16th may dengue
-
National Dengue Day 2022 : ਅੱਖਾਂ 'ਚ ਦਰਦ ਤੇ ਤੇਜ਼ ਸਿਰ ਦਰਦ ਡੇਂਗੂ ਦੇ ਲੱਛਣ ਹੋ ਸਕਦੇ ਹਨ, ਜਾਣੋ ਇਸ ਤੋਂ ਕਿਵੇਂ ਬਚੀਏ?ਡੇਂਗੂ ਬੁਖਾਰ ਨੂੰ ਅਕਸਰ ਹੱਡੀਆਂ ਦਾ ਤੋੜ ਬੁਖਾਰ ਵੀ ਕਿਹਾ ਜਾਂਦਾ ਹੈ। ਇਹ ਲਾਗ ਮੱਛਰਾਂ ਦੁਆਰਾ ਫੈਲਦੀ ਹੈ, ਜੋ ਗੰਭੀਰ ਫਲੂ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਹ ਚਾਰ ਵੱਖ-ਵੱਖ ਵਾਇਰਸਾਂ ਕਾਰਨ ਹੁੰਦਾ ਹੈ ਅਤੇ ਏਡੀਜ਼ ਮੱਛਰ ਦੁਆਰਾ ਫੈਲਦਾ ਹੈ। ਇਹ ਮੱਛਰ ਪੀਲਾ ਬੁਖਾਰ, ਜ਼ੀਕਾ ਵਾਇਰਸ ਅਤੇ ਚਿਕਨਗੁਨੀਆ ਵੀ ਫੈਲਾਉਂਦੇ ਹਨ।Lifestyle2 months ago
-
National Dengue Day 2022 : ਕਿਉਂ ਮਨਾਇਆ ਜਾਂਦਾ ਹੈ ਡੇਂਗੂ ਦਿਵਸ? ਜਾਣੋ ਇਸ ਦਾ ਮਹੱਤਵਡੇਂਗੂ ਭਾਰਤ ’ਚ ਇਕ ਮਹਾਮਾਰੀ ਹੈ। ਇਸ ਲਈ ਡੇਂਗੂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ 16 ਮਈ ਨੂੰ ਰਾਸ਼ਟਰੀ ਡੇਂਗੂ ਰੋਕਥਾਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡੇਂਗੂ ਬੁਖਾਰ ਨੂੰ ਅਕਸਰ ਹੱਡੀ ਤੋੜ ਬੁਖ਼ਾਰ ਵੀ ਕਿਹਾ ਜਾਂਦਾ ਹੈ। ਇਹ ਲਾਗ ਮੱਛਰਾਂ ਦੁਆਰਾ ਫੈਲਦੀ ਹੈ, ਜੋ ਗੰਭੀਰ ਫਲੂ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।Lifestyle2 months ago