100 crores
-
ਕਮਾਈ : ਆਈਪੀਐੱਲ 'ਚ ਏਬੀ ਦੇ 100 ਕਰੋੜ ਪੁੂਰੇ, ਡਿਵੀਲੀਅਰਜ਼ ਹੋਏ ਰੋਹਿਤ, ਧੋਨੀ, ਕੋਹਲੀ ਤੇ ਰੈਣਾ ਦੇ ਕਲੱਬ 'ਚ ਸ਼ਾਮਲਇੰਡੀਅਨ ਪ੍ਰਰੀਮੀਅਰ ਲੀਗ ਦੀਆਂ ਸਾਰੀਆਂ ਫਰੈਂਚਾਈਜ਼ੀਆਂ ਨੇ ਆਈਪੀਐੱਲ 2021 ਸੀਜ਼ਨ ਲਈ ਆਪਣੇ ਸਾਰੇ ਰਿਟੇਨ ਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਕੁਝ ਦਿਨ ਪਹਿਲਾਂ ਐਲਾਨ ਦਿੱਤੀ...Cricket1 month ago
-
ਰਾਮ ਮੰਦਰ ਟਰੱਸਟ ਨੂੰ ਹੁਣ ਤਕ ਮਿਲਿਆ 100 ਕਰੋੜ ਦਾ ਦਾਨ : ਚੰਪਤ ਰਾਏਸ੍ਰੀਰਾਮ ਜਨਮਭੂਮੀ ਤੀਰਥ ਟਰੱਸਟ ਨੂੰ ਹੁਣ ਤਕ 100 ਕਰੋੜ ਰੁਪਏ ਦਾ ਦਾਨ ਮਿਲਿਆ ਹੈ। ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।National1 month ago
-
ਹੀਰੋ ਗਰੁੱਪ ਦੇਵੇਗਾ 100 ਕਰੋੜ ਰੁਪਏ ਦਾ ਯੋਗਦਾਨਹੀਰੋ ਗਰੁੱਪ ਵੱਲੋਂ ਕੋਵਿਡ-19 ਦੌਰਾਨ ਰਾਹਤ ਕੋਸ਼ਿਸ਼ਾਂ ਵਿੱਚ 100 ਕਰੋੜ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਡਾ. ਪਵਨ ਮੁੰਜਲ ਨੇ ਕਿਹਾ ਕਿ ਸਾਡਾ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆਂ ਇਸ ਸਮੇਂ ਕੋਵਿਡ-19 ਦੇ ਰੂਪ ਵਿੱਚ ਬਹੁਤ ਹੀ ਵੱਡੀ ਚੁਨੌਤੀ ਦਾ ਸਾਹਮਣਾ ਕਰ ਰਹੇ ਹਨ। ਇਸ ਮੁਸ਼ਕਿਲ ਘੜੀ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀ ਸਾਰੇ ਮਿਲ ਕੇ ਸਮਾਜ ਦੇ ਗਰੀਬ ਅਤੇ ਜ਼ਰੂਰਤਮੰਦ ਤਬਕੇ ਦੀ ਮਦਦ ਕਰੀਏ। ਵਿਸ਼ਾਲ ਹੀਰੋ ਪਰਿਵਾਰ ਵਿੱਚ ਅਸੀਂ ਬਹੁਤ ਹੀ ਨਿਮਰਤਾ ਦੇ ਨਾਲ ਇਹ ਯੋਗਦਾਨ ਦੇ ਰਹੇ ਹਾਂ ਜਿਸਦਾ ਅੱਧਾ ਹਿੱਸਾ ਪੀਐੱਮ-ਕੇਅਰਜ਼ ਫੰਡ ਵਿੱਚ ਦਿੱਤਾ ਜਾਵੇਗਾ ਅਤੇ ਬਾਕੀ ਅੱਧਾ ਹਿੱਸਾ ਹੋਰ ਤਰੀਕਿਆਂ ਦੇ ਜ਼ਰੀਏ ਰਾਹਤ ਕੋਸ਼ਿਸ਼ਾਂ ਵਿੱਚ ਖਰਚ ਕੀਤਾ ਜਾਵੇਗਾ। ਮੈਂ ਦੇਸ਼ਵਾਸੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਘਰਾਂ ਵਿੱਚ ਰਹਿ ਕੇ ਮਾਣਯੋਗ ਪ੍ਰਧਾਨ ਮੰਤਰੀ ਅਤੇ ਸਥਾਨਿਕ ਅਧਿਕਾਰੀਆਂ ਦੀ ਸਹਾਇਤਾ ਕਰਨ ਅਤੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ।Punjab11 months ago
-
Coronavirus : ਪੰਜਾਬ ਲਈ 20 ਕਰੋੜ ਘੱਟ, 100 ਕਰੋੜ ਹੋਣ ਜਾਰੀ : ਮਲੂਕਾਪੰਜਾਬ ਸਰਕਾਰ ਵੱਲੋਂ 'ਕੋਰੋਨਾ ਵਾਇਰਸ' ਦੇ ਟਾਕਰੇ ਲਈ ਜਾਰੀ ਕੀਤੇ ਗਏ 20 ਕਰੋੜ ਦੀ ਤੁਲਨਾ 'ਚ 100 ਕਰੋੜ ਰੁਪਏ ਪੰਜਾਬ ਦੇ ਲੋਕਾਂ ਲਈ ਜਾਰੀ ਕਰਨੇ ਚਾਹੀਦੇ ਹਨ।Punjab11 months ago
-
ਅਜ਼ਹਰੂਦੀਨ ਨੇ ਧੋਖਾਧੜੀ ਦਾ ਦੋਸ਼ ਨਕਾਰਿਆ, ਸੌ ਕਰੋੜ ਦੇ ਮਾਣਹਾਨੀ ਕੇਸ ਦੀ ਦਿੱਤੀ ਧਮਕੀਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਅਜ਼ਹਰੂਦੀਨ ਨੇ ਮਹਾਰਾਸ਼ਟਰ ਦੀ ਇਕ ਟ੍ਰੈਵਲ ਏਜੰਸੀ ਵੱਲੋਂ ਲਗਾਏ ਗਏ ਧੋਖਾਧੜੀ ਦੇ ਦੋਸ਼ ਤੋਂ ਇਨਕਾਰ ਕੀਤਾ ਹੈ।National1 year ago
-
ਯਸ਼ਰਾਜ ਫ਼ਿਲਮ ਦੇ ਖ਼ਿਲਾਫ਼ 100 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ, ਜਾਣੋ ਕੀ ਹੈ ਪੂਰਾ ਮਾਮਲਾਯਸ਼ਰਾਜ ਫ਼ਿਲਮਜ਼ ਕੰਪਨੀ ਤੇ ਇਸ ਦੇ ਡਾਇਰੈਕਟਰਜ਼ 'ਤੇ 100 ਕਰੋੜ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਮੁੰਬਈ ਪੁਲਿਸ ਦੀ ਇਕਾਨੋਮਿਕ ਆਫੇਂਸੇਜ ਵਿੰਗ ਨੇ ਇੰਡੀਆ ਪਰਫਾਰਮਿੰਗ ਰਾਇਟਰਜ਼ ਸੁਸਾਇਟੀ ਦੀ ਸ਼ਿਕਾਇਤ ਦੇ ਬਾਅਦ ਇਹ ਕੇਸ ਦਰਜ ਕੀਤਾ ਹੈ। ਇੰਡੀਆ ਪਰਫਾਰਮਿੰਗ ਰਾਇਟਰਜ਼ ਸੁਸਾਇਟੀ ਦੇ ਵੱਲੋਂ ਸੰਗੀਤ ਰਾਇਲਟੀ ਨਾਲ ਸਬੰਧਤ ਕੇਸ ਦਰਜ ਕਰਵਾਇਆ ਗਿਆ ਹੈ।Entertainment 1 year ago
-
100 ਕਰੋੜ ਦੀ ਕਮਾਈ ਬਸ ਤਿੰਨ ਦਿਨਾਂ 'ਚ, 'ਵਾਰ' ਦੇ ਧਮਾਕੇ ਬਾਕਸ ਆਫਿਸ 'ਤੇ ਜਾਰੀਰਿਤਿਕ ਰੋਸ਼ਨ ਤੇ ਟਾਈਗਰ ਸ਼ਰਾਫ ਸਟਾਰਰ ਫਿਲਮ ਵਾਰ ਦਾ ਬਾਕਸ ਆਫਿਸ਼ 'ਤੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪਹਿਲੇ ਦਿਨ ਇਤਿਹਾਸਕ ਕੁਲੈਕਸ਼ਨ ਕਰਨ ਦੇ ਬਾਅਦ ਫਿਲਮ ਨੇ ਸ਼ੁੱਕਰਵਾਰ ਨੂੰ ਵੀ ਬਾਕਸ ਆਫਿਸ 'ਤੇ ਮਜ਼ਬੂਤ ਪਕੜ ਬਰਕਰਾਰ ਰੱਖੀ ਹੈ। 'ਵਾਰ' ਨੇ ਤੀਸਰੇ ਦਿਨ ਕਰੀਬ 20 ਕਰੋੜ ਰੁਪਏ ਦੀ ਕਮਾਈ ਕੀਤੀ, ਜਦੋਂਕਿ ਦੂਸਰੇ ਦਿਨ ਫਿਲਮ ਦਾ ਕੁੱਲ ਕੁਲੈਕਸ਼ਨ 21 ਕਰੋੜEntertainment 1 year ago
-
Super 30 Box Office Collection Day 20: Hrithik Roshan ਦੀ ਸੁਪਰ 30 ਹੁਣ ਸੁਪਰ 125 ਕਰੋੜ ਤੋਂ ਬਾਅਦ ਇੰਜ ਵੱਧ ਰਹੀ ਹੈ ਅੱਗੇਰਿਤਿਕ ਰੋਸ਼ਨ ਦੀ ਫ਼ਿਲਮ ਨੇ 10 ਦਿਨਾਂ 'ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਹੁਣ ਫ਼ਿਲਮ ਵੀਕ ਡੇਜ਼ 'ਚ ਵੀ ਠੀਕ ਪ੍ਰਦਰਸ਼ਨ ਕਰਦੇ ਹੋਏ ਅੱਗੇ ਵੱਧ ਰਹੀ ਹੈ। ਬਾਕਸ ਆਫਿਸ 'ਤੇ ਮੁਕਾਬਲੇ ਵਿਚਾਲੇ ਫ਼ਿਲਮ ਬੁੱਧਵਾਰ ਨੂੰ ਲਗਪਗ ਇਕ ਕਰੋੜ ਰੁਪਏ ਦੀ ਹੋਰ ਕਮਾਈ ਕਰ ਲਈ ਹੈ। ਹੁਣ ਫ਼ਿਲਮ ਦਾ ਕੁਲ ਕੁਲੈਸ਼ਨ ਲਗਪਗ 129 ਕਰੋੜ ਰੁਪਏ ਹੋ ਗਿਆ ਹੈ।Entertainment 1 year ago
-
Judgemental Hai Kya Box Office Collection Day 4 : ਕੰਗਨਾ ਰਣੌਤ ਤੇ ਰਾਜਕੁਮਾਰ ਦੀ ਜੋੜੀ ਨੇ ਕਮਾਏ ਇੰਨੇ ਕਰੋੜJudgemental Hai Kya Box Office Collection Day 4 : ਕੰਗਨਾ ਰਣੌਤ ਤੇ ਰਾਜਕੁਮਾਰ ਰਾਵ ਸਟਾਰਰ ਫਿਲਮ ਜਜਮੈਂਟ ਹੈ ਕਯਾ ਨੇ ਓਪਨਿੰਗ ਵੀਕੈਂਡ 'ਚ ਚੰਗੀ ਕਮਾਈ ਕੀਤੀ ਹੈ। ਫਿਲਮ ਓਪਿਨੰਗ ਵੀਕੈਂਡ 'ਚ 22.04 ਕਰੋੜ ਰੁਪਏ ਦੀ ਕਮਾਈ ਕਰਦਿਆਂ ਅੱਗੇ ਵੱਧ ਗਈ ਹੈ। ਦਰਸ਼ਕਾਂ ਨੂੰ ਕੰਗਨਾ ਤੇ ਰਾਜਰੁਮਾਰ ਦੀ ਜੋੜੀ ਪਸੰਦ ਆ ਰਹੀ ਹੈ।Entertainment 1 year ago
-
Super 30 Box Office : 100 ਕਰੋੜ ਪਾਰ ਕੀਤਾ ਪਰ ਇਸ ਨੂੰ ਬਿਹਾਰ ਨਹੀਂ ਦੇਖ ਰਿਹਾSUPER 30 100 ਕਰੋੜ ਨੂੰ ਪਾਰ ਕਰ ਚੁੱਕੀ ਹੈ। ਇਸ ਫ਼ਿਲਮ ਨੇ ਸੰਡੇ ਨੂੰ ਵਧੀਆ ਕਮਾਈ ਕੀਤੀ ਹੈ ਤੇ ਇਸ ਦੀ ਬਦੌਲਤ ਅੱਜ ਸੈਂਚਰੀ ਹੋ ਗਈ ਹੈ। ਸੰਡੇ ਨੂੰ 11.68 ਕਰੋੜ ਰੁਪਏ ਮਿਲੇ। The Lion King ਦੇ ਸਾਹਮਣੇ ਇਨ੍ਹੀ ਰਕਮ ਹਾਸਿਲ ਕਰਨਾ ਵੱਡਾ ਕੰਮ ਸੀ, ਉਹ ਵੀ ਉਸ ਸਮੇਂ ਜਦੋਂ ਫ਼ਿਲਮ ਦੀ ਰੋਜ਼ ਦੀ ਕਮਾਈ 4.51 ਕਰੋੜ ਰੁਪਏ ਹੋ ਗਈ ਹੋਵੇ।Entertainment 1 year ago
-
ਚੰਨੀ ਨੇ ਕੇਂਦਰ ਤੋਂ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਲਈ 100 ਕਰੋੜ ਰੁਪਏ ਮੰਗੇਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਸੈਰ-ਸਪਾਟਾ ਤੇ ਸਭਿਆਚਾਰ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ ਸਮਾਗਮਾਂ ਲਈ 100 ਕਰੋੜ ਰੁਪਏ ਦੇਣ ਦੀ ਅਪੀਲ ਕੀਤੀ।Punjab1 year ago
-
Kabir Singh Box Office : 2019 'ਚ ਦੂਸਰੇ ਸ਼ੁੱਕਰਵਾਰ ਨੂੰ ਕਿਸੇ ਵੀ ਫਿਲਮ ਨਹੀਂ ਕੀਤੀ ਇੰਨੀ ਕਮਾਈKabir Singh ਨੇ ਦੂਸਰੇ ਸ਼ੁੱਕਰਵਾਰ ਨੂੰ 12.21 ਕਰੋੜ ਰੁਪਏ ਕਮਾਏ। ਇਸ ਕਮਾਈ ਸਬੰਧੀ ਖ਼ਾਸ ਗੱਲ ਇਹ ਹੈ ਕਿ ਇੰਨੀ ਵੱਡੀ ਰਕਮ 2019 'ਚ ਕਿਸੇ ਫਿਲਮ ਨੇ ਆਪਣੀ ਬਾਕਸ ਆਫਿਸ ਦੌੜ 'ਚ ਨਹੀਂ ਕਮਾਈ ਹੈ।Entertainment 1 year ago
-
100 crore fraud case : ਪੋਂਟੀ ਚੱਢਾ ਦੇ ਪੁੱਤਰ ਮੋਂਟੀ ਨੂੰ ਦਿੱਲੀ ਕੋਰਟ ਤੋਂ ਮਿਲੀ ਜ਼ਮਾਨਤਹਾਈਟੈੱਕ ਡਿਵੈਲਪਰਜ਼ ਕੰਪਨੀ ਵਲੋਂ ਗਾਜ਼ੀਆਬਾਦ 'ਚ ਤਜਵੀਜ਼ਸ਼ੁਦਾ ਹਾਈਟੈੱਕ ਸਿਟੀ 'ਚ ਪਲਾਟ ਦੇਣ ਦੇ ਨਾਂ 'ਤੇ ਨਿਵੇਸ਼ਕਾਂ ਨਾਲ ਕਰੋੜਾਂ ਦੀ ਠੱਗੀ ਦੇ ਮਾਮਲੇ 'ਚ ਮੁਲਜ਼ਮ ਮਨਪ੍ਰੀਤ ਸਿੰਘ ਚੱਢਾ ਉਰਫ਼ ਮੋਂਟੀ ਚੱਢਾ ਨੂੰ ਦਿੱਲੀ ਦੀ ਸਾਕੇਤ ਕੋਰਟ ਨੇ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ।National1 year ago
-
ਪਾਕਿਸਤਾਨ ਦੇ ਆਮ ਬਜਟ 'ਚ ਕਰਤਾਰਪੁਰ ਕੋਰੀਡੋਰ ਲਈ 100 ਕਰੋੜ ਰੁਪਏਕੋਰੀਡੋਰ ਦੇ ਬਣ ਜਾਣ ਤੋਂ ਬਾਅਦ ਭਾਰਤੀ ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਜਾਣ ਲਈ ਵੀਜ਼ਾ ਨਹੀਂ ਲੈਣਾ ਪਵੇਗਾ। ਪਰਮਿਟ ਲੈ ਕੇ ਹੀ ਉਹ ਜਾ ਸਕਣਗੇ। ਗੁਰੂ ਨਾਨਕ ਦੇਵ ਜੀ ਨੇ 1522 'ਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸਥਾਪਨਾ ਕੀਤੀ ਸੀ।World1 year ago
-
Box Office : ਚੀਨ ਵਿਚ Andhadhun ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਇੰਨੇ ਕਰੋੜ ਕਮਾਏਫਿਲਮ ਅੰਧਾਧੁਨ ਇਕ ਨੇਤਰਹੀਣ ਪਿਆਨੋ ਪਲੇਅਰ ਦੀ ਕਹਾਣੀ ਹੈ। ਰਾਧਿਕਾ ਆਪਟੇ, ਇਸ ਨੇਤਰਹੀਣ ਦੇ ਲੇਡੀ ਲਵ ਦੇ ਕਿਰਦਾਰ ਵਿਚ ਹੈ। ਆਯੁਸ਼ਮਾਨ, ਤੱਬੂ ਦੇ ਘਰ ਪਿਆਨੋ ਵਜਾਉਣ ਜਾਂਦੇ ਹਨ ਅਤੇ ਇਸ ਦੌਰਾਨ ਇਕ ਮਰਡਰ ਹੋ ਜਾਂਦਾ ਹੈ। ਕੀ ਉਹ ਇਸ ਹੱਤਿਆ ਦੇ ਗਵਾਹ ਹਨ ਕੀ ਉਨ੍ਹਾਂ ਮਰਡਰ ਦੇਖਿਆ ਹੈ ਫਿਲਮ ਵਿਚ ਇਸੇ ਤਰ੍ਹਾਂ ਦੀ ਮਿਸਟਰੀ ਰਹੀ ਹੈ ਜਿਸ ਨੂੰ ਇੰਡੀਆ ਨੇ ਦੇਖਿਆ, ਹੁਣ ਚੀਨੀਆਂ ਦੇ ਦਿਲ ਵਿਚ ਵੀ ਉਤਰ ਗਈ ਹੈ। ਫਿਲਮ ਨੂੰ ਬਣਾਉਣ ਵਿਚ ਕਰੀਬ 22 ਕਰੋੜ ਰੁਪਏ ਦੀ ਲਾਗਤ ਆਈ ਸੀ।Entertainment 1 year ago
-
ਨਾਜਾਇਜ਼ ਮਾਈਨਿੰਗ 'ਚ ਆਂਧਰ ਸਰਕਾਰ 'ਤੇ 100 ਕਰੋੜ ਦਾ ਜੁਰਮਾਨਾਨੈਸ਼ਨਲ ਗ੍ਰੀਨ ਟਿ੍ਬਿਊਨਲ (ਐੱਨਜੀਟੀ) ਨੇ ਆਂਧਰ ਪ੍ਰਦੇਸ਼ ਸਰਕਾਰ 'ਤੇ ਸੂਬੇ ਵਿਚ ਰੇਤ ਦੀ ਨਾਜਾਇਜ਼ ਮਾਈਨਿੰਗ ਰੋਕਣ 'ਚ ਢਿੱਲ ਵਰਤਣ 'ਤੇ 100 ਕਰੋੜ ਰੁਪਏ ਅੰਤ੍ਰਿਮ ਜੁਰਮਾਨਾ ਲਾਇਆ ਹੈ। ਐੱਨਜੀਟੀ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਆਂਧਰ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਰੋਕਣ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਕਿਹਾ ਕਿ ਇਹ ਸਰਕਾਰ ਦਾ ਫ਼ਰਜ਼ ਹੈ ਕਿ ਉਹ ਜਨਤਾ ਦੀ ਰਾਖੀ ਕਰਨ ਦੇ ਰੂਪ 'ਚ ਵੱਡੇ ਪੱਧਰ 'ਤੇ ਕੁਦਰਤੀ ਸਰੋਤਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰੇ ਬੈਂਚ ਨੇ ਕਿਹਾ ਕਿ ਇੱਥੋਂ ਤਕ ਕਿ ਕਲਿਆਣਕਾਰੀ ਕਾਰਜਾਂ ਲਈ ਮੁਫ਼ਤ ਰੇਤ ਦੇਣ ਦੀ ਨੀਤੀ ਤਹਿਤ ਵੀ ਨਾਜਾਇਜ਼ ਮਾਈNational1 year ago
-
ਕੰਗਨਾ ਨੇ ਆਲੀਆ ਨੂੰ ਕਿਹਾ ਸੀ ਕਰਨ ਜੌਹਰ ਦੀ ਕੱਠਪੁਤਲੀ, ਹੁਣ ਆਲੀਆ ਨੇ ਦਿੱਤਾ ਇਸ ਤਰ੍ਹਾਂ ਜਵਾਬਹਾਲ ਹੀ 'ਚ ਕੰਗਨਾ ਰਨੌਤ ਦੀ ਫਿਲਮ ਮਣੀਕਰਨਿਕਾ ਰਿਲੀਜ਼ ਹੋਈ ਹੈ ਜਿਹੜੀ 100 ਕਰੋੜ ਬਾਕਸ ਆਫਿਸ ਕੁਲੈਕਸ਼ਨ ਵੱਲ ਵੱਧ ਰਹੀ ਹੈ।Entertainment 2 years ago
-
ਦੇਸ਼ 'ਚ 100 ਕਰੋੜ ਰੁਪਏ ਤੋਂ ਵੱਧ ਆਮਦਨ ਵਾਲੇ ਸਿਰਫ਼ 61 ਨਿੱਜੀ ਕਰਦਾਤਾਇਨਕਮ ਟੈਕਸ ਅਸੈੱਸਮੈਂਟ ਸਾਲ 2017-18 (ਵਿੱਤੀ ਸਾਲ 2016-17) ਵਿਚ ਸਿਰਫ਼ 61 ਨਿੱਜੀ ਕਰਦਾਤਾਵਾਂ ਨੇ ਆਪਣੀ ਆਮਦਨ 100 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਸੀ।National2 years ago
-
100 ਕਰੋੜ ਹੁੰਦੇ ਹੀ ਕੰਗਨਾ ਰਨੌਤ ਬਣਾ ਲਵੇਗੀ ਇਹ ਬਾਹੂਬਲੀ ਰਿਕਾਰਡਤਨੂੰ ਵੈਡਸ ਮਨੂੰ ਰਿਟਰਨਸ ਤੋਂ ਪਹਿਲਾਂ ਕਈ ਅਦਾਕਾਰਾਵਾਂ ਨੇ ਹਿੱਟ ਫਿਲਮਾਂ ਦਿੱਤਾਂ ਹਨ, ਪਰ 100 ਕਰੋੜ ਦਾ ਪੜਾਅ ਕਿਸੇ ਨੇ ਪਾਰ ਨਹੀਂ ਕੀਤਾ ਸੀ।Entertainment 2 years ago
-
ਇੰਪਰੂਵਮੈਂਟ ਟਰੱਸਟ ਨੇ ਸਰਕਾਰ ਤੋਂ ਮੰਗਿਆ 100 ਕਰੋੜਮਦਨ ਭਾਰਦਵਾਜ, ਜਲੰਧਰ ਇੰਪਰੂਵਮੈਂਟ ਟਰੱਸਟ ਨੇ ਆਪਣੀ ਮੰਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੋਂ 100 ਕਰੋ ਮਦਨ ਭਾਰਦਵਾਜ, ਜਲੰਧਰ ਇੰਪਰੂਵਮੈਂਟ ਟਰੱਸਟ ਨੇ ਆਪਣੀ ਮੰਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੋਂ 100 ਕਰੋPunjab2 years ago