3orona
-
ਸਬ ਸੈਂਟਰ ਚੜਿੱਕ 'ਚ ਲਾਈ ਕੋਰੋਨਾ ਵੈਕਸੀਨਕਾਕਾ ਰਾਮੂੰਵਾਲਾ, ਚੜਿੱਕ : ਸਬ ਸੈਂਟਰ ਚੜਿੱਕ ਦੀ ਟੀਮ ਵਲੋਂ ਕੋਰੋਨਾ ਵੈਕਸੀਨ ਇੰਜੈਕਸ਼ਨ ਲਾਉਣ ਲਈ ਕੈਂਪ ਲਗਾਇਆ ਗਿਅ ਕਾਕਾ ਰਾਮੂੰਵਾਲਾ, ਚੜਿੱਕ : ਸਬ ਸੈਂਟਰ ਚੜਿੱਕ ਦੀ ਟੀਮ ਵਲੋਂ ਕੋਰੋਨਾ ਵੈਕਸੀਨ ਇੰਜੈਕਸ਼ਨ ਲਾਉਣ ਲਈ ਕੈਂਪ ਲਗਾਇਆ ਗਿਅPunjab20 hours ago
-
ਜਿਲ੍ਹੇ 'ਚ 95 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ, ਐਕਟਿਵ ਕੇਸ 527ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਮਿਸ਼ਨ ਫਤਿਹ ਨੂੰ ਕਾਮਯਾਬ ਕਰਨਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਮਿਸ਼ਨ ਫਤਿਹ ਨੂੰ ਕਾਮਯਾਬ ਕਰਨPunjab1 day ago
-
ਕੋਰੋਨਾ ਨਾਲ 10 ਮੌਤਾਂ, 568 ਆਏ ਨਵੇਂ ਮਾਮਲੇਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨਾਲ ਲੁਧਿਆਣਾ 'ਚ 10 ਮੌਤਾਂ ਹੋਈਆਂ ਹਨ ਤੇ 568 ਨਵੇਂ ਮਾਮਲੇ ਸਾਹਮਣੇ ਆਏ ਹਨ। 6 ਮੌਤਾਂ ਜ਼ਿਲ੍ਹਾ ਲੁਧਿਆਣਾ, 4 ਮੌਤਾਂ ਬਾਹਰਲੇ ਜ਼ਿਲ੍ਹੇ ਨਾਲ ਸਬੰਧਿਤ ਹਨ। ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇPunjab1 day ago
-
ਕੋਰੋਨਾ ਨੂੰ ਹਰਾਉਣ 'ਚ ਮਿਸਾਲ ਬਣੇ ਸਾਫੂਵਾਲਾ ਵਾਸੀਵਿਸ਼ਵ ਭਰ ਵਿੱਚ ਫੈਲੀ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਮੁਹਿੰਮ ਪੂਰੇ ਜ਼ੋਰਾਂ ਉੱਤੇ ਜਾਰੀ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਉੱਤੇ ਪੰਜਾਬ ਵਿੱਚ ਵੀ 45 ਸਾਲ ਤੋਂ ਉਪਰ ਉਮਰ ਵਾਲੇ ਹਰੇਕ ਵਿਅਕਤੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।Punjab1 day ago
-
ਜ਼ਿਲ੍ਹੇ 'ਚ ਵਧਣ ਲੱਗਾ ਕੋਰੋਨਾ ਨਾਲ ਮੌਤਾਂ ਦਾ ਅੰਕੜਾਜਿਲ੍ਹੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਰੋਜਾਨਾ ਵਧਣ ਦੇ ਨਾਲ ਹੁਣ ਕੋਰੋਨਾ ਨਾਲ ਮੌਤਾਂ ਦਾ ਅੰਕੜਾ ਵੀ ਵਧਣ ਲੱਗਾ ਹੈ। ਬੁੱਧਵਾਰ ਨੂੰ ਵੀ ਕੋਰੋਨਾ ਨਾਲ ਜਿਲ੍ਹਾ ਮੋਗਾ 'ਚ ਦੋ ਜਣਿਆ ਦੀ ਮੌਤ ਹੋ ਗਈ।Punjab1 day ago
-
ਦੋ ਅੌਰਤਾਂ ਸਮੇਤ ਤਿੰਨ ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ, 53 ਨਵੇਂ ਕੇਸ ਆਏ ਸਾਹਮਣੇਜ਼ਿਲ੍ਹੇ ਅੰਦਰ ਕੋਰੋਨਾ ਦੀ ਲਾਗ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਆਏ ਦਿਨ ਮੌਤਾਂ ਹੋ ਰਹੀਆਂ ਹਨ। ਬੁੱਧਵਾਰ ਨੂੰ ਕੋਰੋਨਾ ਕਾਰਨ ਬਠਿੰਡਾ 'ਚ ਦੋ ਅੌਰਤਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਕੋਰੋਨਾ ਦੇ 53 ਨਵੇਂ ਕੇਸ ਸਾਹਮਣੇ ਆਏ ਹਨ।Punjab1 day ago
-
ਕੋਰੋਨਾ ਨਾਲ 5 ਮੌਤਾਂ, 558 ਨਵੇਂ ਮਾਮਲੇ ਆਏ ਸਾਹਮਣੇਕੋਰੋਨਾ ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਮੰਗਲਵਾਰ ਨੂੰ ਕੋਰੋਨਾ ਨਾਲ 5 ਮੌਤਾਂ ਹੋਈਆਂ, ਜਦਕਿ 558 ਨਵੇਂ ਮਾਮਲੇ ਸਾਹਮਣੇ ਆਏ ਹਨ।Punjab2 days ago
-
ਕੋਰੋਨਾ ਪਾਜ਼ੇਟਿਵ 2 ਮਹਿਲਾਵਾਂ ਦੀ ਮੌਤ, 274 ਆਏ ਨਵੇਂ ਪਾਜ਼ੇਟਿਵਕੋਰੋਨਾ ਪਾਜ਼ੇਟਿਵ ਦੋ ਮਹਿਲਾਵਾਂ ਦੀ ਅੱਜ ਮੌਤ ਹੋ ਗਈ ਹੈ ਜਦੋਂਕਿ 274 ਕੋਰੋਨਾ ਪਾਜ਼ੇਟਿਵ ਨਵੇਂ ਕੇਸ ਆਏ ਹਨ। ਕੋਰੋਨਾ ਪਾਜ਼ੇਟਿਵ ਦੀਆਂ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਉਥੇ ਵੱਡੀ ਗਿਣਤੀ 'ਚ ਆ ਰਹੇ ਕੋਰੋਨਾ ਮਰੀਜ਼ਾਂ ਦੇ ਕਾਰਨ ਸਿਹਤ ਵਿਭਾਗ ਦੀ ਸਿਰਦਰਦੀ ਵੀ ਲਗਾਤਾਰ ਵੱਧ ਰਹੀ ਹੈ।Punjab2 days ago
-
ਐਂਟੀ ਕੋਰੋਨਾ ਟਾਸਕ ਫੋਰਸ ਨੇ ਵੰਡੇ ਮਾਸਕਐਂਟੀ ਕਰੋਨਾ ਟਾਸਕ ਫੋਰਸ ਵੱਲੋਂ ਅੱਜ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਮੋਗਾ ਦੇ ਬਾਗ ਗਲੀ ਇਲਾਕੇ ਵਿਚ ਵੱਡੇ ਪੱਧਰ 'ਤੇ ਮਾਸਕ ਵੰਡਣ ਦੀ ਮੁਹਿੰਮ ਚਲਾਈ ਗਈ।Punjab2 days ago
-
ਮਾਛੀਵਾੜਾ ਅਨਾਜ ਮੰਡੀ 'ਚ ਕੋਰੋਨਾ ਟੀਕਾਕਰਨ ਕੈਂਪ ਲਗਾਇਆਮਾਛੀਵਾੜਾ ਅਨਾਜ ਮੰਡੀ 'ਚ ਸਿਹਤ ਵਿਭਾਗ ਤੇ ਪ੍ਰਸ਼ਾਸਨ ਵਲੋਂ ਕਣਕ ਦੀ ਖਰੀਦ ਸ਼ੁਰੂ ਹੋਣ ਉਪਰੰਤ ਫਸਲ ਵੇਚਣ ਆਉਣ ਵਾਲੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ ਨੇ ਵੈਕਸੀਨ ਦਾ ਟੀਕਾ ਲਗਵਾ ਕੀਤੀ। ਇਸ ਮੌਕੇ ਆੜ੍ਹਤੀ ਐਸੋ. ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ, ਕਾਰਜ ਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ, ਪਰਮਿੰਦਰ ਿPunjab2 days ago
-
ਕੋਰੋਨਾ ਮੁਕਤ ਭਾਰਤ ਤਹਿਤ ਲਾਇਆ ਜਾਗਰੂਕਤਾ ਕੈਂਪਵਿਸਾਖੀ ਤੇ ਖਾਲਸਾ ਪੰਥ ਦੀ ਸਥਾਪਨਾ ਦੇ ਪਵਿੱਤਰ ਤਿਉਹਾਰ ਮੌਕੇ ਦੇਸ਼ 'ਚ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਤੋਂ ਬਚਾਉਣ ਲਈ ਜਨ ਕਲਿਆਣ ਸੰਗਠਨ ਤੇ ਮੁਫ਼ਤ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ 'ਸਾਡਾ ਸੁਪਨਾ-ਕੋਰੋਨਾ ਮੁਕਤPunjab2 days ago
-
110 ਲੋਕਾਂ ਨੂੰ ਲਾਈ ਕੋਰੋਨਾ ਵੈਕਸੀਨਸਿਹਤ ਵਿਭਾਗ ਦੀ ਟੀਮ ਨੇ ਕਾਦੀਆਂ ਵਿਖੇ ਕੋਰੋਨਾ ਵੈਕਸੀਨ ਸਬੰਧੀ ਕੈਂਪ ਲਗਾਇਆ। ਇਸ ਸਬੰਧੀ ਜਾਣਸਿਹਤ ਵਿਭਾਗ ਦੀ ਟੀਮ ਨੇ ਕਾਦੀਆਂ ਵਿਖੇ ਕੋਰੋਨਾ ਵੈਕਸੀਨ ਸਬੰਧੀ ਕੈਂਪ ਲਗਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਕਾਦੀਆਂ 'ਚ ਕੈਂਪ ਲਾ ਕੇ 110 ਲੋਕਾਂ ਨੂੰ ਕੋਰੋਨਾ ਵੈਕਸੀਨ ਲਾਈ ਗਈPunjab2 days ago
-
ਕੋਰੋਨਾ ਦੇ ਬਾਵਜੂਦ ਨਿੱਜੀ ਸਕੂਲ ਕਰ ਰਹੇ ਮਾਪਿਆਂ ਦੀ ਅੰਨ੍ਹੀ ਲੁੱਟਇਕ ਪਾਸੇ ਲੋਕ ਕੋਰੋਨਾ ਖ਼ਿਲਾਫ਼ ਲੜ ਰਹੇ ਹਨ ਦੂਜੇ ਪਾਸੇ ਪ੍ਰਰਾਈਵੇਟ ਸਕੂਲ ਬੱਚਿਆਂ ਦੇ ਮਾਪਿਆਂ 'ਤੇ ਫ਼ੀਸ ਆਦਿ ਜਮਾਂ ਕਰਵਾਉਣ ਦਾ ਦਬਾਅ ਬਣਾ ਰਹੇ ਹਨ। ਅੱਜਕੱਲ੍ਹ ਸਕੂਲਾਂ 'ਚ ਦਾਖ਼ਲਿਆਂ ਦਾ ਜ਼ੋਰ ਹੈ ਤੇ ਸਾਰੇ ਪ੍ਰਰਾਈਵੇਟ ਸਕੂਲ ਪੰਜਾਬ ਸਰਕਾਰ ਦੇPunjab3 days ago
-
ਕੋਰੋਨਾ ਨਾਲ ਦੋ ਦੀ ਮੌਤ , 105 ਨਵੇਂ ਮਾਮਲੇ ਆਏਅਮਨਜੋਤ ਸਿੰਘ ਵਾਲੀਆ, ਕਪੂਰਥਲਾ : ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸਦੇ ਨਾਲ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਪਾਈ ਅਮਨਜੋਤ ਸਿੰਘ ਵਾਲੀਆ, ਕਪੂਰਥਲਾ : ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸਦੇ ਨਾਲ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਪਾਈPunjab3 days ago
-
ਕੋਰੋਨਾ; ਮਰੀਜ਼ਾਂ ਦੀ ਲਾਪਰਵਾਹੀ ਕਾਰਨ ਢਕੌਲੀ ਹਸਪਤਾਲ ਨੂੰ ਵਾਰ-ਵਾਰ ਕਰਨਾ ਪੈ ਰਿਹੈ ਸੈਨੇਟਾਈਜ਼ਸਥਾਨਕ ਸ਼ਹਿਰ ਦੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਲਾਪਰਵਾਹੀ ਕਾਰਨ ਸ਼ਹਿਰ ਦੇ ਇਕ ਮਾਤਰ ਢਕੌਲੀ ਹਸਪਤਾਲ ਨੂੰ ਹਰ ਅੱਧੇ ਘੰਟੇ ਬਾਅਦ ਸੈਨੇਟਾਈਜ਼ ਕਰਨਾ ਪੈ ਰਿਹਾ ਹੈ। ਟੈਸਟ ਤੋਂ ਬਾਅਦ ਪਾਜ਼ੇਟਿਵ ਆ ਰਹੇ ਮਰੀਜ਼ਾਂ ਦੀਆਂ ਆਪਣੀਆਂ ਰਿਪੋਰਟਾਂ ਲੈਣ ਲਈ ਹਸਪਤਾਲ 'ਚ ਬਿਨਾਂ ਰੋਕ ਟੋਕ ਆਵਾਜਾਈ ਹਸਪਤਾਲ 'ਚ ਟੀਕਾਕਰਨ ਲਈ ਆ ਰਹੇ ਅਤੇ ਓਪੀਡੀ ਲਈ ਆ ਰਹੇPunjab3 days ago
-
ਬਠਿੰਡਾ ਨਿਵਾਸੀਆਂ ਨੂੰ ਕਾਂਗਰਸ ਸਰਕਾਰ ਦਾ ਝਟਕਾਇਕ ਪਾਸੇ ਦੇਸ਼ ਭਰ 'ਚ ਕੋਰੋਨਾ ਨੇ ਹਾਹਾਕਾਰ ਮਚਾ ਰੱਖਿਆ ਹੈ, ਉਥੇ ਹੀ ਦੂਜੇ ਪਾਸੇ ਕੋਰੋਨਾ ਦੇ ਇਸ ਵਧਦੇ ਪ੍ਰਭਾਵ ਦੇ ਵਿਚਕਾਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਮ ਜਨਤਾ ਨੂੰ ਝਟਕੇ ਦੇਣੇ ਜਾਰੀ ਰੱਖੇ ਹੋਏ ਹਨ । ਸਰਕਾਰ ਦੁਆਰਾ ਪਾਣੀ ਅਤੇ ਸੀਵਰੇਜ ਦੇ ਬਿੱਲਾਂ 'ਚ 5 ਫ਼ੀਸਦੀ ਦਾ ਵਾਧਾ ਕਰਦੇ ਹੋਏ ਛੁੱਟ ਦੀ ਸੀਮਾ ਵੀ 125 ਵਰਗ ਗਜ ਤੋਂ ਘਟਾ ਕੇ 50 ਵਰਗ ਗਜ ਕਰ ਦਿੱਤੀ ਗਈ ਹੈ । ਵੱਡੇ ਦੁੱਖ ਦੀ ਗੱਲ ਇਹ ਹੈ ਕਿ ਇਸ 'ਚ ਮੌਜੂਦਾ ਦਰ ਦੇ ਹਿਸਾਬ ਨਾਲ 5 ਫ਼ੀਸਦੀ ਹਰ ਸਾਲ ਵਾਧਾ ਕੀਤਾ ਜਾਵੇਗਾ ਜੋ ਕਿ ਆਮ ਜਨਤਾ ਨਾਲ ਵੱਡਾ ਧੋਖਾ ਹੈ।Punjab3 days ago
-
ਕੋਰੋਨਾ ਕਾਰਨ 3 ਦੀ ਮੌਤ,, 252 ਨਵੇਂ ਕੇਸ ਆਏ ਪਾਜ਼ੇਟਿਵਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਸੰਖਿਆ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ। ਐਤਵਾਰ ਨੂੰ ਦੂਸਰੀ ਵਾਰ 252 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਜਦੋਂਕਿ 280 ਠੀਕ ਹੋਏ ਹਨ। ਇਸ ਤੋਂ ਪਹਿਲਾਂ ਦੋ ਅਪ੍ਰਰੈਲ 2021 ਨੂੰ 256 ਕੇਸ ਮਿਲੇ ਸਨ। ਇੰਨੇ ਵੱਡੇ ਅੰਕੜੇ 'ਚ ਆ ਰਹੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਕਾਰਨ ਸਿਹਤ ਵਿਭਾਗ ਦੇ ਹੱਥ ਪੈਰ ਫੁਲਣ ਲੱਗੇ ਹਨ ਅਤੇ ਚਿੰਤਾਵਾਂ ਸਿਹਤ ਵਿਭਾਗ ਦੀਆਂ ਵੱਧ ਗਈਆਂ ਹਨ। ਇਸ ਦੇ ਇਲਾਵਾ ਤਿੰਨ ਕੋਰੋਨਾ ਪਾਜ਼ੇਟਿਵ ਦੀ ਮੌਤ ਹੋ ਗਈ ਹੈ।Punjab4 days ago
-
ਕੋਰੋਨਾ ਵੈਕਸੀਨੇਸ਼ਨ ਦਾ ਲਾਇਆ ਕੈਂਪਵਾਰਡ ਨੰ. 5 ਤੋਂ ਅਕਾਲੀ ਕੌਂਸਲਰ ਇਕਬਾਲ ਕੌਰ ਮੱਕੜ ਦੇ ਯਤਨਾਂ ਨਾਲ ਐਤਵਾਰ ਨੂੰ ਪਾਵਰ ਕਲੋਨੀ ਦੇ ਕਮਿਊਨਿਟੀ ਸੈਂਟਰ 'ਚ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਤੋਂ ਬਚਾਉਣ ਲਈ ਟੀਕਾਕਰਨ ਕੈਂਪ ਲਗਾਇਆ ਗਿਆ, ਜਿਸ ਵਿPunjab4 days ago
-
ਜ਼ਿਲ੍ਹੇ 'ਚ ਕੋੋਰੋਨਾ ਵਾਇਰਸ ਦੇ 89 ਨਵੇਂ ਕੇਸਾਂ ਦੀ ਹੋਈ ਪੁਸ਼ਟੀਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਮੁੜ ਤੋਂ ਵਿਖਾਈ ਦੇਣ ਲੱਗ ਪਿ ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਮੁੜ ਤੋਂ ਵਿਖਾਈ ਦੇਣ ਲੱਗ ਪਿPunjab4 days ago
-
ਕੋਵਿਡ-19 ਤਹਿਤ 102 ਸੈਂਪਲ ਲਏਰਮੇਸ਼ ਸ਼ਰਮਾ, ਨਵਾਂਸ਼ਹਿਰ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਐੱਸਐਮਓ ਡਾ. ਸਤਵਿੰਦਰ ਰਮੇਸ਼ ਸ਼ਰਮਾ, ਨਵਾਂਸ਼ਹਿਰ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਐੱਸਐਮਓ ਡਾ. ਸਤਵਿੰਦਰPunjab5 days ago