50 thousand
-
ਵਿਦੇਸ਼ ਭੇਜਣ ਦਾ ਝਾਂਸਾ ਤੇ ਜਾਅਲੀ ਵੀਜ਼ਾ ਦੇ ਕੇ 15 ਲੱਖ 50 ਹਜ਼ਾਰ ਦੀ ਮਾਰੀ ਠੱਗੀਪੁਲਿਸ ਅਨੁਸਾਰ ਇਸ ਦਰਖਾਸਤ ਦੀ ਪੜਤਾਲ ਕੀਤੀ ਗਈ ਤੇ ਇਸ ਦੇ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਵਕੂਆ ਰੋਡਵੇਜ਼ ਹੋਟਲ ਬੱਸ ਸਟੈਂਡ ਬਠਿੰਡਾ ਦਾ ਹੈ। ਜਾਂਚ ਅਧਿਕਾਰੀ ਨੇ ਇਸ ਮਾਮਲੇ ‘ਚ ਦੱਸਿਆ ਕਿ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ ਕੀਤੀ ਜਾ ਰਹੀ ਹੈPunjab1 day ago
-
ਦੋ ਮੋਟਰਸਾਈਕਲਾਂ 'ਤੇ ਸਵਾਰ ਪੰਜ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ 'ਤੇ 50 ਹਜ਼ਾਰ ਦੀ ਕੀਤੀ ਲੁੱਟਜ਼ਿਲ੍ਹਾ ਤਰਨਤਾਰਨ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਅਜੇ ਤਿੰਨ ਦਿਨ ਪਹਿਲਾਂ ਹੀ ਪੱਟੀ ਦੇ ਨਜ਼ਦੀਕ ਪੁਲਿਸ ਅਤੇ ਲੁਟੇਰਿਆਂ ਦੀ ਹੋਈ ਮੁੱਠਭੇੜ ਵਿੱਚ ਚਾਰ ਲੁਟੇਰਿਆਂ ਨੂੰ ਹਥਿਆਰਾਂ ਅਤੇ ਖੋਹੀ ਹੋਈ ਨਗਦੀ ਸਮੇਤ ਕਾਬੂ ਕੀਤਾ ਗਿਆ ਸੀ ਪਰ ਲੁਟੇਰਿਆਂ ਦੇ ਹੌਸਲੇ ਪੂਰੇ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਭੈਅ ਨਹੀਂ ਰਿਹਾ।Punjab2 months ago
-
KBC 12 : ਨੇਹਾ ਰਾਠੀ ਨੂੰ ਨਹੀਂ ਸੀ ਪਤਾ ‘14 ਮਾਰਚ’ ਨਾਲ ਜੁੜੇ ਸਵਾਲ ਦਾ ਜਵਾਬ, 12 ਲੱਖ 50 ਹਜ਼ਾਰ ’ਤੇ ਕੀਤਾ ਕਵਿਟBollywood news ਸੋਨੀ ਟੀਵੀ ਦੇ ਸਭ ਤੋਂ ਚਰਚਿਤ ਸ਼ੋਅ ’ਚ ਇਕ ‘ਕੌਣ ਬਣੋਗਾ ਕਰੋੜਪਤੀ 12’ ’ਚ 30 ਦਸੰਬਰ ਨੂੰ ਅਮਿਤਾਭ ਬਚਨ ਦੇ ਸਾਹਮਣੇ ਹਾਟ ਸੀਟ ’ਤੇ ਬੈਠੀ ਨਾਗਪੁਰ ਕੀਤੀ ਨੇਹਾ ਰਾਠੀ। ਨੇਹਾ ਰੋਲਓਵਰ ਕੰਟੈਸਟੈਂਟ ਸੀ, 29 ਦਸੰਬਰ ਦੇ ਐਪੀਸੋਡ ’ਚ ਉਹ ਆਪਣਾ ਅੱਧੇ ਤੋਂ ਜ਼ਿਆਦਾ ਗੇਮ ਖੇਡ ਕੇ, 11 ਪ੍ਰਸ਼ਨਾਂ ਦਾ ਸਹੀ ਜਵਾਬ ਦੇ ਕੇ 6 ਲੱਖ 40 ਹਜ਼ਾਰ ਦੀ ਭਾਰੀ ਰਕਮ ਜਿੱਤ ਚੁੱਕੀ ਸੀ।Entertainment 3 months ago
-
ਫਾਈਨਾਂਸ ਕੰਪਨੀ ਦੇ ਏਜੰਟ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਖੋਹੇ 50 ਹਜ਼ਾਰ ਤੇ ਮੋਬਾਈਲ ਫੋਨਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਪਿੰਡ ਮੁੰਡਾਪਿੰਡ ਨਜ਼ਦੀਕ ਮੋਟਰਸਾਈਕਲ ’ਤੇ ਉਗਰਾਹੀ ਕਰਕੇ ਜਾ ਰਹੇ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ 50 ਹਜ਼ਾਰ ਦੀ ਨਕਦੀ ਅਤੇ ਦੋ ਮੋਬਾਈਲ ਫੋਨ ਖੋਹ ਲਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।Punjab4 months ago
-
ਸਾਢੇ 9 ਲੱਖ ਕਿਸਾਨ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਹੇਠ ਲਿਆਉਣ ਲਈ ਹਰੀ ਝੰਡੀਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9.50 ਲੱਖ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਲ 2020-21 ਲਈ 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ ਸਿਹਤ ਬੀਮੇ ਦਾ ਲਾਭ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਦਕਿ ਬੀਤੇ ਸਾਲ ਪੰਜ ਲੱਖ ਕਿਸਾਨਾਂ ਨੂੰ ਇਸ ਸਕੀਮ 'ਚ ਸ਼ਾਮਲ ਕੀਤਾ ਗਿਆ ਸੀ।Punjab9 months ago
-
ਇੰਡੋਨੇਸ਼ੀਆ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਪਾਰਇੰਡੋਨੇਸ਼ੀਆ ਵਿਚ ਕੋਰੋਨਾ ਵਾਇਰਸ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੀਰਵਾਰ ਨੂੰ 50 ਹਜ਼ਾਰ ਦੇ ਪਾਰ ਪੁੱਜ ਗਈ। ਇਹ ਗਿਣਤੀ ਉਸ ਸਮੇਂ ਵਧੀ ਹੈ ਜਦੋਂ ਸਰਕਾਰ ਨੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਵਪਾਰਕ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।World9 months ago
-
ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਸਾਢੇ 23 ਲੱਖ ਠੱਗੇਮੋਬਾਈਲ 'ਤੇ ਲੱਖਾਂ ਦੀ ਲਾਟਰੀ ਤੇ ਬੀਐੱਮਡਬਲਯੂ ਕਾਰ ਨਿਕਲਣ ਸਬੰਧੀ ਫ਼ੋਨ ਕਰ ਕੇ ਕਿਸਾਨ ਨਾਲ 23.50 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਕੁਲਜੀਤ ਸਿੰਘ ਵਾਸੀ ਸਰਹਿੰਦ ਸ਼ਹਿਰ ਨੇ ਸਮਾਜ ਸੇਵੀ ਦਵਿੰਦਰ ਭੱਟ, ਗੁਰਵਿੰਦਰ ਸਿੰਘ ਸੋਹੀ ਨੂੰ ਨਾਲ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਪੈਸੇ ਵਾਪਸ ਕਰਵਾਉਣ ਦੀ ਗੁਹਾਰ ਲਗਾਈ ਹੈ।Punjab10 months ago
-
ਘਰ 'ਚੋਂ ਢਾਈ ਲੱਖ ਦੀ ਨਕਦੀ, 4 ਤੋਲੇ ਸੋਨਾ ਤੇ ਬੈਂਕ ਦੀ ਐੱਫਡੀ ਚੋਰੀਸਥਾਨਕ ਗ੍ਰੀਨ ਪੈਲੇਸ ਦੇ ਪਿਛਲੇ ਪਾਸੇ ਸੋਮਵਾਰ ਰਾਤ ਨੂੰ 1 ਵਜੇ ਚੋਰਾਂ ਵੱਲੋਂ ਇਕ ਘਰ ਦੇ ਅੰਦਰ ਦਾਖ਼ਲ ਹੋ ਕੇ ਜਿੰਦਾ ਤੋੜ ਕੇ ਢਾਈ ਲੱਖ ਰੁਪਏ ਦੀ ਨਗਦੀ, 4 ਤੋਲੇ ਸੋਨਾ ਤੇ ਬੈਂਕ ਦੀ ਐੱਫਡੀ 'ਤੇ ਹੱਥ ਸਾਫ਼ ਕਰ ਦਿੱਤਾ।Punjab11 months ago
-
ਗੈਸ ਏਜੰਸੀ ਦੇ ਕਰਿੰਦੇ ਤੋਂ ਮੋਟਰਸਾਈਕਲ ਸਣੇ 4.50 ਲੱਖ ਰੁਪਏ ਦੀ ਨਗਦੀ ਲੁੱਟੀਸੈਕਟਰ-25 ਰੈਲੀ ਗਰਾਊਂਡ ਨੇੜੇ ਸ਼ਨਿਚਰਵਾਰ ਸ਼ਾਮ ਕਰੀਬ 6 ਵਜੇ ਸੈਕਟਰ-25 ਸਥਿਤ ਭਾਰਤ ਗੈਸ ਏਜੰਸੀ 'ਚ ਕੰੰਮ ਕਰਦੇ ਕਰਿੰਦੇ ਦਲੀਪ ਦਾ ਰਸਤਾ ਰੋਕ ਕੇ ਕੁੱਟਮਾਰ ਕਰਨ ਤੋਂ ਬਾਅਦ ਲੁਟੇਰੇ ਉਸ ਕੋਲੋਂ ਕਰੀਬ 4.50 ਲੱਖ ਰੁਪਏ ਦੀ ਨਗਦੀ ਅਤੇ ਉਸ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ।Punjab1 year ago
-
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 19 ਲੱਖ 50 ਹਜ਼ਾਰਪੁਲਿਸ ਥਾਣਾ ਨਵਾਂਸ਼ਹਿਰ ਸਿਟੀ ਵਿਖੇ ਇਕ ਟਰੈਵਲ ਏਜੰਟ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਰੁੜਕੀ ਖਾਸ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਐੱਸਐੱਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਲਕਾ ਮੀਨਾ ਨੂੰ 30 ਨਵੰਬਰ 2018 ਦਿੱਤੀ ਦਰਖਾਸਤ 'ਚ ਕਿਹਾ ਕਿ ਟ੍ਰੈਵਲ ਏਜੰਟ ਅਭੇ ਜੈਨ, ਸਤਪਾਲ, ਮੋਨਾ, ਇਦਰਸ ਅਲੀ, ਆਫੀਆ ਜਾਰਾ ਅਤੇ ਹਾਨਸੇਨ ਅਗਨੇਲੇ ਵਾਜ, 7 ਐਫ, ਅਵਿਨਾਸ਼ ਚੌਧਰੀ, ਲੇਨ ਪਾਰਕ ਕੋਲਕਤਾ (ਪੱਛਮੀ ਬੰਗਾਲ) ਨੇ ਉਸ ਨੂੰ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 19 ਲੱਖ 50 ਹਜ਼ਾਰ ਰੁਪਏ ਲਏ ਸਨਪਰ ਉਕਤ ਏਜੰਟਾਂ ਨੇ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆPunjab1 year ago
-
ਐੱਨਆਰਆਈ ਨੇ ਸਕੂਲ ਦੀ ਉਸਾਰੀ ਲਈ ਦਿੱਤੇ 50 ਹਜ਼ਾਰਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਸ੍ਰੀ ਗਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਵਿਖੇ ਇੰਗਲੈਂਡ ਵਾਸੀ ਨਰਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਵੱਲੋਂ ਸਕੂਲ ਦੀ ਉਸਾਰੀ ਦੇ ਲਈ 50 ਹਜ਼ਾਰ ਰੁਪਏ ਦਾਨ ਕੀਤੇ ਗਏ । ਸਕੂਲ ਨੂੰ ਰਾਸ਼ੀ ਦਾਨ ਕਰਨ 'ਤੇ ਸਕੂਲ ਪਿ੍ਰੰਸੀਪਲ ਬਿਕਰਮ ਸਿੰਘ ਸੈਣੀ ਵੱਲੋ ਨਰਿੰਦਰ ਸਿੰਘ ਅਤੇ ਸੁਰਜੀਤ ਕੌਰ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਡੱਲਾ ਵਾਸੀ ਦੋਵੇਂ ਪਤੀ-ਪਤਨੀ ਅਧਿਆਪਕ ਦੀ ਪੋਸਟ ਤੋ ਰਿਟਾਇਰਡ ਹੋਏ ਹਨ, ਜਿਨ੍ਹਾਂ ਆਪਣੀ ਨੇਕ ਕਮਾਈ ਵਿਚੋ ਰਿਟਾਇਰਡ ਏਈਓ ਹਰਚਰਨ ਸਿੰਘ ਤੇ ਪਿੰਡ ਦੀ ਪੰਚਾਇਤ ਰਾਹੀ ਪਿ੍ਰੰਸੀਪਲ ਬਿਕਰਮ ਸਿੰਘ ਸੈਣੀ ਨੂੰ 50 ਹਜ਼ਾਰ ਰੁਪਏ ਦਾਨ ਵੱਜੋ ਦਿੱਤੇ। ਉਨ੍ਹਾਂ ਦਸਿਆ ਕਿ ਉਹ ਸ੍ਰੀ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦੀਆਂ ਖੇਡਾਂ ਤੇ ਪੜ੍ਹਾਈ ਤੋ ਬਹੁਤ ਪ੍ਰਭਾਵਿਤ ਹੋਏ ਅਤੇ ਹਰ ਸਾਲ ਇਸੇ ਤਰਾਂ ਹੀ ਇਸ ਸਕੂਲ ਨੂੰ ਦਾਨ ਕਰਦੇ ਰਹਿਣਗੇ । ਇਸ ਮੌਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਡੱਲਾ ਦੇ ਪ੍ਰਧਾਨ ਚਰਨਜੀਤ ਸਿੰਘ, ਨੰਬਰਦਾਰ ਜਰਨੈਲ ਸਿੰਘ, ਪਿੰਡ ਡੱਲਾ ਦੀ ਸਰਪੰਚ ਹਰਦੀਪ ਕੌਰ ਸੈਣੀ, ਸਕੂਲ ਟਰਾਂਸਪੋਰਟ ਮੈਨੇਜਰ ਹਰਜੀਤ ਸਿੰਘ ਥਿੰਦ, ਅਮਰਜੀਤ ਸਿੰਘ, ਸਰਬਜੀਤ ਸਿੰਘ, ਉਰਮਿਲਾ ਦੇਵੀ, ਰਾਜਵਿੰਦਰ, ਗੁਰਮੀਤ ਸਿੰਘPunjab1 year ago
-
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਪੈਸੇ ਦਿੱਤੇਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨਗਰ ਕੌਂਸਲ ਵੱਲੋਂ 16 ਹੋਰ ਲਾਭਪਾਤਰੀਆਂ ਨੰੂ 7.30 ਲੱਖ ਰੁਪਏ ਆਪਣੇ ਘਰ ਬਣਾਉਣ ਲਈ ਗ੍ਰਾਂਟ ਦੇ ਰੂਪ ਵਿੱਚ ਜਾਰੀ ਕੀਤੇ ਗਏ। ਨਗਰ ਕੌਂਸਲ ਦਫਤਰ ਵਿਖੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਵੱਲੋਂ ਂ ਲਾਭਪਾਤਰੀਆਂ ਨੰੂ ਸੱਦ ਕੇ ਪ੍ਰਰੇਰਿਤ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ੂ ਕੀਤੀ ਇਸ ਯੋਜਨਾ ਤਹਿਤ ਮਿਲੇ ਫੰਡਾਂ ਦਾ ਸਹੀ ਉਪਯੋਗ ਕਰਨ ਤਾਂ ਜੋ ਅਗਲੀ ਕਿਸ਼ਤ ਵੀ ਜਾਰੀ ਕੀਤੀ ਜਾ ਸਕੇ।Punjab1 year ago
-
ਏੇਟੀਐੱਮ ਕਾਰਡ ਬਦਲ ਕੇ ਖਾਤੇ 'ਚੋਂ ਉਡਾਏ ਪੰਜਾਹ ਹਜ਼ਾਰਏਟੀਐੱਮ ਕਾਰਡ ਬਦਲ ਕੇ ਨੌਸਰਬਾਜ਼ਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜ਼ਮੀਨੀ ਪੱਧਰ 'ਤੇ ਝਾਤ ਮਾਰੀ ਜਾਵੇ ਤਾਂ ਪੁਲਿਸ ਤੇ ਬੈਂਕ ਅਧਿਕਾਰੀਆਂ ਦੀਆਂ ਤਾਕੀਦਾਂ ਦੇ ਬਾਵਜੂਦ ਅਕਤੂਬਰ ਮਹੀਨੇ ਦੇ ਦਸ ਦਿਨਾਂ ਦੌਰਾਨ ਹੀ ਨੌਸਰਬਾਜ਼ਾਂ ਵੱਲੋਂ 12 ਤੋਂ ਵੀ ਵੱਧ ਵਾਰਦਾਤਾਂ ਅੰਜਾਮ ਦਿੱਤੀਆਂ ਜਾ ਚੁੱਕੀਆਂ ਹਨ।Punjab1 year ago
-
10-10 ਹਜ਼ਾਰ ਦੀ ਨੌਕਰੀ ਤੋਂ ਅੱਕ ਚੁੱਕੇ ਸੀ ਤਿੰਨੋਂ ਦੋਸਤ- ਬਣਾ ਲਿਆ ਲੁਟੇਰਾ ਗਿਰੋਹ, ਮਾਮਲਾ ਐੱਨਆਰਆਈ ਦੇ ਰਿਸ਼ਤੇਦਾਰ ਤੋਂ 48 ਲੱਖ ਰੁਪਏ ਦੀ ਲੁੱਟ ਦਾ - ਗੁਰੂ ਦੇ ਘਰੋਂ ਪੰਜਾਹ ਹਜ਼ਾਰ ਰੁਪਏ ਹੋਰ ਬਰਾਮਦ, ਤਿੰਨੋਂ ਮੁਲਜ਼ਮ ਭੇਜੇ ਜੇਲ੍ਹPunjab1 year ago
-
ਕੈਨੇਡਾ ਭੇਜਣ ਦੇ ਝਾਂਸੇ 'ਚ ਨੌਜਵਾਨ ਤੋਂ ਠੱਗੇ ਸਾਢੇ ਛੇ ਲੱਖਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਵੱਲੋਂ ਪਿੰਡ ਸਾਇਆਂ ਕਲਾਂ ਦੇ ਇਕ ਨੌਜਵਾਨ ਨਾਲ ਸਾਢੇ ਛੇ ਲੱਖ ਰੁਪਏ ਦੀ ਧੋਖਾਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।Punjab1 year ago
-
ਘਰੋਂ ਮੋਬਾਈਲ ਤੇ ਨਕਦੀ ਚੋਰੀ, ਮਾਮਲਾ ਦਰਜਚੰਦਰ ਨਗਰ ਇਲਾਕੇ 'ਚ ਇਕ ਪਰਿਵਾਰ ਖਾਣਾ ਖਾਣ ਤੋਂ ਬਾਅਦ ਛੱਤ 'ਤੇ ਸੋਣ ਲਈ ਚਲਾ ਗਿਆ, ਜਿਸ ਤੋਂ ਬਾਅਦ ਚੋਰਾਂ ਨੇ ਘਰ 'ਚ ਵੜ ਕੇ ਮੋਬਾਈਲ ਤੇ ਨਕਦੀ ਚੋਰੀ ਕਰ ਲਈ। ਚੋਰੀ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ।Punjab1 year ago
-
17 ਮਹੀਨਿਆਂ 'ਚ ਸਾਢੇ ਚਾਰ ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤਫੂਡ ਐਂਡ ਡਰੱਗ ਕਮਿਸ਼ਨਰੇਟ ਦੇ ਡਰੱਗ ਮੈਨੇਜਮੈਂਟ ਵਿੰਗ ਵੱਲੋਂ ਨਸ਼ਿਆਂ ਬਾਰੇ ਪੇਸ਼ ਕੀਤੇ ਅੰਕੜੇ ਦੱਸਦੇ ਹਨ ਕਿ ਸੂਬੇ 'ਚ ਨਸ਼ੀਲੀਆਂ ਦਵਾਈਆਂ ਦਾ ਪ੍ਰਚਲਨ ਲਗਾਤਾਰ ਵੱਧਦਾ ਜਾ ਰਿਹਾ ਹੈ।Punjab1 year ago
-
ਕਾਰੋਬਾਰੀ ਦੇ ਘਰੋਂ 50 ਹਜ਼ਾਰ ਚੋਰੀਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ ਕਾਰੋਬਾਰੀ ਦੇ ਘਰੋਂ ਗੁਆਂਢ 'ਚ ਰਹਿੰਦੇ ਦੋ ਨੌਜਵਾਨਾਂ ਨੇ ਘਰੋਂ 50 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ 'ਚ ਥਾਣਾ-5 ਦੀ ਪੁਲਿਸ ਨੇ ਮਨਜੀਤ ਨਗਰ ਦੇ ਵਾਸੀ ਰਘੁਬੀਰ ਸਿੰਘ ਦੇ ਬਿਆਨਾਂ 'ਤੇ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਰਵੀ ਤੇ ਸਾਬੂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।Punjab1 year ago
-
ਸਾਢੇ 13 ਲੱਖ ਖੋਹ ਕੇ ਫ਼ਰਾਰ, ਮਾਮਲਾ ਦਰਜਵੀਰਵਾਰ ਦੁਪਹਿਰ ਵੇਲੇ ਦਿਨ-ਦਿਹਾੜੇ ਹਥਿਆਰਾਂ ਦੀ ਨੌਕ 'ਤੇ ਕਾਰ ਸਵਾਰਾਂ ਵੱਲੋਂ 13 ਲੱਖ 50 ਹਜ਼ਾਰ ਰੁਪਏ ਖੋਹਣ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ।Punjab1 year ago
-
ਪੈਨ ਕਾਰਡ ਨਹੀਂ ਹੈ ਤਾਂ ਘਬਰਾਓ ਨਾ...ਬੈਂਕ 'ਚ 50 ਹਜ਼ਾਰ ਤੋਂ ਵੱਧ ਨਗਦ ਲੈਣ-ਦੇਣ ਹੁਣ ਆਧਾਰ ਕਾਰਡ ਨਾਲ ਵੀ ਸੰਭਵਜੇਕਰ ਕਿਸੇ ਕੋਲ ਪੈਨ ਕਾਰਡ ਉਪਲਬਧ ਨਾ ਹੋਵੇ, ਤਾਂ ਉਹ ਬੈਂਕ 'ਚ ਆਧਾਰ ਕਾਰਡ ਦੀ ਵਰਤੋਂ ਕਰ ਕੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਨਗਦੀ ਦਾ ਲੈਣ-ਦੇਣ ਕਰ ਸਕਦਾ ਹੈ।Business1 year ago