ਦੀਪਕ ਅਰੋੜਾ

1) ਮੇਖ

ਸਿਹਤ - ਫਲੂ ਕਾਰਨ ਜ਼ਰੂਰੀ ਕੰਮ ਹੋਣ 'ਤੇ ਹੀ ਘਰੋਂ ਬਾਹਰ ਨਿਕਲੋ ਅਤੇ ਬਾਹਰੀ ਖਾਣੇ ਤੋਂ ਪਰਹੇਜ਼ ਜ਼ਰੂਰੀ ਹੈ।

ਪੜ੍ਹਾਈ, ਸਿੱਖਿਆ - ਸਿੱਖਿਆ ਸਬੰਧੀ ਕਾਫ਼ੀ ਘੱਟ ਰੁਝਾਨ ਚੱਲ ਰਿਹਾ ਹੈ।

ਨੌਕਰੀ, ਵਪਾਰ - ਲਾਕਡਾਊਨ ਕਰਕੇ ਵਪਾਰ ਵਿਚ ਕੁਝ ਸਮੇਂ ਮੰਦੀ ਰਹੇਗੀ, ਸੰਯਮ ਰੱਖਣਾ ਜ਼ਰੂਰੀ ਹੈ।

ਪਰਿਵਾਰ, ਦੋਸਤ - ਪਤਨੀ ਪ੍ਰਤੀ ਨਾਰਾਜ਼ਗੀ ਰਹਿ ਸਕਦੀ ਹੈ, ਕਲੇਸ਼ ਨਾ ਕਰੋ।

ਉਪਾਅ - ਕਾਂਵਾਂ ਨੂੰ ਚੂਰੀ ਖਿਲਾਓ। (ਸਟਾਰ 2)

-------

2) ਬਿ੍ਖ

ਸਿਹਤ - ਹਫ਼ਤੇ ਦੇ ਪਹਿਲੇ ਤਿੰਨ ਦਿਨ 10, 11, 12 ਨੂੰ ਸਿਹਤ ਢਿੱਲੀ ਰਹੇਗੀ।

ਪੜ੍ਹਾਈ, ਸਿੱਖਿਆ - ਧਿਆਨ ਪੜ੍ਹਾਈ ਵੱਲ ਘੱਟ, ਸ਼ਰਾਰਤਾਂ 'ਚ ਜ਼ਿਆਦਾ ਰਹੇਗਾ।

ਨੌਕਰੀ, ਵਪਾਰ - ਪੜ੍ਹਾਈ 'ਚ ਧਿਆਨ ਘੱਟ ਬੇਕਾਰ ਟਾਈਮ ਪਾਸ ਜ਼ਿਆਦਾ ਕਰੋਗੇ।

ਪਰਿਵਾਰ, ਦੋਸਤ - ਬੱਚਿਆਂ ਪ੍ਰਤੀ ਚਿੰਤਾ ਰਹੇਗੀ, ਖ਼ਾਸ ਕਰ ਲੜਕੇ ਪ੍ਰਤੀ।

ਉਪਾਅ - ਦੁੱਧ ਜਲ ਪ੍ਰਵਾਹ ਕਰੋ। (ਸਟਾਰ 2)

------------

3) ਮਿਥੁਨ

ਸਿਹਤ - ਸਰੀਰ 'ਚ ਸੁਸਤੀ ਅਤੇ ਖਿੱਝ ਜ਼ਿਆਦਾ ਰਹੇਗੀ।

ਪੜ੍ਹਾਈ, ਸਿੱਖਿਆ - ਸਮੇਂ ਦੀ ਕਦਰ ਕਰੋ,ਪੜ੍ਹਾਈ ਪ੍ਰਤੀ ਗੰਭੀਰ ਹੋ ਜਾਓ।

ਨੌਕਰੀ, ਵਪਾਰ - ਥੋੜ੍ਹਾ ਤਣਾਅ ਭਰਿਆ ਮਾਹੌਲ ਰਹੇਗਾ।

ਪਰਿਵਾਰ, ਦੋਸਤ - ਘਰ ਥੋੜ੍ਹਾ ਕਲੇਸ਼ ਭਰਿਆ ਮਾਹੌਲ ਰਹੇਗਾ, ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ।

ਉਪਾਅ - ਮਿੱਠੀਆਂ ਚੀਜ਼ਾਂ ਮੰਦਰ 'ਚ ਦਾਨ ਕਰੋ। (ਸਟਾਰ 2)

-------

4) ਕਰਕ

ਸਿਹਤ - ਮਾਨਸਿਕ ਚਿੰਤਾਵਾਂ ਕਾਰਨ ਸਰੀਰ ਵਿਚ ਵਿਕਾਰ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮਾਂ ਖ਼ਰਾਬ ਕਰੋਗੇ।

ਨੌਕਰੀ, ਵਪਾਰ - ਵਪਾਰ 'ਚ ਆਉਣ ਵਾਲੀਆਂ ਗੁੰਝਲਾਂ ਨੁਕਸਾਨ ਦਾ ਕਾਰਨ ਬਨਣਗੀਆਂ।

ਪਰਿਵਾਰ, ਦੋਸਤ - ਮਾੜੇ ਬੋਲ ਨਾ ਬੋਲੋ, ਝਗੜਾ ਹੋਣ ਦੀ ਆਸ ਹੈ।

ਉਪਾਅ - ਗ਼ਰੀਬਾਂ ਨੂੰ ਕੜ੍ਹੀ ਚਾਵਲ ਖਿਲਾਉਣੇ ਲਾਭਦਾਇਕ ਰਹਿਣਗੇ।

-------

5) ਸਿੰਘ

ਸਿਹਤ - ਪੇਟ ਵਿਚ ਦਰਦ ਅਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ।

ਪੜ੍ਹਾਈ, ਸਿੱਖਿਆ - ਕਾਫ਼ੀ ਮਿਹਨਤ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਸਕੋਗੇ।

ਨੌਕਰੀ, ਵਪਾਰ - ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ ਵਿਚ ਅੜਚਨਾਂ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ।

ਉਪਾਅ - ਕੁੱਤੇ ਨੂੰ ਦੁੱਧ ਬ੍ਰੈੱਡ ਦਿਓ। (ਸਟਾਰ 2)

-------

6) ਕੰਨਿਆ

ਸਿਹਤ - ਲੱਤਾਂ ਅਤੇ ਜੋੜਾਂ ਵਿਚ ਦਰਦ ਨਾਲ ਰਾਤਾਂ ਦੀ ਨੀਂਦ ਖ਼ਰਾਬ ਹੋਵੇਗੀ।

ਪੜ੍ਹਾਈ, ਸਿੱਖਿਆ - ਸਾਰਾ ਹਫ਼ਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ।

ਨੌਕਰੀ, ਵਪਾਰ - ਵਪਾਰੀ ਦੁਕਾਨਦਾਰ ਕਾਰੋਬਾਰ 'ਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ।

ਪਰਿਵਾਰ, ਦੋਸਤ - ਬਾਹਰੀ ਦੋਸਤਾਂ ਨਾਲ ਘੁੰਮਣਾ ਘਰ ਵਿਚ ਕਲੇਸ਼ ਦਾ ਕਾਰਨ ਬਣੇਗਾ।

ਉਪਾਅ - ਗਾਵਾਂ ਨੂੰ ਗੁੜ ਦਾਨ ਕਰੋ। (ਸਟਾਰ 2)

-------

7) ਤੁਲਾ

ਸਿਹਤ - ਸ਼ੁਰੂਆਤੀ ਦੋ ਦਿਨ ਸਰੀਰ ਆਲਸੀ ਰਹੇਗਾ ਅਤੇ ਥਕਾਵਟ ਮਹਿਸੂਸ ਕਰੋਗੇ।

ਪੜ੍ਹਾਈ, ਸਿੱਖਿਆ - ਗੀਤ ਸੰਗੀਤ 'ਚ ਰੁਚੀ ਜ਼ਿਆਦਾ ਹੋ ਰਹੀ ਹੈ।

ਨੌਕਰੀ, ਵਪਾਰ - ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ।

ਪਰਿਵਾਰ, ਦੋਸਤ - ਛੋਟਿਆਂ ਪ੍ਰਤੀ ਜ਼ਿਆਦਾ ਦਬਾਅ ਦੀ ਨੀਤੀ ਖ਼ਰਾਬੀ ਕਰੇਗੀ।

ਉਪਾਅ - ਮਿੱਠੀਆਂ ਰੋਟੀਆਂ ਗਾਵਾਂ ਨੂੰ ਪਾਓ। (ਸਟਾਰ 2)

-------

8) ਬਿ੍ਸ਼ਚਕ

ਸਿਹਤ - ਸਿਰ ਭਾਰਾ ਅਤੇ ਪਿੱਠ ਵਿਚ ਦਰਦ ਆ ਸਕਦਾ ਹੈ।

ਪੜ੍ਹਾਈ, ਸਿੱਖਿਆ - ਟਾਈਮ ਖ਼ਰਾਬ ਜ਼ਿਆਦਾ, ਪੜ੍ਹਾਈ ਘੱਟ ਕਰੋਗੇ।

ਨੌਕਰੀ, ਵਪਾਰ - ਛੋਟੇ-ਛੋਟੇ ਖ਼ਰਚੇ ਅਤੇ ਨੁਕਸਾਨ ਸਾਰਾ ਹਫ਼ਤਾ ਮੂਡ ਖ਼ਰਾਬ ਕਰਨਗੇ।

ਪਰਿਵਾਰ, ਦੋਸਤ - ਆਪਣੀ ਬੋਲੀ ਕਾਫ਼ੀ ਸੰਭਾਲ ਕੇ ਵਰਤੋ, ਝਗੜੇ ਦਾ ਅੰਦੇਸ਼ਾ ਹੈ।

ਉਪਾਅ - ਪੁਰਾਣੀਆਂ ਚੀਜ਼ਾਂ ਦਾਨ ਕਰੋ। (ਸਟਾਰ 2)

-------

9) ਧਨੂੰ

ਸਿਹਤ - ਹਫ਼ਤੇ ਦੇ ਆਖ਼ਰੀ ਤਿੰਨ ਦਿਨ ਸਿਹਤ ਖ਼ਰਾਬੀ ਦੇ ਦਿਨ ਹਨ।

ਪੜ੍ਹਾਈ, ਸਿੱਖਿਆ - ਰਾਤ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।

ਨੌਕਰੀ, ਵਪਾਰ - ਖ਼ਰਚਾ ਜ਼ਿਆਦਾ ਕਮਾਈ ਘੱਟ, ਬਜਟ ਖ਼ਰਾਬ ਕਰੇਗਾ।

ਪਰਿਵਾਰ, ਦੋਸਤ - ਆਪਣੇ ਪ੍ਰਤੀ ਜ਼ਿਆਦਾ ਅਭਿਮਾਨ ਖ਼ਰਾਬੀ ਕਰੇਗਾ।

ਉਪਾਅ - ਬ੍ਰਾਹਮਣ ਨੂੰ ਪੀਲਾ ਕੱਪੜਾ ਦਿਓ। (ਸਟਾਰ 2)

-------

10) ਮਕਰ

ਸਿਹਤ - ਸਿਰ ਅੱਖਾਂ ਵਿਚ ਥੋੜ੍ਹੀ ਪਰੇਸ਼ਾਨੀ ਆ ਸਕਦੀ ਹੈ।

ਪੜ੍ਹਾਈ, ਸਿੱਖਿਆ - ਬੇਕਾਰ ਸੋਚ ਪੜ੍ਹਾਈ ਦਾ ਨੁਕਸਾਨ ਕਰ ਰਹੀ ਹੈ।

ਨੌਕਰੀ, ਵਪਾਰ - ਜ਼ਿਆਦਾ ਖ਼ਰਚਾ ਕਮਾਈ ਪ੍ਰਤੀ ਨਿਰਾਸ਼ਾ ਪੈਦਾ ਕਰੇਗਾ।

ਪਰਿਵਾਰ, ਦੋਸਤ - ਜ਼ਿਆਦਾ ਲੰਬੀ ਯਾਤਰਾ ਮਿੱਤਰਾਂ ਨਾਲ ਬਣਨ ਦਾ ਯੋਗ ਹੈ।

ਉਪਾਅ - ਪੁਰਾਣਾ ਕਬਾੜ ਘਰੋਂ ਕੱਢੋ। (ਸਟਾਰ 2)

-------

11) ਕੁੰਭ

ਸਿਹਤ - ਇਸਤਰੀ ਜਾਤਕ ਥੋੜ੍ਹਾ ਸਿਹਤ ਵਿਚ ਸੁਸਤੀ ਜ਼ਿਆਦਾ ਮਹਿਸੂਸ ਕਰਨਗੇ।

ਪੜ੍ਹਾਈ, ਸਿੱਖਿਆ - ਪੜ੍ਹਨਾ ਆਲਸ ਜਾਪੇਗਾ ਭਾਵ ਬਹਾਨੇਬਾਜ਼ੀ ਜ਼ਿਆਦਾ ਰਹੇਗੀ।

ਨੌਕਰੀ, ਵਪਾਰ - ਪੈਸਾ ਘੱਟ ਆਵੇਗਾ ਜੋ ਨਿਰਾਸ਼ਾ ਪੈਦਾ ਕਰੇਗਾ।

ਪਰਿਵਾਰ, ਦੋਸਤ - ਪਤਨੀ ਪ੍ਰਤੀ ਥੋੜ੍ਹਾ ਝਗੜਾ ਹੋ ਸਕਦਾ ਹੈ।

ਉਪਾਅ - ਮੰਦਰ ਵਿਚ ਪੁਜਾਰੀ ਨੂੰ ਦਾਨ ਦਿਓ। (ਸਟਾਰ 3)

-------

12) ਮੀਨ

ਸਿਹਤ - ਪੇਟ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਬੇਕਾਰ ਖਾਣਾ ਨਾ ਖਾਓ।

ਪੜ੍ਹਾਈ, ਸਿੱਖਿਆ - ਆਪਣੀ ਚਿੰਤਾ ਜਾਂ ਪਰੇਸ਼ਾਨੀ ਪੜ੍ਹਾਈ ਨਾਲ ਮਿਕਸ ਨਾ ਕਰੋ।

ਨੌਕਰੀ, ਵਪਾਰ - ਵਿਰੋਧੀ ਕਾਫ਼ੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ।

ਪਰਿਵਾਰ, ਦੋਸਤ - ਬੱਚਿਆਂ ਅਤੇ ਨਾਨਕੇ ਪੱਖ ਤੋਂ ਪਰੇਸ਼ਾਨੀ ਆ ਸਕਦੀ ਹੈ।

ਉਪਾਅ - ਮੂਲੀਆਂ ਦਾਨ ਕਰੋ। (ਸਟਾਰ 2)

-------