12 year old
-
ਚੀਨ 'ਚ ਹੁਣ 12 ਸਾਲ ਦੇ ਬੱਚਿਆਂ ਨੂੰ ਵੀ ਸੁਣਾਈ ਜਾ ਸਕੇਗੀ ਸਖ਼ਤ ਸਜ਼ਾਚੀਨ 'ਚ ਅਪਰਾਧਿਕ ਮਾਮਲਿਆਂ ਦੇ ਮੱਦੇਨਜ਼ਰ ਤੈਅ ਉਮਰ ਵਰਗ 'ਚ ਬਦਲਾਅ ਕੀਤਾ ਗਿਆ ਹੈ...World22 days ago
-
ਟਰੈਕਟਰ ਥੱਲੇ ਆਉਣ ਕਾਰਨ 12 ਸਾਲਾ ਬੱਚੇ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕਪਿੰਡ ਡੋਹਕ ਵਿਖੇ ਟਰੈਕਟਰ ਹੇਠਾਂ ਆਉਣ ਕਾਰਨ ਇਕ 12 ਸਾਲਾ ਬੱਚੇ ਦੀ ਮੌਤ ਹੋ ਗਈ।Punjab1 month ago
-
ਭੇਤਭਰੇ ਹਾਲਾਤ 'ਚ 12 ਸਾਲਾ ਲੜਕੇ ਦੀ ਮੌਤਪਿੰਡ ਪਧਿਆਣਾ ਵਿਖੇ 12 ਸਾਲਾ ਲੜਕੇ ਦੀ ਲਾਸ਼ ਮਿਲੀ ਹੈ। ਐੱਸਐੱਚਓ ਆਦਮਪੁਰ ਗੁਰਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ ਅੱਜ 4 ਵਜੇ ਦੇ ਕਰੀਬ ਪਿੰਡ ਪਧਿਆਣਾ ਤੋਂ ਕਿਸੇ ਵਿਅਕਤੀ ਦਾ ਫੋਨ ਆਇਆ ਕਿ 12 ਸਾਲਾ ਲੜਕੇ ਇੰਦਰਪਾਲ ਸਿੰਘ ਦੀ ਲਾਸ਼ ਪਧਿਆਣਾ ਤੇ ਡਰੋਲੀ ਕਲਾਂ ਦੇ ਕੱਚੇ ਰਸਤੇ ਨੇੜੇ ਪਈ ਹੈ ਇਸ ਸਬੰਧ ਵਿਚ ਮਿ੍ਤਕ ਦੀ ਮਾਤਾ ਗੁਰਮੀਤ ਕੌਰ ਵਾਸੀ ਪਧਿਆਣਾ ਨੇ ਦੱਸਿਆ ਕਿ ਉਸ ਦਾ ਲੜਕਾ ਇੰਦਰਜੀਤ ਸਿੰਘ ਜੋ ਕਿ 6ਵੀਂ ਕਲਾਸ ਵਿਚ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਦਾ ਸੀ, ਅੱਜ ਘਰੋਂ ਡੇਢ ਵਜੇ ਦੇ ਕਰੀਬ ਗਿਆ ਤੇ ਕਾਫੀ ਦੇਰ ਤੱਕ ਵਾਪਸ ਨਾ ਆਉਣ ਕਾਰਨ ਉਨ੍ਹਾਂ ਨੇ ਇੰਦਰਜੀਤ ਦੀ ਭਾਲ ਕਰਨੀ ਸ਼ੁਰੂ ਕੀਤੀ। ਇਸੇ ਦੌਰਾਨ ਕਿਸੇ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਡਰੋਲੀ ਕਲਾਂ-ਪਧਿਆਣਾ ਦੇ ਰਸਤੇ 'ਚ ਪਈ ਹੈPunjab4 months ago
-
ਕੋਰੋਨਾ ਦਾ ਕਹਿਰ : 12 ਸਾਲਾਂ ਬੱਚੀ ਸਮੇਤ 5 ਕੋਰੋਨਾ ਪਾਜ਼ੇਟਿਵਕੋਰੋਨਾ ਵਾਇਰਸ ਸਬੰਧੀ ਅੱਜ 59 ਸੈਂਪਲਾਂ ਦੀ ਟੈਸਟ ਰਿਪੋਰਟ ਸਿਵਿਲ ਹਸਪਤਾਲ ਵਿਚ ਪਹੁੰਚੀ ਹੈ ਜਿਨ੍ਹਾਂ ਵਿਚ ਚਾਰ ਲੋਕ ਕੋਰੋਨਾ ਪੀੜਿਤ ਪਾਏ ਗਏ ਹਨ, ਜਿਨ੍ਹਾਂ ਵਿਚ 4 ਮਰਲਾ ਕੁਆਰਟਰਾਂ ਦੀ ਇਕ 12 ਸਾਲ ਦੀ ਬੱਚੀ ਤੇ 23 ਸਾਲ ਦੀ ਮਹਿਲਾ ਸਮੇਤ ਭਾਰਤ ਨਗਰ ਦੇ ਦੋ ਪੁਰਸ਼ ਹਨ।Punjab6 months ago
-
ਇਨ੍ਹਾਂ ਲੋਕਾਂ ਦੀ ਕਰਤੂਤ ਨਾਲ ਦੋਸਤੀ ਤੋਂ ਉਠ ਜਾਵੇਗਾ ਭਰੋਸਾ, Friend ਨੇ 12 ਸਾਲ ਦੇ ਬੱਚੇ ਨੂੰ ਅਗਵਾ ਕਰ ਲਈ ਜਾਨਅਬੋਹਰ ਦੀ ਨਵੀਂ ਆਬਾਦੀ ਵਾਸੀ ਅਰਮਾਨ ਪੱਤਰ ਬਲਜਿੰਦਰ ਸਿੰਘ ਪਿਛਲੇ 36 ਦਿਨਾਂ ਤੋਂ ਲਾਪਤਾ ਸੀ, ਦੇ ਕਾਤਲਾਂ ਨੂੰ ਪੁਲਿਸ ਨੇ ਕਾਬੂ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਅਰਮਾਨ ਦੀ ਲਾਸ਼ ਸ਼ੁੱਕਰਵਾਰ ਮਲੋਟ ਰੋਡ ਨੇੜਿਓਂ ਜ਼ਮੀਨ 'ਚੋਂ ਬਰਾਮਦ ਕੀਤੀ।Punjab1 year ago
-
ਰੋਟਾਵੇਟਰ ਨਾਲ ਵੱਢਿਆ ਗਿਆ ਕਿਸਾਨ ਦਾ ਆਪਣਾ ਹੀ ਪੁੱਤਰਪਿੰਡ ਹਵੇਲੀ ਹਾਰਨੀ 'ਚ ਅੱਜ ਐਤਵਾਰ ਉਸ ਸਮੇਂ ਇਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਇਕ ਕਿਸਾਨ ਵੱਲੋਂ ਆਪਣੇ ਖੇਤ ਦੀ ਵਹਾਈ ਕਰਦੇ ਸਮੇਂ ਉਸਦਾ ਆਪਣਾ ਹੀ 12 ਸਾਲ ਦਾ ਲੜਕਾ ਉਸਦੇ ਟਰੈਕਟਰ ਨਾਲ ਬੰਨੇ ਰੋਟਾਵੇਟਰ ਦੀ ਲਪੇਟ 'ਚ ਆ ਕੇ ਵੱਢਿਆ ਗਿਆ।Punjab1 year ago
-
12 ਸਾਲਾ ਬੱਚੀ ਨਾਲ ਜਬਰ ਜਨਾਹਜਨਕ ਰਾਜ ਗਿੱਲ, ਕਰਤਾਰਪੁਰ : ਸਥਾਨਕ ਮੁੱਹਲਾ ਚੰਦਨ ਨਗਰ ਵਿਖੇ 12 ਸਾਲ ਦੀ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੀੜਤ ਲੜਕੀ ਕਰਤਾਰਪੁਰ ਦੇ ਹੀ ਇਕ ਸਕੂਲ ਵਿਚ ਪੜ੍ਹਦੀ ਹੈ, ਜਿਸ ਦੇ ਮਾਤਾ-ਪਿਤਾ ਦੀ ਮੌਤ ਹੋ ਚੱੁਕੀ ਹੈ।Punjab1 year ago
-
12 ਸਾਲਾ ਭਾਰਤੀ ਕੁੜੀ ਦਾ ਆਈਕਿਊ ਸਭ ਤੋਂ ਤੇਜ਼ਲੰਡਨ (ਏਜੰਸੀ) : ਭਾਰਤੀ ਮੂਲ ਦੀ ਇਕ 12 ਸਾਲਾ ਕੁੜੀ ਨੇ ਮੈਨਸਾ ਆਈਕਿਊ ਟੈਸਟ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਅਸੈਕਸ ਵਿਚ ਰਹਿਣ ਵਾਲੀ ਲੀਡੀਆ ਸੇਬੇਸਟੀਅਨ ਨੇ ਵਿਸ਼ਵ ਪ੍ਰਸਿੱਧ ਪ੍ਰੀਖਿਆ ਵਿਚ 162 ਅੰਕ ਪ੍ਰਾਪਤ ਕੀਤੇ ਹਨ ਅਤੇ ਇਸ ਆਧਾਰ 'ਤੇ ਉਸਦਾ ਆਈਕਿਊ ਅਲਬਰਟ ਆਈਨਸਟੀਨ ਅਤੇ ਸਟੀਫਨ ਹਾਕਿੰਗ ਤੋਂ ਵੀ ਤੇਜ਼ ਮੰਨਿਆ ਗਿਆ ਹੈ। ਲੰਡਨ ਦੇ ਬਰਕਬੇਕ ਕਾਲਜ ਵਿਚ ਹੋਈ ਪ੍ਰੀਖਿਆ ਵਿਚ ਲੀਡੀਆ ਨੇ ਆਪਣਾ ਪੇਪਰ ਸਮਾਂ ਖਤਮ ਹੋਣ ਤੋਂ ਇਕ ਮਿੰਟ ਪਹਿਲਾਂ ਹੀ ਕਰ ਦਿੱਤਾ ਸੀ।News5 years ago
-
ਆਇਸਟੀਨ ਤੋਂ ਜ਼ਿਆਦਾ ਹੁਸ਼ਿਆਰ ਹੈ ਐਨਆਰਆਈ ਵਿਦਿਆਰਥਣਲੰਡਨ : ਭਾਰਤੀ ਪ੍ਰਤਿਭਾ ਨੇ ਇਕ ਵਾਰ ਫਿਰ ਵਿਦੇਸ਼ਾਂ 'ਚ ਆਪਣੇ ਝੰਡੇ ਗੱਡੇ ਹਨ। ਬਿ੍ਰਟੇਨ 'ਚ ਭਾਰਤੀ ਮੂਲ ਦੀ ਇਕ ਵਿਦਿਆਰਥਣ ਨੇ ਸਿਆਣਪ ਦੇ ਮਾਮਲੇ 'ਚ ਭੌਤਿਕ ਸ਼ਾਸਤਰ ਦੇ ਮਹਾਂਰਥੀ ਵਿਗਿਆਨੀ ਅਲਬਰਟ ਆਇੰਸਟੀਨ ਤੇ ਭੌਤਿਕਵਿਗਿਆਨੀ ਸਟੀਫਨ ਹਾਕਿੰਗ ਨੂੰ ਮਾਤ ਦੇ ਦਿੱਤੀ ਹੈ। ਬਿ੍ਰਟਿਸ਼ ਮੇਨਸਾ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਡਾਕਟਰ ਜੋੜੀ ਦੀ 12 ਸਾਲਾ ਧੀ ਨੇਹਾ ਰਾਮੂ ਨੇ ਮੇਨਸਾ ਆਈਕਿਊ ਟੈਸਟ 'ਚ 162 ਅੰਕ ਹਾਸਲ ਕੀਤੇ।News7 years ago
-
12 ਸਾਲਾ ਵਿਦਿਆਰਥੀ ਨੇ ਰਚੀ ਸਾਥੀਆਂ ਦੇ ਕਤਲ ਦੀ ਸਾਜ਼ਿਸ਼ਲਾਸ ਏਂਜਲਸ : ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ 12 ਸਾਲਾ ਸਕੂਲੀ ਵਿਦਿਆਰਥੀ ਨੂੰ ਆਪਣੇ 23 ਸਾਥੀਆਂ ਤੇ ਇਕ ਅਧਿਆਪਕ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਗਿ੍ਰਫਤਾਰ ਕਰ ਲਿਆ ਗਿਆ। ਪੁਲਸ ਨੇ ਉਸ ਦੇ ਘਰ 'ਚੋਂ ਕਈ ਰਾਈਫਲਾਂ ਤੇ ਹੈਂਡਗਨ ਬਰਾਮਦ ਕੀਤੀਆਂ ਹਨ। ਇਹ ਮੁੰਡਾ ਸੱਤਵੀਂ ਦਾ ਵਿਦਿਆਰਥੀ ਹੈ। ਕੈਲੀਫੋਰਨੀਆ ਦੇ ਪੋਵੇ 'ਚ ਰਹਿਣ ਵਾਲੇ ਇਸ ਵਿਦਿਆਰਥੀ ਨੇ ਹਫਤੇ ਦੇ ਅੰਤ 'ਚ ਟਵਿਨ ਪੀਕਸ ਮਿਡਲ ਸਕੂਲ ਦੇ ਪ੍ਰਸ਼ਾਸਨ ਨੂੰ ਇਕ ਧਮਕੀ ਭਰੀ ਈਮੇਲ ਭੇਜੀ ਸੀ।News8 years ago