4elhi
-
ਕਿਸਾਨਾਂ ਦੇ ਸੰਘਰਸ਼ 'ਚ ਸਾਥ ਦੇਣ ਲਈ ਜੱਥਾ ਰਵਾਨਾਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਕੀਤੇ ਜਾ ਰਹੇ ਅੰਦੋਲਨ 'ਚ ਕਿਸਾਨਾਂ ਦਾ ਸਾਥ ਦੇ ਲਈ ਕਿਸਾਨਾਂ ਦਾ ਇਕ ਜੱਥਾ ਪਿੰਡ ਭੱਲੜੀ ਤੋਂ ਰਵਾਨਾ ਹੋਇਆ। ਦਿੱਲੀ ਰਵਾਨਾ ਹੋਣ ਮੌਕੇ ਜਾਣਕਾਰੀ ਦਿੰਦਿਆਂ ਹਰਜਾਪ ਸਿੰਘ ਭਾਲੜੂ, ਪਰਮਜੀਤ ਸਿੰਘ, ਮੇਜਰ ਸਿੰਘ ਭੱਠਲ, ਸੋਨੂੰ ਤੰਬੜ, ਅਸ਼ੋਕ ਸਿੰਘ ਡਰਾਈਵਰ, ਬੰਟੀ ਭਾਲੜੂ, ਜਰਨੈਲ ਸਿੰਘ ਟੇਲਰ ਮਾਸਟਰ, ਕੁਲਵਿੰਦਰ ਸਿੰਘ ਸਾਧੜਾ, ਰਜਿੰਦਰ ਸਿੰਘ ਨੰਬਰਦਾਰ, ਦੀਪ ਸਿੰਘ ਸੈਣੀ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆ ਦੀ ਹੀ ਕੱਠਪੁਤਲੀ ਹੈ। ਉਨ੍ਹਾਂ ਦੇ ਪੱਖ ਵਿਚ ਹੀ ਖੇਤੀ ਕਾਨੂੰਨ ਬਣਾਏ ਗਏ ਹਨ। ਅੱਜ ਦੇਸ਼ ਦਾ ਕਿਸਾਨ ਪਿਛਲੇ 9 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈ ਤੇ ਹੁਣ ਕਿਸਾਨਾਂ ਨੇ ਦਿੱਲੀ ਦੀ ਨਾਕਾਬੰPunjab3 days ago
-
ਗੁਰਦੁਆਰਾ ਰਾਮਪੁਰ ਖੇੜ੍ਹਾ ਸਾਹਿਬ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਦਿਸ਼ਾ-ਨਿਰਦੇਸ਼ ਅਨੁਸਾਰਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਦਿਸ਼ਾ-ਨਿਰਦੇਸ਼ ਅਨੁਸਾਰਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਦਿਸ਼ਾ-ਨਿਰਦੇਸ਼ ਅਨੁਸਾਰPunjab8 days ago
-
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 175 ਟਰੈਕਟਰ ਟਰਾਲੀਆਂ 'ਤੇ ਦਿੱਲੀ ਰਵਾਨਾਸ਼ਨੀਵਾਰ ਸਵੇਰੇ ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟਸ਼ਨੀਵਾਰ ਸਵੇਰੇ ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟਸ਼ਨੀਵਾਰ ਸਵੇਰੇ ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟPunjab8 days ago
-
ਦੋਆਬਾ ਕਿਸਾਨ ਯੂਨੀਅਨ ਦਾ ਜਥਾ ਦਿੱਲੀ ਲਈ ਰਵਾਨਾਅੱਜ ਦੋਆਬਾ ਕਿਸਾਨ ਯੂਨੀਅਨ ਦਾ ਜੱਥਾ ਦਿੱਲੀ ਕਿਸਾਨ ਮੋਰਚੇ ਵਿਚਅੱਜ ਦੋਆਬਾ ਕਿਸਾਨ ਯੂਨੀਅਨ ਦਾ ਜੱਥਾ ਦਿੱਲੀ ਕਿਸਾਨ ਮੋਰਚੇ ਵਿਚਅੱਜ ਦੋਆਬਾ ਕਿਸਾਨ ਯੂਨੀਅਨ ਦਾ ਜੱਥਾ ਦਿੱਲੀ ਕਿਸਾਨ ਮੋਰਚੇ ਵਿਚPunjab14 days ago
-
ਦਿੱਲੀ ਮੋਰਚੇ ਲਈ ਪਿੰਡਾਂ ਦੇ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ ਕੀਤਾ ਜਾ ਰਿਹਾ ਖ਼ਲਸਾਪਿੰਡ ਅਜਨੋਹਾ ਅਤੇ ਜਲਵੇਹੜ੍ਹਾ ਸੰਗਤਾਂ ਵਲੋਂ ਮਿਲ ਕੇ ਸਾਝੇ ਤੋਰ ਤੇ ਹਲਕਾ ਚੱਬੇਵਾਲਪਿੰਡ ਅਜਨੋਹਾ ਅਤੇ ਜਲਵੇਹੜ੍ਹਾ ਸੰਗਤਾਂ ਵਲੋਂ ਮਿਲ ਕੇ ਸਾਝੇ ਤੋਰ ਤੇ ਹਲਕਾ ਚੱਬੇਵਾਲਪਿੰਡ ਅਜਨੋਹਾ ਅਤੇ ਜਲਵੇਹੜ੍ਹਾ ਸੰਗਤਾਂ ਵਲੋਂ ਮਿਲ ਕੇ ਸਾਝੇ ਤੋਰ ਤੇ ਹਲਕਾ ਚੱਬੇਵਾਲPunjab14 days ago
-
ਲਾਚੋਵਾਲ ਟੋਲ ਪਲਾਜ਼ਾ ਤੋਂ ਦਿੱਲੀ ਲਈ ਜਥਾ ਰਵਾਨਾਪ੍ਰਧਾਨ ਮੰਤਰੀ ਪਾਰਲੀਮੈਂਟ 'ਚ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ। ਇਕ ਪਾਸੇ ਸਿੱਖਾਂ ਨੂੰ ਦੇਸ਼ ਭਗਤਪ੍ਰਧਾਨ ਮੰਤਰੀ ਪਾਰਲੀਮੈਂਟ 'ਚ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ। ਇਕ ਪਾਸੇ ਸਿੱਖਾਂ ਨੂੰ ਦੇਸ਼ ਭਗਤਪ੍ਰਧਾਨ ਮੰਤਰੀ ਪਾਰਲੀਮੈਂਟ 'ਚ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ। ਇਕ ਪਾਸੇ ਸਿੱਖਾਂ ਨੂੰ ਦੇਸ਼ ਭਗਤPunjab19 days ago
-
ਕੇਂਦਰ ਸਰਕਾਰ ਕਾਲੇ ਕਾਨੂੰਨ ਤੁਰੰਤ ਰੱਦ ਕਰੇ : ਸਚਦੇਵਾਦਿੱਲੀ ਵਿੱਚ ਜੋ ਆਪਣੀਆਂ ਹੱਕੀ ਮੰਗਾਂ ਲਈ ਸਿਆਸੀ ਅੰਦੋਲਨ ਬੜੇ ਲੰਮੇ ਸਮੇਂ ਤੋਂਦਿੱਲੀ ਵਿੱਚ ਜੋ ਆਪਣੀਆਂ ਹੱਕੀ ਮੰਗਾਂ ਲਈ ਸਿਆਸੀ ਅੰਦੋਲਨ ਬੜੇ ਲੰਮੇ ਸਮੇਂ ਤੋਂਦਿੱਲੀ ਵਿੱਚ ਜੋ ਆਪਣੀਆਂ ਹੱਕੀ ਮੰਗਾਂ ਲਈ ਸਿਆਸੀ ਅੰਦੋਲਨ ਬੜੇ ਲੰਮੇ ਸਮੇਂ ਤੋਂPunjab19 days ago
-
ਦਿੱਲੀ ਕਿਸਾਨ ਮੋਰਚੇ 'ਚ ਸਿਆਣਾ ਤੋਂ ਜਥਾ ਰਵਾਨਾਨਗਰ ਕੌਂਸਲ ਬਲਾਚੌਰ ਵਿਚ ਪੈਂਦੇ ਪਿੰਡ ਸਿਆਣਾ ਵਿਖੇ ਨਗਰ ਦੀਆਂ ਵੱਖ-ਵੱਖ ਨਗਰ ਕੌਂਸਲ ਬਲਾਚੌਰ ਵਿਚ ਪੈਂਦੇ ਪਿੰਡ ਸਿਆਣਾ ਵਿਖੇ ਨਗਰ ਦੀਆਂ ਵੱਖ-ਵੱਖ ਨਗਰ ਕੌਂਸਲ ਬਲਾਚੌਰ ਵਿਚ ਪੈਂਦੇ ਪਿੰਡ ਸਿਆਣਾ ਵਿਖੇ ਨਗਰ ਦੀਆਂ ਵੱਖ-ਵੱਖPunjab22 days ago
-
ਦਿੱਲੀ ਪਹੁੰਚਣ ਦੀ ਅਪੀਲਸਰਪੰਚ ਕਰਮਜੀਤ ਸਿੰਘ ਦੇਹੜਕਾ ਵੱਲੋਂ ਘਰ-ਘਰ ਜਾ ਕੇ ਦਿੱਲੀ ਦੇ ਰੋਸ ਧਰਨੇ ਵਿਚ ਪਹੁੰਚਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ। ਇਸ ਮੌਕੇ ਏਡੀਐੱਫ ਦੇ ਹਲਕਾ ਪ੍ਰਧਾਨ ਅਮਨਦੀਪ ਸਿੰਘ ਦੇਹੜਕਾ, ਗਿਆਨੀ ਭਜਨ ਸਿੰਘ, ਜਸਵੀਰ ਸਿੰਘ, ਪ੍ਰਰੀਤਮ ਸਿੰਘ, ਪ੍ਰਕਾਸ ਸਿੰਘ, ਬਿੱਕਰ ਸਿੰਘ, ਬਿੱਲੂ ਸਿੰਘ, ਜਗਰਾਜ ਸਿੰਘ, ਚੰਦ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ।Punjab23 days ago
-
ਦਿੱਲੀ ਮੋਰਚੇ ਲਈ ਜਥਾ ਰਵਾਨਾਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਯੂਥ ਵਿੰਗ ਦੇ ਕੌਮੀ ਕੋਆਰਡੀਨੇਸ਼ਨ ਮੈਂਬਰ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ 'ਚ ਮਜ਼ਦੂਰਾਂ ਦਾ 6ਵਾਂ ਜੱਥਾ ਦਿੱਲੀ ਮੋਰਚੇ ਲਈ ਰਵਾਨਾ ਹੋਇਆ। ਰੁਪਾਲੋਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਦੇਸ਼ ਭਰ 'ਚ 150 ਦੇ ਕਰੀਬ ਮਜ਼ਦੂਰ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਮਜ਼ਦੂਰਾਂ ਦੀ ਗੱਲ ਸੁਣਨ ਦੀ ਥਾਂ ਜ਼ਬਰ-ਜ਼ੁਲਮ ਕਰ ਰਹੀ ਹੈ। ਸਰਕਾਰ ਸੰਘਰਸ਼ ਨੂੰ ਦਬਾਉਣ ਲਈ ਲੋਹੇ ਤੇ ਸੀਮਿੰਟ ਦੀਆਂ ਕੰਧਾਂ ਖੜ੍ਹੀਆਂ ਕਰ ਰਹੀPunjab25 days ago
-
ਦਿੱਲੀ ਨਾ ਜਾਣ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਹੋਣਗੇ ਜੁਰਮਾਨੇਪਿੰਡ ਚੰਨੋ ਦੇ ਗੁਰੂ ਘਰ ਵਿਖੇ ਸਰਪੰਚ ਅਰਵਿੰਦਰ ਪਾਲ ਕੌਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਦਲਜੀਤ ਸਿੰਘ ਮਿੰਟੂ ਦੀ ਅਗਵਾਈ 'ਚ ਪਿੰਡ ਦੇ ਲੋਕਾਂ ਦੀ ਇਕੱਤਰਤਾ ਹੋਈ।Punjab26 days ago
-
ਪ੍ਰਰੇਰਨਾਤਮਿਕ ਤੇ ਜਜ਼ਬਾਤੀ ਤਕਰੀਰਾਂ ਦੇ ਕੇ ਲੋਕਾਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀਲੰਘੇ ਸਾਲ ਦੀ 25 ਸਤੰਬਰ ਤੋਂ ਕਿਸਾਨੀ ਸੰਘਰਸ਼ ਦੇ ਮੋਢੇ ਨਾਲ ਮੋਢਾ ਜੋੜ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ ਤੇ ਨਗਰ ਚੀਮਾ ਦੇ ਜੰਮਪਲ ਗਾਇਕ ਹਰਫ ਚੀਮਾ ਨੇ ਕਸਬੇ ਦੀ ਤਿੰਨਕੋਨੀ ਵਿੱਚ ਨਗਰ ਚੀਮਾ ਦੇ ਸਮੂਹ ਨਿਵਾਸੀਆਂ ਨੂੰ ਵੱਖ-ਵੱਖ ਮੋਰਚਿਆਂ 'ਤੇ ਹੋ ਰਹੇ ਇਕੱਠਾਂ ਵਿੱਚ ਜਾਣ ਲਈ ਪ੍ਰਰੇਰਨਾਤਮਿਕ ਤੇ ਜਜ਼ਬਾਤੀ ਤਕਰੀਰਾਂ ਦੇ ਕੇ ਲੋਕਾਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।Punjab26 days ago
-
ਅਬਿਆਣਾ ਨੰਗਲ ਤੋਂ ਸਿੰਘੂ ਬਾਰਡਰ ਲਈ ਨੌਜਵਾਨਾਂ ਦਾ ਜੱਥਾ ਰਵਾਨਾਪਿੰਡ ਅਬਿਆਣਾ ਨੰਗਲ ਤੋਂ ਸਿੰਘੂ ਬਾਰਡਰ ਦਿੱਲੀ ਲਈ ਨੌਜਵਾਨਾਂ ਦਾ ਜੱਥਾ ਰਵਾਨਾ ਹੋਇਆ। ਇਸ ਮੌਕੇ ਇਕੱਤਰ ਕਿਸਾਨ ਕਿਸਾਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਅੱਜ ਦੇਸ਼ ਦੇ ਹਰ ਵਰਗ ਨੂੰ ਪੇ੍ਸ਼ਾਨੀਆਂ 'ਚ ਪਾ ਦਿੱਤਾ ਹੈ ਤੇ ਜੋ ਕਾਲੇ ਕਾਨੂੰਨ ਲਾਗੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੇ ਇਹ ਸਿੱਧ ਕਰ ਕੇ ਰੱਖ ਦਿੱਤਾ ਕਿ ਮੋਦੀ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋਈ ਹੈ ਤੇ ਕੇਂਦਰ ਸਰਕਾਰ ਦੀ ਕੋਈ ਵੀ ਨੀਤੀ ਕਿਸਾਨਾਂ ਦੇ ਹੱਕ 'ਚ ਨਹੀਂ ਹੈ। ਇਸ ਕਾਰਨ ਅੱਜ ਦੇਸ਼ ਦੇ ਅੰਦਰ ਹਰ ਪਾਸੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਪੁਤਲੇ ਫੂਕ ਅਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਤੇ ਅਜੇ ਤਕ ਕਾਲੇ ਕਾਨੂੰਨਾਂ ਨੂੰ ਰੱਦ ਕਰPunjab26 days ago
-
ਖਨੌਰੀ ਬਾਰਡਰ ਤੋਂ ਦਿੱਲੀ ਕਿਸਾਨ ਮੋਰਚੇ ਲਈ ਸੈਂਕੜੇ ਟਰੈਕਟਰ ਹੋਏ ਰਵਾਨਾਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਨਕ ਭੁਟਾਲ ਕਲਾਂ ਨੇ ਦੱਸਿਆ ਕਿ ਭਾਜਪਾ ਹਕੂਮਤ ਵੱਲੋਂ ਪਿਛਲੇ ਸਮੇਂ ਖੇਤੀਬਾੜੀ ਦੇ ਧੰਦੇ ਨੂੰ ਖ਼ਤਮ ਕਰਨ ਵਾਸਤੇ ਤਿੰਨ ਕਾਨੂੰਨ ਬਣਾ ਦਿੱਤੇ ਹਨ, ਸਗੋਂ ਇਸ ਨਾਲ ਦੋ ਬਿੱਲ ਜਿਵੇਂ ਕਿ ਬਿਜਲੀ ਐਕਟ 2020 ਅਤੇ ਪਰਦੂਸ਼ਣ ਸਬੰਧੀ ਬਿੱਲ ਲਿਆ ਕੇ ਮਿਹਨਤੀ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ।Punjab27 days ago
-
'ਕਿਸਾਨ ਤੇ ਲੋਕ ਵਿਰੋਧੀ ਰੱਦ ਕਰਵਾ ਕੇ ਹੀ ਰਹਾਂਗੇ'ਕੇਂਦਰ ਸਰਕਾਰ ਜਿੰਨਾ ਜਬਰ ਕਰਨ ਦੀ ਕੋਸ਼ਿਸ਼ ਕਰੇਗੀ ਦੇਸ਼ ਦੇ ਕਿਸਾਨ ਮਜਦੂਰ ਉਸਦਾ ਡਟਵਾਂਕੇਂਦਰ ਸਰਕਾਰ ਜਿੰਨਾ ਜਬਰ ਕਰਨ ਦੀ ਕੋਸ਼ਿਸ਼ ਕਰੇਗੀ ਦੇਸ਼ ਦੇ ਕਿਸਾਨ ਮਜਦੂਰ ਉਸਦਾ ਡਟਵਾਂਕੇਂਦਰ ਸਰਕਾਰ ਜਿੰਨਾ ਜਬਰ ਕਰਨ ਦੀ ਕੋਸ਼ਿਸ਼ ਕਰੇਗੀ ਦੇਸ਼ ਦੇ ਕਿਸਾਨ ਮਜਦੂਰ ਉਸਦਾ ਡਟਵਾਂPunjab27 days ago
-
ਕਿਸਾਨੀ ਅੰਦੋਲਨ ਲਈ ਰਸਦਾਂ ਲੈ ਕੇ ਰਵਾਨਾ ਹੋਏ ਕਿਸਾਨਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਬਾਰਡਰਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਬਾਰਡਰਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਬਾਰਡਰPunjab28 days ago
-
ਦਿੱਲੀ ਵਿਖੇ ਕਿਸਾਨ ਆਗੂਆਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਨ ਦੀ ਨਿਖੇਧੀਬਿਜਲੀ ਮੁਲਾਜ਼ਮ ਏਕਤਾ ਮੰਚ ਲਹਿਰਾਗਾਗਾ ਵੱਲੋਂ ਸਾਂਝੇ ਤੌਰ 'ਤੇ ਗੇਟ ਰੈਲੀ ਕੀਤੀ ਗਈ। ਜਿਸ ਵਿੱਚ ਪੰਜਾਬ ਸਰਕਾਰ, ਪਾਵਰਕਾਮ ਮੈਨੇਜਮੈਂਟ ਅਤੇ ਸੈਂਟਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਹੋਈਆਂ ਸਹਿਮਤੀਆਂ ਅਨੁਸਾਰ ਮੰਗਾਂ ਲਾਗੂ ਨਾ ਕੀਤੀਆਂ ਤਾਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ।Punjab1 month ago
-
ਪਿੰਡ ਲੋਦੀ ਮਾਜਰਾ ਤੋਂ ਪੰਜਵਾਂ ਜੱਥਾ ਦਿੱਲੀ ਰਵਾਨਾਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਬਾਰਡਰਾਂ 'ਤੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਆਮ ਲੋਕਾਂ ਦਾ ਸਾਥ ਦੇਣ ਲਈ ਪਿਛਲੇ ਸਮੇਂ ਵਿਚ ਵੀ ਗ੍ਰਾਮ ਪੰਚਾਇਤ ਲੋਦੀ ਮਾਜਰਾ ਵੱਲੋਂ ਇਲਾਕੇ ਅਤੇ ਪਿੰਡ ਲੋਦੀ ਮਾਜਰਾ ਤੋਂ ਚਾਰ ਜੱਥੇ ਦਿੱਲੀ ਸੰਘਰਸ਼ 'ਚ ਸ਼ਾਮਿਲ ਹੋਣ ਲਈ ਭੇਜੇ ਜਾ ਚੁੱਕੇ ਹਨ। ਕਿਸਾਨ ਜਥੇਬੰਦੀਆ ਦੇ ਹੁਕਮਾਂ ਅਨੁਸਾਰ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ 'ਤੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਸੜਕਾਂ 'ਤੇ ਟਰੈਕਟਰ ਪਰੇਡ ਕਰਨ ਦੀ ਕਾਲ ਦਿੱਤੀ ਗਈ ਸੀ। ਉਸੇ ਦੇ ਤਹਿਤ ਅੱਜ ਪਿੰਡ ਲੋਦੀ ਮਾਜਰਾ ਤੋਂ ਸਰਪੰਚ ਅਜਮੇਰ ਸਿੰਘ ਦੀ ਅਗਵਾਈ ਹੇਠ ਬਹੁਤ ਵੱਡੀ ਗਿਣਤੀ 'ਚ ਪਿੰਡ ਲੋਦੀ ਮਾਜਰਾ ਦੀਆਂ ਸੰਗਤਾਂ ਦਾ ਜੱਥਾ ਦਿੱਲੀ ਸੰਘਰਸ਼ ਲਈ ਟਰੈਕਟਰ ਪਰੇਡ 'ਚ ਸ਼ਾਮਿਲ ਹੋਣ ਲਈ ਰਵਾਨਾ ਹੋਇਆ। ਇਸ ਮੌਕੇ ਜਾਣਕਾਰੀ ਦਿੰਦਿਆ ਸਰਪੰਚ ਅਜਮੇਰ ਸਿੰਘ ਨੇ ਦ?ਸਿਆ ਕਿ ਸਾਡੀ ਸਾਰੀ ਪੰਚਾਇਤ, ਪਿੰਡ ਨਿਵਾਸੀ ਅਤੇ ਇਲਾਕਾ ਨਿਵਾਸੀ ਕੇਂਦਰ ਸਰਕਾਰ ਦੇ ਇਹਨਾਂ ਖੇਤੀPunjab1 month ago
-
ਦਿੱਲੀ ਟ੍ਰੈਕਟਰ ਪਰੇਡ ਲਈ ਰਵਾਨਾ ਹੋਇਆ ਕਾਫ਼ਲਾਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਬੀਕੇਯੂ ਸਿੱਧੂੁਪੁਰ ਵੱਲੋਂ 26 ਜਨਵਰੀ ਨੂੰ ਦਿੱਲੀ 'ਚ 'ਟ੍ਰੈਕਟਰ ਪਰੇਡ' ਕਰਨ ਲਈ ਕਰੀਬ 150 ਟ੍ਰੈਕਟਰਾਂ ਦਾ ਵੱਡਾ ਕਾਫ਼ਲਾ ਪਿੰਡ ਘੁਲਾਲ ਦੇ ਟੋਲ ਪਲਾਜ਼ੇ ਤੋਂ ਰਵਾਨਾ ਕੀਤਾ ਗਿਆ।Punjab1 month ago
-
ਸੈਂਕੜੇ ਕਿਸਾਨ ਪਰੇਡ ਲਈ ਰਵਾਨਾਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਕੀਤੀ ਜਾਣ ਵਾਲੀ ਕਿਸਾਨ ਪਰੇਡ 'ਚ ਸਾਮਿਲ ਹੋਣ ਲਈ ਪਿੰਡ ਰੌਣੀ ਤੋਂ ਸੈਂਕੜੇ ਨੌਜਵਾਨ ਟਰੈਕਟਰਾਂ, ਕਾਰਾਂ ਤੇ ਜੀਪਾਂ 'ਤੇ ਦਿੱਲੀ ਨੂੰ ਰਵਾਨਾ ਹੋਏ। ਰਵਾਨਾ ਹੋਣ ਸਮੇਂ ਕਬੱਡੀ ਖਿਡਾਰੀ ਹਰਪ੍ਰਰੀਤ ਸਿੰਘ ਨੋਨਾ ਤੇ ਸਰਬਪ੍ਰਰੀਤ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਸਾਡੀ ਹੋਂਦ ਦੀ ਲੜਾਈ ਹੈ।Punjab1 month ago