ਅੱਜ ਦੀ ਗ੍ਰਹਿ ਸਥਿਤੀ : 12 ਦਸੰਬਰ, 2020 ਸ਼ਨਿਚਰਵਾਰ ਮੱਘਰ ਮਹੀਨਾ ਕ੍ਰਿਸ਼ਨ ਪੱਖ ਦਵਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਪੁਰਬ ਤੇ ਤਿਉਹਾਰ : ਸ਼ਨੀ ਪ੍ਰਦੋਸ਼।

ਵਿਸ਼ੇਸ਼ : ਤ੍ਰਯੋਦਸ਼ੀ ਮਿਤੀ ਕਸ਼ਯ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

ਕੱਲ੍ਹ ਦੀ ਭਦਰਾ : ਸਵੇਰੇ 03.55 ਵਜੇ ਤੋਂ ਦੁਪਹਿਰ 02.20 ਵਜੇ ਤਕ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਹੇਮੰਤ ਰੁਤ ਮੱਘਰ ਮਹੀਨਾ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ 24 ਘੰਟੇ 45 ਮਿੰਟ ਤਕ, ਉਸ ਤੋਂ ਬਾਅਦ ਮੱਸਿਆ ਅਨੁਰਾਧਾ ਨਛੱਤਰ 25 ਘੰਟੇ 40 ਮਿੰਟ ਤਕ, ਉਸ ਤੋਂ ਬਾਅਦ ਜੇਠ ਨਛੱਤਰ ਸੁਕਰਮਾ ਯੋਗ 08 ਘੰਟੇ 17 ਮਿੰਟ ਤਕ, ਉਸ ਤੋਂ ਬਾਅਦ ਧ੍ਰਤੀ ਯੋਗ ਬ੍ਰਿਸ਼ਚਕ ਵਿਚ ਚੰਦਰਮਾ।

ਮੇਖ : ਕਾਰੋਬਾਰ ਸਬੰਧੀ ਸਫਲਤਾ ਮਿਲੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਪੁਰਾਣੇ ਮਿੱਤਰਾਂ ਨਾਲ ਭੇਟ ਹੋਵੇਗੀ।

ਬ੍ਰਿਖ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਣ ਦਾ ਯੋਗ ਹੈ ਪਰ ਕਰਮਚਾਰੀ ਤੇ ਗੁਆਂਢੀ ਆਦਿ ਤੋਂ ਤਣਾਅ ਮਿਲ ਸਕਦਾ ਹੈ। ਕਾਰੋਬਾਰ ਮਾਮਲਿਆਂ ਵਿਚ ਕੁਝ ਰੁਕਾਵਟਾਂ ਹੋਣਗੀਆਂ।

ਮਿਥੁਨ : ਸਾਸ਼ਨ ਸੱਤਾ ਦਾ ਭੈਅ ਰਹੇਗਾ। ਮਨ ਬੈਚੇਨ ਹੋ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਜਲ ਦਾ ਦਾਨ ਤੁਹਾਡੇ ਹਿੱਤ ਵਿਚ ਹੋਵੇਗਾ।

ਕਰਕ : ਦੂਜੇ ਦੀ ਗਲਤੀ ਨਾਲ ਤੁਹਾਨੂੰ ਤਣਾਅ ਮਿਲੇਗਾ। ਮਨ 'ਤੇ ਕਾਬੂ ਰੱਖੋ। ਕਨੇਰ ਦੇ ਦਰੱਖਤ ਦੀ ਪੂਜਾ ਕਰੋ। ਸੰਭਵ ਹੋਵੇ ਤਾਂ ਕਨੇਰ ਦੇ ਪੰਜ ਦਰੱਖਤ ਲਗਾਓ।

ਸਿੰਘ : ਸੰਤਾਨ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਕਾਰੋਬਾਰ ਯੋਜਨਾ ਵਿਚ ਸਫਲਤਾ ਮਿਲੇਗੀ ਪਰ ਕਿਸੇ ਸਰਕਾਰੀ ਕਰਮਚਾਰੀ ਦੇ ਕਾਰਨ ਤਣਾਅ ਮਿਲ ਸਕਦਾ ਹੈ।

ਕੰਨਿਆ : ਪਿਤਾ ਜਾਂ ਉੱਚ ਅਧਿਕਾਰੀ ਨਾਲ ਟਕਰਾਅ ਦੀ ਸਥਿਤੀ ਆ ਸਕਦੀ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਪਹਾੜੀ ਇਲਾਕੇ ਦੀ ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਤੁਲਾ : ਭਾਵੁਕਤਾ 'ਤੇ ਕੰਟਰੋਲ ਰੱਖੋ। ਕਿਸੇ ਖਾਸ ਨਾਲ ਮੁਲਾਕਾਤ ਹੋਵੇਗੀ। ਉਪਹਾਰ ਜਾਂ ਸਨਮਾਨ ਦਾ ਵੀ ਯੋਗ ਹੈ। ਧਰਮ ਗੁਰੂ ਜਾਂ ਪਿਤਾ ਦਾ ਸਹਿਯੋਗ ਮਿਲੇਗਾ।

ਬ੍ਰਿਸ਼ਚਕ : ਮਨ ਬੈਚੇਨ ਰਹੇਗਾ। ਸ਼ਨੀ ਦੀ ਸਾਢੇਸਤੀ ਕਾਰਨ ਦੁਰਘਟਨਾ ਦੇ ਪ੍ਰਤੀ ਸੁਚੇਤ ਰਹੋ। ਸਰਕਾਰੀ ਕਰਮਚਾਰੀ ਤੋਂ ਪਰੇਸ਼ਾਨੀ ਹੋ ਸਕਦੀ ਹੈ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਧਨੁ : ਕਾਰੋਬਾਰ ਵਿਚ ਸਫਲਤਾ ਮਿਲੇਗੀ ਪਰ ਕੁਝ ਮਾਮਲਿਆਂ ਵਿਚ ਰੁਕਾਵਟ ਵੀ ਸੰਭਵ ਹੈ। ਆਲਸ 'ਤੇ ਕੰਟਰੋਲ ਰੱਖੋ। ਪਰਿਵਾਰ ਨੂੰ ਸਮਾਂ ਦੇਵੋ।

ਮਕਰ : ਸੰਤਾਨ ਦੀ ਪੂਰਤੀ ਹੋਵੇਗੀ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਮਨ ਬੇਚੈਨ ਰਹਿ ਸਕਦਾ ਹੈ। ਮਾਂ ਜਾਂ ਬੱਚਿਆਂ ਨੂੰ ਲੈ ਕੇ ਚਿੰਤਤ ਰਹੋਗੇ।

ਕੁੰਭ : ਕਿਸੇ ਪਿਆਰੇ ਨਾਲ ਮੁਲਾਕਾਤ ਹੋਵੇਗੀ। ਵਪਾਰਕ ਮਾਮਲਿਆਂ ਵਿਚ ਸਫਲਤਾ ਮਿਲੇਗੀ। ਧਨ ਤੇ ਮਾਣ-ਸਨਮਾਨ ਵਿਚ ਵਾਧਾ ਹੋਵੇਗਾ। ਵਿਗੜੇ ਕੰਮ ਬਣਨਗੇ।

ਮੀਨ : ਸੰਤਾਨ ਦੇ ਕਾਰਨ ਚਿੰਤਾ ਬਣੀ ਰਹੇਗੀ। ਪਰਿਵਾਰ ਵਿਚ ਮਾਣ ਵਧੇਗਾ। ਕਾਰੋਬਾਰ ਵਿਚ ਸਫਲਤਾ ਮਿਲੇਗੀ। ਧਰਮਗੁਰੂ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਯਾਤਰਾ 'ਤੇ ਜਾਣ ਦੀ ਉਮੀਦ ਹੈ।

Posted By: Susheel Khanna