8
-
ਮਾਣ-ਭੱਤਾ ਨਾ ਮਿਲਣ 'ਤੇ ਆਂਗਨਵਾੜੀ ਵਰਕਰਾਂ 'ਚ ਰੋਸਮਾਮੂਲੀ ਮਾਣ-ਭੱਤੇ 'ਤੇ ਕੰਮ ਕਰਨ ਵਾਲੀਆਂ ਆਂਗਣਵਾੜੀ ਵਰਕਰ ਤੇ ਹੈਲਪਰ ਨੂੰ ਪਿਛਲੇ ਅੱਠ ਮਹੀਨੇ ਤੋਂ ਮਾਣ-ਭੱਤਾ ਨਾ ਮਿਲਣ ਕਾਰਨ ਉਨਾਂ੍ਹ ਦਾ ਗੁਜ਼ਰ ਬਸਰ ਕਰਨਾ ਮੁਸ਼ਕਿਲ ਹੋਇਆ ਪਿਆ ਹੈ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਨੂਪ ਕੌਰ ਬਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨਾਂ੍ਹ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਆਪਣੇPunjab3 days ago
-
ਗਾਇਕ ਮਨਕੀਰਤ ਔਲਖ ਖਿਲਾਫ਼ ਚੰਡੀਗੜ੍ਹ ਅਦਾਲਤ 'ਚ ਕੇਸ ਦਾਇਰਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਦਾਇਰ ਕੇਸ 'ਚ ਉਸ ਦੇ ਗੀਤ ‘8 ਰਫਲਾਂ’ 'ਚ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ ਗਿਆ ਹੈ। ਐਡਵੋਕੇਟ ਸੁਨੀਲ ਮੱਲਣ ਨੇ ਇਹ ਕੇਸ ਦਾਇਰ ਕੀਤਾ ਹੈ।Punjab4 days ago
-
8th Pay Commission: ਕੀ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਕੋਈ ਪ੍ਰਸਤਾਵ ਵਿਚਾਰ ਅਧੀਨ ਹੈ, ਕੇਂਦਰ ਸਰਕਾਰ ਨੇ ਦਿੱਤਾ ਇਹ ਜਵਾਬਕੇਂਦਰ ਸਰਕਾਰ ਦਾ ਕਹਿਣਾ ਹੈ ਕਿ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀ ਸਥਾਪਨਾ ਲਈ ਸਰਕਾਰ ਕੋਲ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ। 1947 ਤੋਂ ਹੁਣ ਤਕ ਘੱਟੋ-ਘੱਟ ਸੱਤ ਤਨਖਾਹ ਕਮਿਸ਼ਨਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਕੇਂਦਰ ਸਰਕਾਰ ਹਰ ਦਸ ਸਾਲਾਂ ਬਾਅਦ ਸਰਕਾਰੀBusiness5 days ago
-
ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤਕ ਠੀਕਰੀ ਪਹਿਰਾ ਲਾਉਣ ਦੇ ਆਦੇਸ਼ਮਾਨਸਾ ਜ਼ਿਲ੍ਹੇ ਅੰਦਰ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਸਾਰੇ ਬਾਲ ਵਿਅਕਤੀਆਂ ਨੂੰ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ, ਹਰ ਰੋਜ਼ ਸ਼ਾਮ ਨੂੰ 8 ਵਜੇ ਤੋਂPunjab5 days ago
-
Weather Update Today : ਮੌਨਸੂਨ ਮੁੜ ਐਕਟਿਵ, ਇਹਨਾਂ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ ; ਜਾਣੋ - ਦੇਸ਼ ਭਰ 'ਚ ਮੌਸਮ ਦੇ ਹਾਲਾਤਮੌਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮਹਾਰਾਸ਼ਟਰ ਤੋਂ ਲੈ ਕੇ ਕਰਨਾਟਕ ਤਕ ਦੱਖਣੀ ਰਾਜਾਂ 'ਚ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ-ਐਨਸੀਆਰ ਸਮੇਤ ਉੱਤਰੀNational5 days ago
-
Stock Market Opening, 8 August: ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਹਰੇ ਨਿਸ਼ਾਨ 'ਤੇ; ਨਿਫਟੀ 17,400 ਤੋਂ ਉੱਪਰਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲਿਆ ਹੈ। ਗਲੋਬਲ ਬਾਜ਼ਾਰਾਂ 'ਚ ਮਿਲੇ-ਜੁਲੇ ਰੁਝਾਨ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਇਕੁਇਟੀ ਬੈਂਚਮਾਰਕ ਸੈਂਸੈਕਸ (ਸੈਂਸੈਕਸ) 189 ਅੰਕਾਂ ਤੋਂ ਉੱਪਰ ਚੜ੍ਹ ਗਿਆ।Markets5 days ago
-
Trains Cancelled Today, 8 August: ਰੇਲਵੇ ਨੇ ਰੱਦ ਕੀਤੀਆਂ 180 ਟਰੇਨਾਂ, ਸਟੇਸ਼ਨ ਜਾਣ ਤੋਂ ਪਹਿਲਾਂ ਦੇਖੋ ਇਹ ਸੂਚੀਭਾਰਤੀ ਰੇਲਵੇ ਨੇ ਅੱਜ 180 ਟਰੇਨਾਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ 15 ਟਰੇਨਾਂ ਦੇ ਮੰਜ਼ਿਲ ਸਟੇਸ਼ਨਾਂ ਨੂੰ ਬਦਲਿਆ ਗਿਆ ਹੈ। ਟਰੇਨਾਂ ਦੇ ਰੱਦ ਹੋਣ ਪਿੱਛੇ ਕਈ ਕਾਰਨ ਹਨ ਜਿਵੇਂ ਕਿ ਖਰਾਬ ਮੌਸਮ (ਭਾਰੀ ਬਾਰਿਸ਼ ਜਾਂ ਹੜ੍ਹ), ਰੇਲਵੇ ਪਟੜੀਆਂ ਦੀ ਸਾਂਭ-ਸੰਭਾਲ, ਹੜਤਾਲਾਂ ਅਤੇ ਰੇਲ ਪਟੜੀਆਂ 'ਤੇ ਟ੍ਰੈਫਿਕ ਬਲਾਕ ਦੀ ਸਮੱਸਿਆ ਆਦਿ। ਜੇਕਰ ਤੁਸੀਂ ਵੀ ਅੱਜ ਰੇਲਗੱਡੀ ਰਾਹੀਂ ਯਾਤਰਾ ਕਰਨ ਜਾ ਰਹੇ ਹੋ, ਤਾਂ ਸਭ ਤੋਂ ਪਹਿਲਾਂ ਹੇਠਾਂ ਦਿੱਤੀ ਗਈ ਸੂਚੀ ਵਿੱਚ ਆਪਣੀ ਰੇਲਗੱਡੀ ਦੀ ਜਾਂਚ ਕਰੋ ਕਿ ਇਹ ਅੱਜ ਰੱਦ ਹੋ ਗਈ ਹੈ ਜਾਂ ਨਹੀਂ।Business5 days ago
-
Special on 100 Year Centenary : ਸਿੱਖੀ ਸਿਦਕ ਦਾ ਸਿਖ਼ਰ ਮੋਰਚਾ ਗੁਰੂ ਕਾ ਬਾਗ਼, 8 ਅਗਸਤ 1922 ਦਾ ਉਹ ਦਿਨ...ਗੁਰਦੁਆਰਾ ਸਾਹਿਬ ਸਿੱਖ ਜੀਵਨ-ਜਾਚ ਦੀ ਘਾੜਤ ਲਈ ਅਗਵਾਈ ਦਾ ਪ੍ਰਮੁੱਖ ਕੇਂਦਰ ਹੈ, ਜਿਸ ਨੂੰ ਸਿੱਖ ਆਪਣੀ ਜ਼ਿੰਦਗੀ ਤੋਂ ਵੱਧ ਪਿਆਰ ਕਰਦੇ ਹਨ। ਸਿੱਖ ਜਿੱਥੇ ਵੀ ਵਸੇ, ਉਨ੍ਹਾਂ ਨੇ ਉੱਥੇ ਹੀ ਗੁਰਦੁਆਰਾ ਸਾਹਿਬ ਸਥਾਪਤ ਕਰ ਕੇ ਗੁਰੂ ਸਾਹਿਬ ਨੂੰ ਸਮਰਪਣ ਭਾਵਨਾ ਦਾ ਪ੍ਰਗਟਾਵਾ ਕੀਤਾ।Editorial5 days ago
-
ਅੰਮ੍ਰਿਤਸਰ ਦਾ ਅਰਜੁਨ ਸਿੰਘ ਬਣਿਆ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦਾ ਜੇਤੂਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ, ਪੀ.ਟੀ.ਸੀ. ਨੈੱਟਵਰਕ ਨੇ ਸਭ ਤੋਂ ਪਹਿਲਾਂ 2013 ਵਿੱਚ 'ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਰਿਆਲਟੀ ਸ਼ੋਅ ਦਾ ਪ੍ਰਬੰਧ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਸਿਲਸਿਲਾ ਲਗਾਤਾਰ ਜਾਰੀ ਹੈ।Punjab5 days ago
-
8 ਗ੍ਰਾਮ ਹੈਰੋਇਨ ਸਮੇਤ ਇਕ ਅੌਰਤ ਕਾਬੂਪੁਲਿਸ ਵੱਲੋਂ ਮੂਸਤੈਦੀ ਦਿਖਾਉਂਦੇ ਹੋਏ ਇੱਕ ਅੌਰਤ ਨੂੰ 8 ਗਾ੍ਮ ਹੈਰੋਇਨ ਨਾਲ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਦੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਕੋਲ ਮੇਨ ਹਾਈਵੇ 'ਤੇPunjab6 days ago
-
Commonwealth Games Day 9 updates: ਵਿਨੇਸ਼ ਫੋਗਾਟ ਅਤੇ ਰਵੀ ਕੁਮਾਰ ਦਹੀਆ ਨੇ ਕੁਸ਼ਤੀ ਵਿੱਚ ਸੋਨ ਤਗਮਾ ਜਿੱਤਿਆ, ਭਾਰਤ ਨੂੰ 11ਵਾਂ ਸੋਨ ਤਗਮਾ ਮਿਲਿਆਕਾਮਨਵੈਲਥ ਗੇਮਸ ਡੇ 9 ਅਪਡੇਟਸ: ਰਾਸ਼ਟਰਮੰਡਲ ਖੇਡਾਂ ਦਾ 9ਵਾਂ ਦਿਨ ਭਾਰਤ ਲਈ ਬਹੁਤ ਖਾਸ ਹੈ। ਅੱਜ ਭਾਰਤ ਕੁਸ਼ਤੀ ਅਤੇ ਮੁੱਕੇਬਾਜ਼ੀ ਸਮੇਤ ਬੈਡਮਿੰਟਨ ਅਤੇ ਟੇਬਲ ਟੈਨਿਸ ਵਰਗੇ ਮੁਕਾਬਲਿਆਂ ਵਿੱਚ ਆਪਣਾ ਦਾਅਵਾ ਪੇਸ਼ ਕਰੇਗਾ। 8ਵੇਂ ਦਿਨ ਭਾਰਤ ਦੇ ਪਹਿਲਵਾਨਾਂ ਨੇ ਧਮਾਲ ਮਚਾ ਦਿੱਤਾ ਸੀ, ਉਮੀਦ ਹੈ ਕਿ ਉਹ ਅੱਜ ਵੀ ਇਸ ਲੜੀ ਨੂੰ ਜਾਰੀ ਰੱਖਣਗੇ ਅਤੇ ਦੇਸ਼ ਲਈ ਵੱਧ ਤੋਂ ਵੱਧ ਮੈਡਲ ਜਿੱਤਣ ਦੀ ਕੋਸ਼ਿਸ਼ ਕਰਨਗੇ। ਮੁੱਕੇਬਾਜ਼ੀ ਦੇ 45-48 ਕਿਲੋ ਭਾਰ ਵਰਗ ਵਿੱਚ ਭਾਰਤ ਦੀ ਨੀਟੂ ਘੰਘਾਸ ਫਾਈਨਲ ਵਿੱਚ ਪਹੁੰਚੀ।Sports6 days ago
-
ਅਲੀਪੁਰੀਆ ਚੈਰੀਟੇਬਲ ਸੁਸਾਇਟੀ ਨੇ ਸਿੱਖਿਅਤ ਕਰਨ ਲਈ ਗੋਦ ਲਏ 8 ਲੋੜਵੰਦ ਬੱਚੇਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਨੇ ਅੱਜ ਕੀਤੇ ਇੱਥੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਿਵੇਕਲੀ ਪਹਿਲ ਕਰਦਿਆਂ ਲੋੜਵੰਦ 8 ਬੱਚਿਆਂ ਨੂੰ ਅਡਾਪਟ ਕਰ ਕੇ ਉਨਾਂ੍ਹ ਦੀ ਸਾਰੀ ਜ਼ਿੰਦਗੀ ਦੀ ਕੰਪਲੀਟ ਹਾਇਰ ਐਜੂਕੇਸ਼ਨ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਸੁਸਾਇਟੀ ਇਨਾਂ੍ਹ 'ਚੋਂ 7 ਬੱਚਿਆਂ ਨੂੰ ਸੀਏ ਦੀ ਉਚੇਰੀ ਿPunjab7 days ago
-
Commonwealth Games Day 9 updates : ਕੁਸ਼ਤੀ 'ਚ ਫਾਈਨਲ 'ਚ ਪਹੁੰਚ ਕੇ ਨਵੀਨ ਨੇ ਭਾਰਤ ਲਈ ਇਕ ਹੋਰ ਤਮਗਾ ਪੱਕਾ ਕੀਤਾਭਾਰਤ ਦੀ ਮਨਿਕਾ ਬੱਤਰਾ ਅਤੇ ਦੀਆ ਚਿਤਾਲੇ ਨੇ ਮਹਿਲਾ ਡਬਲਜ਼ ਰਾਊਂਡ ਆਫ 16 ਦੇ ਮੈਚ ਵਿੱਚ ਮਲੇਸ਼ੀਆ ਦੀ ਓਮੇਹਾਨੀ ਹੋਸੇਨੇਲੀ ਅਤੇ ਨੰਦੇਸ਼ਵਰੀ ਜਾਲੀਮ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ...Sports7 days ago
-
ਦਿੱਲੀ ਤੋਂ ਕੱਟੜਾ ਐਕਸਪ੍ਰਰੈਸ ਹਾਈਵੇ ਤੇ ਅੰਮਿ੍ਤਸਰ ਤੋਂ ਊਨਾ ਰੋਡ ਨੂੰ ਲੈ ਕੇ 8 ਅਗਸਤ ਨੂੰ ਪੱਕੇ ਤੌਰ 'ਤੇ ਧਰਨੇਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਜ਼ੋਨ ਦਮਦਮਾ ਸਾਹਿਬ ਵਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮੀਟਿੰਗ ਜ਼ੋਨ ਪ੍ਰਧਾਨ ਹਰਦੀਪ ਸਿੰਘ ਫੌਜੀ ਦੀ ਅਗਵਾਈ 'ਚ ਕੀਤੀPunjab7 days ago
-
ਪਾਣੀਆਂ ਦੇ ਮਸਲੇ ਸਬੰਧੀ ਮੋਟਰਸਾਈਕਲ ਮਾਰਚ ਭਲਕੇਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਕਿਰਤੀ ਕਿਸਾਨ ਯੂਨੀਅਨ ਵੱਲੋ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਾਉਣ ਲਈ ਵਿੱਢPunjab7 days ago
-
Kabul Blast Attack: ਕਾਬੁਲ ਵਿੱਚ ਸ਼ੀਆ ਭਾਈਚਾਰੇ ਦੀ ਸ਼ੋਕ ਮੀਟਿੰਗ ਦੌਰਾਨ ਧਮਾਕੇ 'ਚ 8 ਲੋਕਾਂ ਦੀ ਮੌਤਮੁਹੱਰਮ ਦੇ ਪਵਿੱਤਰ ਮਹੀਨੇ ਤੋਂ ਬਾਅਦ ਸ਼ੁੱਕਰਵਾਰ ਨੂੰ ਕਾਬੁਲ 'ਚ ਸ਼ੀਆ ਭਾਈਚਾਰੇ ਦੀ ਇਕ ਸ਼ੋਕ ਸਭਾ ਦੌਰਾਨ ਹੋਈ ਗੋਲੀਬਾਰੀ ਦੌਰਾਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ।World7 days ago
-
Commonwealth Games 2022, Day 8 Highlights: ਕੁਸ਼ਤੀ 'ਚ ਦਿਖਾਈ ਦਿੱਤੀ ਭਾਰਤ ਦੀ ਤਾਕਤ, ਭਾਰਤ ਨੇ ਜਿੱਤੇ 3 ਸੋਨੇ ਸਮੇਤ 6 ਤਗਮੇਰਾਸ਼ਟਰਮੰਡਲ ਖੇਡਾਂ ਦਾ 8ਵਾਂ ਦਿਨ ਭਾਰਤ ਲਈ ਬਹੁਤ ਖਾਸ ਰਿਹਾ। ਭਾਰਤ ਨੇ 6 ਤਗਮੇ ਜਿੱਤੇ, ਜਿਨ੍ਹਾਂ 'ਚੋਂ 3 ਸੋਨ ਤਗਮੇ, ਇਕ ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਭਾਰਤ ਨੂੰ ਇਹ ਸਾਰੇ ਮੈਡਲ ਕੁਸ਼ਤੀ ਵਿੱਚ ਮਿਲੇ ਹਨ। ਇਸ ਤਗਮੇ ਦੀ ਸ਼ੁਰੂਆਤ ਭਾਰਤ ਦੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਨੇ ਕੀਤੀ, ਜਿਸ ਨੇ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਯਕੀਨੀ ਬਣਾਇਆ।Sports7 days ago
-
8 ਤੋਲੇ ਸੋਨਾ 4 ਕਿਲੋ ਚਾਂਦੀ ਸਮੇਤ ਦੋ ਲੱਖ ਰੁਪਏ ਲੈਕੇ ਚੋਰ ਫ਼ਰਾਰਇਥੇ ਦੇ ਨਜ਼ਦੀਕੀ ਪਿੰਡ ਹਰੀਪੁਰ ਹਿੰਦੂਆਂ 'ਚ ਚੋਰਾਂ ਨੇ ਇਕ ਘਰ 'ਚੋਂ ਅੱਠ ਤੋਲੇ ਸੋਨਾ ਚਾਰ ਤੋਲੇ ਚਾਂਦੀ ਤੇ ਦੋ ਲੱਖ ਕੈਸ਼ ਚੋਰੀ ਕਰ ਕੇ ਲੈ ਗਏ।Punjab7 days ago
-
ਕੇਕੇਯੂ ਵੱਲੋਂ ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਤੇ ਐੱਮਪੀਜ਼ ਨੂੰ ਮੰਗ ਪੱਤਰ ਦੇਣ ਦਾ ਐਲਾਨਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਾਜ਼ਰ ਸਿੰਘ ਖਾਈ, ਬਲਾਕ ਮੀਤ ਪ੍ਰਧਾਨ ਬੇਅੰਤ ਿ ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਾਜ਼ਰ ਸਿੰਘ ਖਾਈ, ਬਲਾਕ ਮੀਤ ਪ੍ਰਧਾਨ ਬੇਅੰਤ ਿPunjab7 days ago
-
ਮੇਨ ਬਾਜ਼ਾਰ 'ਚ ਸਵੇਰੇ 8 ਤੋਂ ਸ਼ਾਮ 8 ਵਜੇ ਤਕ ਭਾਰੀ ਵਾਹਨਾਂ ਦੀ ਐਂਟਰੀ 'ਤੇ ਪਾਬੰਦੀਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਵਧੀਕ ਜ਼ਿਲ੍ਹਾ ਮੈਜਿਸਟੇ੍ਟ ਸੁਭਾਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਫੌਜ਼ਦਾਰੀ ਜਾਬਤਾ ਸੰ ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਵਧੀਕ ਜ਼ਿਲ੍ਹਾ ਮੈਜਿਸਟੇ੍ਟ ਸੁਭਾਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਫੌਜ਼ਦਾਰੀ ਜਾਬਤਾ ਸੰPunjab9 days ago