18
-
Share Market Closing : ਮਾਮੂਲੀ ਵਾਧੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਜਾਣੋ ਸੈਂਸੇਕਸ ਤੇ ਨਿਫਟੀ ਦਾ ਹਾਲਸ਼ੇਅਰ ਬਾਜ਼ਾਰ 'ਚ ਉਤਰਾਅ-ਚੜ੍ਹਾਅ ਜਾਰੀ ਹੈ। ਇਕੁਇਟੀ ਬੈਂਚਮਾਰਕ ਸੈਂਸੇਕਸ ਵੀਰਵਾਰ ਨੂੰ 37 ਅੰਕ ਚੜ੍ਹਿਆ, ਜਿਸ ਨੇ ਗਲੋਬਲ ਬਾਜ਼ਾਰਾਂ ਵਿਚ ਵੱਡੇ ਪੱਧਰ 'ਤੇ ਨਕਾਰਾਤਮਕ ਰੁਝਾਨ ਦੇ ਵਿਚਕਾਰ ਪ੍ਰਮੁੱਖ ਸੂਚਕਾਂਕ ਕੋਟਕ ਬੈਂਕ, ਐਲਐਂਡਟੀ ਅਤੇ ਭਾਰਤੀ ਏਅਰਟੈੱਲ ਦੇ ਲਾਭਾਂ ਨੂੰ ਟਰੈਕ ਕੀਤਾ। 30 ਸ਼ੇਅਰਾਂ ਵਾਲਾ BSE ਸੂਚਕਾਂਕ ਕਮਜ਼ੋਰ ਨੋਟ 'ਤੇ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ 37.87 ਅੰਕ ਜਾਂ 0.06 ਫੀਸਦੀ ਦੇ ਵਾਧੇ ਨਾਲ 60,298 ਦੇ ਪੱਧਰ 'ਤੇ ਬੰਦ ਹੋਇਆ।Markets1 day ago
-
Weather Update Today: ਦੇਸ਼ ਦੇ ਇਹਨਾਂ ਸੂਬਿਆਂ 'ਚ ਅੱਜ ਤੋਂ 4 ਦਿਨਾਂ ਤਕ ਭਾਰੀ ਮੀਂਹ ਦੀ ਚਿਤਾਵਨੀ, IMD ਨੇ ਕੀਤਾ ਅਲਰਟ ਜਾਰੀਦੇਸ਼ ਦੇ ਕਈ ਸੂਬਿਆਂ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਅੱਜ ਕਈ ਸੂਬਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।National1 day ago
-
ਜ਼ਿਲ੍ਹੇ 'ਚ 6 ਵਿਅਕਤੀ ਆਏ ਕੋਰੋਨਾ ਪਾਜ਼ੇਟਿਵ, 11 ਸਿਹਤਯਾਬ, 18 ਐਕਟਿਵਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੀ ਟੀ ਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦੀ ਟੀPunjab1 day ago
-
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵੱਲੋਂ ਪਲੇਸਮੈਂਟ ਕੈਂਪ ਅੱਜਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਐੱਸਏਐੱਸ ਨਗਰ ਵੱਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ 18 ਅਗਸਤ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸPunjab2 days ago
-
ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਜ਼ੋਨ ਦੀ ਕਨਵੈਸ਼ਨ 18 ਨੂੰਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਜ਼ੋਨ ਕਮੇਟੀ ਦੀ ਮੀਟਿੰਗ ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਫ਼ਰੀਦਕੋਟ ਸਰਕਲ, ਫਿਰੋਜ਼ਪੁਰ ਸਰਕਲ ਬਠਿੰਡਾ ਸਰਕਲ ਤੇ ਮੁਕਤਸਰ ਸਰਕਲ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੇ ਸਾਰੇ ਸਰਕਲ ਸਾਥੀ ਬਲੌਰ ਸਿੰਘ, ਸੁਰਿੰਦਰ ਸ਼ਰਮਾ, ਜਤਿੰਦਰ ਕਿ੍ਸ਼ਨ ਅਤੇ ਸ਼ੰਕਰ ਦਾਸ ਹਾਜ਼ਰ ਹੋਏ।Punjab5 days ago
-
ਲੰਪੀ ਸਕਿਨ ਦੀ ਰੋਕਥਾਮ ਲਈ 18 ਟੀਮਾਂ ਬਣਾਈਆਂਜ਼ਿਲ੍ਹਾ ਐੱਸਏਐੱਸ ਨਗਰ 'ਚ ਲੰਪੀ ਸਕਿਨ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਪਸ਼ੂ ਪਾਲਣ ਵਿਭਾਗ ਦੀ ਐਡਵਾਇਜ਼ਰੀPunjab5 days ago
-
18 ਅਗਸਤ ਦੀ ਸਮੂਹਿਕ ਛੁੱਟੀ ਲਈ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦਿੱਤਾ ਅਲਟੀਮੇਟਮਸੱਤਾ ਦੇ ਬਦਲਾਅ ਤੋਂ ਆਸ ਦੀ ਕਿਰਨ ਵਿਚ ਬੈਠੇ ਸਿੱਖਿਆ ਵਿਭਾਗ ਦੇ ਕੱਚੇ ਦਫਤਰੀ ਮੁਲਾਜ਼ਮ ਬਹੁਤ ਅੌਖੇ ਨਜ਼ਰ ਆ ਰਹੇ ਹਨ ਕਿਉਂਕਿ ਸਿੱਖਿਆ ਮੰਤਰੀ ਵੱਲੋਂ 15 ਜੂਨ 2022 ਨੂੰ ਤਨਖਾਹ ਕਟੌਤੀ ਖਤਮ ਕਰਨ ਦਾ ਫੈਸਲਾ ਲੈਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਜਾ ਰਿਹਾ।Punjab6 days ago
-
ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਸਬੰਧੀ ਬਟਾਲਾ 'ਚ ਕੈਂਪ 18 ਅਗਸਤ ਤੋਂਦਫਤਰ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਲੋਕ ਨਿਰਮਾਣ ਵਿਭਾਗ ਵੱਲੋਂ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਮੁਸ਼ਕਲਾਂ ਸਬੰਧੀ ਇਕ ਕੈਂਪ 18 ਅਗਸਤ ਤੋਂ 14 ਸਤੰਬਰ ਤਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਬਟਾਲਾ ਨੇ ਪ੍ਰਰੈਸ ਬਿਆਨ ਰਾਹੀਂ ਦੱਸਿਆ ਕਿPunjab6 days ago
-
ਚੋਰੀ ਦੇ 18 ਮੋਬਾਈਲਾਂ ਸਮੇਤ ਪੁਲਿਸ ਨੇ ਦੋ ਝਪਟਮਾਰਾਂ ਨੂੰ ਕਾਬੂ ਕੀਤਾਸੀਆਈਏ ਵਿੰਗ 1 ਨੇ ਮੋਬਾਈਲ ਫੋਨ ਖੋਹਣ ਵਾਲੇ ਦੋ ਝਪਟਮਾਰਾਂ ਨੂੰ ਗਿ੍ਫ਼ਤਾਰ ਕਰ ਕੇ 18 ਮੋਬਾਈਲ ਫੋਨ ਬਰਾਮਦ ਕੀਤੇ ਹਨ। ਕਥਿਤ ਦੋਸ਼ੀਆਂ ਦੇ ਇਕ ਸਾਥੀ ਦੀ ਗਿ੍ਫਤਾਰੀ ਹੋਣੀ ਅਜੇ ਬਾਕੀ ਹੈ। ਉਕਤ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਕੈਨਾਲ ਕਾਲੋਨੀ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਨੁਸਾਰ ਉਕਤ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਵਿੰਗ ਇੰਚਾਰਜ ਐੱਸਆਈ ਤਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿਚ ਮੋਬਾਈਲ ਫੋਨ ਖੋਹਣ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਸਨ। ਵਿੰਗ ਇੰਚਾਰਜ ਨੇ ਦੱਸਿਆ ਕਿ ਉਕਤ ਗਿਰੋਹ ਨੂੰ ਕਾਬੂ ਕਰਨ ਲਈ ਇਕ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਸ਼ੱਕੀ ਅਨਸਰਾਂ 'ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਸੀ ਕਿ ਰਣਜੀਤ ਸਿੰਘ ਤੇ ਪਾਂਡੇ ਵਾਸੀ ਲਾਲ ਸਿੰਘ ਬਸਤੀ ਤੇ ਕੁਲਵਿੰਦਰ ਸਿੰਘ ਵਾਸੀ ਦਸਮੇਸ਼ ਨਗਰ ਉਕਤ ਵਾਰਦਾਤਾਂ ਨੂੰ ਅੰਜPunjab13 days ago
-
ਵਿਦਿਆਰਥੀਆਂ ਨੇ ਚਮਕਾਇਆ ਕਾਲਜ ਦਾ ਨਾਂਪੱਤਰ ਪੇ੍ਰਰਕ, ਫਰੀਦਕੋਟ : ਬਾਬਾ ਬੰਦਾ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਈਟੀਟੀ ਪਾਸ 18 ਵਿਦਿਆਰਥੀਆਂ ਦੀ ਸਰਕਾਰੀ ਪ੍ਰਰਾਇ ਪੱਤਰ ਪੇ੍ਰਰਕ, ਫਰੀਦਕੋਟ : ਬਾਬਾ ਬੰਦਾ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਈਟੀਟੀ ਪਾਸ 18 ਵਿਦਿਆਰਥੀਆਂ ਦੀ ਸਰਕਾਰੀ ਪ੍ਰਰਾਇPunjab16 days ago
-
ਜੋੜ ਮੇਲੇ ਮੌਕੇ 18ਵਾਂ ਲੰਗਰ ਲਗਾਇਆਪਿੰਡ ਠੱਕਰਵਾਲ ਵਿਖੇ ਮਾਤਾ ਭਾਮੇਸ਼ਵਰੀ ਜੀ ਦੀ ਯਾਦ ਵਿਚ ਸਾਲਾਨਾ 68ਵੇਂ ਜੋੜ ਮੇਲ ਪਿੰਡ ਠੱਕਰਵਾਲ ਵਿਖੇ ਮਾਤਾ ਭਾਮੇਸ਼ਵਰੀ ਜੀ ਦੀ ਯਾਦ ਵਿਚ ਸਾਲਾਨਾ 68ਵੇਂ ਜੋੜ ਮੇਲੇ ਮੌਕੇ ਸਾਲਾਨਾ 18ਵਾਂ ਲੰਗਰ ਲਗਾਇਆ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਪੇ੍ਮ ਸਿੰਘ ਠੱਕਰਵਾਲPunjab18 days ago
-
ਪਿੰਡ ਗੁੜੇ ਦੇ 18 ਵਿਅਕਤੀ ਆਏ ਡਾਇਰੀਆ ਦੀ ਲਪੇਟ 'ਚਬਲਾਕ ਮਹਤਿਪੁਰ ਦੀ ਸੀਐੱਚਸੀ ਸ਼ੰਕਰ ਅਧੀਨ ਪੈਂਧੇ ਪਿੰਡ ਗੁੜੇ ਵਿਖੇ ਐਤਵਾਰ ਨੂੰ ਡਾਇਰੀਆ ਦੇ 18 ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 9 ਮਰੀਜ਼ਾਂ ਦੀ ਹਾਲਤ ਜ਼ਿਆਦਾ ਵਿਗੜਨ ਕਰ ਕੇ ਉਨ੍ਹਾਂ ਨੂੰ ਸੀਐੱਚਸੀ ਸ਼ੰਕਰ ਵਿਖੇ ਦਾਖਲ ਕੀਤਾ ਗਿਆ ਤੇ 9 ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਸਿਹਤ ਟੀਮਾਂ ਵੱਲੋਂ ਘਰ ਵਿਚ ਹੀ ਪਹੁੰਚਾਈ ਜਾ ਰਹੀ ਹੈ।Punjab18 days ago
-
ਸਾਲਾਨਾ ਜੋੜ ਮੇਲੇ ਮੌਕੇ 18ਵਾਂ ਲੰਗਰ ਅੱਜਪਿੰਡ ਠੱਕਰਵਾਲ ਵਿਖੇ ਮਾਤਾ ਭਾਮੇਸ਼ਵਰੀ ਜੀ ਦੀ ਯਾਦ ਵਿਚ ਸਾਲਾਨਾ 68ਵੇਂ ਜੋੜ ਮੇਲਪਿੰਡ ਠੱਕਰਵਾਲ ਵਿਖੇ ਮਾਤਾ ਭਾਮੇਸ਼ਵਰੀ ਜੀ ਦੀ ਯਾਦ ਵਿਚ ਸਾਲਾਨਾ 68ਵੇਂ ਜੋੜ ਮੇਲੇ ਮੌਕੇ ਸਾਲਾਨਾ 18ਵਾਂ ਲੰਗਰ ਅੱਜ 30 ਜੁਲਾਈ ਲਗਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਪ੍ਰਬੰਧਕPunjab21 days ago
-
ਨਸ਼ੀਲੇ ਪਦਾਰਥਾਂ ਸਮੇਤ 5 ਗਿ੍ਫਤਾਰਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਵੱਖ ਵੱਖ ਥਾਵਾਂ ਤੋਂ 5 ਵਿਅਕਤੀਆਂ ਨੂੰ 210 ਗ੍ਰਾਮ ਹੈਰੋਇਨ, 18 ਹਜ਼ਾਰ ਰੁਪਏ ਦੀ ਡਰੱਗ ਮਨੀ, 200 ਨਸ਼ੀਲੀਆਂ ਗੋਲੀਆਂ ਅਤੇ 30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਅਤੇ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਆਰਿਫ ਕੇ ਪੁਲਿਸ ਦੇ ਏਐੱਸਆਈPunjab22 days ago
-
Smoking Age : ਸੁਪਰੀਮ ਕੋਰਟ ਨੇ ਸਿਗਰਟਨੋਸ਼ੀ ਨਾਲ ਸਬੰਧਤ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰਪਟੀਸ਼ਨ 'ਚ ਸਿਗਰਟਨੋਸ਼ੀ ਲਈ ਘੱਟੋ-ਘੱਟ ਉਮਰ ਸੀਮਾ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦੀ ਮੰਗ ਕੀਤੀ ਗਈ ਸੀ। ਇਹ ਪਟੀਸ਼ਨ ਦੋ ਵਕੀਲਾਂ ਸ਼ੁਭਮ ਅਵਸਥੀ ਅਤੇ ਸਪਤਰਿਸ਼ੀ ਮਿਸ਼ਰਾ ਨੇ ਦਾਇਰ ਕੀਤੀ ਸੀ।National27 days ago
-
ਉਦਯੋਗਿਕ ਸਿਖਲਾਈ ਸੰਸਥਾ ਨੇ ਸਿਖਿਆਰਥਣਾਂ ਨੂੰ ਦਿੱਤੀ 18 ਰੋਜ਼ਾ ਸਿਖਲਾਈਸਿਖਿਆਰਥਣਾਂ ਨੇ ਬੜੇ ਹੀ ਉਤਸ਼ਾਹ ਨਾਲ ਸਿਖਲਾਈ ਲਈ ਅਤੇ ਇਸ ਸਿਖਲਾਈ ਦੀ ਹਰੇਕ ਐਕਟੀਵਿਟੀ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ, ਜਿਸ ਵਿਚ ਸਿਖਿਆਰਥਣਾਂ ਨੇ ਬਹੁਤ ਕੁਝ ਨਵਾਂ ਸਿੱਖਿਆ, ਜੋ ਕਿ ਉਨ੍ਹਾਂ ਦੀ ਸ਼ਖਸੀਅਤ ਨੂੰ ਹੋਰ ਵੀ ਨਿਖਾਰੇਗਾ ਅਤੇ ਭਵਿੱਖ ਵਿਚ ਜ਼ਿੰਦਗੀ ਨੂੰ ਹੋਰ ਚੰਗਾ ਬਣਾਉਣ ਦੇ ਕੰਮ ਆਵੇਗਾ।Punjab29 days ago
-
ਗੁਰਦਾਸਪੁਰ ਦਾ ਸੁਖਮਨਪ੍ਰੀਤ ਸਿੰਘ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਅੰਡਰ 18 ਹਾਕੀ ਟੀਮ ਦਾ ਬਣਿਆ ਕੈਪਟਨਗੁਰਦਾਸਪੁਰ ਦੇ ਨੌਜਵਾਨ ਸੁਖਮਨਪ੍ਰੀਤ ਸਿੰਘ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਅੰਡਰ-18 ਹਾਕੀ ਟੀਮ ਦਾ ਕੈਪਟਨ ਬਣਾਏ ਜਾਣ ਦੀ ਮਾਣਮੱਤੀ ਖ਼ਬਰ ਸਾਹਮਣੇ ਆਈ ਹੈ। ਇਸ ਬਾਬਤ ਅੱਜ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਫੋਨ ਰਾਹੀਂ ਕਥਾਵਾਚਕ ਜਸਵਿੰਦਰ ਸਿੰਘ ਕਾਹਨੂੰਵਾਨ ਦੇ ਨਾਲ ਗੱਲਬਾਤ ਕਰਦਿਆਂ ਲੱਡੂ ਸਿੰਘ ਖਾਲਸਾ ਨੇ ਦੱਸਿਆ ਕਿਹਾ ਕਿ ਉਹਨਾਂ ਦੇ ਸਪੁੱਤਰ ਸੁਖਮਨਪ੍ਰੀਤ ਸਿੰਘ ਦੀ ਸਖ਼ਤ ਮਿਹਨਤ,ਪ੍ਰੈਕਟਸ ਤੇ ਕੋਚ ਗੁਰਵਿੰਦਰ ਸਿੰਘ ਦੀ ਸਿੱਖਿਆ ਨੂੰ ਫੱਲ ਲੱਗਾ ਹੈ ਤੇ ਉਸ ਦੇ ਸਪੁੱਤਰ ਨੂੰ ਕੈਨੇਡਾ ਵਿੱਚ ਹੋਣ ਜਾ ਰਹੀ (ਅੰਡਰ 18 ਸਾਲ) ਫੀਲਡ ਹਾਕੀ ਨੈਸਨਲ ਚੈਂਪੀਅਨਸਿਪ ਲਈ ਕੈਨੇਡਾ ਦੇ ਸੂਬੇ ਬ੍ਰਿਟਿਸ ਕੋਲੰਬੀਆ ਦੀPunjab1 month ago
-
ਜ਼ਿਲ੍ਹੇ 'ਚੋਂ ਮਿਲੇ 18 ਕੋਰੋਨਾ ਪਾਜ਼ੇਟਿਵ ਕੇਸਸੋਮਵਾਰ ਨੂੰ ਜ਼ਿਲ੍ਹੇ 'ਚ ਕੋਵਿਡ 19 ਦੇ ਨਵੇਂ 18 ਮਰੀਜ਼ ਸਾਹਮਣੇ ਆਏ ਹਨ। ਕੋਵਿਡ-19 ਦੀ ਤਾਜ਼ਾਸੋਮਵਾਰ ਨੂੰ ਜ਼ਿਲ੍ਹੇ 'ਚ ਕੋਵਿਡ 19 ਦੇ ਨਵੇਂ 18 ਮਰੀਜ਼ ਸਾਹਮਣੇ ਆਏ ਹਨ। ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ.ਪਵਨ ਕੁਮਾਰ ਨੇ ਦੱਸਿਆPunjab1 month ago
-
ਕਿਸਾਨਾਂ ਦੇ ਅਰਮਾਨਾਂ 'ਤੇ ਫਿਰਿਆ ਪਾਣੀ, 18 ਏਕੜ ਨਰਮੇ ਦੀ ਫਸਲ ਤਬਾਹਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ ਬੀਤੇ ਦਿਨੀਂ ਹੋਈ ਬਾਰਿਸ਼ ਕਾਰਨ ਹਲਕਾ ਗਿੱਦੜਬਾਹਾ ਦੇ ਕਈ ਪਿੰਡਾਂ 'ਚ ਜਿਆਦਾ ਪਾਣੀPunjab1 month ago
-
Weather Update Today: ਮੱਧ ਪ੍ਰਦੇਸ਼, ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਭਾਰੀ ਬਾਰਿਸ਼ ਦੀ ਚਿਤਾਵਨੀ, ਜਾਣੋ ਤੁਹਾਡੇ ਇਲਾਕੇ 'ਚ ਕਿਵੇਂ ਰਹੇਗਾ ਮੌਸਮਦੇਸ਼ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਮੌਸਮ ਵਿਗਿਆਨੀਆਂ ਨੇ ਅਗਲੇ 24 ਘੰਟਿਆਂ ਲਈ ਕਈ ਸੂਬਿਆਂ ਵਿੱਚ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਮੱਧ ਭਾਰਤ ਦੇ ਕੁਝ ਹਿੱਸਿਆਂ ਵਿੱਚ ਦੋ ਮੌਸਮੀ ਪ੍ਰਣਾਲੀਆਂ ਸਰਗਰਮ ਹਨ, ਜਿਸ ਕਾਰਨ ਚੰਗੀ ਬਾਰਿਸ਼ ਹੋ ਰਹੀ ਹੈ। ਇਕ ਸਿਸਟਮ ਬੰਗਾਲ ਦੀ ਖਾੜੀ 'ਚ ਸਰਗਰਮ ਹੈ ਅਤੇ ਦੂਜਾ ਗੁਜਰਾਤ ਦੇ ਮੱਧ ਖੇਤਰ 'ਚ ਸਰਗਰਮ ਹੈ, ਜਿਸ ਕਾਰਨ ਸੂਬੇ 'ਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੈ।National1 month ago