PSSSB Clerk Recruitment 2022 : ਪੰਜਾਬ 'ਚ ਕਲਰਕ ਦੀਆਂ 1200 ਪੋਸਟਾਂ ਲਈ ਜਲਦੀ ਕਰੋ ਅਪਲਾਈ, ਅੱਜ ਆਖ਼ਰੀ ਮੌਕਾ
ਅਧਿਕਾਰਤ ਸੂਤਰਾਂ ਅਨੁਸਾਰ ਇਸ ਪ੍ਰਕਿਰਿਆ ਜ਼ਰੀਏ ਕੁੱਲ 1200 ਪੋਸਟਾਂ ਭਰੀਆਂ ਜਾਣਗੀਆਂ ਜਿਨ੍ਹਾਂ ਵਿਚ ਕਲਰਕ ਲਈ 917 ਪੋਸਟਾਂ ਤੇ ਕਲਰਕ (ਲੀਗਲ) ਲਈ 283 ਪੋਸਟਾਂ ਸ਼ਾਮਲ ਹਨ।
Education2 months ago