15
-
ਸਕੂਟਰ ਦੀ ਡਿੱਕੀ ਤੋੜ ਕੇ ਡੇਢ ਲੱਖ ਰੁਪਏ ਦੀ ਨਕਦੀ ਕੀਤੀ ਚੋਰੀ, ਸੀਸੀਟੀਵੀ ਕੈਮਰੇ 'ਚ ਕੈਦPunjab news ਟੈਗੋਰ ਨਗਰ ਦੇ ਇਕ ਘਰ ਦੇ ਬਾਹਰੋਂ ਚਿੱਟੇ ਦਿਨ ਬਦਮਾਸ਼ਾਂ ਵੱਲੋਂ ਸਕੂਟਰ ਦੀ ਡਿੱਕੀ ਤੋੜ ਕੇ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ।Punjab4 hours ago
-
ਟੀਕਾਕਰਨ ਦਾ ਬਣਿਆ ਰਿਕਾਰਡ, ਇਕ ਦਿਨ 'ਚ ਦਿੱਤੀਆਂ 15 ਲੱਖ ਖ਼ੁਰਾਕਾਂਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਨਿੱਤ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ। ਲੋਕਾਂ 'ਚ ਟੀਕੇ ਨੂੰ ਲੈ ਕੇ ਿਝਜਕ ਘਟਦੀ ਜਾ ਰਹੀ ਹੈ ਤੇ ਉਹ ਵੱਡੀ ਗਿਣਤੀ 'ਚ ਟੀਕਾ ਕੇਂਦਰਾਂ 'ਤੇ ਪੁੱਜ ਰਹੇ ਹਨ। ਇਸ ਦੇ ਸਿੱਟੇ ਵੀ ਨਜ਼ਰ ਆਉਣ ਲੱਗੇ ਹਨ। ਸ਼ੁੱਕਰਵਾਰ ਨੂੰ ਰਿਕਾਰਡ ਲਗਪਗ 15 ਲੱਖ ਲੋਕਾਂ ਨੂੰ ਟੀਕਾ ਲਾਇਆ ਗਿਆ। ਇਸ ਤੋਂ ਇਕ ਦਿਨ ਪਹਿਲਾਂ 14 ਲੱਖ ਲੋਕਾਂ ਦਾ ਟੀਕਾਕਰਨ ਹੋਇਆ ਸੀ। ਹੁਣ ਤਕ ਲਾਭਪਾਤਰੀਆਂ ਨੂੰ ਵੈਕਸੀਨ ਦੀਆਂ ਕੁਲ 1.94 ਕਰੋੜ ਖ਼ੁਰਾਕ ਦਿੱਤੀਆਂ ਜਾ ਚੁੱਕੀਆਂ ਹਨ।National18 hours ago
-
Aadhaar Card ਧਾਰਕ ਸਿਰਫ਼ 10 ਮਿੰਟ 'ਚ ਆਨਲਾਈਨ ਬਣਵਾਉਣ PAN Card, ਇਹ ਹੈ ਸਟੈੱਪ-ਬਾਈ-ਸਟੈੱਪ ਪ੍ਰੋਸੈੱਸਸਾਨੂੰ ਕੀ ਤਰ੍ਹਾਂ ਦੇ ਵਿੱਤੀ ਕਾਰਜਾਂ ਲਈ ਪੈਨ ਕਾਰਡ (PAN Card) ਦੀ ਜ਼ਰੂਰਤ ਪੈਂਦੀ ਹੈ। ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਪੈਨ ਕਾਰਡ ਨਾ ਹੋਣ ਦੀ ਸੂਰਤ 'ਚ ਲੋਕਾਂ ਦੇ ਜ਼ਰੂਰੀ ਵਿੱਤੀ ਕਾਰਜਾਂ 'ਚ ਦੇਰ ਹੋ ਜਾਂਦੀ ਹੈ ਜਾਂ ਉਹ ਲਟਕ ਜਾਂਦੇ ਹਨ।Business1 day ago
-
Coronavirus in Punjab : ਇਕ ਦਿਨ ’ਚ ਕੋਰੋਨਾ ਦੇ 1074 ਨਵੇਂ ਮਾਮਲੇ, 15 ਦੀ ਮੌਤ, ਜਲੰਧਰ ’ਚ ਸਭ ਤੋਂ ਵੱਧ 242 ਲੋਕ ਮਿਲੇ ਇਨਫੈਕਟਿਡਸੂਬੇ ’ਚ ਇਕ ਹੀ ਦਿਨ ’ਚ ਕੋਰੋਨਾ ਦੇ ਨਵੇਂ ਮਾਮਲਿਆਂ ਦਾ ਅੰਕੜਾ ਇਕ ਹਜ਼ਾਰ ਤੋਂ ਪਾਰ ਕਰ ਗਿਆ ਹੈ। ਪੰਜਾਬ ’ਚ ਕੋਰੋਨਾ ਦੇ 1074 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 15 ਲੋਕਾਂ ਦੀ ਮੌਤ ਹੋ ਗਈ ਹੈ। 385 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਸੂਬੇ ’ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 6264 ਹੋ ਗਈ ਹੈ। ਇਨ੍ਹਾਂ ’ਚੋਂ 94 ਆਕਸੀਜਨ ਸੁਪੋਰਟ ’ਤੇ ਹਨ ਤੇ 14 ਹੋਰ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਵੈਂਟੀਲੇਟਰ ਸੁਪੋਰਟ ’ਤੇ ਰੱਖਿਆ ਗਿਆ ਹੈ। ਵੀਰਵਾਰ ਨੂੰ ਜਲੰਧਰ ’ਚ ਸਭ ਤੋਂ ਵੱਧ 242 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।Punjab2 days ago
-
ਪੀਯੂ ਹੈਲਥ ਸੈਂਟਰ ਹੋਵੇਗਾ ਆਨਲਾਈਨ, ਮੈਡੀਕਲ ਬਿਲ ਦਾ ਭੁਗਤਾਨ 15 ਦਿਨਾਂ 'ਚ ਹੋਵੇਗਾਪੰਜਾਬ ਯੂਨੀਵਰਸਿਟੀ ਪ੍ਰੋਫੈਸਰ, ਕਰਮਚਾਰੀ ਤੇ ਵਿਦਿਆਰਥੀਆਂ ਨੂੰ ਮੈਡੀਕਲ ਸਬੰਧੀ ਆਉਂਦੀਆਂ ਦਿੱਕਤਾਂ ਘਟਣ ਵਾਲੀਆਂ ਹਨ। ਪੀਯੂ ਪ੍ਰਬੰਧਕਾਂ ਨੇ ਜਲਦੀ ਕੈਂਪਸ ਸਥਿਤ ਸੈਂਟਰ ਵਿਚ ਕਈ ਹੋਰ ਸਹੂਲਤਾਂ ਦੇਣ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਪੀਯੂ ਕੁਲਪਤੀ ਨੇ ਕਮੇਟੀ ਗਠਿਤ ਕਰ ਕੇ ਮੀਟਿੰਗ ਕੀਤੀ ਹੈ ਤੇ ਅਹਿਮ ਫ਼ੈਸਲੇ ਲਏ ਗਏ ਹਨ।Punjab3 days ago
-
LIC Policy Status Online : ਘਰ ਬੈਠੇ ਚੈੱਕ ਕਰ ਸਕਦੇ ਹੋ LIC Policey Status, ਜਾਣੋ ਹਰੇਕ ਜਾਣਕਾਰੀLIC ਯੂਜ਼ਰਜ਼ ਇਸਦੀ ਵੈੱਬਸਾਈਟ ਤੋਂ ਆਨਲਾਈਨ ਪਾਲਿਸੀ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਇਸ ਤੋਂ ਇਲਾਵਾ ਮੋਬਾਈਲ ਜ਼ਰੀਏ ਗਾਹਕ ਆਪਣੀ ਨੀਤੀ ਜਾਂ ਪ੍ਰੀਮੀਅਮ ਭੁਗਤਾਨ ਦਾ ਸਟੇਟਸ ਜਾਣ ਸਕਦੇ ਹੋ। ਮਾਹਿਰਾਂ ਅਨੁਸਾਰ, ਸਮੇਂ-ਸਮੇਂ 'ਤੇ ਪਾਲਿਸੀ ਦੀ ਸਥਿਤੀ ਦੀ ਜਾਂਚ ਕਰਨਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਪਾਲਿਸੀ ਖਰੀਦਣਾ।Business4 days ago
-
ਸਰਕਾਰੀ ਸਬਸਿਡੀ ਯੋਜਨਾ ਦਾ ਲਾਭ ਲੈਣ ਲਈ ਆਪਣੇ ਬੈਂਕ ਖਾਤੇ ਨੂੰ ਆਧਾਰ ਨਾਲ ਕਰੋ ਲਿੰਕ, ਘਰ ਬੈਠੇ ਵੀਹੋ ਸਕਦੈ ਇਹ ਕੰਮSBI ਬਚਤ ਖਾਤੇ 'ਚ ਸਰਕਾਰੀ ਸਬਸਿਡੀ ਦਾ ਪ੍ਰਤੱਖ ਲਾਭ ਲੈਣ ਲਈ ਇਸ ਦਾ ਆਧਾਰ ਨਾਲ ਜੁੜਿਆ ਹੋਣਾ ਜ਼ਰੂਰੀ ਹੈ। SBI ਨੇ ਟਵਿੱਟਰ ਜ਼ਰੀਏ ਆਪਣੇ ਗਾਹਕਾਂ ਨੂੰ ਪ੍ਰਤੱਖ ਲਾਭ ਲੈਣ ਲਈ ਆਪਣੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨ ਲਈ ਕਿਹਾ ਹੈ।Business5 days ago
-
ਆਪਣੇ ਬੈਂਕ ਖਾਤੇ 'ਚ Email ID ਕਰ ਸਕਦੇ ਹੋ ਅਪਡੇਟ, ਇਹ ਤਿੰਨ ਤਰੀਕੇ ਅਜ਼ਮਾਓਕੀ ਤੁਸੀਂ ਹਾਲ ਹੀ 'ਚ ਆਪਣੀ ਈ-ਮੇਲ ਆਈਡੀ ਬਦਲੀ ਹੈ? ਜੇਕਰ ਹਾਂ ਤਾਂ ਕੀ ਤੁਸੀਂ ਇਸ ਨੂੰ ਆਪਣੇ ਬੈਂਕ 'ਚ ਅਪਡੇਟ ਕੀਤਾ ਹੈ? ਜੇਕਰ ਨਹੀਂ ਤਾਂ ਇਸ ਨੂੰ ਕਰ ਲਓ ਤੇ ਅਜਿਹਾ ਕਰਨਾ ਬੇਹਦ ਆਸਾਨ ਹੈ। ਭਾਰਤੀ ਸਟੇਟ ਬੈਂਕ (SBI) ਦੇ ਗਾਹਕ ਆਪਣੇ ਬਚਤ ਖਾਤੇ ਦੇ ਨਾਲ ਆਪਣੀ ਈ-ਮੇਲ ਆਈਡੀ ਬਦਲ ਜਾਂ ਅਪਡੇਟ ਕਰ ਸਕਦੇ ਹਨ।Business5 days ago
-
ਸਕੂਲਾਂ ਦਾ ਸਮਾਂ 15 ਮਾਰਚ ਤੱਕ ਨਹੀਂ ਬਦਲੇਗਾ, ਸਵੇਰੇ 9 ਵਜੇ ਹੀ ਖੁੱਲ੍ਹਣਗੇ ਸਕੂਲਪੰਜਾਬ ਦੇ ਸਕੂਲ 15 ਮਾਰਚ ਤੱਕ ਸਵੇਰੇ 9 ਵਜੇ ਹੀ ਖੁੱਲ੍ਹਣਗੇ। ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਕੂਲਾਂ ਦੇ ਸਮੇਂ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਹੈ ਕਿ ਸਕੂਲਾਂ ਦਾ ਸਮਾਂ ਵਜੇ 9 ਵਜੇ ਖੁੱਲ੍ਹਣ ਦਾ ਹੀ ਰਹੇਗਾ।Punjab6 days ago
-
ਖੇਤੀ ਕਾਨੂੰਨਾਂ ਦੀ ਵਾਪਸੀ ਤੇ ਮਜ਼ਦੂਰ ਮੰਗਾਂ ਨੂੰ ਲੈ ਕੇ15 ਮਾਰਚ ਨੂੰ ਬਠਿੰਡਾ 'ਚ ਰੈਲੀ ਤੇ ਮੁਜ਼ਾਹਰੇ ਦਾ ਐਲਾਨPunjab news ਖੇਤੀ ਕਾਨੂੰਨਾਂ ਦੀ ਵਾਪਸੀ ਤੇ ਮਜ਼ਦੂਰਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 15 ਮਾਰਚ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਰੈਲੀ ਤੇ ਮੁਜ਼ਾਹਰਾ ਕੀਤਾ ਜਾਵੇਗਾ।Punjab9 days ago
-
Link Aadhar to IRCTC : Aadhaar ਨੂੰ IRCTC ਖਾਤੇ ਨਾਲ ਕਿਵੇਂ ਕਰੀਏ ਲਿੰਕ, ਜਾਣੋ ਇਹ ਆਸਾਨ ਤਰੀਕਾਟਿਕਟ ਬੁੱਕ ਹੋ ਜਾਣ ’ਤੇ ਗਾਹਕ ਨੂੰ ਇਕ ਐੱਸਐੱਮਐੱਸ ਮਿਲਦਾ ਹੈ, ਜਿਸ ’ਚ ਪੀਐੱਨਆਰ (ਯਾਤਰੀ ਨਾਮ ਰਿਕਾਰਡ), ਟਿਕਟ ਦੀ ਸਥਿਤੀ ਅਤੇ ਕਿਰਾਏ ਬਾਰੇ ਜਾਣਕਾਰੀ ਹੁੰਦੀ ਹੈ। IRCTC ਅਕਾਊਂਟ ਨੂੰ Aadhaar ਦੇ ਮਾਧਿਅਮ ਨਾਲ ਵੈਰੀਫਾਈ ਕੀਤਾ ਜਾਂਦਾ ਹੈ।Business9 days ago
-
ਮੋਬਾਇਲ ਐਪ ਦੇ ਰਾਹੀਂ Loan ਲੈਣ ਤੋਂ ਪਹਿਲਾ ਕਝ ਜ਼ਰੂਰੀ ਗੱਲਾਂ ਦਾ ਧਿਆਨ ਰੱਖੋਹੁਣ ਅਚਾਨਕ ਪੈਸਿਆਂ ਦੀ ਜ਼ਰੂਰਤ ਪੈ ਜਾਵੇ ਤਾਂ ਐਮਰਜੈਂਸੀ ਫੰਡ ਨਾ ਹੋਵੇ ਤਾਂ ਲੋਨ ਲੈਣਾ ਪੈਂਦਾ ਹੈ। ਕਈ ਵਾਰ ਜਲਦਬਾਜ਼ੀ ’ਚ ਲੋਕ ਅਜਿਹੇ ਐਪ ਦਾ ਸਹਾਰਾ ਲੈਂਦੇ ਹਨ ...Business10 days ago
-
ਸਰਹੱਦੀ ਇਲਾਕੇ ’ਚੋਂ ਡੇਢ ਕਿੱਲੋ ਹੈਰੋਇਨ ਸਮੇਤ ਪੁਲਿਸ ਨੇ ਕੀਤਾ ਇਕ ਕਾਬੂPunjab news ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ’ਚੋਂ ਥਾਣਾ ਖਾਲੜਾ ਅਧੀਨ ਆਉਦੀ ਚੌਂਕੀ ਰਾਜੋਕੇ ਦੀ ਪੁਲਿਸ ਨੇ ਡੇਢ ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ।Punjab11 days ago
-
ਮੇਕਰਜ਼ ਨੇ ਸ਼ੁਰੂ ਕੀਤੇ ‘ਬਿੱਗ ਬੌਸ 15’ ਲਈ ਆਡੀਸ਼ਨ, ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਤਾਂ ਇਨ੍ਹਾਂ ਆਸਾਨ ਸਟੈਪਸ ਨੂੰ ਕਰੋ ਫਾਲੋBollywood news ਕਲਰਸ ਚੈਨਲ ਦਾ ਸਭ ਤੋਂ ਚਰਚਿਤ ਸ਼ੋਅ ‘ਬਿੱਗ ਬੌਸ 14’ ਖ਼ਤਮ ਹੋ ਚੁੱਕਿਆ ਹੈ। 3 ਅਕਤੂਬਰ ਨੂੰ ਸ਼ੁਰੂ ਹੋਇਆ ਤੇ 143 ਦਿਨ ਚੱਲਿਆ ਇਹ ਸ਼ੋਅ ਹਰ ਸੀਜ਼ਨ ਦੀ ਤਰ੍ਹਾਂ ਸਕਸੈਸਫੁੱਲ ਰਿਹਾ।Entertainment 11 days ago
-
ਆਨਲਾਈਨ ਸ਼ੁਰੂ ਕਰ ਸਕਦੇ ਹੋ SIP, ਜਾਣੋ ਘਰ ਬੈਠੇ ਕਿਵੇਂ ਕਰ ਸਕਦੇ ਹੋ ਇਹ ਕੰਮSIP ਜ਼ਰੀਏ ਨਿਵੇਸ਼ਕ ਮਿਊਚਲ ਫੰਡ ਯੋਜਨਾਵਾਂ 'ਚ ਨਿਯਮਤ ਰੂਪ 'ਚ ਇਕ ਮਿੱਥੀ ਹੋਈ ਰਕਮ ਨਿਵੇਸ਼ ਕਰ ਸਕਦੇ ਹਨ। ਐੱਸਆਈਪੀ ਤਹਿਤ ਨਿਵੇਸ਼ਕਾਂ ਵੱਲੋਂ ਚੁਣੇ ਗਏ ਮਿਊਚਲ ਫੰਡ ਲਈ ਬਚਤ ਖਾਤੇ 'ਚੋਂ ਹਰ ਮਹੀਨੇ ਇਕ ਪੱਕੀ ਰਕਮ ਕੱਟੀ ਜਾਂਦੀ ਹੈ।Business11 days ago
-
Bigg Boss 15 : ਗ੍ਰੈਂਡ ਫਿਨਾਲੇ 'ਚ ਸਲਮਾਨ ਖ਼ਾਨ ਨੇ ਕੀਤਾ ਨਵੇਂ ਸੀਜ਼ਨ ਦਾ ਐਲਾਨ, ਦੱਸਿਆ- ਕਿਵੇਂ ਹੋਵੇਗੀ ਕੰਟੈਸਟੈਂਟਸ ਦੀ ਚੋਣBigg Boss 14 ਦਾ ਪਰਦਾ ਐਤਵਾਰ 21 ਫਰਵਰੀ ਨੂੰ ਸ਼ਾਨਦਾਰ ਗ੍ਰੈਂਡ ਫਿਨਾਲੇ ਤੋਂ ਬਾਅਦ ਡਿੱਗ ਗਿਆ। ਸ਼ੋਅ 'ਚ ਟੀਵੀ ਅਦਾਕਾਰਾ Rubina Dilaik ਜੇਤੂ ਰਹੀ। ਰੁਬੀਨਾ ਨੇ ਬਿੱਗ ਬੌਸ 14 ਦੀ ਟਰਾਫੀ ਦੇ ਨਾਲ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਆਪਣੇ ਨਾਂ ਕੀਤੀ।Entertainment 13 days ago
-
Coronavirus : ਪਿੰਡ ਚੌਂਤਾ ਦੇ ਸੀਨੀਅਰ ਸਰਕਾਰੀ ਸੈਕੰਡਰੀ ਸਕੂਲ ਦੇ 15 ਬੱਚੇ ਅਤੇ 2 ਸਟਾਫ਼ ਮੈਂਬਰ ਆਏ ਕੋਰੋਨਾ ਪਾਜ਼ੇਟਿਵਪਿੰਡ ਚੌਂਤਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 15 ਬੱਚੇ ਅਤੇ 2 ਸਟਾਫ਼ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਜਾਣਕਾਰੀ ਮਿਲੀ ਹੈ।Punjab18 days ago
-
ਜਲੰਧਰ ’ਚ 16 ਫਰਵਰੀ ਤੋਂ 15 ਮਈ ਤਕ ਦੀਕਸ਼ਾ ਪੋਰਟਲ ਦੀ ਟ੍ਰੇਨਿੰਗ ਲੈਣਗੇ ਅਧਿਆਪਕ, ਵਿਭਾਗ ਨੇ ਸ਼ਡਿਊਲ ਕੀਤਾ ਜਾਰੀPunjab news ਦੀਕਸ਼ਾ ਪੋਰਟਲ ਦੇ ਜ਼ਰੀਏ ਵਿਦਿਆਰਥੀਆਂ ਨੂੰ ਸਿਲੇਬਸ ਪਹੁੰਚਾਉਣ ’ਚ ਸਹਾਇਤਾ ਮਿਲੀ ਹੈ, ਕਿਉਂਕਿ ਕੋਵਿਡ-19 ਦੀ ਜਗ੍ਹਾ ਤੋਂ ਸਕੂਲ ਬੰਦ ਹੋਣ ’ਤੇ ਇਹੀ ਮਹੱਤਵਪੂਰਨ ਜ਼ਰੀਆ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੁੜੇ ਰੱਖਣ ਲਈ ਬਣਿਆ ਹੈ।Punjab19 days ago
-
New Labour Law : 15 ਮਿੰਟ ਵੀ ਜ਼ਿਆਦਾ ਕੰਮ ਕੀਤਾ ਤਾਂ ਮਿਲੇਗਾ ਓਵਰਟਾਈਮ, ਇਹ ਹੋਣਗੇ ਨਵੇਂ ਨਿਯਮ#OSH ਕੋਡ ਦੇ ਡਰਾਫਟ ਨਿਯਮ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਮੁਲਾਜ਼ਮ 15 ਤੋਂ 30 ਮਿੰਟ ਓਵਰਟਾਈਮ ਕਰਦਾ ਹੈ ਤਾਂ ਉਸ ਦਾ ਕੁੱਲ ਓਵਰਟਾਈਮ 30 ਮਿੰਟ ਗਿਣਿਆ ਜਾਵੇ। ਮੌਜੂਦਾ ਸਮੇਂ ਲਾਗੂ ਨਿਯਮਾਂ ਤਹਿਤ 30 ਮਿੰਟ ਤੋਂ ਘੱਟ ਸਮੇਂ ਨੂੰ ਓਵਰਟਾਈਮ ਨਹੀਂ ਮੰਨਿਆ ਜਾਂਦਾ।National19 days ago
-
Anti Valentine's Week 2021 list : ਸਲੈਪ ਡੇਅ ਤੋਂ ਸ਼ੁਰੂ ਹੁੰਦਾ ਹੈ ਵੈਲੇਨਟਾਈਨ ਡੇਅ ਤੋਂ ਬਾਅਦ ਦਾ ਹਫ਼ਤਾAnti Valentine week 2021 : ਜਿਸਦੀ ਸ਼ੁਰੂਆਤ ਠੀਕ ਵੈਲੇਨਟਾਈਨ ਵੀਕ ਤੋਂ ਬਾਅਦ ਹੁੰਦੀ ਹੈ। ਜਿਥੇ 14 ਫਰਵਰੀ ਤੋਂ ਪਹਿਲਾਂ ਪਿਆਰ ਦਾ ਮਾਹੌਲ ਹੁੰਦਾ ਹੈ, ਉਥੇ ਹੀ ਇਸ ਤੋਂ ਬਾਅਦ ਰਿਜੈਕਸ਼ਨ, ਟਕਰਾਰ ਅਤੇ ਬ੍ਰੇਕਅਪ ਦਾ ਸੀਨ। ਵੈਸੇ ਤਾਂ ਇਨ੍ਹਾਂ ਨੂੰ ਸੈਲੀਬ੍ਰੇਟ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ।Lifestyle19 days ago