3hairman
-
ਚੇਅਰਮੈਨ ਗਿੱਲ ਬੇਰਕਲਾਂ ਨੇ ਵੰਡੀਆਂ ਖੇਡ ਕਿੱਟਾਂਕਿਸਾਨ ਖੇਤ ਮਜ਼ਦੂਰ ਸੈੱਲ ਹਲਕਾ ਪਾਇਲ ਕਾਂਗਰਸ ਦੇ ਚੇਅਰਮੈਨ ਤੇ ਬਲਾਕ ਸੰਮਤੀ ਮੈਂਬਰ ਗਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਪਿੰਡ ਦੇ ਗਿੱਲ ਸਪੋਰਟਸ ਕਲੱਬ ਤੇ ਬਾਬਾ ਸੀਹਾਂ ਸਿੰਘ ਕ੍ਰਿਕਟ ਕਲੱਬ ਲਈ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਉੱਦਮPunjab9 hours ago
-
ਚੇਅਰਮੈਨ ਸੰਧੂ ਨੇ ਚੀਮਾ ਚੌਕ ਪੁਲ ਦਾ ਕੀਤਾ ਉਦਘਾਟਨਸ਼ਹਿਰ ਵਿਚਲੀਆਂ ਮੁੱਖ ਸੜਕਾਂ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਦੇ ਚੱਲਦੇ ਸਵੇਰੇ ਤੇ ਸ਼ਾਮ ਨੂੰ ਕਈ ਸੜਕਾਂ ਦੇ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ, ਜਿਨ੍ਹਾਂ ਤੋਂ ਰਾਹਗੀਰਾਂ ਰਾਹਤ ਦਿਵਾਉਣ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਸਮੇਤ ਟ੍ਰੈਫਿਕ ਪੁਲਿਸ ਦੇ ਅਫ਼ਸਰ ਤੇ ਮੁਲਾਜ਼ਮ ਲਗਾਤਾਰ ਯਤਨਸ਼ੀਲ ਰਹਿੰਦੇ ਹਨPunjab5 days ago
-
ਚੇਅਰਮੈਨ ਐੱਨਐੱਸ ਵਾਲੀਆ ਦੀ ਤੀਜੀ ਬਰਸੀ ਮਨਾਈਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਚੇਅਰਮੈਨ ਨਿਰਮਲ ਸਿੰਘ ਵਾਲੀਆ ਦੀ ਤੀਜੀ ਬਰਸੀ ਦੇ ਮੌਕੇ 'ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਦੌਰਾਨ ਮੈਨੇਜਿੰਗ ਡਾਇਰੈਕਟਰ ਅਵਿਨਾਸ਼ ਕੌਰ ਵਾਲੀਆ ਨੇ ਪ੍ਰਭੂ ਚਰਨਾਂ ਵਿੱਚ ਨਤਮਸਤਕ ਹੁੰਦੇ ਹੋਏ ਚੇਅਰਮੈਨ ਵਾਲੀਆ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।Punjab26 days ago
-
ਚੇਅਰਮੈਨ ਗਰੇਵਾਲ ਸਮੇਤ ਉਧਮ ਸਿੰਘ ਕਲੱਬ ਦੇ ਮੈਂਬਰ ਭੁੱਖ ਹੜਤਾਲ 'ਤੇਜਗਰਾਓਂ ਦੇ ਰੇਲਵੇ ਸਟੇਸ਼ਨ 'ਤੇ ਕਿਸਾਨੀ ਮੋਰਚੇ ਦੇ ਅੱਜ 97ਵੇਂ ਦਿਨ ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਮੇਤ ਸ਼ਹੀਦ ਉਧਮ ਸਿੰਘ ਕਲੱਬ ਦੇ ਮੈਂਬਰਾਂ ਨੇ ਭੁੱਖ ਹੜਤਾਲ 'ਤੇ ਬੈਠਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।Punjab1 month ago
-
ਚੇਅਰਮੈਨ ਬਿੰਦਰਾ ਨੂੰ ਮਿਲੇ ਐਸੋਸੀਏਸ਼ਨ ਦੇ ਮੈਂਬਰਪੰਜਾਬ ਰੋਕਬਾਲ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਧਰਮਵੀਰ ਸਿੰਘ ਅਤੇ ਜਨਰਲ ਸੈਕਟਰੀ ਦਿਨੇਸ਼ ਰਾਠੌਰ ਦੀ ਅਗਵਾਈ ਹੇਠ ਸਪੋਰਟਸ ਨੂੰ ਲੈ ਕੇ ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਵੱਲੋਂ ਕੱੁਝ ਮੰਗਾਂ ਰੱਖੀਆਂ ਗਈਆਂ।Punjab3 months ago
-
ਚੇਅਰਮੈਨ ਨੇ ਖ਼ਰੀਦ ਕੇਂਦਰਾਂ 'ਚ ਪੁੱਜ ਕੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਿਲਾਂਮਾਰਕੀਟ ਕਮੇਟੀ ਸ਼ੇਰਪੁਰ ਅਧੀਨ ਆਉਂਦੇ ਖ਼ਰੀਦ ਕੇਂਦਰਾਂ ਦਾ ਦੌਰਾ ਕਰਨ ਪੁੱਜੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਚਮਕੌਰ ਸਿੰਘ ਕੁੰਭੜਵਾਲ ਅਤੇ ਧੂਰੀ ਦੇ ਚੇਅਰਮੈਨ ਮਨੀਸ਼ ਕੁਮਾਰ ਗਰਗ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਮੰਡੀਆਂ ਵਿਚ ਪਾਣੀ, ਬਾਥਰੂਮ, ਪਖ਼ਾਨੇ ਬਿਜਲੀ ਅਤੇ ਹੋਰ ਸਹੂਲਤਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।Punjab3 months ago
-
ਚੇਅਰਮੈਨ ਨੇ ਲਿਆ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾਝੋਨੇ ਦੀ ਫਸਲ ਨੂੰ ਲੈ ਕੇ ਉਪ ਖਰੀਦ ਕੇਂਦਰ ਹੇਡੋਂ ਬੇਟ ਦਾ ਮਾਛੀਵਾੜਾ ਮਾਰਕਿਟ ਕਮੇਟੀ ਚੇਅਰਮੈਨ ਦਰਸ਼ਨ ਕੁੰਦਰਾ ਵੱਲੋਂ ਦੌਰਾ ਕੀਤਾ ਤੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਮਿਲੇ। ਪੱਤਰਕਾਰਾਂ ਨਾਲ ਗੱਲ ਕਰਦਿਆਂ ਚੇਅਰਮੈਨPunjab4 months ago
-
ਇੰਡੀਅਨ ਸਕੂਲ 'ਚ ਵਿਜੈਦਸ਼ਮੀ ਦੀ ਕੀਤੀ ਪੂਜਾਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹਾਰਾ 'ਚ ਨਰਾਤਿਆਂ ਦੀ ਪੂਜਾ ਤੋਂ ਬਾਅਦ ਦਸਵੇਂ ਦਿਨ ਸਕੂਲ ਦੇ ਚੇਅਰਮੈਨ ਸੁਰਿੰਦਰਪਾਲ ਗਰਗ ਨੇ ਬੜੀ ਸ਼ਰਧਾ ਨਾਲ ਵਿਜੈਦਸ਼ਮੀ ਦੀ ਪੂਜਾ ਕੀਤੀ।Punjab4 months ago
-
ਚੇਅਰਮੈਨ ਰਿੰਪੀ ਨੇ ਲਵਾਈ 9500 ਗੱਟੇ ਜੀਰੀ ਦੀ ਬੋਲੀ: ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਅਤੇ ਪਿੰਡ ਲੇਹਲ ਕਲਾਂ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਕਿ੍ਪਾਲ ਸਿੰਘ ਨਾਥਾ ਨੇ ਕਿਸਾਨਾਂ ਦੇ ਕਹਿਣ 'ਤੇ ਪ੍ਰਚੇਜ ਸੈਂਟਰ ਲੇਹਲ ਕਲਾਂ ਵਿਖੇ ਉਚੇਚੇ ਤੌਰ 'ਤੇ ਪਹੁੰਚ ਕੇ 9500 ਕੱਟੇ ਜੀਰੀ ਦੀ ਬੋਲੀ ਕਰਵਾਈ।Punjab4 months ago
-
ਚੇਅਰਮੈਨ ਪਿ੍ਰਤਪਾਲ ਝੱਮਟ ਦੀ ਅਗਵਾਈ 'ਚ ਹੋਈ ਬੈਠਕਦੀ ਮਲੌਦ ਪ੍ਰਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਚੇਅਰਮੈਨ ਪਿ੍ਰਤਪਾਲ ਸਿੰਘ ਝੱਮਟ ਦੀ ਪ੍ਰਧਾਨਗੀ ਤੇ ਮੈਨੇਜ਼ਰ ਮਨਜੀਤ ਸਿੰਘ ਦੀ ਦੇਖ ਰੇਖ ਹੇਠ ਹੋਈ ਹੈ, ਜਿਸ 'ਚ ਲੋਨ ਕਮੇਟੀ ਚੇਅਰਮੈਨ ਹਰਪਾਲ ਸਿੰਘ ਲਹਿਲ, ਜਸਵਿੰਦਰ ਸਿੰਘ, ਬਲਵੀਰ ਸਿੰਘ, ਹਰਜਿੰਦਰ ਸਿੰਘ, ਮੋਹਿੰਦਰ ਕੌਰ, ਨੰਬਰਦਾਰ ਪਰਮਜੀਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪਿਛਲੀ ਮੀਟਿੰਗ ਦੀ ਕਾਰਵਾਈ ਤੇ ਵਿਚਾਰ, ਬੈਂਕ ਦੇ ਕਾਰੋਬਾਰ ਦੀ ਪੜਚੋਲ, ਬੈਂਕ ਦੇ ਖਰਚਿਆਂ ਦੀ ਪ੍ਰਵਾਨਗੀ ਤੋਂ ਇਲਾਵਾ ਸਾਲ 2020-21 ਦੇ ਬਜ਼ਟ ਪ੍ਰਵਾਨ ਕਰਨ, ਨਵੇਂ ਲੋਨ ਦੀ ਸਕੀਮ ਪ੍ਰਵਾਨ ਕਰਨ, ਰਿਕਵਰੀ ਲਈ ਵਾਹਨ ਤੇ ਕੇਸ ਕਰਨ ਆਦਿ ਮੱਦਾਂ 'ਤੇ ਵਿਚਾਰ ਕੀਤਾ ਗਿਆ। ਚੇਅਰਮੈਨ ਪਿ੍ਰਤਪਾਲ ਸਿੰਘ ਝੱਮਟ ਨੇ ਕਿਹਾ ਕਿ ਬੈਂਕ ਵੱਲੋਂ ਹਮੇਸ਼ਾ ਕਿਸਾਨ ਵੀਰਾਂ ਦੀ ਭਲਾਈ ਲਈ ਹੀ ਫੈਸਲੇ ਲਏ ਜਾਂਦੇ ਹਨ ਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਹੀ ਵਪਾਰ ਕੀਤਾ ਜਾਂਦਾ ਹੈ, ਇਸ ਲਈ ਸਾਰੇ ਕਿਸਾਨ ਆਪਣਾ ਲੈਣ-ਦੇਣ ਸਹਿਕਾਰੀ ਖੇਤੀਬਾੜੀ ਬੈਂਕ ਰਾਹੀ ਕਰਨ ਤੇ ਕਰਜ਼ੇ ਸਮੇਂ ਸਿਰ ਮੋੜਨ ਤਾਂ ਜੋ ਬੈਂਕ ਹੋਰ ਸਹੂਲਤਾਂ ਦਿੰਦੀ ਰਹਿ ਸਕੇ। ਇਸ ਮੌਕੇ ਮੈਨੇਜ਼ਰ ਮਨਜੀਤ ਸਿੰਘ, ਕੁਲਵਿੰਦਰ ਸਿੰਘ ਕਲਰਕ, ਫੀਲਡ ਅਫ਼ਸਰ ਜੁਗਰਾਜ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ।Punjab4 months ago
-
ਚੇਅਰਮੈਨ ਧਾਲੀਵਾਲ ਨੇ ਲੋੜਵੰਦਾਂ ਪਰਿਵਾਰਾਂ ਨੂੰ ਕਣਕ ਵੰਡਣ ਦੀ ਕੀਤੀ ਸ਼ੁਰੂਆਤਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਕਣਕ ਤੇ ਦਾਲ ਦੀ ਵੰਡ ਦੀ ਸ਼ੁਰੂਆਤ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਵੱਲੋਂ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਤੇ ਕਾਫ਼ੀ ਖੁਸ਼ ਨਜ਼ਰ ਆਏ ਪੰਜ ਕਿੱਲੋ ਕਾਲੇ ਛੋਲੇ ਪ੍ਰਤੀ ਕਾਰਡ ਤੇ 25 ਕਿੱਲੋ ਕਣਕ ਪ੍ਰਤੀ ਜੀਅ ਦੇ ਹਿਸਾਬ ਨਾਲ ਮੁਫਤ ਵੰਡੀ ਗਈ।Punjab4 months ago
-
ਚੇਅਰਮੈਨ ਬਾਬੂ ਅਜੇ ਕੁਮਾਰ ਭਦੌੜ ਨੇ ਕਰਵਾਈ ਬੋਲੀ ਦੀ ਸ਼ੁਰੂਆਤਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਬਾਬੂ ਅਜੇ ਕੁਮਾਰ ਭਦੌੜ ਨੇ ਝੋਨੇ ਦੇ ਸੀਜ਼ਨ ਦੀ ਅਨਾਜ ਮੰਡੀ ਭਦੌੜ ਵਿਖੇ ਪਹਿਲੀ ਬੋਲੀ ਕਰਵਾ ਕੇ ਸੀਜ਼ਨ ਦੀ ਸ਼ੁਰੂਆਤ ਕਰਵਾਈ। ਇਸ ਸਮੇਂ ਕਿਸਾਨ ਨਿਰਮਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਅਲਕੜਾ ਦੀ ਢੇਰੀ ਦੀ ਪਹਿਲੀ ਬੋਲੀ ਦੀ ਸ਼ੁਰੂਆਤ ਕਰਵਾ ਕੇ ਮਹੂਰਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਾਬੂ ਅਜੇ ਕੁਮਾਰ ਭਦੌੜ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਝੋਨੇ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।Punjab4 months ago
-
ਆਂਡਲੂ ਵਿਖੇ ਗੋਂਦਵਾਲ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਵੱਲੋਂ ਅੱਜ ਦਾਣਾ ਮੰਡੀ ਪਿੰਡ ਆਂਡਲੂ ਵਿਖੇ ਝੋਨੇ ਦੀ ਖਰੀਦ ਦੀ ਸ਼ੁਰੂ ਕਰਵਾਈ ਗਈ। ਇਸ ਮੌਕੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਨੇ ਮੰਡੀ ਵਿੱਚ ਆਪਣੀ ਫਸਲ ਵੇਚਣ ਲਈ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਫਸਲ ਵੇਚਣ 'ਚ ਆ ਰਹੀ ਸਮੱਸਿਆ ਦੇ ਸਬੰਧ 'ਚ ਪੁੱਿਛਆ। ਇਸ ਮੌਕੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਨੇ ਕਿਹਾ ਐੱਮਪੀ ਡਾ. ਅਮਰ ਸਿੰਘ ਵੱਲੋਂ ਹਦਾਇਤਾਂ ਹਨ ਕਿ ਮੰਡੀਆਂ 'ਚ ਕਿਸੇ ਵੀ ਕਿਸਾਨ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ਨੂੰ ਮੰਡੀਆਂ 'ਚ ਸੁੱਕੀ ਲੈ ਕੇ ਆਉਣ। ਇਸ ਮੌਕੇ ਮਾਰਕਫੈਡ ਏਜੰਸੀ ਵੱਲੋਂ ਕਿਸਾਨ ਚਰਨਜੀਤ ਸਿੰਘ ਸਪੁੱਤਰ ਸੁਖਦੇਵ ਸਿੰਘ ਪੱਖੋਵਾਲ ਦੀ ਫਸਲ ਦੀ ਬੋਲੀ ਲਗਾਈ ਗਈ। ਇਸ ਮੌਕੇ ਕਮੇਟੀ ਸਕੱਤਰ ਜਸਮੀਤ ਸਿੰਘ, ਚੇਅਰਮੈਨ ਹਰਵਿੰਦਰ ਸਿੰਘ ਰਾਜਾ ਬਰਾੜ, ਮਾਰਕਫੈਡ ਮੈਨੇਜਰ ਸ਼ਮਸ਼ੇਰ ਸਿੰਘ ਸਿੱਧੂ, ਮੰਡੀ ਇੰਚਾਰਜ ਦੀਪ ਸਿੰਘ, ਮੰਡੀ ਇੰਚਾਰਜ ਰਵੀ ਗਰੇਵਾਲ, ਸੁਖਦੀਪ ਸਿੰਘ ਅਕਾਲਗੜ੍ਹ, ਆੜਤੀਆ ਪ੍ਰਸ਼ੋਤਮ ਲਾਲ, ਹਰਜੀਤ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਰਾਜ ਸਿੰਘ, ਸਨਦੀਪ ਸਿੰਘ, ਕੁਲਵਿੰਦਰ ਸਿੰਘ, ਸਿੰਦਰ ਸਿੰਘ ਸੈਕਟਰੀ, ਜੁਗਰਾਜ ਸਿੰਘ ਆਦਿ ਹਾਜ਼ਰ ਸਨ।Punjab4 months ago
-
ਰਾਮਲੀਲ੍ਹਾ ਦਾ ਮੰਚਨ 13 ਤੋਂ : ਕੁੰਦਰਾਸਰਵ ਹਿੱਤਕਾਰੀ ਸਭਾ ਸ਼੍ਰੀ ਰਾਮ ਲੀਲ੍ਹਾ ਕਮੇਟੀ ਦੁਸਹਿਰਾ ਗਰਾਊਂਡ 'ਚ ਆਉਣ ਵਾਲੀ 13 ਅਕਤੂਬਰ ਤੋਂ ਰਾਮ ਲੀਲ੍ਹਾ ਦਾ ਮੰਚਨ ਕਰਨ ਜਾ ਰਹੀ ਹੈ। ਇਸ ਦੀਆਂ ਤਿਆਰੀਆਂ ਸਬੰਧੀ ਸਭਾ ਦੇ ਚੇਅਰਮੈਨ ਮੋਹਿਤ ਕੁੰਦਰਾ ਤੇ ਪ੍ਰਧਾਨ ਦਵਿੰਦਰ ਸਿੰਘ ਬਵੇਜਾ ਨੇ ਦੱਸਿਆ ਕਿ ਨਰਾਤਿਆਂ ਦੇ ਦਿਨਾਂ 'ਚ 10 ਦਿਨਾ ਧਾਰਮਿਕ ਸਮਾਗਮ ਪਹਿਲਾਂ ਵਾਂਗ ਹੀ ਚੱਲੇਗਾ।Punjab4 months ago
-
ਮੰਡੀਆਂ 'ਚ ਕਿਸਾਨਾਂ ਨੂੰ ਨਹੀਂ ਹੋਵੇਗੀ ਪਰੇਸ਼ਾਨੀ-ਚੇਅਰਮੈਨ ਧਾਲੀਵਾਲਮਾਰਕੀਟ ਕਮੇਟੀ ਤਪਾ ਅਧੀਨ ਆਉਣ ਵਾਲੀਆਂ ਅਨਾਜ ਮੰਡੀਆਂ 'ਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕੀਤਾ।Punjab4 months ago
-
ਚੇਅਰਮੈਨ ਦਾਖਾ ਨੇ ਸੜਕ ਨਿਰਮਾਣ ਦਾ ਕੀਤਾ ਉਦਘਾਟਨਇੱਥੋਂ ਦੇ ਸੁਭਾਸ਼ ਗੇਟ ਤੋਂ ਅਗਵਾੜ ਲੋਪੋ ਖਸਤਾ ਹਾਲਤ ਸੜਕ ਦੀ ਆਖਿਰਕਾਰ ਨਗਰ ਕੌਂਸਲ ਨੇ ਸਾਰ ਲੈਂਦਿਆਂ ਉਸ ਦਾ ਨਿਰਮਾਣ ਸ਼ੁਰੂ ਕਰਵਾਇਆ। ਇਸ ਸੜਕ ਦੇ ਨਿਰਮਾਣ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਅਤੇ ਬਲਾਕ ਪ੍ਰਧਾਨ ਰਵਿੰਦਰ ਫੀਨਾ ਸਭਰਵਾਲ ਨੇ ਕੀਤਾ।Punjab4 months ago
-
ਪਿੰਡ ਕਾਲੇਕੇ ਦੀ ਪੰਚਾਇਤ ਵੱਲੋਂ ਚੇਅਰਮੈਨ ਜੀਵਨ ਬਾਂਸਲ ਦਾ ਸਨਮਾਨਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਕੁਮਾਰ ਬਾਂਸਲ ਵੱਲੋਂ ਪਿੰਡ ਕਾਲੇਕੇ ਨੂੰ ਕਾਰਜਗੁਜਾਰੀ ਦੇਣ ਤੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ, ਸੀਨੀਅਰ ਕਾਂਗਰਸੀ ਆਗੂ ਤੇ ਸਮੂਹ ਪੰਚਾਇਤ ਵੱਲੋਂ ਜੀਵਨ ਕੁਮਾਰ ਬਾਂਸਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਕਾਲੇਕੇ ਦੀਆਂ ਫਿਰਨੀਆਂ ਤੇ ਨਵੀਆਂ ਸੜਕਾਂ ਪਿਛਲੇ ਕਈ ਸਾਲਾ ਤੋਂ ਕੱਚੀਆਂ ਹੀ ਪਈਆ ਸਨ।Punjab4 months ago
-
ਮਾਰਕੀਟ ਕਮੇਟੀ ਤਪਾ ਦੇ ਸਕੱਤਰ ਸੁਖਚੈਨ ਸਿੰਘ ਨੇ ਚੇਅਰਮੈਨ ਦਾ ਅਹੁਦਾ ਸੰਭਾਲਿਆਮਾਰਕੀਟ ਕਮੇਟੀ ਤਪਾ ਦੇ ਨਵਨਿਯੁਕਤ ਸਕੱਤਰ ਸੁਖਚੈਨ ਸਿੰਘ ਨੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਚਾਰਜ ਸੰਭਾਲਿਆਂ ਜੋ ਭਗਤਾ ਭਾਈਕਾ ਦੇ ਨਾਲ-ਨਾਲ ਤਪਾ ਦੇ ਵਾਧੂ ਚਾਰਜ ਵੀ ਦੇਖਣਗੇ, ਉਨ੍ਹਾਂ ਅਧੀਨ ਆਉਦੇ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ ਕੀਤਾ।Punjab4 months ago