1
-
ਬੰਦ ਕਮਰੇ 'ਚੋਂ ਨੌਜਵਾਨ ਦੀ ਗਲ਼ੀ ਸੜੀ ਲਾਸ਼ ਮਿਲੀਮੰਗਲਵਾਰ ਬਾਅਦ ਦੁਪਹਿਰ ਸਥਾਨਕ ਪ੍ਰਤਾਪ ਨਗਰ ਦੀ ਗਲੀ ਨੰਬਰ ਸੱਤ ਦੇ ਵਿਚ ਇਕ ਬੰਦ ਕਮਰੇ ਵਿਚੋਂ ਨੌਜਵਾਨ ਦੀ ਗਲੀ ਸੜੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਨੌਜਵਾਨ ਦੀ ਪਛਾਣ ਹੈਰੀ ਪੁੱਤਰ ਬਬਲੀ ਵਜੋਂ ਹੋਈ ਹੈ। ਉਕਤ ਨੌਜਵਾਨ ਆਪਣੇ ਪਿਤਾ ਦੇ ਨਾਲ ਹਲਵਾਈ ਦਾ ਕੰਮ ਕਰਦਾ ਸੀ।Punjab17 hours ago
-
ਪੀਏਪੀ 'ਤੇ ਥ੍ਰੀ ਲੇਨ ਆਰਓਬੀ ਦੇ ਨਿਰਮਾਣ ਦੀ ਕਵਾਇਦ ਸ਼ੁਰੂਸ਼ਹਿਰ ਦੇ ਅੰਦਰੋਂ ਆ ਰਹੇ ਟ੍ਰੈਫਿਕ ਨੂੰ ਹਾਈਵੇ 'ਤੇ ਸਿੱਧਾ ਪ੍ਰਵੇਸ਼ ਦਿਵਾਉਣ ਲਈ ਅਤਿ ਜ਼ਰੂਰੀ ਪੀਏਪੀ ਤਿੰਨ ਲੇਨ (ਥ੍ਰੀ ਲੇਨ) ਰੇਲਵੇ ਓਵਰਬਿ੍ਜ (ਆਰਓਬੀ) ਦਾ ਨਿਰਮਾਣ ਬਹੁਤ ਜਲਦ ਸ਼ੁਰੂ ਹੋ ਸਕਦਾ ਹੈ। ਨਿਰਮਾਣ ਦਾ ਠੇਕਾ ਲੈਣ ਵਾਲੀ ਪਲਵਲ ਦੀ ਕੰਪਨੀ ਕੇਆਰਸੀ ਵੱਲੋਂ ਨਿਰਮਾਣ ਸਾਈਟ ਦਾ ਦੌਰਾ ਕੀਤਾ ਗਿਆ ਹੈ ਤੇ ਨਿਰਮਾਣ ਸਬੰਧੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਅਤਿ ਮਸਰੂਫ਼ ਲਾਹੌਰ-ਦਿੱਲੀ ਰੇਲ ਲਾਈਨ 'ਤੇ ਬਣਨ ਵਾਲੇ ਤਿੰਨ ਲੇਨ ਆਰਓਬੀ ਦਾ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਰੇਲਵੇ ਦੀ ਇਜਾਜ਼ਤ ਲੈਣੀ ਵੀ ਜ਼ਰੂਰੀ ਹੋਵੇਗੀ। ਰੇਲਵੇ ਵੱਲੋਂ ਹੀ ਆਰਓਬੀ ਦੇ ਡਿਜ਼ਾਈਨ ਸਬੰਧੀ ਦਿਸ਼ਾPunjab18 hours ago
-
ਦਾਤ ਮਾਰ ਕੇ ਸਾਬਕਾ ਫ਼ੌਜੀ ਕੋਲੋਂ ਖੋਹੀ ਐਕਟਿਵਾਲੋਪੋਕੇ ਥਾਣੇ ਅਨੁਸਾਰ ਪਿੰਡ ਖਿਆਲਾ ਕਲਾਂ ਵਿਚ ਦੋ ਅਣਪਛਾਤੇ ਲੁਟੇਰਿਆਂ ਨੇ ਸਾਬਕਾ ਫ਼ੌਜੀ ਨੂੰ ਦਾਤ ਮਾਰ ਕੇ ਐਕਟਿਵਾ ਖੋਹ ਲਈ। ਇਸ ਸਬੰਧੀ ਲੋਪੋਕੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਖਿਆਲਾ ਕਲਾਂ ਵਾਸੀ ਸੁਮਿੱਤਰ ਸਿੰਘ ਨੇ ਦੱਸਿਆ ਕਿ ਉਹ ਐਕਟਿਵਾ ਉਤੇ ਸਵਾਰ ਹੋ ਘਰੇਲੂ ਕੰਮ ਦੇ ਸਿਲਸਿਲੇ ਵਿਚ ਛੇਹਰਟਾ ਜਾਣ ਲਈ ਨਿਕਲੇ ਸਨ। ਜਦੋਂ ਉਹ ਪਿੰਡ ਦੇ ਬਾਹਰਵਾਰ ਗੁਰਦੁਆਰਾ ਸਾਹਿਬ ਕੋਲ ਪੁੱਜੇ ਤਾਂ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਹੱਥ ਦੇ ਕੇ ਰੋਕ ਲਿਆ ਤੇ ਦਾਤਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਐਕਟਿਵਾ ਖੋਹ ਕੇ ਫ਼ਰਾਰ ਹੋ ਗਏ।Punjab20 hours ago
-
ਕੋਰੋਨਾ ਨਾਲ ਪੰਜ ਜਣਿਆਂ ਦੀ ਮੌਤ, 302 ਆਏ ਨਵੇਂ ਮਾਮਲੇਕਮਿਊਨਿਟੀ ਦੇ ਕੋਨੇ-ਕੋਨੇ ਵਿਚ ਵੜ ਚੁੱਕੇ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨੇ ਮੰਗਲਵਾਰ ਨੂੰ ਪੰਜ ਜਣਿਆਂ ਦੀ ਜਾਨ ਲੈ ਲਈ, ਉਥੇ ਹੀ 302 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ ਹਨ। ਮਿ੍ਤਕਾਂ ਵਿਚ ਪਿੰਡ ਵਰਿਆਮ ਨੰਗਲ ਵਾਸੀ 65 ਸਾਲ ਦੀ ਅPunjab20 hours ago
-
ਐਂਟੀ ਕੋਰੋਨਾ ਟਾਸਕ ਫੋਰਸ ਨੇ ਵੰਡੇ ਮਾਸਕਐਂਟੀ ਕਰੋਨਾ ਟਾਸਕ ਫੋਰਸ ਵੱਲੋਂ ਅੱਜ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਮੋਗਾ ਦੇ ਬਾਗ ਗਲੀ ਇਲਾਕੇ ਵਿਚ ਵੱਡੇ ਪੱਧਰ 'ਤੇ ਮਾਸਕ ਵੰਡਣ ਦੀ ਮੁਹਿੰਮ ਚਲਾਈ ਗਈ।Punjab21 hours ago
-
ਡਾ. ਅੰਬਡੇਕਰ ਦਾ ਜਨਮ ਦਿਹਾੜਾ ਮਨਾਇਆਬਹੁਜਨ ਸਮਾਜ ਪਾਰਟੀ ਸਰਕਲ ਮਲੌਦ ਤੇ ਬਾਮਸੇਫ਼ ਵੱਲੋਂ ਭਾਰਤ ਰਤਨ ਡਾ. ਬੀਆਰ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਡਾ. ਜਸਪ੍ਰਰੀਤ ਸਿੰਘ ਬੀਜਾ ਉੱਚੇਚੇ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਡਾ. ਬੀਆਰ ਅੰਬੇਡਕਰ ਦੀ ਸੋਚ ਸਦਕਾ ਹੀ ਅੱਜ ਭਾਰਤ ਤਰੱਕੀ ਦੇ ਰਸਤੇ 'ਤੇ ਹੈ। ਡਾ. ਅੰਬੇਡਕਰ ਨੇ ਭਾਰਤ 'ਚ ਊਚ-ਨੀਚ ਤੇ ਜਾਤ-ਪਾਤ ਦੇ ਵਿਤਕਰੇ ਨੂੰ ਠੱਲ ਪਾਈ ਤੇ ਸਮਾਨਤਾ ਤੇ ਸਾਂਝੀਵਾਲਤਾ ਵਾਲਾ ਭਾਈਚਾਰਾ ਪੈਦਾ ਕੀਤਾ। ਡਾ. ਅੰਬੇਡਕਰ ਵੱਲੋਂ ਕੀਤੇ ਸਮਾਜਿਕ, ਰਾਜਨੀਤਿਕ,Punjab21 hours ago
-
ਪੰਥਕ ਜਥੇਬੰਦੀਆਂ ਨੇ 1978 ਦੇ 13 ਸ਼ਹੀਦਾਂ ਦੀ ਯਾਦ 'ਚ ਕੱਿਢਆ ਸਤਿਕਾਰ ਮਾਰਚਅੰਮਿ੍ਤਸਰ ਵਿਖੇ 1978 ਦੀ ਵਿਸਾਖੀ ਮੌਕੇ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਸਤਿਕਾਰ ਵਜੋਂ ਸੰਘਰਸ਼ ਕਰਦੇ ਸ਼ਹੀਦ ਹੋਏ 13 ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼ਾਂਤਮਈ ਮਾਰਚ ਕੱਿਢਆ ਗਿਆ। ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਸਿੱਖ ਯੂਥ ਫ਼ੈੱਡਰੇਸ਼ਨ ਭਿੰਡਰਾਂਵਾਲਾ, ਅਕਾਲ ਯੂਥ ਆਦਿ ਨੇ ਸ਼ਮੂਲੀਅਤ ਕੀਤੀ। ਇਹ ਮਾਰਚ 13 ਸਿੰਘਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼ਹੀਦਗੰਜ ਬੀ ਬਲਾਕ ਤੋਂ ਆਰੰਭ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਇਆ, ਜਿੱਥੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।Punjab21 hours ago
-
ਸੇਬੀ ਨੇ ਏਟੀ-1 ਬਾਂਡ ਮਾਮਲੇ ’ਚ ਯੈੱਸ ਬੈਂਕ ’ਤੇ ਲਗਾਇਆ 25 ਕਰੋੜ ਦਾ ਜੁਰਮਾਨਾ, ਸੈਟ ’ਚ ਚੁਣੌਤੀ ਦੇਵੇਗਾ ਬੈਂਕਯੈੱਸ ਬੈਂਕ ’ਤੇ ਕੁਝ ਸਾਲ ਪਹਿਲੇ ਝੂਠੀ ਜਾਣਕਾਰੀ ਦੇ ਕੇ ਏਟੀ-1 ਬਾਂਡ ਵੇਚਣ ਦੇ ਮਾਮਲੇ ’ਚ ਕਾਰਵਾਈ ਹੋਈ ਹੈ। ਉਸ ਉਲੰਘਣ ਸਮੇਂ ਇਹ ਬੈਂਕ ਦੀ ਨਿੱਜੀ ਜਾਇਦਾਦ ਪ੍ਰਬੰਧਨ ਟੀਮ ਦਾ ਹਿੱਸਾ ਸੀ।Business1 day ago
-
Coronavirus India : 24 ਘੰਟਿਆਂ 'ਚ 1.61 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਨਵੇਂ ਮਾਮਲੇ, 879 ਲੋਕਾਂ ਦੀ ਗਈ ਜਾਨਕੇਂਦਰੀ ਸਿਹਤ ਮੰਤਰਾਲਾ ਵੱਲੋਂ ਮੰਗਲਵਾਰ ਸਵੇਰੇ ਦੇਸ਼ 'ਚ ਕੋਰੋਨਾ ਲਾਗ ਦੇ ਮਾਮਲਿਆਂ ਦਾ ਅੰਕੜਾ ਜਾਰੀ ਕੀਤਾ ਗਿਆ ਹੈ। ਇਸ ਅਨੁਸਾਰ, ਅੱਜ ਵੀ ਨਵੇਂ ਮਾਮਲੇ ਡੇਢ ਤੋਂ ਜ਼ਿਆਦਾ ਦਰਜ ਕੀਤੇ ਗਏ ਹਨ। ਅੰਕੜਿਆਂ ਮੁਤਾਬਿਕ ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਲਾਗ ਦੇ 1,61,736 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 879 ਲਾਗ ਨਾਲ ਹੋਈਆਂ ਮੌਤਾਂ ਦਰਜ ਹਨ।National1 day ago
-
ਰੀਅਲ ਮੈਡ੍ਰਿਡ ਨੇ ਜਿੱਤਿਆ ਐੱਲ ਕਲਾਸਿਕੋ ਮੁਕਾਬਲਾ, ਬਾਰਸੀਲੋਨਾ ਨੂੰ 2-1 ਨਾਲ ਦਿੱਤੀ ਮਾਤਰੀਅਲ ਮੈਡ੍ਰਿਡ ਨੇ ਸ਼ਨਿਚਰਵਾਰ ਦੇਰ ਰਾਤ ਨੂੰ ਇੱਥੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਐੱਲ ਕਲਾਸਿਕੋ ਦੇ ਮੁਕਾਬਲੇ ਵਿਚ ਬਾਰਸੀਲੋਨਾ ਨੂੰ 2-1 ਨਾਲ ਮਾਤ ਦੇ ਕੇ ਅੰਕ ਸੂਚੀ ਵਿਚ ਚੋਟੀ 'ਤੇ ਥਾਂ ਬਣਾਈ।Sports1 day ago
-
ਸਰਕਾਰੀ ਹਸਪਤਾਲ 'ਚ ਵੈਕਸੀਨੇਸ਼ਨ ਕੈਂਪ ਦੌਰਾਨ ਵਿਧਾਇਕ ਨੇ ਲਵਾਇਆ ਟੀਕਾਕੋਵਿਡ ਦੀ ਰੋਕਥਾਮ ਲਈ ਸੋਮਵਾਰ ਸਿਵਲ ਹਸਪਤਾਲ ਖੰਨਾ ਵਿਖੇ ਟੀਕਾਕਰਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਹਲਕਾ ਵਿਧਾਇਕ ਗੁਰਕੀਰਤ ਸਿੰਘ ਖੰਨਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦੇ ਹੋਏ ਟੀਮ ਸਮੇਤ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲਗਵਾਈ ਗਈ। ਵਿਧਾਇਕ ਗੁਰਕੀਰਤ ਨੇ ਕਿਹਾ ਕਿ ਕੋਰੋਨਾ ਦਾ ਦੂਜਾ ਰੂਪ ਖਤਰਨਾਕ ਦਰ ਨਾਲ ਅੱਗੇ ਵਧ ਰਿਹਾ ਹੈ। ਜਿਨ੍ਹਾਂ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਸਿਵਲ ਹਸਪਤਾਲ ਖੰਨਾ ਦੇ ਐੱਸਐੱਮਓPunjab1 day ago
-
ਮੰਤਰੀ ਆਸ਼ੂ ਨੇ ਕੀਤਾ ਕਣਕ ਦੀ ਸਰਕਾਰੀ ਖ਼ਰੀਦ ਦਾ ਉਦਘਾਟਨਆੜ੍ਹਤੀਆਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਕਣਕ ਦੀ ਆਮਦ ਇਕਦਮ ਤੇਜ਼ ਹੋ ਗਈ। ਕਿਸਾਨ ਵੱਡੀ ਗਿਣਤੀ 'ਚ ਆਪਣੀ ਫ਼ਸਲ ਲੈ ਕੇ ਪੁੱਜੇ, ਜਿਸ ਨਾਲ ਅਨਾਜ ਮੰਡੀ 'ਚ ਕਣਕ ਦੇ ਅੰਬਾਰ ਲੱਗ ਗਏ। ਸੋਮਵਾਰ ਨੂੰ ਬਾਅਦ ਦੁਪਿਹਰ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ, ਜਿਸ ਦਾ ਰਸਮੀ ਉਦਘਾਨ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤਾ। ਆਸ਼ੂ ਨੇ ਕਿਹਾ ਕਿ ਪੰਜਾਬ 'ਚ ਬਿਨਾਂ ਕਿਸੇ ਸਮੱਸਿਆ ਤੇ ਰੁਕਾਵਟ ਦੇ ਕਣਕ ਦੀ ਖਰੀਦ ਹੋਵੇਗੀ। ਆੜ੍ਹਤੀਆਂ ਦੀਆਂ ਸਮੱਸਿਆਵਾਂ ਨੂੰ ਬੈਠ ਕੇ ਸੁਣਨ ਤੋਂ ਬਾਅਦ ਹੱਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਬਾਕੀ ਆੜ੍ਹਤ ਦੀ ਅਦਾਇਗੀ ਉਨ੍ਹਾਂ ਦੇ ਖਾਤਿਆਂ 'ਚ ਜਲਦ ਆ ਜਾਵੇਗੀ। ਐੱਫਸੀਆਈ ਨਾਲ ਸਬੰਧਤ ਕੁੱਝ ਸਮੱਸਿਆਵਾਂ ਨੂੰ ਵੀ 2-3 ਦਿਨਾਂ 'ਚ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਕੋPunjab1 day ago
-
ਅੰਮਿ੍ਤ ਸੰਚਾਰ ਸਮਾਗਮ ਕਰਵਾਇਆਖ਼ਾਲਸਾ ਸਾਜਨਾ ਦਿਵਸ ਦੇ ਸਬੰਧ 'ਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਟਰੱਸਟ, ਸ਼ਿਮਲਾਪੁਰੀ ਵਿਖੇ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਯਤਨਾਂ ਸਦਕਾ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ ਗਿਆ,। ਇਸ 'ਚ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਸੇਵਾ ਨਿਭਾਉਂਦੇ, ਪੰਜ ਪਿਆਰਿਆਂ ਨੇ 14 ਅੰਮਿ੍ਤ ਅਭਿਲਾਖੀ ਪ੍ਰਰਾਣੀਆਂ ਨੂੰ ਅੰਮਿ੍ਤ ਛਕਾਇਆ।Punjab1 day ago
-
ਡਾ. ਬੀਆਰ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆਬਹੁਜਨ ਮੁਕਤੀ ਪਾਰਟੀ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਪਾਰਟੀ ਦੇ ਸੈਕਟਰੀ ਗੁਰਪ੍ਰਰੀਤ ਸਿੰਘ ਮੀਤ ਰੋੜੀਆ ਦੇ ਗ੍ਹਿ ਵਿਖੇ ਮਨਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਪਾਰਟੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਈਸਾਪੁਰੀ ਵੱਲੋਂ ਕੇਕ ਕੱਟਿਆ ਗਿਆ। ਪ੍ਰਧਾਨ ਈਸਾਪੁਰੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਭਾਰਤ 'ਚ ਹਜ਼ਾਰਾਂ ਸਾਲਾਂ ਤੋਂ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਏ ਹਨ ਤੇ ਬਿਨ੍ਹਾਂ ਕਿਸੇ ਖੂਨ ਖਰਾਬ ਤੋਂ ਦੇਸ਼ ਅੰਦਰ ਇਕ ਨਵੀਂ ਕ੍ਰਾਂਤੀ ਲਿਆ ਕੇ ਦੇਸ਼ ਨੂੰ ਸਮਾਨਤਾ ਤੇ ਵਿਕਾਸ ਦੇ ਰਾਹ 'ਤੇ ਪਾਇਆ ਹੈ। ਸਾਨੂੰ ਵੀ ਉਨ੍ਹਾਂ ਦੀ ਸੋਚ 'ਤੇ ਚੱਲਦੇ ਹੋਏ ਵਿੱਦਿਆ, ਮਿਹਨਤ ਤੇ ਸੰਘਰਸ਼ ਦਾ ਰPunjab1 day ago
-
ਬੀਬੀ ਬਿੱਟੀ ਵੱਲੋਂ ਅਮਰ ਕਲੋਨੀ ਦੀ ਮੁੱਖ ਗਲੀ ਦਾ ਉਦਘਾਟਨਹਲਕਾ ਸਾਹਨੇਵਾਲ ਦੀ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਅਮਰ ਕਾਲੋਨੀ ਦੀ ਮੁੱਖ ਗਲੀ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਬਿੱਟੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਂਦੀ ਗਈ ਹੈ,, ਜਿਸ ਤਹਿਤ ਪਿੰਡਾਂ ਅਤੇ ਵਾਰਡਾਂ 'ਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।Punjab1 day ago
-
ਗੁਰਦੁਆਰਾ ਦੁੂਖ ਨਿਵਾਰਨ ਅਖਾੜਾ 'ਚ ਸਾਲਾਨਾ ਜੋੜ ਮੇਲਾ ਸੰਪੰਨਗੁਰਦੁਆਰਾ ਦੂਖ ਨਿਵਾਰਨ ਸਾਹਿਬ (ਕੈਂਮਾਂ ਵਾਲੀ ਢਾਬ) ਅਖਾੜਾ ਵਿਖੇ ਸਾਲਾਨਾ 5 ਰੋਜ਼ਾ ਜੋੜ ਮੇਲੇ ਦੌਰਾਨ ਪੰਥ ਦੀਆਂ ਪ੍ਰਸਿੱਧ ਧਾਰਮਿਕ ਸ਼ਖਸੀਅਤਾਂ ਨੇ ਸੰਗਤਾਂ ਨੂੰ ਗੁਰੂ ਲੜ ਲਾਉਂਦਿਆਂ ਸੰਸਾਰੀ ਸੁੱਖਾਂ ਪਿੱਛੇ ਭੱਜਣ ਦੀ ਥਾਂ ਮਾਨਵਤਾ ਦੀ ਸੇਵਾ ਦਾ ਸੁਨੇਹਾ ਦਿੱਤਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਰਨੈਲ ਸਿੰਘ ਅਖਾੜਾ ਦੀ ਸਰਪ੍ਰਸਤੀ ਹੇਠ ਸਾਲਾਨਾ ਜੋੜ ਮੇਲੇ ਦੌਰਾਨ 38 ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਪਾਠਾਂ ਦੀ ਲੜੀਆਂ ਦੇ ਭੋਗ ਪਾਏ ਗਏ। ਜੋੜ ਮੇਲੇ ਦੇ ਆਖਰੀ ਦੋ ਦਿਨ ਵੱਖ-ਵੱਖ ਸੰਪਰਦਾਵਾਂ ਦੇ ਸੰਤਾਂ, ਮਹਾਪੁਰਸ਼ਾਂ ਨੇ ਪ੍ਰਵਚਨ ਕਰਦਿਆਂ ਸੰਗਤਾਂ ਨੂੰ ਅੱਜ ਦੀ ਮਸ਼ੀਨੀ ਦੌੜ, ਭੱਜ ਦPunjab1 day ago
-
ਪੰਜ ਅੌਰਤਾਂ ਸਮੇਤ ਸੱਤ ਦੀ ਮੌਤ, 315 ਪਾਜ਼ੇਟਿਵਕੋਰੋਨਾ ਦੀ ਦੂਜੀ ਲਹਿਰ ਲਗਾਤਾਰ ਵਧ ਰਹੀ ਹੈ। ਸੋਮਵਾਰ ਨੂੰ ਜ਼ਿਲ੍ਹੇ ਵਿਚ 315 ਨਵੇਂ ਪਾਜ਼ੇਟਿਵ ਰਿਪੋਰਟ ਹੋਏ ਹਨ, ਜਦੋਂ ਕਿ ਸੱਤ ਲੋਕਾਂ ਦੀ ਮੌਤ ਹੋ ਗਈ। ਮਿ੍ਤਕਾਂ ਵਿਚ ਫਤਿਹ ਸਿੰਘ ਕਾਲੋਨੀ ਵਾਸੀ 70 ਸਾਲ ਦਾ ਬਜ਼ੁਰਗ, ਪਿੰਡ ਖਾਨਪੁਰ ਵਾਸੀ 24 ਸਾਲ ਦਾ ਨੌਜਵਾਨ, ਨਾਗ ਕਲਾਂ ਵਾਸੀ 66 ਸਾਲ ਦੀ ਅੌਰਤ, ਅਨਮੋਲ ਕਾਲੋਨੀ ਵਾਸੀ 71 ਸਾਲ ਦੀ ਅੌਰਤ, ਅਟਾਰੀ ਵਾਸੀ 45 ਸਾਲ ਦੀ ਅੌਰਤ, ਆਜ਼ਾਦ ਨਗਰ ਵਾਸੀ 65 ਸਾਲ ਦੀ ਅੌਰਤ ਅਤੇ ਦਸ਼ਮੇਸ਼ ਨਗਰ ਵਾਸੀ 55 ਸਾਲ ਦੀ ਅੌਰਤ ਸ਼ਾਮਲ ਹਨ।Punjab1 day ago
-
ਨਾਇਬ ਸ਼ਾਹੀ ਇਮਾਮ ਨੇ ਕਰਵਾਇਆ ਟੀਕਾਕਰਨਲੋਕਾਂ ਨੂੰ ਟੀਕਾਕਰਨ ਲਈ ਪੇ੍ਰਿਤ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ ਸ਼ਹਿਰ ਦੀ ਮੀਨਾ ਮਸਜਿਦ 'ਚ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ। ਸ਼ਾਹੀ ਇਮਾਮ ਤੋਂ ਪੇ੍ਰਿਤ ਹੋ ਕੇ ਇਸ ਕੈਂਪ ਦੀ ਸ਼ੁਰੂਆਤ ਕਰਦਿਆਂ ਨਾਇਬ ਸ਼ਾਹੀ ਇਮਾਮ ਦੇ ਸਕੱਤਰ ਮੁਹੰਮਦ ਮੁਸਤਕੀਮ ਨੇ ਵੀ ਟੀਕਾ ਲਗਵਾਇਆ।Punjab1 day ago
-
ਕਣਕ ਦੀ ਖ਼ਰੀਦ ਦਾ ਵਿਧਾਇਕ ਲੱਖਾ ਵੱਲੋਂ ਰਸਮੀ ਉਦਘਾਟਨਦਾਣਾ ਮੰਡੀ ਪਾਇਲ 'ਚ ਕਣਕ ਦੀ ਖਰੀਦ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਸੰਤਪ੍ਰਰੀਤ ਐਂਡ ਕੰਪਨੀ ਦੀ ਦੁਕਾਨ 'ਤੇ ਆਏ ਕਿਸਾਨ ਬਲਵੰਤ ਸਿੰਘ ਪੁੱਤਰ ਸਾਵਣ ਸਿੰਘ ਵਾਸੀ ਮਕਸੂਦੜਾ ਦੀ ਢੇਰੀ ਦਾ ਭਾਅ ਲਾ ਕੇ ਕੀਤਾ ਗਿਆ। ਵਿਧਾਇਕ ਵੱਲੋਂ ਕਿਸਾਨ ਨੰੂ ਸਿਰੋਪਾਓ ਵੀ ਭੇਟ ਕੀਤਾ ਗਿਆ। ਕਣਕ ਦੀ ਖਰੀਦ ਦੇ ਉਦਘਾਟਨੀ ਸਮਾਰੋਹ ਸਮੇਂ ਆੜ੍ਹਤੀਆਂ ਨੇ ਹਲਕਾ ਵਿਧਾਇਕ ਨੂੰ ਕਿਸਾਨ, ਮਜ਼ਦੂਰ ਤੇ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਦਾਣਾ ਮੰਡੀ 'ਚ 20 ਹਜ਼ਾਰ ਤੋਂ ਵੱਧ ਬੋਰੀ ਕਣਕ ਦੀ ਆ ਚੁੱਕੀ ਹੈ ਪਰ ਬਾਰਦਾਨਾਂ ਕਿਸੇ ਵੀ ਏਜੰਸੀ ਵੱਲੋਂ ਨਹੀ ਭੇਜਿਆ ਗਿਅPunjab1 day ago
-
ਵਿਧਾਇਕ ਿਢੱਲੋਂ ਨੇ ਮਾਛੀਵਾੜਾ ਮੰਡੀ 'ਚ ਸਰਕਾਰੀ ਖ਼ਰੀਦ ਸ਼ੁਰੂ ਕਰਵਾਈਮਾਛੀਵਾੜਾ ਅਨਾਜ ਮੰਡੀ 'ਚ ਸੋਮਵਾਰ ਨੂੰ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ, ਜਿਸ ਦਾ ਆਰੰਭ ਹਲਕਾ ਵਿਧਾਇਕ ਅਮਰੀਕ ਸਿੰਘ ਿਢੱਲੋਂ ਨੇ ਕੀਤਾ। ਵਿਧਾਇਕ ਿਢੱਲੋਂ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਨ੍ਹਾਂ ਦੀ ਫਸਲ ਦਾ ਇਕ-ਇਕ ਦਾਣਾ ਸਰਕਾਰ ਖਰੀਦੇਗੀ ਤੇ ਅਦਾਇਗੀ ਵੀ ਪਾਬੰਦ ਸਮੇਂ 'ਚ ਹੋਵੇਗੀ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫਸਲ ਖਰੀਦ ਦੌਰਾਨ ਕਿਸੇ ਵੀ ਆੜ੍ਹਤੀ ਜਾਂ ਕਿਸਾਨ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਫਸਲ ਹੀ ਮੰਡੀ 'ਚ ਲਿਆਉਣ ਤੇ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਉਪ ਚੇਅਰਮੈਨ ਸ਼ਕਤੀ ਆਨੰਦ, ਆੜ੍ਹਤੀ ਐਸੋ. ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ, ਪ੍ਰਦੇਸ਼ ਸਕੱਤਰ ਸੋਹਣ ਲਾਲ ਸ਼ੇਰਪੁਰੀ, ਚੇਅਰਮੈਨ ਸੁਖਵੀਰ ਸਿੰਘ ਪੱਪੀ, ਟਹਿਲ ਸਿੰਘ ਅੌਜਲਾ, ਿਛੰਦਰਪਾਲ ਹਿਆਤਪੁਰਾ, ਅਰPunjab1 day ago