20
-
MC Elections : ਤਪਾ ਤੇ ਭਦੌੜ ਦੇ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਚੋਣ 20 ਨੂੰਇਸ ਚੋਣ ਸਬੰਧੀ ਕੌਂਸਲਰਾਂ ਨੂੰ ਏਜੰਡੇ ਦੀ ਕਾਪੀ ਭੇਜੀ ਜਾ ਚੁੱਕੀ ਹੈ। ਭਦੌੜ ਨਗਰ ਕੌਂਸਲ ’ਚ 13 ਕੌਂਸਲਰ ਤੇ ਤਪਾ ਨਗਰ ਕੌਂਸਲ ’ਚ 15 ਕੌਂਸਲਰ ਚੁਣੇ ਗਏ ਹਨ ਤੇ 1 ਵੋਟ ਦੋਵੇਂ ਨਗਰ ਕੌਂਸਲਾਂ ’ਚ ਵਿਧਾਇਕ ਦੀ ਹੋਵੇਗੀ ਜੋ ਆਮ ਆਦਮੀ ਪਾਰਟੀ ਤੋਂ ਬਾਗੀ ਹਨ ਤੇ ਅਗਾਮੀ ਦਿਨਾਂ ਨਾਲ ਕਾਂਗਰਸ ’ਚ ਰਲੇਵੇਂ ਦੀ ਤਾਕ ਤਹਿਤ ਉਹ ਕਾਂਗਰਸ ਦੇ ਕੌਂਸਲਰਾਂ ਦੇ ਹੱਕ ’ਚ ਵੋਟ ਪਾਉਣ ਲਈ ਐਲਾਨ ਕਰ ਚੁੱਕੇ ਹਨ।Punjab12 hours ago
-
T20 World Cup ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ 9 ਥਾਂਵਾਂ 'ਤੇ ਹੋਣਗੇ ਮੈਚ, ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ ਫਾਈਨਲਭਾਰਤ 'ਚ ਹੋਣ ਵਾਲੀ ਟੀ-20 ਵਰਲਡ ਕੱਪ (ICC T-20 World Cup 021) ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਭਾਰਤੀ ਕ੍ਰਿਕਟ ਕੰਟੋਰਲ ਬੋਰਡ (BCCI) ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਲੈ ਕੇ ਬੀਸੀਸੀਆਈ ਦੀ ਸੁਪਰੀਮ ਕੌਂਸਲ ਦੀ ਸ਼ੁੱਕਰਵਾਰ ਨੂੰ ਬੈਠਕ ਹੋਈ।Cricket2 days ago
-
ਕੋਰੋਨਾ 2.0 ਜਿੰਨੀ ਤੇਜ਼ੀ ਨਾਲ ਵਧ ਰਿਹੈ, ਓਨੀ ਤੇਜ਼ੀ ਨਾਲ ਹੋਵੇਗਾ ਖ਼ਤਮ, ਅਪ੍ਰੈਲ ਦੇ ਅਖੀਰ ਤਕ 40 ਫੀਸਦੀ ਆਬਾਦੀ 'ਚ ਐਂਟੀਬਾਡੀਪਿਛਲੇ ਸਾਲ ਦਸੰਬਰ ਦੇ ਅਖੀਰ ਤਕ 21 ਫੀਸਦੀ ਆਬਾਦੀ 'ਚ ਐਂਟੀਬਾਡੀ ਵਿਕਸਤ ਹੋ ਚੁੱਕੀ ਸੀ। ਅਪ੍ਰੈਲ ਦੇ ਅਖੀਰ ਤਕ 7 ਫੀਸਦੀ ਆਬਾਦੀ ਹੋਰ ਜੁੜਨ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਟੀਕਾਕਰਨ ਰਾਹੀਂ 12 ਫੀਸਦੀ ਲੋਕਾਂ 'ਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਿਕਸਤ ਹੋ ਜਾਵੇਗੀ।National2 days ago
-
ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਕੋਰੋਨਾ ਨੈਗੇਟਿਵਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਵਾਇਰਸ ਤੋਂ ਠੀਕ ਹੋ ਗਈ ਹੈ। ਹਰਮਨਪ੍ਰੀਤ ਨੇ 30 ਮਾਰਚ ਨੂੰ ਜਾਂਚ ਵਿਚ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਦੋ ਹਫ਼ਤੇ ਤੋਂ ਵੱਧ ਸਮੇਂ ਤਕ ਇਸ ਨਾਲ ਪੀੜਤ ਰਹਿਣ ਤੋਂ ਬਾਅਦ ਆਰਟੀ-ਪੀਸੀਆਰ ਜਾਂਚ ਵਿਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਸੂਚਨਾ ਦਿੰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਮੈਂ ਜਾਂਚ ਵਿਚ ਨੈਗੇਟਿਵ ਆਈ ਹਾਂ ਤੇ ਮੈਂ ਬਿਹਤਰ ਮਹਿਸੂਸ ਕਰ ਰਹੀ ਹਾਂ।Cricket2 days ago
-
Mohali ’ਚ ਅਜੇ Weekend Curfew ਨਹੀਂ, ਵਿਆਹ ਸਮਾਗਮ ’ਚ 50 ਦੀ ਥਾਂ ਸਿਰਫ਼ 20 ਲੋਕਾਂ ਨੂੰ ਮਨਜ਼ੂੂਰੀਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦਾ ਇਲਾਜ ਵੈਕਸੀਨ ਹੈ, ਇਸ ਲਈ ਲੋਕ ਟੀਕਾ ਲਗਵਾਉਣ। ਦਿਆਲਨ ਨੇ ਕਿਹਾ ਕਿ ਮੋਹਾਲੀ ’ਚ ਇਕ ਹਿੱਟ ਮੈਪ ਤਿਆਰ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਕੇਸ ਆਰ ਰਹੇ ਹਨ, ਕੰਟੇਨਮੈਂਟ ਜ਼ੋਨ ਬਣਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਰੋਜ਼-ਰੋਜ਼ ਕੰਮ ਕਰਨੇ ਹੁੰਦੇ ਹਨ।Punjab3 days ago
-
IPL 2021 : ਕ੍ਰਿਸ ਮੌਰਿਸ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਜ਼ ਨੂੰ ਤਿੰਨ ਵਿਕਟਾਂ ਨਾਲ ਹਰਾਇਆਰਾਜਸਥਾਨ ਲਈ ਡਵਿਡ ਮਿਲਰ ਨੇ ਵੀ 43 ਗੇਂਦਾਂ 'ਤੇ ਸੱਤ ਚੌਕਿਆਂ ਤੇ ਦੋ ਛੱਕਿਆਂ ਨਾਲ 62 ਦੌੜਾਂ ਬਣਾਈਆਂ। ਰਾਜਸਥਾਨ ਨੇ 19.4 ਓਵਰਾਂ ਵਿਚ ਸੱਤ ਵਿਕਟਾਂ 'ਤੇ 150 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਦਿੱਲੀ ਨੇ ਕਪਤਾਨ ਰਿਸ਼ਭ ਪੰਤ ਦੇ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 147 ਦੌੜਾਂ ਬਣਾਈਆਂ।Cricket3 days ago
-
ਕੈਬਨਿਟ ਮੰਤਰੀ ਮਹਿੰਦਰਾ ਨੇ 20 ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਚੈੱਕ ਸੌਂਪੇਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਧਾਨ ਸਭਾ ਹਲਕਾ ਦਿਹਾਤੀ ਅਧੀਨ ਆਉਂਦੇ 20 ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਸੌਂਪੇ ਹਨ। ਇਸ ਮੌਕੇ ਮਹਿੰਦਰਾ ਨੇ ਸਰਪੰਚਾਂ ਨੂੰ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਤੇ ਵਸਨੀਕਾਂ ਦੇ ਹੋਰ ਮੰਗਾਂ ਬਾਰੇ ਚਰਚਾ ਕਰਨ ਤੋਂ ਬਾਅਦ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਮੋਹਿਤ ਮਹਿੰਦਰਾ ਨੂੰ ਪਿੰਡ ਪਿੰਡ ਵਿਚ ਲੋਕਾਂ ਨਾਲ ਰਾਬਤਾ ਕਰਨ ਦੇ ਨਿਰਦੇਸ਼ ਦਿੱਤੇ।Punjab4 days ago
-
ਤਿੰਨ ਟੀਮਾਂ ਨਾਲ ਹੋ ਸਕਦਾ ਹੈ ਮਹਿਲਾ ਟੀ-20 ਚੈਲੇਂਜਬੀਸੀਸੀਆਈ ਮਹਿਲਾ ਟੀਮ-20 ਚੈਲੇਂਜ ਟੂਰਨਾਮੈਂਟ ਪਹਿਲਾਂ ਵਾਂਗ ਤਿੰਨ ਟੀਮਾਂ ਨਾਲ ਹੀ ਕਰਵਾ ਸਕਦਾ ਹੈ, ਜਿਸ ਨੂੰ ਆਮ ਤੌਰ 'ਤੇ ਆਈਪੀਐÎਲ ਦੇ ਪਲੇਅ-ਆਫ ਦੌਰਾਨ ਖੇਡਿਆ ਜਾਂਦਾ ਹੈ। ਬੋਰਡ ਨੇ ਪਿਛਲੇ ਸਾਲ ਚਾਰ ਟੀਮਾਂ ਨਾਲ ਇਹ ਟੂਰਨਾਮੈਂਟ ਕਰਵਾਉਣ ਦੀ ਯੋਜਨਾ ਬਣਾਈ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਨੂੰ ਤਿੰਨ ਟੀਮਾਂ ਤਕ ਹੀ ਸੀਮਿਤ ਰੱਖਿਆ ਜਾਵੇਗਾ। ਪਿਛਲੇ ਸਾਲ ਆਈਪੀਐੱਲ ਸਤੰਬਰ ਤੋ ਨਵੰਬਰ ਵਿਚਾਲੇ ਯੂਏਈ 'ਚ ਹੋਇਆ ਸੀ।Cricket6 days ago
-
IPL 2021 : ਲਗਾਤਾਰ 9ਵੇਂ ਸਾਲ ਪਹਿਲੇ ਮੈਚ ’ਚ ਹਾਰੀ ਮੁੰਬਈ ਇੰਡੀਅਨਜ਼, ਟੂਰਨਾਮੈਂਟ ਦੀ ਖਰਾਬ ਸ਼ੁਰੂਆਤਪੰਜ ਵਾਰ ਦੀ ਆਈਪੀਐੱਲ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 14ਵੇਂ ਸੈਸ਼ਨ ਦੇ ਸ਼ੁੱਕਰਵਾਰ ਨੂੰ ਚੇਨਈ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਖੇਡੇ ਗਏ ਪਹਿਲੇ ਮੁਕਾਬਲੇ ਵਿਚ ਚੰਗੀ ਸ਼ੁਰੂਆਤ ਦੇ ਬਾਵਜੂਦ ਵੱਡਾ ਸੋਕਰ ਨਹੀਂ ਬਣਾ ਸਕੀ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਨੌਂ ਵਿਕਟਾਂ 'ਤੇ 159 ਦੌੜਾਂ ਬਣਾਈਆਂ। ਉਸ ਵੱਲੋਂ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਲਾ ਸਕਿਆ।Cricket9 days ago
-
ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਹਾਰ ਤੋਂ ਆਏ ਕਣਕ ਨਾਲ ਭਰੇ 20 ਟਰਾਲੇ ਕਾਬੂਪੰਜਾਬ ਅੰਦਰ ਭਾਵੇਂ ਕਣਕ ਦੀ ਖਰੀਦ ਦੱਸ ਅਪ੍ਰੈਲ ਨੂੰ ਸ਼ੁਰੂ ਹੋ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਹੋਰਨਾਂ ਸੂਬਿਆਂ ਵਿੱਚੋਂ ਕਣਕ ਦੇ ਭਰੇ ਟਰਾਲੇ ਪੰਜਾਬ ਅੰਦਰ ਆਉਣੇ ਸ਼ੁਰੂ ਹੋ ਗਏ ਹਨ। ਵੀਰਵਾਰ ਦੇਰ ਰਾਤ ਕਰੀਬ ਕਣਕ ਦੇ ਭਰੇ ਟਰਾਲੇ ਬਠਿੰਡਾ ਸ਼ਹਿਰ ਅੰਦਰ ਪਹੁੰਚੇ ਜਿਸ ਨੂੰ ਲੋਕਾਂ ਨੇ ਕਾਬੂ ਕਰ ਲਿਆ। ਉਕਤ ਕਣਕ ਦੇ ਭਰੇ ਟਰਾਲੇ ਬਿਹਾਰ ਦੇ ਦਰਬੰਗਾ ਤੋਂ ਬਠਿੰਡਾ ਆਏ ਹਨ।Punjab10 days ago
-
8,000 ਰੁਪਏ ਤੋਂ ਘੱਟ ਕੀਮਤ ’ਚ ਲਾਂਚ ਹੋਏ Nokia C10 ਤੇ Nokia C20, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼Nokia C10 ਅਤੇ Nokia C20 ਨੂੰ ਗਲੋਬਲ ਮਾਰਕਿਟ ’ਚ ਲਾਂਚ ਕੀਤਾ ਗਿਆ ਹੈ। Nokia C10 ਦੀ ਕੀਮਤ ’ਤੇ ਨਜ਼ਰ ਪਾਈਏ ਤਾਂ ਇਸਦੇ ਬੇਸ ਵੇਰੀਐਂਟ ’ਚ 1 ਜੀਬੀ ਰੈਮ ਦੇ ਨਾਲ 16ਜੀਬੀ ਇੰਟਰਨਲ ਸਟੋਰੇਜ ਮੌਜੂਦ ਹੈ ਅਤੇ ਇਸਦੀ ਕੀਮਤ EUR 79 ਭਾਵ ਕਰੀਬ 7,000 ਰੁਪਏ ਹੈ।Technology10 days ago
-
ਇੱਥੇ ਖੇਡਿਆ ਜਾ ਸਕਦੈ Women IPL 2021, ਚੌਥੀ ਟੀਮ 'ਤੇ ਜਲਦ ਹੋਵੇਗਾ ਫੈਸਲਾਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਕ ਵਾਰ ਫਿਰ ਤੋਂ ਵੂਮੈਨਜ਼ ਟੀ20 ਚੈਲੇਂਜ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਵੂਮੈਨ ਆਈਪੀਐਲ ਦੇ ਰੂਪ 'ਚ ਜਾਣਿਆ ਜਾਣ ਵਾਲਾ ਇਹ ਟੂਰਨਾਮੈਂਟ 24 ਤੋਂ 30 ਮਈ ਦੌਰਾਮ ਨਵੀਂ ਦਿੱਲੀ 'ਚ ਖੇਡਿਆ ਜਾ ਸਕਦਾ ਹੈ। ਬੀਸੀਸੀਆਈ ਵੂਮੈਨਜ਼ ਟੀ20 ਚੈਲੇਂਜ ਦੀ ਮੇਜਬਾਨੀ ਆਈਪੀਐਲ ਦੇ 14ਵੇਂ ਸੀਨਜ਼ ਦੇ ਪਲੇਆਫ ਦੌਰਾਨ ਕਰਨ ਦੀ ਯੋਜਨਾ ਬਣਾ ਰਹੀ ਹੈ।Cricket14 days ago
-
IPL 2021 ਲਈ ਸੀਰੀਜ਼ ਨੂੰ ਅੱਧ-ਵਿਚਾਲੇ ਛੱਡ ਕੇ ਕਿਉਂ ਆ ਰਹੇ ਹਨ ਸਾਊਥ ਅਫਰੀਕਾ ਦੇ ਖਿਡਾਰੀ, ਹੋ ਗਿਆ ਖੁਲਾਸਾਇਸ ਸਮੇਂ ਦੱਖਣੀ ਅਫਰੀਕਾ ਤੇ ਪਾਕਿਸਤਾਨ ਦੇ ਵਿਚ ਸੀਮਤ ਓਵਰਾਂ ਦੀ ਕ੍ਰਿਕਟ ਖੇਡੀ ਜਾ ਰਹੀ ਹੈ। ਇਸ ਵਜ੍ਹਾ ਨਾਲ ਕਈ ਖਿਡਾਰੀ ਸਾਊਥ ਅਫਰੀਕਾ ਦੀ ਟੀਮ ਦੇ ਨਾਲ ਹੈ ਪਰ ਆਈਪੀਐੱਲ ਦੇ ਸ਼ੁਰੂ ਹੁੰਦੇ ਹੀ ਉਹ ਪਾਕਿਸਤਾਨ ਦੇ ਖ਼ਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ ਤੋਂ ਬਾਹਰ ਹੋ ਜਾਣਗੇ। ਇਸ ਨੂੰ ਲੈ ਕੇ ਸਾਊਥ ਅਫਰੀਕਾ ਦੀ ਟੀਮ ਦੇ ਮੁੱਖ ਕੋਚ ਮਾਰਕ ਬਾਊਚਰ ਨੇ ਵੱਡਾ ਦਾਅਵਾ ਕੀਤਾ ਹੈ।Cricket16 days ago
-
ਇਸ ਟੂਰਨਾਮੈਂਟ ਲਈ ਪਾਕਿਸਤਾਨੀ ਕ੍ਰਿਕਟਾਂ ਨੂੰ ਮਿਲੇਗਾ ਭਾਰਤ ਦਾ ਵੀਜ਼ਾ, BCCI ਨੇ ਦਿੱਤਾ ਭਰੋਸਾਇਸ ਸਾਲ ਭਾਰਤ ’ਚ ਆਈਸੀਸੀ ਟੀ20 ਵਿਸ਼ਵ ਕੱਪ ਹੋਣਾ ਹੈ। ਅਜਿਹੇ ’ਚ ਪਾਕਿਸਤਾਨੀ ਕ੍ਰਿਕਟ ਬੋਰਡ (ਪੀਸੀਬੀ) ਤੇ ਉਨ੍ਹਾਂ ਦੀ ਟੀਮ ਦੇ ਸਾਹਮਣੇ ਵੱਡੀ ਸਮੱਸਿਆ ਇਹ ਹੈ ਕਿ ਕੀ ਉਨ੍ਹਾਂ ਨੂੰ ਭਾਰਤ ਲਈ ਵੀਜ਼ਾ ਮਿਲੇਗਾ? ਹੁਣ ਵੀਰਵਾਰ ਨੂੰ ਹੋਈ ਆਈਸੀਸੀ ਦੀ ਬੈਠਕ ’ਚ ਵੀ ਇਹ ਸਵਾਲ ਸਾਹਮਣੇ ਆਇਆ ਤਾਂ ਬੀਸੀਸੀਆਈ ਨੇ ਸਾਫ ਕਰ ਦਿੱਤਾ ਹੈ ਕਿ ਟੀ20 ਵਿਸ਼ਵ ਕੱਪ ਲਈ ਪਾਕਿਸਤਾਨ ਦੇ ਖਿਡਾਰੀਆਂ ਤੇ ਹੋਰ ਸਬੰਧਿਤ ਲੋਕਾਂ ਨੂੰ ਵੀਜ਼ੇ ਦਾ ਇੰਤਜ਼ਾਮ ਕਰਵਾ ਦਿੱਤਾ ਜਾਵੇਗਾ।Cricket17 days ago
-
ਆਈਪੀਐੱਲ ਦਾ ਮਿਲੇਗਾ ਫ਼ਾਇਦਾ, ਸਾਲ ਦੇ ਆਖ਼ਰ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਮਿਲੇਗਾ ਲਾਭ : ਸਟੋਕਸਹਰਫ਼ਨਮੌਲਾ ਬੇਨ ਸਟੋਕਸ ਨੇ ਕਿਹਾ ਹੈ ਕਿ ਇੰਗਲੈਂਡ ਦੇ ਖਿਡਾਰੀਆਂ ਦੀ ਆਈਪੀਐੱਲ ਵਿਚ ਵਧਦੀ ਹਿੱਸੇਦਾਰੀ ਤੇ ਭਾਰਤੀ ਹਾਲਾਤ ਵਿਚ ਖੇਡਣ ਦਾ ਉਨ੍ਹਾਂ ਦੀ ਰਾਸ਼ਟਰੀ ਟੀਮ ਨੂੰ ਇਸ ਸਾਲ ਦੇ ਆਖ਼ਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਲਾਭ ਮਿਲੇਗਾ। ਪਿਛਲੇ ਕੁਝ ਸਾਲਾਂ ਵਿਚ ਇੰਗਲੈਂਡ ਦੇ ਵੱਧ ਤੋਂ ਵੱਧ ਖਿਡਾਰੀਆਂ ਨੇ ਇਸ ਲੀਗ ਵਿਚ ਖੇਡਣ ਵਿਚ ਦਿਲਚਸਪੀ ਦਿਖਾਈ ਹੈ। ਇਸ ਸਾਲ ਇਸ ਦੇ 14 ਖਿਡਾਰੀਆਂ ਨਾਲ ਫਰੈਂਚਾਈਜ਼ੀ ਟੀਮਾਂ ਨੇ ਕਰਾਰ ਕੀਤਾ ਹੈ।Cricket17 days ago
-
ਨਿਊਜ਼ੀਲੈਂਡ ਨੇ ਟੀ-20 ਸੀਰੀਜ਼ 'ਚ ਵੀ ਕੀਤਾ ਬੰਗਲਾਦੇਸ਼ ਦਾ ਸਫ਼ਾਇਆ, ਕੀਵੀ ਟੀਮ ਨੇ ਤੀਜਾ ਮੈਚ 65 ਦੌੜਾਂ ਨਾਲ ਕੀਤਾ ਆਪਣੇ ਨਾਂਫਿਨ ਏਲੇਨ ਦੇ ਧਮਾਕੇਦਾਰ ਅਰਧ ਸੈਂਕੜੇ ਤੇ ਮਾਰਟਿਨ ਗੁਪਟਿਲ ਨਾਲ ਉਨ੍ਹਾਂ ਦੀ ਪਹਿਲੀ ਵਿਕਟ ਲਈ 85 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਵੀਰਵਾਰ ਨੂੰ ਇੱਥੇ ਬਾਰਿਸ਼ ਨਾਲ ਪ੍ਰਭਾਵਿਤ ਤੀਜੇ ਤੇ ਆਖ਼ਰੀ ਟੀ-20 ਕ੍ਰਿਕਟ ਮੈਚ ਵਿਚ ਬੰਗਲਾਦੇਸ਼ ਨੂੰ 65 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਨਿਊਜ਼ੀਲੈਂਡ ਨੇ ਵਨ ਡੇ ਸੀਰੀਜ਼ ਵਿਚ ਵੀ 3-0 ਨਾਲ ਕਲੀਨ ਸਵੀਪ ਕੀਤਾ ਸੀ।Cricket17 days ago
-
Corona Vaccine Registration : ਸਰਕਾਰ ਨੇ ਕਿਹਾ- ਟੀਕੇ ਲਈ ਇੱਥੇ ਕਰਵਾਓ ਰਜਿਸਟ੍ਰੇਸ਼ਨ, ਜਾਣੋ step by step ਪ੍ਰੋਸੈੱਸਜੇ ਤੁਸੀਂ ਕੋਰੋਨਾ ਵਾਇਰਸ ਤੋਂ ਬਚਣ ਲਈ ਟੀਕਾ ਲਗਵਾਉਣ ਬਾਰੇ ਸੋਚ ਰਹੇ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਕੀ ਤੁਸੀਂ ਵੀ ਭਾਰਤ ਸਰਕਾਰ ਦੀ ਕੋਵਿਨ ਐਪ ’ਤੇ ਰਜਿਸਟ੍ਰੇਸ਼ਨ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਸਬੰਧੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਜਾਣ ਵਾਲੀ ਲਗਾਤਾਰ ਅਪਡੇਟ ਜਾਣਕਾਰੀ ਰੱਖ ਸਕਦੇ ਹੋ।National19 days ago
-
ਰੋਹਿਤ-ਧਵਨ ਦੀ ਸਲਾਮੀ ਜੋੜੀ ਨਾਲ ਉਤਰੇ ਭਾਰਤ : ਸ਼ਰਨਦੀਪ, ਸਾਬਕਾ ਚੋਣਕਾਰ ਨੇ ਟੀ-20 ਵਿਸ਼ਵ ਕੱਪ ਲਈ ਤਜਰਬੇ ਨੂੰ ਦਿੱਤੀ ਤਰਜੀਹਉਨ੍ਹਾਂ ਨੇ ਵੱਖ ਫਾਰਮੈਟਾਂ ਲਈ ਵੱਖ ਕਪਤਾਨ 'ਤੇ ਵੀ ਆਪਣੀ ਸਲਾਹ ਦਿੱਤੀ ਹਾਲਾਂਕਿ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਸਮੇਂ ਇਸ 'ਤੇ ਗੱਲਬਾਤ ਨਹੀਂ ਹੋਈ ਕਿਉਂਕਿ ਕੋਹਲੀ ਤਿੰਨਾਂ ਫਾਰਮੈਟਾਂ ਵਿਚ ਚੰਗਾ ਪ੍ਰਦਰਸ਼ਨ ਕਰ ਰਹੇ ਸਨ। ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਉਹ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਵਿਚ ਪਾਰੀ ਦਾ ਆਗਾਜ਼ ਕਰਨਗੇ ਜਿਸ ਨਾਲ ਵਿਸ਼ਵ ਕੱਪ ਵਿਚ ਉਨ੍ਹਾਂ ਤੇ ਰੋਹਿਤ ਸ਼ਰਮਾ ਦੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਉਤਰਨ ਦੀ ਸੰਭਾਵਨਾ ਬਣ ਗਈ ਹੈ।Cricket19 days ago
-
ਸ਼ੈਫਾਲੀ ਵਰਮਾ ਮਹਿਲਾ ICC ਟੀ-20 ਰੈਕਿੰਗ 'ਚ ਚੋਟੀ 'ਤੇ ਬਰਕਰਾਰ, ਸਾਊਥ ਅਫਰੀਕਾ ਖ਼ਿਲਾਫ਼ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨਭਾਰਤੀ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਨੇ ਦੱਖਣੀ ਅਫਰੀਕਾ ਖ਼ਿਲਾਫ਼ ਆਖ਼ਰੀ ਮੈਚ ਵਿਚ 30 ਗੇਂਦਾਂ 'ਤੇ 60 ਦੌੜਾਂ ਦੀ ਹਮਲਾਵਰ ਪਾਰੀ ਦੇ ਦਮ 'ਤੇ ਮੰਗਲਵਾਰ ਨੂੰ ਜਾਰੀ ਮਹਿਲਾ ਟੀ-20 ਅੰਤਰਰਾਸ਼ਟਰੀ ਦੀ ਤਾਜ਼ਾ ਰੈਂਕਿੰਗ ਵਿਚ ਬੱਲੇਬਾਜ਼ਾਂ ਵਿਚ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ।Cricket19 days ago
-
ਕੀਵੀਆਂ ਨੇ ਪਹਿਲੇ ਟੀ-20 'ਚ ਬੰਗਲਾਦੇਸ਼ ਨੂੰ ਹਰਾਇਆ, ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਕੀਤਾ ਸੀ ਫ਼ੈਸਲਾਡੇਵੋਨ ਕਾਨਵੇ ਦੀ ਅਜੇਤੂ 92 ਦੌੜਾਂ ਦੀ ਪਾਰੀ ਨਾਲ ਨਿਊਜ਼ੀਲੈਂਡ ਨੇ ਪਹਿਲੇ ਟੀ-20 ਵਿਚ ਬੰਗਲਾਦੇਸ਼ 'ਤੇ 66 ਦੌੜਾਂ ਨਾਲ ਜਿੱਤ ਦਰਜ ਕੀਤੀ। ਕਾਨਵੇ ਨੇ 52 ਗੇਂਦਾਂ ਵਿਚ ਇਹ ਪਾਰੀ ਖੇਡੀ ਜਿਸ ਵਿਚ ਵਿਲ ਯੰਗ ਨਾਲ ਤੀਜੀ ਵਿਕਟ ਲਈ ਉਨ੍ਹਾਂ ਨੇ 105 ਦੌੜਾਂ ਦੀ ਭਾਈਵਾਲੀ ਨਿਭਾਈ।Cricket21 days ago