2021
-
CTET Result 2021 : ਇਸ ਸਮੇਂ ਤਕ ਐਲਾਨ ਹੋ ਸਕਦੇ ਹਨ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਦੇ ਨਤੀਜੇ, ਸਰਟੀਫਿਕੇਟ ਲਈ 60 ਫ਼ੀਸਦੀ ਅੰਕ ਜ਼ਰੂਰੀ- ਸੀਬੀਐੱਸਈ ਵੱਲੋਂ ਸੀਟੈਟ ਪ੍ਰੀਖਿਆ 2021 ਦੀ ‘ਆਂਸਰ ਕੀ’ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਫਾਈਨਲ ‘ਆਂਸਰ ਕੀ’ ਅਤੇ ਨਤੀਜੇ ਦਾ ਇੰਤਜ਼ਾਰ ਉਮੀਦਵਾਰਾਂ ਨੂੰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਮਹੀਨੇ 31 ਜਨਵਰੀ ਨੂੰ ਆਯੋਜਿਤ ਕੀਤੀ ਗਈ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ 22 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ।Education1 hour ago
-
CBSE 10th Board exam 2021 : ਸੀਬੀਐੱਸਈ ਨੇ 10ਵੀਂ ਬੋਰਡ ਪ੍ਰੀਖਿਆ ਦੇ ਸਮਾਜਿਕ ਵਿਗਿਆਨ ਸਿਲੇਬਸ ’ਚ ਕੀਤੀ ਕਟੌਤੀਦੱਸ ਦੇਈਏ, ਸੀਬੀਐੱਸਈ ਨੇ ਬੀਤੇ ਦਿਨੀਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਤਰੀਕ ਦਾ ਐਲਾਨ ਕੀਤਾ ਹੈ। ਇਸ ਅਨੁਸਾਰ ਕਲਾਸ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 4 ਮਈ, 2021 ਤੋਂ ਸ਼ੁਰੂ ਹੋਣਗੀਆਂ ਅਤੇ 10 ਜੂਨ ਨੂੰ ਸਮਾਪਤ ਹੋ ਜਾਣਗੀਆਂ। ਇਸ ਵਾਰ ਬੋਰਡ ਪ੍ਰੀਖਿਆ ’ਚ ਕਰੀਬ 30 ਲੱਖ ਵਿਦਿਆਰਥੀ ਸ਼ਾਮਿਲ ਹੋਣ ਵਾਲੇ ਹਨ।Education1 hour ago
-
ICSI CS Result 2021: ਸੀਐਸ ਪ੍ਰੋਫੈਸ਼ਨਲ ਪ੍ਰੀਖਿਆਵਾਂ ਦੇ ਨਤੀਜੇ ਸਵੇਰੇ 11 ਵਜੇ ਤੇ ਐਗਜ਼ੀਕਿਊਟਿਵ ਨਤੀਜੇ 2 ਵਜੇ ਜਾਣਗੇ ਐਲਾਨੇਆਈਸੀਐਸਆਈ ਵੱਲੋਂ ਕੰਪਨੀ ਸੈਕਟਰੀ ਪ੍ਰੋਫੈਸ਼ਨਲ ਅਤੇ ਐਗਜ਼ੀਕਿਊਟਿਵ ਕੋਰਸ ਦੀਆਂ ਕਰਵਾਈਆਂ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਅੱਜ 25 ਫਰਵਰੀ 2021 ਨੂੰ ਕੀਤਾ ਜਾਣਾ ਹੈ। ਪ੍ਰੀਖਿਆਵਾਂ ਵਿਚ ਸ਼ਾਮਲ ਹੋਏ ਵਿਦਿਆਰਥੀ ਆਪਣਾ ਆਈਸੀਐਸਆਈ ਸੀਐਸ ਰਿਜ਼ਲਟ 2021 ਜਾਰੀ ਹੋਣ ਤੋਂ ਬਾਅਦ ਸੰਸਥਾ ਦੀ ਆਫੀਸ਼ਿਅਲ ਵੈਬਸਾਈਟ icsi.edu ’ਤੇ ਜਾਰੀ ਕੀਤੇ ਜਾਣ ਵਾਲੇ ਲਿੰਕ ਜ਼ਰੀਏ ਚੈਕ ਕਰ ਸਕੋਗੇ।Education1 hour ago
-
ਪ੍ਰਿਥਵੀ ਦੇ ਦੋਹਰੇ ਸੈਂਕੜੇ ਤੋਂ ਬਾਅਦ ਸੂਰਿਆ ਕੁਮਾਰ ਦਾ ਤੂਫਾਨੀ ਸੈਂਕੜਾ, 4 ਦਿਨ ਹੀ ਟਿਕ ਸਕਿਆ ਸਭ ਤੋਂ ਵੱਡੇ ਸਕੋਰ ਦਾ ਰਿਕਾਰਡਵਿਜੈ ਹਰਾਰੇ ਟਰਾਫੀ ’ਚ ਵੀਰਵਾਰ ਨੂੰ ਖੇਡੇ ਗਏ ਮੁਕਾਬਲੇ ’ਚ ਮੰੁਬਈ ਨੇ ਪਿ੍ਰਥਵੀ ਸ਼ਾਅ ਤੇ ਸੂਰਿਆ ਕੁਮਾਰ ਯਾਦਵ ਦੀ ਧਮਾਕੇਦਾਰ ਪਾਰੀ ਦੇ ਜ਼ੋਰ ’ਤੇ ਰਿਕਾਰਡ ਸਕੋਰ ਖੜ੍ਹਾ ਕੀਤਾ। ਏਲੀਟ ਗਰੱੁਪ ਡੀ ਦੇ ਰਾਊਂਡ ਥ੍ਰੀ ਦੇ ਮੈਚ ’ਚ ਪੁਡੂਚੇਰੀ ਖ਼ਿਲਾਫ਼ ਮੰੁਬਈ ਦੀ ਟੀਮ ਨੇ ਨਿਰਧਾਰਤ 50 ਓਵਰਾਂ ’ਚ 4 ਵਿਕਟਾਂ ’ਤੇ 457 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।Cricket1 hour ago
-
ਪਬਜ਼ੀ ਮੋਬਾਈਲ ਗੇਮ ਲਵਰਜ਼ ਲਈ ਖ਼ੁਸ਼ਖ਼ਬਰੀ, ਅਗਲੇ ਹਫ਼ਤੇ ਨਵੇਂ ਫੀਚਰਜ਼ ਨਾਲ ਉਸ ਦਾ ਸੀਕੁਅਲ ਹੋ ਸਕਦਾ ਹੈ ਲਾਂਚਗੇਮ ਨਿਰਮਾਤਾ ਕੰਪਨੀ ਕ੍ਰਾਫਟਨ ਪਬਜ਼ੀ ਮੋਬਾਈਲ ਸੀਕਵਲ ਪਬਜ਼ੀ ਮੋਬਾਈਲ-2 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ ਇਕ ਪੋਸਟ ਸਾਹਮਣੇ ਆਈ ਹੈ, ਜਿਸ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਬਜ਼ੀ ਮੋਬਾਈਲ 2 ਨੂੰ ਅਗਲੇ ਹਫ਼ਤੇ ਨਵੇਂ ਫੀਚਰਜ਼ ਨਾਲ ਲਾਂਚ ਕੀਤਾ ਜਾ ਸਕਦਾ ਹੈ।Technology1 hour ago
-
Grahan 2021 : ਨਵੇਂ ਸਾਲ 'ਚ ਲੱਗਣਗੇ 2 ਸੂਰਜ ਗ੍ਰਹਿਣ ਤੇ 2 ਚੰਦਰ ਗ੍ਰਹਿਣ, ਜਾਣੋ ਕਦੋਂ-ਕਦੋਂ ਤੇ ਰਾਸ਼ੀਆਂ 'ਤੇ ਅਸਰSurya Chandra Grahan in 2021 : ਪੂਰੀ ਦੁਨੀਆ ਨੂੰ ਨਵੇਂ ਸਾਲ ਦਾ ਇੰਤਜ਼ਾਰ ਹੈ। ਸਾਰੀਆਂ ਨਵੀਆਂ ਆਸਾਂ ਤੇ ਉਮੀਦਾਂ ਨਾਲ ਸਾਲ 2021 ਦਾ ਸਵਾਗਤ ਕਰਨ ਦੀ ਤਿਆਰੀ 'ਚ ਹੈ। ਇਸ ਦੌਰਾਨ ਧਰਮ ਤੇ ਜੋਤਿਸ਼ ਦੇ ਲਿਹਾਜ਼ ਤੋਂ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਆਖ਼ਿਰ ਨਵਾਂ ਸਾਲ ਕਿਵੇਂ ਦਾ ਰਹੇਗਾ?Religion4 hours ago
-
Magh Purnima 2021 : ਕਦੋਂ ਹੈ ਮਾਘ ਪੁਰਣਿਮਾ, ਜਾਣੋ ਸ਼ੁੱਭ ਮਹੂਰਤ ਅਤੇ ਮਹੱਤਵਇਹ ਮਾਘ ਮਹੀਨਾ ਚੱਲ ਰਿਹਾ ਹੈ ਅਤੇ ਇਸ ਮਹੀਨੇ ਇਹ ਤਰੀਕ 27 ਫਰਵਰੀ 2021 ਦਿਨ ਸ਼ਨੀਵਾਰ ਨੂੰ ਪੈ ਰਹੀ ਹੈ। ਪੁਰਣਿਮਾ ਤਰੀਕ ਨੂੰ ਚੰਦਰਮਾ ਆਪਣੀਆਂ ਪੂਰਨ ਕਲਾਵਾਂ ’ਚ ਹੁੰਦਾ ਹੈ। ਇਸ ਦਿਨ ਦਾਨ ਅਤੇ ਇਸ਼ਨਾਨ ਸਮੇਤ ਵਰਤ ਦਾ ਮਹੱਤਵ ਵੀ ਵੱਧ ਹੁੰਦਾ ਹੈ।Religion5 hours ago
-
Kumbh Mela 2021: ਹਜ਼ਾਰਾਂ ਸਾਲ ਪੁਰਾਣਾ ਹੈ ਕੁੰਭ ਮੇਲੇ ਦਾ ਇਤਿਹਾਸ, ਜਾਣੋ ਕੀ ਕਹਿੰਦੇ ਹਨ ਸਕੰਦ ਤੇ ਪਦਮ ਪੁਰਾਣਕੁੰਭ ਮੇਲੇ ਦੇ ਇਤਿਹਾਸ ਨੂੰ ਲੈ ਕੇ ਦੁਨੀਆ ਭਰ ’ਚ ਹੁਣ ਤਕ ਕਈ ਖੋਜਾਂ ਵੀ ਹੋ ਚੁੱਕੀਆਂ ਹਨ ਪਰ ਹੁਣ ਤਕ ਕੋਈ ਇਹ ਪਤਾ ਨਹੀਂ ਲਗਾ ਸਕਿਆ ਕਿ ਆਖਰ ਕੁੰਭ ਮੇਲੇ ਦੀ ਸ਼ੁਰੂਆਤ ਕਿਸ ਤਰ੍ਹਾਂ ਤੇ ਕਦੋਂ ਹੋਈ ਸੀ। ਵੈਸੇ ਇਤਿਹਾਸਕਾਰਾਂ ਦਾ ਵੀ ਮੰਨਣਾ ਹੈ ਕਿ ਕੁੰਭ ਮੇਲਾ ਹਜ਼ਾਰਾਂ ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ।Lifestyle7 hours ago
-
JEE Main 2021: ਪਹਿਲੇ ਪੜਾਅ 'ਚ 6.6 ਲੱਖ ਉਮੀਦਵਾਰ ਦੇ ਰਹੇ ਹਨ ਜੇਈਈ ਮੇਨ ਪ੍ਰੀਖਿਆ, 26 ਫਰਵਰੀ ਤਕ ਚੱਲੇਗਾ ਫੇਜ਼-1, ਦੇਖੋ ਅੰਕੜੇJEE Main 2021: ਇਸ ਸਾਲ ਦੇਸ਼ ਭਰ ਦੇ ਨਾਮਵਰ ਸੰਸਥਾ 'ਚ ਬੀਈ/ਬੀਟੇਕ ਦਾਖਿਲੇ ਲਈ ਆਯੋਜਿਤ ਕੀਤੀ ਜਾਣ ਵਾਲੀ ਪ੍ਰਵੇਸ਼ ਪ੍ਰੀਖਿਆ ਜੇਈਈ ਮੇਨ 2021 ਦੇ ਪਹਿਲੇ ਪੜਾਅ ਦਾ ਆਯੋਜਨ ਮੰਗਲਵਾਰ, 23 ਫਰਵਰੀ ਤੋਂ ਕੀਤਾ ਜਾ ਰਿਹਾ ਹੈ। ਪਹਿਲਾ ਪੜਾਅ 26 ਫਰਵਰੀ ਤਕ ਚੱਲੇਗਾ।Education7 hours ago
-
RBI Office Attendant Recruitment 2021: ਆਫਿਸ ਅਟੈਂਡੈਂਟ ਦੀਆਂ 841 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ, rbi.org.in ’ਤੇ ਕਰੋ ਅਪਲਾਈਭਾਰਤੀ ਰਿਜ਼ਰਵ ਬੈਂਕ ਨੇ ਆਫਿਸ ਅਟੈਂਡੈਂਟ ਦੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕਰਦਿਆਂ ਅਰਜ਼ੀਆਂ ਦੀ ਮੰਗ ਕੀਤੀ ਹੈ। ਆਰਬੀਆਈ ਦੀ ਆਫੀਸ਼ੀਅਲ ਵੈੱਬਸਾਈਟ rbi.org.in ’ਤੇ ਅਰਜ਼ੀ ਪ੍ਰਕਿਰਿਆ ਅੱਜ ਯਾਨੀ 24 ਫਰਵਰੀ 2021 ਤੋਂ ਸ਼ੁਰੂ ਹੋ ਚੱੁਕੀ ਹੈ। ਚਾਹਵਾਨ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।Education7 hours ago
-
Today's Horoscope : ਇਸ ਰਾਸ਼ੀ ਵਾਲਿਆਂ ਦੇ ਵਪਾਰਕ ਯਤਨ ਸਫਲ ਹੋਣਗੇ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮਕਰ : ਵਪਾਰਕ ਯਤਨ ਸਫਲ ਹੋਣਗੇ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਤੇ ਉਤਸ਼ਾਹ ਵਧਾਊ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਪਸੀ ਰਿਸ਼ਤੇ ਗੂੜ੍ਹੇ ਹੋਣਗੇ।Religion7 hours ago
-
Indian Navy Tradesman Recruitment 2021 : 1159 ਟਰੇਡਸਮੈਨ ਮੇਟ ਦੀ ਭਰਤੀ ਲਈ ਇੰਡੀਅਨ ਨੇਵੀ ਨੇ ਕੀਤਾ ਨੋਟੀਫਿਕੇਸ਼ਨ ਜਾਰੀਨੇਵੀ ਆਈਐੱਨਸੀਈਟੀ ਟੀਐੱਮਐੱਮ ਭਰਤੀ 2021 ਸੂਚਨਾ ਅਨੁਸਾਰ ਗਰੁੱਪ ਸੀ ’ਚ ਨਾਨ-ਗਜਟਿਡ ਇੰਡਸਟ੍ਰੀਅਲ ਦੇ ਟਰੇਡਸਮੈਨ ਮੇਟ ਅਹੁਦਿਆਂ ’ਤੇ ਭਰਤੀ ਲਈ ਉਹ ਹੀ ਉਮੀਦਵਾਰ ਅਪਲਾਈ ਦੇ ਪਾਤਰ ਹਨ, ਜਿਨ੍ਹਾਂ ਨੇ ਕਿਸੀ ਮਾਨਤਾ ਪ੍ਰਾਪਤ ਬੋਰਡ ਤੋਂ ਹਾਈ ਸਕੂਲ ਜਾਂ ਸੈਕੰਡਰੀ ਭਾਵ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਵੇਗਾ।Education1 day ago
-
National Bravery Award : ਲੁਟੇਰਿਆਂ ਨਾਲ ਦਸਤਪੰਜਾ ਲੈਣ ਵਾਲੀ ਕੁਸੁਮ ਦੀ ਕੌਮੀ ਬਹਾਦਰੀ ਐਵਾਰਡ ਲਈ ਚੋਣਪਿਛਲੇ ਸਾਲ 30 ਅਗਸਤ ਨੂੰ ਲੁਟੇਰਿਆਂ ਨਾਲ ਦਸਤਪੰਜਾ ਲੈਣ ਵਾਲੀ 15 ਸਾਲਾ ਬਹਾਦਰ ਕੁੜੀ ਕੁਸੁਮ ਦੀ ਇੰਡੀਅਨ ਕੌਂਸਲ ਫਾਰ ਚਾਈਲਡ ਵੈੱਲਫੇਅਰ ਵੱਲੋਂ ਕੌਮੀ ਬਹਾਦਰੀ ਐਵਾਰਡ ਲਈ ਚੋਣ ਹੋ ਗਈ ਹੈ। ਕੁਸੁਮ ਦੇ ਕੌਮੀ ਬਹਾਦਰੀ ਐਵਾਰਡ ਲਈ ਚੁਣੇ ਜਾਣ ’ਤੇ ਉਸ ਨੂੰ ਵਧਾਈ ਦਿੰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਕੁਸੁਮ ਦੇ ਅਪਰਾਧਕ ਅਨਸਰਾਂ ਖ਼ਿਲਾਫ਼ ਬਹਾਦਰੀ ਭਰੇ ਕਾਰਨਾਮੇ ਲਈ ਪੂਰੇ ਜ਼ਿਲ੍ਹੇ ਨੂੰ ਉਸ ’ਤੇ ਮਾਣ ਹੈ ਕਿਉਂਕਿ ਉਸ ਨੇ ਕੁੜੀਆਂ ਸਾਹਮਣੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ।Punjab1 day ago
-
Punjab Budget Session 2021: ਪਹਿਲੀ ਤੋਂ ਪੰਦਰਾਂ ਮਾਰਚ ਤਕ ਹੋ ਸਕਦੈ ਵਿਧਾਨ ਸਭਾ ਦਾ ਬਜਟ ਸੈਸ਼ਨਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਪਹਿਲੀ ਤੋਂ 15 ਮਾਰਚ ਤਕ ਹੋ ਸਕਦਾ ਹੈ। ਸੂਬਾ ਸਰਕਾਰ ਨੇ ਬਜਟ ਸੈਸ਼ਨ ਨੂੰ ਦੋ ਦਿਨ ਹੋਰ ਵਧਾਉਣ ਦਾ ਫ਼ੈਸਲਾ ਤਕਰੀਬਨ ਕਰ ਲਿਆ ਹੈ। ਪਹਿਲਾਂ ਇਹ ਸੈਸ਼ਨ 10 ਮਾਰਚ ਨੂੰ ਖ਼ਤਮ ਹੋਣਾ ਸੀ।Punjab1 day ago
-
Today's Horoscope : ਇਸ ਰਾਸ਼ੀ ਵਾਲਿਆਂ ਦੀ ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕੁੰਭ : ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਪਰਿਵਾਰਿਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਲਾਭਕਾਰੀ ਰਹੇਗਾ।Religion1 day ago
-
RBI Assistant Manager Recruitment 2021 : ਰਿਜ਼ਰਵ ਬੈਂਕ ’ਚ ਅਸਿਸਟੈਂਟ ਮੈਨੇਜਰ ਤੇ ਲੀਗਲ ਅਫਸਰ ਦੇ 29 ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਚੈੱਕਰਿਜ਼ਰਵ ਬੈਂਕ ਆਫ ਇੰਡੀਆ ( Reserve Bank of India, RBI) ਨੇ ਅਸਿਸਟੈਂਟ ਮੈਨੇਜਰ (Assistant Manager) ਦੇ ਅਹੁਦਿਆਂ ’ਤੇ ਭਰਤੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸਦੇ ਤਹਿਤ ਆਰਬੀਆਈ ਅਸਿਸਟੈਂਟ ਮੈਨੇਜਰ ਰਾਜਭਾਸ਼ਾ, ਅਸਿਸਟੈਂਟ ਮੈਨੇਜਰ ਪ੍ਰੋਟੋਕਾਲ ਐਂਡ ਸਿਕਿਓਰਿਟੀ, ਮੈਨੇਜਰ ਟੈਕ ਸਿਵਲ, ਲੀਗਲ ਅਫਸਰ ਇਨ ਬੀ ਗਰੇਡ ਦੇ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।Education1 day ago
-
ਪੁਲਿਸ ਨੂੰ ਚੁਣੌਤੀ : ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਾਇਬ ਹੋਇਆ ਲੱਖਾ ਸਿਧਾਣਾਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਮਹਿਰਾਜ ਵਿਖੇ ਰੱਖੀ ਗਈ ਰੈਲੀ 'ਚ ਨੌਜਵਾਨ ਆਗੂ ਲੱਖਾ ਸਿਧਾਣਾ (Lakh Sidhana) ਪਹੁੰਚ ਗਿਆ ਹੈ। ਰੈਲੀ 'ਚ ਸ਼ਾਮਲ ਹੋਣ ਤੋਂ ਬਾਅਦ ਲੱਖਾ ਨੇ ਸਟੇਜ ਤੋਂ ਕਿਹਾ ਕਿ ਉਹ ਸ਼ਾਮ ਤਕ ਇੱਥੇ ਹੀ ਰਹੇਗਾ ਤੇ ਆਪਣੇ ਸਾਰੇ ਸਮਰਥਕਾਂ ਨੂੰ ਮਿਲਣ ਤੋਂ ਬਾਅਦ ਜਾਵੇਗਾ।Punjab1 day ago
-
NEET PG 2021 : ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, ਇੱਥੇ ਜਾਣੋ ਪ੍ਰੀਖਿਆ ਤੇ ਨਤੀਜੇ ਦੀਆਂ ਤਰੀਕਾਂ ਸਮੇਤ ਪੂਰੀ ਜਾਣਕਾਰੀNEET PG 2021 : ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ (National Board of Examinations NBE) ਵੱਲੋਂ ਲਈ ਜਾਣ ਵਾਲੀ ਨੀਟ ਪੀਜੀ ਦਾਖ਼ਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਅੱਜ ਯਾਨੀ 23 ਫਰਵਰੀ, 2021 ਤੋਂ ਸ਼ੁਰੂ ਹੋਵੇਗੀ। ਇਸ ਦਾਖ਼ਲਾ ਪ੍ਰੀਖਿਆ ਲਈ ਲਿੰਕ ਦੁਪਹਿਰੇ 3 ਵਜੇ ਐਕਟਿਵ ਹੋ ਜਾਵੇਗਾ।Education2 days ago
-
Feb 2021 Vrat and Festival : ਅੱਜ ਹੈ ਜਯਾ ਏਕਾਦਸ਼ੀ, ਜਾਣੋ ਕਦੋਂ ਹੈ ਪ੍ਰਦੋਸ਼ ਵਰਤ, ਮਾਘ ਪੁੰਨਿਆ, ਰਵਿਦਾਸ ਜੈਅੰਤੀ ਤੇ ਹਜ਼ਰਤ ਅਲੀ ਦਾ ਜਨਮਦਿਨVrat and Festival : ਫਰਵਰੀ 2021 ਦੇ ਆਖਰੀ ਹਫ਼ਤੇ ਦਾ ਆਰੰਭ ਹੋ ਚੁੱਕਾ ਹੈ। ਹਿੰਦੂ ਕੈਲੰਡਰ ਅਨੁਸਾਰ ਅੱਜ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਤਿਥੀ ਹੈ। ਇਸ ਹਫ਼ਤੇ ਜਯਾ ਏਕਾਦਸ਼ੀ, ਪ੍ਰਦੋਸ਼ ਵਰਤ, ਮਾਘ ਪੁੰਨਿਆ, ਰਵਿਦਾਸ ਜੈਅੰਤੀ ਤੇ ਹਜ਼ਰਤ ਅਲੀ ਦਾ ਜਨਮਦਿਨ ਆਉਣ ਵਾਲਾ ਹੈ।Lifestyle2 days ago
-
ਦੋ ਦਿਨਾਂ ਦੀ ਰਾਹਤ ਤੋਂ ਬਾਅਦ ਮੁੜ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, 25-35 ਪੈਸੇ ਪ੍ਰਤੀ ਲੀਟਰ ਦਾ ਵਾਧਾਦੋ ਦਿਨਾਂ ਬਾਅਦ ਮੰਗਲਵਾਰ ਨੂੰ ਇਕ ਵਾਰ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਿਕ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 25-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।Business2 days ago