3
-
ਚੀਨ ਨੇ ਫਿਰ ਬਦਲੀ Child Policy, ਹੁਣ ਲੋਕਾਂ ਨੂੰ ਗਰਭਪਾਤ ਨਾ ਕਰਵਾਉਣ ਲਈ ਕਰੇਗਾ ਉਤਸ਼ਾਹਇਹ ਜਾਣਕਾਰੀ ਦਿੰਦੇ ਹੋਏ ਚੀਨ ਦੀ ਨੈਸ਼ਨਲ ਹੈਲਥ ਅਥਾਰਟੀ ਨੇ ਕਿਹਾ ਕਿ ਲਗਾਤਾਰ ਘੱਟ ਰਹੀ ਜਨਮ ਦਰ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਹੁਣ ਲੋਕਾਂ ਨੂੰ ਗਰਭਪਾਤ ਨਾ ਕਰਵਾਉਣ ਲਈ ਉਤਸ਼ਾਹਿਤ ਕਰੇਗੀ।World3 hours ago
-
ਚੰਡੀਗੜ੍ਹ ਸੀਆਈਏ ਸਟਾਫ਼ ਦੇ ਮੁਲਾਜ਼ਮ ਦੱਸਕੇ ਅੌਰਤ ਕੋਲੋਂ 3 ਲੱਖ ਠੱਗੇ, 2 'ਤੇ ਪਰਚਾਚੰਡੀਗੜ੍ਹ ਦੇ ਸੀਆਈਏ ਸਟਾਫ਼ ਦੇ ਮੁਲਾਜ਼ਮ ਦੱਸਕੇ ਅੌਰਤ ਕੋਲੋਂ ਲੱਖਾਂ ਰੁਪਏ ਦੀ ਠੱਗੀ ਕਰਨ 'ਤੇ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਥਾਣਾ ਮਹਿਲ ਕਲਾਂ 'ਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰPunjab4 hours ago
-
ਅੌਰਤ ਨਾਲ ਠੱਗੀ ਮਾਰਨ ਤੇ ਕੁੱਟਮਾਰ ਕਰਨ 'ਤੇ 3 ਜਣਿਆਂ ਖ਼ਿਲਾਫ਼ ਮਾਮਲਾ ਦਰਜਅੌਰਤ ਨਾਲ ਠੱਗੀ ਮਾਰਨ 'ਤੇ ਉਸਦੀ ਕੁੱਟਮਾਰ ਕਰਨ 'ਤੇ ਪੁਲਿਸ ਨੇ ਇਕ ਅੌਰਤ ਸਮੇਤ 3 ਜਣਿਆਂ ਖ਼ਿਲਾਫ਼ ਥਾਣਾ ਸਿਟੀ 1 ਬਰਨਾਲਾ 'ਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਪਾਲ ਕੌਰ ਵਾਸੀ ਕਾਲੋਨੀਆਂ, ਸਹੌਰ ਰੋਡ, ਵਜੀਦਕੇ ਖ਼ੁਰਦ ਨੇ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ ਮੇਰੀ ਭਤੀਜ ਨੂੰਹ ਦੀ ਭਰਜਾਈ ਨਾਲ ਜਸਵੀਰ ਕੌਰ ਸਾਡੇ ਪਿੰਡ ਆਈ, ਜਿਨ੍ਹਾਂ ਕਿਹਾ ਕਿ ਜਸਵੀਰ ਕੌਰ ਗੋਲਡ ਲਾਇਫ਼ ਲਾਇਨ ਕੰਪਨੀPunjab4 hours ago
-
ਨਸ਼ੀਲੇ ਪਦਾਰਥਾਂ ਸਮੇਤ 2 ਅੌਰਤਾਂ ਸਣੇ 3 ਕਾਬੂਬਰਨਾਲਾ ਪੁਲਿਸ ਨੇ ਨਸ਼ੀਲੇ ਪਦਾਰਥ ਬਰਾਮਦ ਕਰਦਿਆਂ 2 ਅੌਰਤਾਂ ਸਮੇਤ 3 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ। ਪਹਿਲੇ ਮਾਮਲੇ 'ਚ ਥਾਣਾ ਸਦਰ ਬਰਨਾਲਾ ਦੀ ਪੁਲਿਸ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਜਗਸੀਰ ਸਿੰਘ ਵਾਸੀ ਨੱਥੋ ਕੀ ਪੱਤੀ, ਸੇਖਾ ਨਾਜਾਇਜ਼ ਸ਼ਰਾਬ ਕੱਢਕੇ ਵੇਚਣ ਦਾPunjab4 hours ago
-
ਨਾਜ਼ਾਇਜ਼ ਅਸਲੇ ਸਮੇਤ 3 ਵਿਅਕਤੀ ਗਿ੍ਫ਼ਤਾਰਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਆਈਪੀਐੱਸ ਦੀ ਯੋਗ ਅਗਵਾਈ ਹੇਠ ਥਾਣਾ ਸ਼ਹਿਣਾ ਦੀ ਪੁਲਿਸ ਨੇ ਨਾਜਾਇਜ਼ ਅਸਲੇ ਤੇ ਜਿੰਦਾ ਕਾਰਤੂਸ ਸਮੇਤ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਰਮਨੀਸ਼ ਕੁਮਾਰ ਕਪਤਾਨ ਪੁਲਿਸ (ਡੀ) ਬਰਨਾਲਾ, ਸੰਦੀਪ ਕੁਮਾਰ ਵਡੇਰਾ, ਉਪ ਕਪਤਾਨ ਪੁਲਿਸ (ਡੀ) ਬਰਨਾਲਾPunjab4 hours ago
-
Fire In Bangladesh: ਢਾਕਾ 'ਚ 3 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ 6 ਦੀ ਮੌਤ, ਦੋ ਮਜ਼ਦੂਰ ਲਾਪਤਾਬੰਗਲਾਦੇਸ਼ ਦੀ ਰਾਜਧਾਨੀ ਵਿੱਚ ਫਾਇਰਫਾਈਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਢਾਕਾ ਵਿੱਚ ਇੱਕ ਰੈਸਟੋਰੈਂਟ ਅਤੇ ਇੱਕ ਛੋਟੀ ਪਲਾਸਟਿਕ ਨਿਰਮਾਣ ਸਹੂਲਤ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਡੀਪੀਏ ਨਿਊਜ਼ ਏਜੰਸੀ ਨੇ ਫਾਇਰ ਅਫ਼ਸਰ ਅਨਵਾਰੁਲ ਇਸਲਾਮWorld9 hours ago
-
ਦੁਰਘਟਨਾ ਤੋਂ ਪਹਿਲਾਂ ਤੁਹਾਡੀ ਕਾਰ ਦਾ ਡੈਸ਼ਬੋਰਡ ਵੀ ਦਿੰਦਾ ਹੈ ਸੰਕੇਤ, ਜਾਣੋ ਕਿਵੇਂਵਾਹਨ ਵਿੱਚ ਆਉਣ ਵਾਲੇ ਖ਼ਤਰਿਆਂ ਜਾਂ ਗੰਭੀਰ ਨੁਕਸ ਦਾ ਪਹਿਲਾਂ ਹੀ ਪਤਾ ਲਗਾ ਸਕਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੀਆਂ ਡੈਸ਼ਬੋਰਡ ਲਾਈਟਾਂ ਬਾਰੇ ਦੱਸ ਰਹੇ ਹਾਂ...Technology2 days ago
-
ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਹੜਤਾਲ ਸ਼ੁਰੂਐਤਵਾਰ ਨੂੰ ਪੰਜਾਬ ਰੋਡਵੇਜ਼\ਪਨਬੱਸ\ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਤਿੰਨ ਰੋਜ਼ਾ ਹੜਤਾਲ ਸਵੇਰੇ ਪਹਿਲੇ ਸਮੇਂ ਤੋਂ ਸ਼ੁਰੂ ਹੋ ਗਈ। ਪੰਜਾਬ ਅੰਦਰ ਪਨਬੱਸ ਤੇ ਪੀਆਰਟੀਸੀ ਦੇ 27 ਡਿਪੂਆਂ ਦੇ ਗੇਟਾਂ ਅੱਗੇ ਲਗਪਗ 8000 ਕੱਚੇ ਮੁਲਾਜ਼ਮ ਧਰਨੇ 'ਤੇ ਬੈਠੇ। ਇਸ ਸਮੇਂ ਬਰਨਾਲਾ ਡਿਪੂ ਦੇ ਗੇਟ ਅੱਗੇ ਧਰਨੇ ਦੌਰਾਨ ਬੋਲਦਿਆਂ ਸੂਬਾ ਆਗੂ ਰਣਧੀਰ ਰਾਣਾ, ਡੀਪੂ ਪ੍ਰਧਾਨ ਨਿਰਪਾਲ ਸਿੰਘ ਪੱਪੂ, ਸੈਕਟਰੀ ਸੁਖਪਾਲ ਸਿੰਘ ਪਾਲਾ, ਚੇਅਰਮੈਨ ਮਨਜੀਤ ਸਿੰਘPunjab2 days ago
-
Punjab Bus Travel Alert : ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੇ 3 ਦਿਨ ਹੜਤਾਲ 'ਤੇ ਜਾਣ ਦਾ ਲਿਆ ਫ਼ੈਸਲਾ, ਯਾਤਰੀ ਪਰੇਸ਼ਾਨਸੂਤਰਾਂ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੇ ਆਪਣੀਆਂ ਬੱਸਾਂ ਵਰਕਸ਼ਾਪਾਂ ਵਿੱਚ ਖੜ੍ਹੀਆਂ ਕਰ ਦਿੱਤੀਆਂ ਹਨ ਤੇ ਰੈਗੂਲਰ ਮੁਲਾਜ਼ਮਾਂ ਵਾਲੀਆਂ ਬੱਸਾਂ ਹੀ ਚੱਲਣਗੀਆਂ। ਇਹ ਕਰਮਚਾਰੀ ਯੂਨੀਅਨਾਂ ਅਤੇ ਟਰਾਂਸਪੋਰਟ ਮੰਤਰੀ ਤੇ ਟਰਾਂਸਪੋਰਟPunjab2 days ago
-
ਵਿਅਕਤੀ ਦੀ ਕੀਤੀ ਕੁੱਟਮਾਰਰੰਜਿਸ਼ ਦੇ ਚੱਲਦਿਆਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ 324, 323, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।Punjab3 days ago
-
ਮੰਤਰੀ ਸਮੂਹ ਵੱਲੋਂ 'ਲੰਪੀ ਸਕਿਨ' ਦੀ ਰੋਕਥਾਮ ਲਈ ਗੋਟ ਪੌਕਸ ਦਵਾਈ ਦੀਆਂ 3.33 ਲੱਖ ਹੋਰ ਖ਼ੁਰਾਕਾਂ ਮੰਗਵਾਉਣ ਦੇ ਨਿਰਦੇਸ਼ਮੰਤਰੀ ਸਮੂਹ ਨੇ ਦੱਸਿਆ ਕਿ ਮਰੇ ਹੋਏ ਪਸ਼ੂਆਂ ਨੂੰ ਖੁੱਲ੍ਹੇ ਵਿੱਚ ਸੁੱਟਣ ਤੋਂ ਰੋਕਣ ਲਈ ਸਰਕਾਰ ਨੇ ਬੀ.ਡੀ.ਪੀ.ਓਜ਼ ਨੂੰ ਫ਼ੰਡ ਜਾਰੀ ਕਰਕੇ ਇਹ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਖੇਤਰਾਂ ਵਿੱਚ ਜੇ.ਸੀ.ਬੀ. ਦਾ ਪ੍ਰਬੰਧ ਕਰਨ ਅਤੇ ਮਰੇ ਹੋਏ ਪਸ਼ੂਆਂ ਨੂੰ ਦਫ਼ਨਾਉਣਾ ਯਕੀਨੀ ਬਣਾਉਣ...Punjab3 days ago
-
Asia Cup 2022: ਏਸ਼ੀਆ ਕੱਪ ’ਚ ਭਾਰਤ ਨੂੰ 3-0 ਨਾਲ ਹਰਾਉਣ ’ਤੇ ਕੀ ਬੋਲੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ: ਏਸ਼ੀਆ ਕੱਪ 2022 ’ਚ ਭਾਰਤ ਅਤੇ ਪਾਕਿਸਤਾਨ ਇਕ ਵਾਰ ਫਿਰ ਭਿੜਨ ਜਾ ਰਹੇ ਹਨ। ਇਸ ਹਾਈ ਵੋਲਟੇਜ ਗੇਮ ਨੂੰ ਲੈ ਕੇ ਦਿਮਾਗ਼ੀ ਖੇਡ ਸ਼ੁਰੂ ਹੋ ਚੁੱੱਕੀ ਹੈ। ਇਸ ਵਾਰ ਦੋਵੇਂ ਟੀਮਾਂ 28 ਅਗਸਤ ਨੂੰ ਇਕ-ਦੂਜੇ ਵਿਰੁੱਧ ਏਸੀਆ ਕੱਪ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ।Cricket4 days ago
-
Audi Q3 Booking: ਔਡੀ ਨੇ ਸ਼ੁਰੂ ਕੀਤੀ ਆਪਣੀ ਨਵੀਂ Q3 ਕਾਰ ਦੀ ਬੁਕਿੰਗ, ਜਾਣੋ ਕਿਹੜੇ ਫੀਚਰਜ਼ ਹੋਣਗੇ ਲਾਂਚਔਡੀ ਇੰਡੀਆ ਨੇ ਆਪਣੀ ਨਵੀਂ ਕਾਰ Q3 ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਦੋ ਵੇਰੀਐਂਟ ਅਤੇ 2.0 ਲਿਟਰ TFSI ਇੰਜਣ ਦੇ ਨਾਲ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ, ਬੁਕਿੰਗ ਲਈ, ਤੁਹਾਨੂੰ 2 ਲੱਖ ਰੁਪਏ ਦੀ ਟੋਕਨ ਮਨੀ ਦੇਣੀ ਪਵੇਗੀ ਅਤੇ ਇਸ ਨੂੰTechnology5 days ago
-
ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਤਿੰਨ ਨਾਮਜ਼ਦਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਨੋਰੰਗ ਕੇ ਸਿਆਲ ਵਿਖੇ ਪੁਰਾਣੇ ਝਗੜੇ ਦੇ ਚੱਲਦਿਆਂ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਨਪ੍ਰਰੀਤ ਸਿੰਘ ਪੁੱਤਰ ਗੁਰਮੀਤPunjab5 days ago
-
3 ਕਿੱਲੋ ਗਾਂਜੇ ਸਮੇਤ ਇਕ ਕਾਬੂਸਥਾਨਕ ਪੁਲਿਸ ਵੱਲੋਂ 3 ਕਿੱਲੋ ਗਾਂਜੇ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਸਿਟੀ ਥਾਣਾ 2 ਦੇ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਅਮਲੋਹ ਰੋਡ ਚੌਕ ਖੰਨਾ ਨੇੜੇ ਮੌਜੂਦ ਸੀ ਤਾਂ ਇਸ ਦੌਰਾਨ ਪੈਦਲ ਆਉਂਦੇ ਇਕ ਵਿਅਕਤੀ, ਜਿਸ ਦੀ ਪਿੱਠ 'ਤੇ ਬੈਗ ਲਟਕਿਆ ਹੋਇਆ ਸੀ। ਇਸ ਵਿਅਕਤੀ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਗਿਆ। ਇਸ ਨੇ ਆਪਣੀ ਪਛਾਣ ਸੰਤੋਸ਼ ਰਾਏ ਵਾਸੀ ਕੁਸ਼ਾਰ (ਬਿਹਾਰ) ਵਜੋਂ ਕਰਵਾਈ। ਬੈਗ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 3 ਕਿੱਲੋ ਗਾਂਜਾ ਬਰਾਮਦ ਹੋਇਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab6 days ago
-
ਵਿਦਿਆਰਥੀਆਂ ਨੂੰ ਥਰੀ ਡੀ ਪੇਂਟਿੰਗ ਬਾਰੇ ਦਿੱਤੀ ਜਾਣਕਾਰੀਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀਐੱਲਐੱਫ) ਵਿਖੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਚੇਅਰਪਰਸਨ ਡਾ. ਮੁਸਕਾਨ ਗਰਗ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਸੈਂਬਲੀ ਉਪਰੰਤ ਸਕੂਲ ਦੀ ਲੈਬ ਵਿਚ ਥਰੀ ਡੀ ਪੇਂਟਿੰਗ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।Punjab6 days ago
-
ਨਸ਼ੀਲੇ ਪਦਾਰਥਾਂ ਸਣੇ ਅੌਰਤ ਸਮੇਤ 3 ਕਾਬੂPunjab7 days ago
-
ਅਗਲੇ ਤਿੰਨ ਦਿਨਾਂ ਵਿੱਚ ਮੁਕੰਮਲ ਹੋਵੇਗਾ ਜਲਧੰਰ ਰੋਡ ਦੇ ਸੀਵਰੇਜ ਦਾ ਕੰਮ, 3 ਮਸ਼ੀਨਾਂ ਤੇ ਵਰਕਰ ਦਿਨ-ਰਾਤ ਕੰਮ ਵਿੱਚ ਲੱਗੇਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਦੀਆਂ ਹਦਾਇਤਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਵਿੱਚ ਤੇਜੀ ਲਿਆਂਦੀ ਗਈ ਹੈ। ਪ੍ਰਸ਼ਾਸਨ ਵੱਲੋਂ ਜਿਥੇ ਪੂਰੇ ਸ਼ਹਿਰ ਵਿਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਜਲੰਧਰ ਰੋਡ ਦੀਆਂ ਤਿਆਰੀ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ।Punjab7 days ago
-
40 ਫੁੱਟ ਡੂੰਘੇ ਬੋਰਵੈੱਲ 'ਚ ਡਿਗੇ 3 ਕਤੂਰੇ, ਇਕ ਦੀ ਮੌਤਖਰੜ-ਮੁਹਾਲੀ ਦੇ ਖਰੜ 'ਚ 3 ਕਤੂਰੇ ਬੋਰਵੈੱਲ 'ਚ ੁਡਗ ਪਏ, ਜਿਨ੍ਹਾਂ ਨੂੰ ਬਚਾਉਣ ਲਈ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਹ ਕਤੂਰੇ ਪਿੰਡ ਭਾਗੋਮਾਜਰਾ ਵਿਖੇ ਬੋਰਵੈੱਲ 'ਚ ਬੀਤੇ ਕੱਲ ਸ਼ਾਮ ਕਰੀਬ 5 ਵਜੇ ਿÎਡਗੇ ਸਨ।Punjab10 days ago
-
1200 ਪਾਬੰਦੀਸ਼ੁਦਾ ਗੋਲੀਆਂ ਤੇ 5 ਕਿਲੋ ਭੁੱਕੀ ਸਮੇਤ 3 ਕਾਬੂਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੁਲਿਸ ਵੱਲੋਂ ਵੱਖ ਵੱਖ ਮਾਮਲਿਆਂ 'ਚ 3 ਵਿਅਕਤੀਆਂ ਨੂੰ ਨਸ਼ੇ ਦੇ ਤੌਰ 'ਤੇ ਇਸਤੇਮਾਲPunjab11 days ago