ਼ੀਆਂ ਦੀ ਕਿਸਮਤ, ਧਨ-ਦੌਲਤ ਦੀ ਹੋਵੇਗੀ ਪ੍ਰਾਪਤੀLunar Eclispe 2022 : 12 ਰਾਸ਼ੀਆਂ 'ਚੋਂ ਤਿੰਨ ਰਾਸ਼ੀਆਂ ਦੀ ਕਿਸਮਤ ਸੱਤਵੇਂ ਅਸਮਾਨ 'ਚ ਹੋਵੇਗੀ। ਜਿਸ ਵੀ ਕੰਮ ਨੂੰ ਹੱਥ ਪਾਉਣਗੇ, ਉਸ ਵਿਚ ਸਫਲਤਾ ਮਿਲੇਗੀ। ਜਾਣੋ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਕਿਹੜੀਆਂ ਰਾਸ਼ੀਆਂ ਦੀ ਚਮਕਾ ਦੇਵੇਗਾ ਕਿਸਮਤ।Religion1 month ago
-
Blood Moon 2022 : 16 ਮਈ ਨੂੰ ਲੱਗਣ ਵਾਲੇ ਸਾਲ ਦੇ ਪਹਿਲੇ ਚੰਦਰ ਗ੍ਰਹਿਣ ਨੂੰ ਕਿਉਂ ਕਿਹਾ ਜਾ ਰਿਹੈ ਬਲੱਡ ਮੂਨ, ਜਾਣੋ ਕਾਰਨਸਾਲ ਦਾ ਪਹਿਲਾ ਚੰਦਰ ਗ੍ਰਹਿਣ 16 ਮਈ 2022 ਨੂੰ ਲੱਗਣ ਜਾ ਰਿਹਾ ਹੈ। ਇਹ ਪੂਰਨ ਚੰਦਰ ਗ੍ਰਹਿਣ ਹੋਵੇਗਾ। ਇਹ ਦਿਨ ਵੈਸਾਖ ਮਹੀਨੇ ਦੀ ਪੂਰਨਮਾਸ਼ੀ ਵੀ ਹੈ। ਇਸ ਦਿਨ ਚੰਦਰਮਾ ਲਾਲ ਰੰਗ 'ਚ ਨਜ਼ਰ ਆਵੇਗਾ। ਜਿਸ ਨੂੰ ਬਲੱਡ ਮੂਨ ਕਿਹਾ ਜਾਂਦਾ ਹੈ। ਵਿਗਿਆਨਕ ਅਤੇ ਧਾਰਮਿਕ ਨਜ਼ਰੀਏReligion1 month ago
-
Lunar Eclipse 2022 : 16 ਮਈ ਨੂੰ ਲੱਗੇਗਾ ਚੰਦਰ ਗ੍ਰਹਿਣ, ਖਾਣ-ਪੀਣ ਸਮੇਤ ਹੋਰਨਾਂ ਗੱਲਾਂ ਨੂੰ ਲੈ ਕੇ ਰੱਖੋ ਇਹ ਸਾਵਧਾਨੀਆਂਹਿੰਦੂ ਧਰਮ 'ਚ ਇਹ ਮੰਨਿਆ ਜਾਂਦਾ ਹੈ ਕਿ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਰਾਹੂ ਤੇ ਕੇਤੂ ਪੂਰਨਿਮਾ ਦੀ ਰਾਤ ਨੂੰ ਚੰਦਰਮਾ ਨੂੰ ਫੜਨ ਦਾ ਯਤਨ ਕਰਦੇ ਹਨ। ਇਸ ਵਜ੍ਹਾ ਨਾਲ ਇਸ ਮਿਆਦ 'ਚ ਕੋਈ ਵੀ ਸ਼ੁੱਭ ਕਾਰਜ ਨਹੀਂ ਕੀਤਾ ਜਾਂਦਾ। ਇਸ ਕਾਰਨ ਧਾਰਮਿਕ ਲੋਕ ਵੱਖ-ਵੱਖ ਮਾਨਤਾਵਾਂ ਤੇ ਰੀਤੀ-ਰਿਵਾਜਾਂ ਦੀ ਪਾਲਣਾ ਕਰਦੇ ਹਨ।National1 month ago
-
Lunar Eclipse 2022 : ਬ੍ਰਿਸ਼ਚਕ ਰਾਸ਼ੀ 'ਚ ਲੱਗੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਇਹ ਲੋਕ ਰਹਿਣ ਸਾਵਧਾਨਗ੍ਰਹਿਣ ਵੇਲੇ ਚੰਦਰਮਾ ਬ੍ਰਿਸ਼ਚਕ ਰਾਸ਼ੀ ਵਿਚ ਹੋਵੇਗਾ। ਇਸ ਗ੍ਰਹਿਣ ਕਾਰਨ ਇਸ ਰਾਸ਼ੀ ਵਾਲਿਆਂ ਦੇ ਜੀਵਨ 'ਚ ਕਈ ਬਦਲਾਅ ਮਹੀਨਿਆਂ ਤਕ ਪ੍ਰਭਾਵਿਤ ਕਰਨਗੇ। ਗ੍ਰਹਿਣ 'ਚ ਬੇਸ਼ੱਕ ਹੀ ਸੂਤਕ ਕਾਲ ਨਹੀਂ ਹੈ, ਪਰ ਗ੍ਰਹਿਣ ਨਾਲ ਜੁੜਿਆ ਦਾਨ-ਪੁੰਨ ਆਦਿ ਕਰਨਾ ਚਾਹੀਦਾ ਹੈ।Religion1 month ago
-
ਭਰਨੀ ਨਕਸ਼ੱਤਰ ਤੇ ਬ੍ਰਿਖ ਰਾਸ਼ੀ 'ਚ ਲੱਗੇਗਾ 2022 ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਗ੍ਰਹਿਣ ਦੀ ਤਾਰੀਕ ਤੇ ਸਮਾਂSolar Eclipse 2022 : ਗ੍ਰਹਿਣ ਦੁਪਹਿਰ 12:15 ਤੋਂ ਸ਼ਾਮ 4:07 ਤਕ ਰਹੇਗਾ। ਇਹ ਸੂਰਜ ਗ੍ਰਹਿਣ ਅੰਸ਼ਕ ਗ੍ਰਹਿਣ ਹੋਵੇਗਾ। ਇਹ ਦੱਖਣੀ ਅਮਰੀਕਾ, ਪੱਛਮੀ ਅਮਰੀਕਾ, ਅਟਲਾਂਟਿਕ ਪੈਸੀਫਿਕ ਅਤੇ ਅੰਟਾਰਕਟਿਕਾ ਵਿੱਚ ਦਿਖਾਈ ਦੇਵੇਗਾ। ਇਸ ਸੂਰਜ ਗ੍ਰਹਿਣ ਦਾ ਸੂਤਕ ਕਾਲ ਨਹੀਂ ਮੰਨਿਆ ਜਾਵੇਗਾ।Religion2 months ago
-
Eclipses in year 2022 : ਇਸ ਸਾਲ ਲੱਗਣਗੇ ਕੁੱਲ ਚਾਰ ਗ੍ਰਹਿਣ, ਦੋ ਸੂਰਜ ਤੇ ਦੋ ਚੰਦਰ ਗ੍ਰਹਿਣ ਲੱਗਣ ਦਾ ਸੰਯੋਗ, ਜਾਣੋ ਤਰੀਕ, ਸਮਾਂ ਤੇ ਕਿੱਥੇ ਆਉਣਗੇ ਨਜ਼ਰEclipses in 2022 : ਹੁਣ ਅਗਲੇ ਸਾਲ 2022 'ਚ 4 ਗ੍ਰਹਿਣ ਲੱਗਣਗੇ। ਇਨ੍ਹਾਂ ਵਿਚੋਂ 2 ਸੂਰਜ ਗ੍ਰਹਿਣ ਤੇ 2 ਚੰਦਰ ਗ੍ਰਹਿਣ ਹੋਣਗੇ। 30 ਅਪ੍ਰੈਲ ਨੂੰ ਅੰਸ਼ਕ ਸੂਰਜ ਗ੍ਰਹਿਣ ਤੇ 15 ਮਈ ਨੂੰ ਪੂਰਨ ਚੰਦਰ ਗ੍ਰਹਿਮ ਹੋਵੇਗਾ।Religion5 months ago