-ਦੀਪਕ ਅਰੋੜਾ


ਇਸ ਹਫਤੇ

16 ਦਸੰਬਰ-ਪੋਹ


ਮੇਖ

ਸਰੀਰ 'ਚ ਸੁਸਤੀ ਅਤੇ ਖਿੱਝ ਜ਼ਿਆਦਾ ਰਹੇਗੀ।

ਸਮੇਂ ਦੀ ਕਦਰ ਕਰਨਾ ਸਿੱਖੋ ਤੇ ਪੜ੍ਹਾਈ ਪ੍ਰਤੀ ਗੰਭੀਰ ਹੋਵੋ।

ਨੌਕਰੀ 'ਚ ਮਾਹੌਲ ਥੋੜ੍ਹਾ ਤਣਾਅ ਭਰਿਆ ਰਹੇਗਾ।

ਘਰ 'ਚ ਕਲੇਸ਼ ਹਾਵੀ ਰਹੇਗਾ, ਸ਼ਾਂਤ ਰਹਿਣ ਦੀ ਲੋੜ ਹੈ।

ਉਪਾਅ-ਮੰਦਰ ਦੇ ਪੁਜਾਰੀਆਂ ਨੂੰ ਦਾਨ ਦਿਉ।


ਬ੍ਰਿਖ

ਪੇਟ ਗੈਸ ਸੰਬੰਧੀ ਪਰੇਸ਼ਾਨੀ ਰਹਿਣ ਦੀ ਆਸ ਹੈ।

ਸਿੱਖਿਆ ਵਿਚ ਰੁਝਾਨ ਘੱਟ ਅਤੇ ਬਾਹਰੀ ਘੁੰਮਣਾ ਫਿਰਨਾ ਹਾਵੀ ਰਹੇਗਾ।

ਵਪਾਰ 'ਚ ਆਸਪਾਸ ਦੇ ਦੁਕਾਨਦਾਰ ਚੁਣੌਤੀ ਦੇਣਗੇ, ਲਾਪਰਵਾਹੀ ਪਰੇਸ਼ਾਨੀ ਪੈਦਾ ਕਰੇਗੀ।

ਪਤਨੀ ਪ੍ਰਤੀ ਨਾਰਾਜ਼ਗੀ ਘਰ ਦਾ ਮਾਹੌਲ ਖਰਾਬ ਕਰੇਗੀ।

ਉਪਾਅ-ਘਰ ਦੀ ਛੱਤ ਤੇ ਪੰਛੀਆਂ ਨੂੰ ਦਾਣਾ ਪਾਉ।


ਮਿਥੁਨ

ਹਫ਼ਤੇ ਦੇ ਪਹਿਲੇ ਤਿੰਨ ਦਿਨ 16, 17, 18 ਸਿਹਤ ਖ਼ਰਾਬ ਰਹੇਗੀ।

ਪੜ੍ਹਾਈ ਵੱਲ ਧਿਆਨ ਘੱਟ, ਸ਼ਰਾਰਤਾਂ ਹਾਵੀ ਰਹਿਣਗੀਆਂ।

ਦੋਸਤਾਂ ਨੂੰ ਜ਼ਿਆਦਾ ਸਮੇਂ ਦੇਣ ਦੀ ਬਜਾਏ ਪਰਿਵਾਰ 'ਚ ਸਮੇਂ ਬਿਤਾਉ।

ਬੱਚਿਆਂ ਪ੍ਰਤੀ ਸਮੇਂ ਘੱਟ ਦੇਣਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਉਪਾਅ-ਚਲਦੇ ਪਾਣੀ 'ਚ ਦੁੱਧ ਜਲ ਪ੍ਰਵਾਹ ਕਰੋ।


ਕਰਕ

ਬਾਹਰੀ ਖਾਣਾ ਪੇਟ ਖ਼ਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ ਨਾ ਕਰ ਕੇ ਚਿੰਤਾ ਨੂੰ ਆਪਣੇ 'ਤੇ ਹਾਵੀ ਨਾ ਹੋਣ ਦਿਉ।

ਵਪਾਰ 'ਚ ਵਿਰੋਧੀ ਕਾਫੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ।

ਪਤਨੀ ਤੇ ਨਾਨਕੇ ਪਰਿਵਾਰ ਵੱਲੋਂ ਪਰੇਸ਼ਾਨੀ ਆ ਸਕਦੀ ਹੈ।

ਉਪਾਅ-ਗਊਸ਼ਾਲਾ 'ਚ ਮੂਲੀਆਂ ਦਾਨ ਕਰੋ।


ਸਿੰਘ

ਇਸ ਹਫ਼ਤੇ ਪੇਟ ਪ੍ਰਤੀ ਪਰੇਸ਼ਾਨੀ ਰਹੇਗੀ, ਕਬਜ਼ ਗੈਸ ਹੋ ਸਕਦੀ ਹੈ।

ਪੜ੍ਹਨ ਤੋਂ ਦੂਰੀ ਰਹੇਗੀ, ਮੋਬਾਈਲ ਟੀਵੀ ਪ੍ਰਤੀ ਰੁਚੀ ਵਧੇਗੀ।

ਸਿਹਤ ਪ੍ਰਤੀ ਨਿਰਾਸ਼ਾ ਰਹੇਗੀ ਪਰ ਇਹ ਥੋੜ੍ਹੇ ਸਮੇਂ ਵਾਸਤੇ ਹੈ।

ਬਹਿਸ ਤੋਂ ਬਚੋ, ਝਗੜੇ ਦਾ ਕਾਰਨ ਬਣ ਸਕਦੀ ਹੈ।

ਉਪਾਅ-ਚਾਹ ਪੱਤੀ ਦਾਨ ਕਰੋ।


ਕੰਨਿਆ

ਪੂਰਾ ਹਫ਼ਤਾ ਠੀਕ, ਆਖ਼ਰੀ ਦੋ ਦਿਨ ਸਿਹਤ ਪ੍ਰਤੀ ਪਰੇਸ਼ਾਨੀ ਰਹੇਗੀ।

ਕਾਫੀ ਸੁਸਤੀ ਤੇ ਯਾਦ ਕਰਨ 'ਚ ਪਰੇਸ਼ਾਨੀ ਆਵੇਗੀ।

ਕੰਮ ਪ੍ਰਤੀ ਨਿਰਾਸ਼ਾ ਵਧਦੀ ਜਾ ਰਹੀ ਹੈ।

ਵੱਡਿਆਂ ਪ੍ਰਤੀ ਨਾਰਾਜ਼ਗੀ ਵੱਧ ਸਕਦੀ ਹੈ।

ਉਪਾਅ-ਬੱਚਿਆਂ ਨੂੰ ਟਾਫੀਆਂ ਦਾਨ ਕਰੋ।


ਤੁਲਾ

ਸਿਹਤ ਠੀਕ ਪਰ ਪਰਿਵਾਰ 'ਤੇ ਗੁੱਸਾ ਕੱਢਣਾ ਪਰੇਸ਼ਾਨੀ ਪੈਦਾ ਕਰੇਗਾ।

ਬੱਚਿਆਂ ਦੀ ਪੜ੍ਹਾਈ ਦਾ ਧਿਆਨ ਨਾ ਕਰਨਾ ਚਿੰਤਾ ਦੇਵੇਗਾ।

ਮਿਹਨਤ ਕਰਦੇ ਰਹਿਣਾ ਹੈ, ਨਤੀਜੇ ਚੰਗੇ ਆਉਣਗੇ।

ਕਿਸੇ ਦੀ ਗੱਲ 'ਚ ਟੰਗ ਫਸਾਉਣਾ ਮਹਿੰਗਾ ਪੈ ਸਕਦਾ ਹੈ।

ਉਪਾਅ-ਗਾਵਾਂ ਨੂੰ ਗੁੜ ਖਵਾਓੁ।


ਬ੍ਰਿਸ਼ਚਕ

ਰਾਤ ਦੀ ਰੁਟੀਨ ਠੀਕ ਕਰੋ ਅਤੇ ਸਮੇਂ ਸਿਰ ਸੌਣਾ ਸਿਹਤ ਲਈ ਠੀਕ ਰਹੇਗਾ।

ਪੜ੍ਹਨ ਪ੍ਰਤੀ ਰੁਝਾਨ ਰਹੇਗਾ ਪਰ ਭਟਕਾਅ ਵੀ ਰਹੇਗਾ।

ਵਪਾਰ 'ਚ ਚੰਗੇ ਅਵਸਰ ਆਉਣਗੇ, ਸ਼ਾਂਤ ਰਹਿਣਾ ਸਿੱਖੋ।

ਵੱਡਿਆਂ ਬਜ਼ੁਰਗਾਂ ਨਾਲ ਨਾਰਾਜ਼ਗੀ ਪੈਦਾ ਹੋ ਸਕਦੀ ਹੈ।

ਉਪਾਅ-ਨੀਲਾ ਸਾਬਨ ਗਰੀਬਾਂ ਨੂੰ ਦਾਨ ਕਰੋ।


ਧਨੁ

ਜ਼ਿਆਦਾ ਘੁੰਮਣਾ ਸਿਹਤ ਖਰਾਬੀ ਕਰ ਸਕਦਾ ਹੈ।

ਪੜ੍ਹਾਈ ਪ੍ਰਤੀ ਕਾਫੀ ਆਲਸ ਕਰ ਰਹੇ ਹੋ।

ਕੰਮ ਬਦਲਣ 'ਚ ਨੁਕਸਾਨ ਹੋਣ ਦੀ ਆਸ ਰਹੇਗੀ।

ਪਤਨੀ ਪ੍ਰਤੀ ਜ਼ਿਆਦਾ ਤਿੱਖਾ ਬੋਲਣਾ ਪਰੇਸ਼ਾਨੀ ਪੈਦਾ ਕਰੇਗਾ।

ਉਪਾਅ-ਘਰੋਂ ਪੁਰਾਣਾ ਕਬਾੜ ਕੱਢੋ।


ਮਕਰ

ਸਿਹਤ-ਸਿਰ ਤੇ ਅੱਖਾਂ ਭਾਰੀ ਰਹਿਣਗੀਆਂ।

ਬੇਕਾਰ ਦੀਆਂ ਸੋਚਾਂ ਪੜ੍ਹਾਈ ਦਾ ਨੁਕਸਾਨ ਕਰਨਗੀਆਂ।

ਖ਼ਰਚਾ ਜ਼ਿਆਦਾ, ਕਮਾਈ ਘੱਟ ਨਿਰਾਸ਼ਾ ਦਾ ਕਾਰਨ ਬਣੇਗੀ।

ਦੋਸਤਾਂ ਨਾਲ ਬਾਹਰੀ ਟੂਰ 'ਤੇ ਜਾਣਦਾ ਪ੍ਰੋਗਰਾਮ ਬਣੇਗਾ।

ਉਪਾਅ-ਪੰਡਿਤਾਂ ਨੂੰ ਪੀਲੇ ਕੱਪੜੇ ਦਾਨ ਕਰੋ।


ਕੁੰਭ

ਬਾਹਰੀ ਖਾਣੇ ਦਾ ਸਖਤ ਸਿਹਤ ਠੀਕ ਰੱਖਣ ਲਈ ਜ਼ਰੂਰੀ ਹੈ।

ਪੜ੍ਹਾਈ ਪ੍ਰਤੀ ਵਧਦਾ ਆਲਸ ਪਰੇਸ਼ਾਨੀ ਦਾ ਕਾਰਨ ਬਣੇਗਾ।

ਜ਼ਿਆਦਾ ਤੇਜ਼ੀ ਕਰਨਾ ਕਮਾਈ 'ਚ ਪਰੇਸ਼ਾਨੀ ਪੈਦਾ ਕਰੇਗਾ।

ਭੈਣ-ਭਰਾਵਾਂ ਨਾਲ ਨਾਰਾਜ਼ਗੀ ਪਰੇਸ਼ਾਨੀ ਪੈਦਾ ਕਰੇਗੀ।

ਉਪਾਅ-ਜਲੇਬੀ ਹਨੁਮਾਨ ਮੰਦਰ ਚੜ੍ਹਾਉ।


ਮੀਨ

ਸਿਹਤ-ਸਿਹਤ 'ਚ ਸੁਸਤੀ ਜ਼ਿਆਦਾ ਮਹਿਸੂਸ ਹੋਵੇਗੀ।

ਪੜ੍ਹਨਾ ਆਲਸ ਜਾਪੇਗਾ ਭਾਵ ਬਹਾਨੇਬਾਜ਼ੀ ਜ਼ਿਆਦਾ ਰਹੇਗੀ।

ਪੈਸਾ ਘੱਟ ਆਵੇਗਾ ਜੋ ਨਿਰਾਸ਼ਾ ਪੈਦਾ ਕਰੇਗਾ।

ਪਤਨੀ ਪ੍ਰਤੀ ਥੋੜ੍ਹਾ ਝਗੜਾ ਹੋ ਸਕਦਾ ਹੈ।

ਉਪਾਅ-ਮੰਦਰ 'ਚ ਪੁਜਾਰੀ ਨੂੰ ਫਰੂਟ ਦਾਨ ਕਰੋ।

Posted By: Jagjit Singh