2015
-
ਕੀ ਬਦਲ ਗਈ ਹੈ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ਦੀ ਉੱਚਾਈ, ਨੇਪਾਲ ਤੇ ਚੀਨ ਜਲਦ ਕਰਨਗੇ ਇਸਦਾ ਖ਼ੁਲਾਸਾਹੁਣ ਨੇਪਾਲ ਅਤੇ ਚੀਨ ਦੁਨੀਆ ਦੀ ਇਸ ਸਭ ਤੋਂ ਉੱਚੀ ਚੋਟੀ 'ਚ ਆਏ ਬਦਲਾਅ ਤੇ ਇਸਦੀ ਉੱਚਾਈ ਦਾ ਐਲਾਨ ਸੰਯੁਕਤ ਰੂਪ ਨਾਲ ਕਰਨਗੇ। ਏਜੰਸੀ ਨੇ ਨੇਪਾਲੀ ਮੀਡੀਆ ਦੇ ਹਵਾਲੇ ਤੋਂ ਦੱਸਿਆ ਹੈ ਕਿ ਜਲਦ ਹੀ ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗ ਐਤਵਾਰ ਨੂੰ ਨੇਪਾਲ ਦੀ ਯਾਤਰਾ 'ਤੇ ਆਉਣ ਵਾਲੇ ਹਨ।National1 month ago
-
SC ਨੇ ਬਠਿੰਡਾ ਬੇਅਦਬੀ ਮਾਮਲੇ ਦੇ ਟਰਾਇਲ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਤੋਂ ਕੀਤਾ ਇਨਕਾਰBathinda ਵਿਖੇ ਸਾਲ 2015 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਟਰਾਇਲ ਨੂੰ ਸੁਪਰੀਮ ਕੋਰਟ ਨੇ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਜਸਟਿਸ ਸੰਜੇ ਕਿਸ਼ਨ ਕੋਲ ਦੀ ਨੁਮਾਇੰਦਗੀ ਵਾਲੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ।Punjab1 month ago
-
ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਅਮਰੀਕੀ ਨੂੰ 20 ਸਾਲ ਦੀ ਜੇਲ੍ਹਇਕ ਅਮਰੀਕੀ ਨੂੰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਅਤੇ ਪਾਕਿਸਤਾਨੀ ਮੂਲ ਦੇ ਜੋੜੇ ਨੂੰ ਦੋ ਸ਼ਕਤੀਸ਼ਾਲੀ ਅਸਾਲਟ ਰਾਈਫਲਾਂ ਮੁਹੱਈਆ ਕਰਵਾਉਣ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।World2 months ago
-
ਜਥੇਬੰਦੀਆਂ ਨੇ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਪਰਖ਼ ਕਾਲ ਸਮੇਂ ਦੌਰਾਨ ਸਾਰੇ ਵਿੱਤੀ ਲਾਭ ਦੇਣ ਦੀ ਕੀਤੀ ਮੰਗਪੰਜਾਬ ਦੇ ਵਿੱਤ ਵਿਭਾਗ ਵੱਲੋਂ ਬੀਤੇ ਦਿਨੀਂ ਪੱਤਰ ਜਾਰੀ ਕਰ ਕੇ ਪ੍ਰੋਬੇਸ਼ਨ ਪੀਰੀਅਡ ਐਕਟ-2015 ਤਹਿਤ ਮੁਲਾਜ਼ਮਾਂ ਦੇ ਪਰਖ ਕਾਲ ਸਮੇਂ ਨੂੰ ਕੇਵਲ ਸੀਨੀਆਰਤਾ ਤੇ ਤਰੱਕੀ ਲਈ ਵਿਚਾਰਨ ਤੇ ਇਸ ਦੌਰਾਨ ਵਿੱਤੀ ਲਾਭ ਨਾ ਦੇਣ ਦੇ ਸਪੱਸ਼ਟੀਕਰਨ 'ਤੇ ਮੁਲਾਜ਼ਮ ਤੇ ਅਧਿਆਪਕ ਜਥੇਬੰਦੀਆਂ ਨੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ।Punjab5 months ago
-
ਕਾਂਗਰਸ ਪ੍ਰਦੇਸ਼ ਪ੍ਰਧਾਨ ਦੀ ਧੀ ਤੇ ਪ੍ਰਚਾਰ ਕਮੇਟੀ ਪ੍ਰਧਾਨ ਦੀ ਪਤਨੀ ਸਮੇਤ ਸਾਰੇ ਦਿੱਗਜ ਹਾਰੇ, ਜ਼ਮਾਨਤਾਂ ਜ਼ਬਤਤਿੰਨ ਵਜੇ ਤਕ ਲਗਪਗ ਸਾਰੀਆਂ 70 ਸੀਟਾਂ 'ਤੇ ਤਸਵੀਰ ਸਪੱਸ਼ਟ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਨੇ ਜਿੱਥੇ ਸ਼ਾਨਦਾਰ ਸਫ਼ਲਤਾ ਹਾਸਿਲ ਕੀਤੀ ਹੈ ਉੱਥੇ ਹੀ ਭਾਜਪਾ ਵੀ ਆਪਣੀਆਂ ਸੀਟਾਂ ਦੀ ਗਿਣਤੀ ਵਧਾਉਣ 'ਚ ਤਾਂ ਕਾਮਯਾਬ ਰਹੀ ਪਰ ਕਾਂਗਰਸ ਆਪਣੀ ਵਜੂਦ ਬਚਾਉਣ 'ਚ ਵੀ ਨਾਕਾਮ ਰਹੀ।Election11 months ago
-
ਪੈਰਿਸ ਹਮਲਾ ਮਾਮਲੇ 'ਚ 20 'ਤੇ ਚੱਲੇਗਾ ਮੁਕੱਦਮਾ15 ਨਵੰਬਰ, 2015 ਨੂੰ ਨੈਸ਼ਨਲ ਸਟੇਡੀਅਮ ਸਮੇਤ ਕਈ ਥਾਵਾਂ 'ਤੇ ਇਸਲਾਮਿਕ ਸਟੇਟ ਦੇ 10 ਅੱਤਵਾਦੀਆਂ ਨੇ ਗੋਲ਼ੀਬਾਰੀ ਕਰ ਕੇ 130 ਲੋਕਾਂ ਦੀ ਜਾਨ ਲੈ ਲਈ ਸੀ। ਇਨ੍ਹਾਂ ਦੋਸ਼ੀਆਂ ਵਿਚੋਂ 14 ਜੇਲ੍ਹ ਵਿਚ ਹਨ ਜਦਕਿ ਛੇ ਖ਼ਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ ਹੈ।World1 year ago
-
ਭਾਸ਼ਾ ਵਿਭਾਗ ਚਾਰ ਸਾਲਾਂ ਬਾਅਦ ਲੇਖਕਾਂ ਨੂੰ ਦੇਵੇਗਾ ਸਰਵੋਤਮ ਪੁਰਸਕਾਰ, ਜਾਰੀ ਕੀਤੀ ਸੂਚੀਭਾਸ਼ਾ ਵਿਭਾਗ ਵੱਲੋਂ ਲੇਖਕਾਂ ਨੂੰ ਚਾਰ ਸਾਲ ਬਾਅਦ ਸਰਵੋਤਮ ਪੁਸਤਕ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਵਿਭਾਗ ਵੱਲੋਂ 2015 ਦੀਆਂ ਸਰਵੋਤਮ ਪੁਰਸਕਾਰ ਲਈ ਹਿੰਦੀ, ਪੰਜਾਬੀ ਤੇ ਉਰਦੂ ਦੀਆਂ ਪੁਸਤਕਾਂ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਪੰਜਾਬੀ ਦੀਆਂ 8, ਹਿੰਦੀ ਦੀਆਂ 6 ਤੇ ਉਰਦੂ ਦੀਆਂ ਦੋ ਪੁਸਤਕਾਂ ਸ਼ਾਮਲ ਹਨ।Punjab1 year ago
-
ਮੇਜ਼ਬਾਨ ਇੰਗਲੈਂਡ ਅੱਗੇ ਆਸਟ੍ਰੇਲੀਆ ਦੀ ਚੁਣੌਤੀਅਜੇ ਤਕ ਉਸ ਨੇ ਸੱਤ ਸੈਮੀਫਾਈਨਲ ਖੇਡੇ, ਜਿਨ੍ਹਾਂ ਵਿਚ ਛੇ ਸੈਮੀਫਾਈਨਲ ਜਿੱਤੇ ਅਤੇ 1999 ਵਿਚ ਦੱਖਣੀ ਅਫ਼ਰੀਕਾ ਖ਼ਿਲਾਫ਼ ਨਾਟਕੀ ਢੰਗ ਨਾਲ ਮੈਚ ਬਰਾਬਰ ਹੋ ਗਿਆ ਸੀ।Cricket1 year ago
-
ਈਰਾਨ ਨੇ ਰੱਖਿਆ ਤੈਅ ਹੱਦ ਤੋਂ ਜ਼ਿਆਦਾ ਸੋਧੇ ਹੋਏ ਯੂਰੇਨੀਅਮ ਦਾ ਭੰਡਾਰਈਰਾਨ ਨੇ ਆਖ਼ਰ ਮੰਨ ਲਿਆ ਹੈ ਕਿ ਉਸ ਨੇ 2015 'ਚ ਹੋਏ ਪਰਮਾਣੂ ਕਰਾਰ ਦੀ ਉਲੰਘਣਾ ਕਰ ਕੇ ਤੈਅ ਹੱਦ ਤੋਂ ਜ਼ਿਆਦਾ ਸੋਧੇ ਹੋਏ ਯੂਰੇਨੀਅਮ ਦਾ ਭੰਡਾਰ ਕੀਤਾ ਹੈ। ਈਰਾਨ ਨੇ ਦੁਨੀਆ ਦੇ ਛੇ ਸ਼ਕਤੀਸ਼ਾਲੀ ਦੇਸ਼ਾਂ ਅਮਰੀਕਾ, ਰੂਸ, ਬਿ੍ਟੇਨ, ਚੀਨ, ਫਰਾਂਸ ਤੇ ਜਰਮਨੀ ਨਾਲ ਕਰਾਰ ਕੀਤਾ ਸੀ।World1 year ago
-
world cup : ਆਸਟ੍ਰੇਲੀਆ ਨੇ ਪੰਜਵੀਂ ਵਾਰ ਜਿੱਤੀ ਖ਼ਿਤਾਬੀ ਟਰਾਫੀਮਾਈਕਲ ਕਲਾਰਕ ਦੀ ਅਗਵਾਈ ਵਿਚ ਆਸਟ੍ਰੇਲੀਆ ਦੀ ਟੀਮ ਫਾਈਨਲ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਰਿਕਾਰਡ ਪੰਜਵੀਂ ਵਾਰ ਵਿਸ਼ਵ ਚੈਂਪੀਅਨ ਬਣੀ ਸੀ।Cricket1 year ago
-
World Cup 2019: ਭਾਰਤ ਤੇ ਆਸਟ੍ਰੇਲੀਆ 'ਚ ਹੋਇਆ ਸੀ ਕੁਝ ਅਜਿਹਾ, ਤਾਂ ਕੀ ਹੈ ਇਸ ਵਾਰ ਇੰਗਲੈਂਡ ਦੀ ਵਾਰੀ!ਇਤਿਹਾਸ ਹਮੇਸ਼ਾ ਖ਼ੁਦ ਨੂੰ ਦੁਹਰਾਉਂਦਾ ਹੈ। ਸਾਲ 2011 'ਚ ਵਿਸ਼ਵ ਕੱਪ ਦੇ ਇਤਿਹਾਸ 'ਚ ਪਹਿਲੀ ਵਾਰ ਕੁਝ ਅਜਿਹਾ ਹੋਇਆ ਸੀ ਜਦੋਂ ਕਿਸੇ ਮੇਜ਼ਬਾਨ ਦੇਸ਼ ਨੇ ਵਰਲਡ ਕੱਪ ਦਾ ਖ਼ਿਤਾਬ ਜਿੱਤਿਆ ਹੋਵੇ।Cricket1 year ago
-
ਇਕ ਨਜ਼ਰਅਮਰੀਕਾ-ਈਰਾਨ 'ਚ ਵਿਆਨਾ 'ਚ ਗੱਲਬਾਤ! ਤਹਿਰਾਨ : ਅਮਰੀਕਾ ਅਤੇ ਈਰਾਨ ਵਿਚਕਾਰ 2015 'ਚ ਹੋਏ ਪਰਮਾਣੂ ਸਮਝੌਤੇ ਨਾਲ ਜਅਮਰੀਕਾ-ਈਰਾਨ 'ਚ ਵਿਆਨਾ 'ਚ ਗੱਲਬਾਤ! ਤਹਿਰਾਨ : ਅਮਰੀਕਾ ਅਤੇ ਈਰਾਨ ਵਿਚਕਾਰ 2015 'ਚ ਹੋਏ ਪਰਮਾਣੂ ਸਮਝੌਤੇ ਨਾਲ ਜNews2 years ago
-
ਕੈਨੇਡਾ ਦੀ ਟੀਮ ਜ਼ਿਆਦਾ ਮਜ਼ਬੂਤ : ਭੂਪਤੀਡੇਵਿਸ ਕੱਪ -ਕਿਹਾ, 2015 ਦੀ ਚੈੱਕ ਗਣਰਾਜ ਦੀ ਟੀਮ ਤੋਂ ਜ਼ਿਆਦਾ ਬਿਹਤਰ -ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ ਭਾਰਤ ਤੇ ਕੈਨ ਡੇਵਿਸ ਕੱਪ -ਕਿਹਾ, 2015 ਦੀ ਚੈੱਕ ਗਣਰਾਜ ਦੀ ਟੀਮ ਤੋਂ ਜ਼ਿਆਦਾ ਬਿਹਤਰ -ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ ਭਾਰਤ ਤੇ ਕੈਨ ਡੇਵਿਸ ਕੱਪ -ਕਿਹਾ, 2015 ਦੀ ਚੈੱਕ ਗਣਰਾਜ ਦੀ ਟੀਮ ਤੋਂ ਜ਼ਿਆਦਾ ਬਿਹਤਰ -ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ ਭਾਰਤ ਤੇ ਕੈਨNews3 years ago
-
ਬੀਤੇ ਸਾਲ 10 ਲੱਖ ਪਾਕਿਸਤਾਨੀਆਂ ਨੇ ਛੱਡਿਆ ਦੇਸ਼ਇਸਲਾਮਾਬਾਦ (ਪੀਟੀਆਈ) : ਬਿਹਤਰ ਮੌਕਿਆਂ ਦੀ ਤਲਾਸ਼ 'ਚ ਬੀਤੇ ਸਾਲ ਤਕਰੀਬਨ 10 ਲੱਖ ਪਾਕਿਸਤਾਨੀਆਂ ਨੇ ਆਪਣਾ ਦੇਸ਼ ਛੱਡਿNews4 years ago
-
ਦਲਾਲ ਸਟਰੀਟ ਨੇ ਫੜੀ ਰਫ਼ਤਾਰਮੁੰਬਈ (ਪੀਟੀਆਈ) : ਦਲਾਲ ਸਟਰੀਟ 'ਚ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ 'ਚ ਤੇਜ਼ੀ ਆਈ। ਏਸ਼ੀਆਈ ਬਾਜ਼ਾਰ 'ਚ ਮਜ਼ਬੂੂਤੀ ਵਿਚਾਲੇ ਨਿਵੇਸ਼ਕਾਂ ਨੇ ਸ਼ੇਅਰਾਂ 'ਚ ਚੌਤਰਫੀ ਲਿਵਾਲੀ ਕੀਤੀ। ਇਸ ਨਾਲ ਸ਼ੇਅਰ ਬਾਜ਼ਾਰ (ਬੀਐਸਈ) ਦਾ ਸੈਂਸੈਕਸ 568 ਅੰਕ ਅਰਥਾਤ 2.47 ਫ਼ੀਸਦੀ ਉਛਲ ਕੇ 23554.12 ਅੰਕ ਬੰਦ ਹੋਇਆ। ਇਹ ਇਕ ਸਾਲ ਤੋਂ ਜ਼ਿਆਦਾ ਸਮਾਂ 'ਚ ਕਿਸੇ ਇਕ ਦਿਨ 'ਚ ਇਸ ਸੰਵੇਦੀ ਸੂਚਕਅੰਕ ਦੀ ਸਭ ਤੋਂ ਵੱਡੀ ਚੜ੍ਹਤ ਹੈ। 15 ਜਨਵਰੀ, 2015 'ਚ ਇਹ 728.73 ਅੰਕ ਚੜਿ੍ਹਆ ਸੀ।News4 years ago
-
ਘਰੇਲੂ ਕਾਰਾਂ ਦੀ ਵਿਕਰੀ ਦਸੰਬਰ 'ਚ 12.87 ਫ਼ੀਸਦੀ ਵਧੀਨਵੀਂ ਦਿੱਲੀ (ਏਜੰਸੀ) : ਦੇਸ਼ 'ਚ ਸਵਾਰੀ ਕਾਰਾਂ ਦੀ ਵਿਕਰੀ ਦਸੰਬਰ ਮਹੀਨੇ 'ਚ 12.87 ਫ਼ੀਸਦੀ ਵਧ ਕੇ 1,72,671 ਇਕਾਈ ਰਹੀ ਜੋ ਪਿਛਲੇ ਸਾਲ ਦੇ ਇਸੇ ਮਹੀਨੇ 'ਚ 1,52,986 ਇਕਾਈ ਸੀ। ਸੁਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਸ (ਸਿਆਮ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਮੋਟਰਸਾਈਕਲ ਵਿਕਰੀ 5.93 ਫ਼ੀਸਦੀ ਡਿੱਗ ਕੇ 7,24,807 ਇਕਾਈ ਰਹਿ ਗਈ ਜੋ ਪਿਛਲੇ ਸਾਲ ਦੇ ਇਸੇ ਮਹੀਨੇ 'ਚ 7,70,519 ਇਕਾਈ ਸੀ।News5 years ago
-
ਇਸ ਸਾਲ ਬਰਾਮਦ 'ਚ ਫਾਡੀ ਰਿਹਾ ਭਾਰਤਪੰਜਾਬੀ ਜਾਗਰਣ ਕੇਂਦਰ, ਲੁਧਿਆਣਾ : ਫੀਓ ਦੇ ਪ੍ਰਧਾਨ ਐਸਸੀ ਰਲਹਨ ਨੇ ਕਿਹਾ ਕਿ ਸਾਲ 2014 'ਚ ਭਾਰਤੀ ਬਰਾਮਦ 323.2 ਅਰਬ ਡਾਲਰ ਸੀ। ਸਾਲ 2015 ਤੋਂ ਪਹਿਲਾਂ 11 ਮਹੀਨਿਆਂ 'ਚ ਇਹ ਬਰਾਮਦ 243.68 ਅਰਬ ਡਾਲਰ ਰਹੀ। ਬਰਾਮਦ ਦੇ ਵਰਤਮਾਨ ਰੁਖ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2015 ਦੇ ਅੰਤ ਤਕ 265 ਅਰਬ ਡਾਲਰ ਦੀ ਬਰਾਮਦ ਹੋਵੇਗੀ, ਜੋ ਸਾਲ 2014 ਦੇ ਮੁਕਾਬਲੇ 21.9 ਫ਼ੀਸਦੀ ਘੱਟ ਹੋਵੇਗੀ।News5 years ago
-
ਸਨਬਰਨ ਗੋਆ 2015 ਦਾ ਸਹਿਯੋਗੀ ਬਣੇਗਾ ਸੈਰ-ਸਪਾਟਾ ਵਿਕਾਸ ਨਿਗਮਪਣਜੀ (ਏਜੰਸੀ) : ਗੋਆ ਸੈਰ-ਸਪਾਟਾ ਵਿਕਾਸ ਨਿਗਮ (ਜੀਟੀਡੀਸੀ) ਇਸ ਸਾਲ ਸੰਗੀਤ-ਨਿ੍ਰਤ ਦੇ ਉੱਤਸਵ 'ਸਨਬਰਨ ਗੋਆ' ਦਾ ਸਹਿਯੋਗੀ ਬਣੇਗਾ। ਇਹ ਉੱਤਸਵ ਇਥੇ ਦੇ ਵੈਗਾਟਾਰ ਵਿਚਾਲੇ 27 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਨਬਰਨ ਗਲੋਬਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਰਨ ਸਿੰਘ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਇਥੇ ਕਿਹਾ, 'ਸਾਨੂੰ ਖੁਸ਼ੀ ਹੈ ਕਿ ਗੋਆ ਸੈਰ-ਸਪਾਟਾ ਸਾਡਾ ਸੈਰ-ਸਪਾਟਾ ਸਹਿਯੋਗ ਬਣਿਆ ਹੈ। ਅਸੀਂ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੈ ਕਿ ਉਨ੍ਹਾਂ ਨੇ ਸੂਬੇ 'ਚ ਸਨਬਰਨ ਗੋਆ ਦੇ ਯੋਗਦਾਨ ਨੂੰ ਸਵੀਕਾਰ ਕੀਤਾ।News5 years ago
-
ਕਾਰੋਬਾਰ ਦੇ ਲਿਹਾਜ਼ ਨਾਲ ਫੋਰਬਸ ਦੀ ਸੂਚੀ 'ਚ ਭਾਰਤ 97ਵੇਂ 'ਤੇਨਿਊਯਾਰਕ (ਏਜੰਸੀ) : ਕਾਰੋਬਾਰ ਦੀ ਸਥਿਤੀਆਂ ਦੀ ਦਿ੫ਸ਼ਟੀ ਤੋਂ ਫੋਰਬਸ ਦੀ 144 ਦੇਸ਼ਾਂ ਦੀ ਸੂਚੀ 'ਚ ਭਾਰਤ 97ਵੇਂ ਸਥਾਨ 'ਤੇ ਹੈ। ਸਾਲ 2015 ਦੀ ਇਸ ਸੂਚੀ 'ਚ ਭਾਰਤ ਨੂੰ ਕਜ਼ਾਕਿਸਤਾਨ ਅਤੇ ਘਾਨਾ ਤੋਂ ਵੀ ਹੇਠਾਂ ਰੱਖਿਆ ਗਿਆ ਹੈ। ਵਪਾਰ ਅਤੇ ਕਰੰਸੀ ਆਜ਼ਾਦੀ ਅਤੇ ਭਿ੫ਸ਼ਟਾਚਾਰ ਤੇ ਹਿੰਸਾ ਵਰਗੀਆਂ ਚੁਣੌਤੀਆਂ ਨਾਲ ਸਿੱਝਣ ਵਰਗੇ ਮਾਪਦੰਡਾਂ ਦੇ ਮਾਮਲੇ 'ਚ ਭਾਰਤ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਹੈ। ਫੋਰਬਸ ਦੀ ਇਸ ਸੂਚੀ 'ਚ ਡੈਨਮਾਰਕ ਪਹਿਲੇ ਸਥਾਨ 'ਤੇ ਹੈ। ਅਮਰੀਕਾ ਚਾਰ ਸਥਾਨ ਖਿਸਕ ਕੇ ਇਸ ਬਾਰੇ 22ਵੇਂ ਸਥਾਨ 'ਤੇ ਹੈ।News5 years ago
-
ਬੀਸੀਸੀਆਈ ਨੇ ਕੁਲਕਰਨੀ ਲਈ ਦਿੱਤੇ ਦੋ ਕਰੋੜ ਰੁਪਏ-ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਦੇ ਵਾਧੂ ਮੈਂਬਰ ਸਨ ਧਵਲ ਮੁੰਬਈ (ਏਜੰਸੀ) : ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ -ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਦੇ ਵਾਧੂ ਮੈਂਬਰ ਸਨ ਧਵਲ ਮੁੰਬਈ (ਏਜੰਸੀ) : ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ -ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਦੇ ਵਾਧੂ ਮੈਂਬਰ ਸਨ ਧਵਲ ਮੁੰਬਈ (ਏਜੰਸੀ) : ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ -ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਦੇ ਵਾਧੂ ਮੈਂਬਰ ਸਨ ਧਵਲ ਮੁੰਬਈ (ਏਜੰਸੀ) : ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ -ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਦੇ ਵਾਧੂ ਮੈਂਬਰ ਸਨ ਧਵਲ ਮੁੰਬਈ (ਏਜੰਸੀ) : ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈNews5 years ago